Kabir Vani l कबीर l ਕਬੀਰ ਰਾਮ ਕਹਨ ਮਹਿ ਭੇਦੁ ਹੈ l Gurbani Katha॥ Dharam Singh Nihang Singh
ฝัง
- เผยแพร่เมื่อ 6 ก.ย. 2024
- • Gurmat Discussions wit... ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥{panna 1374}
#DharamSinghNihangSingh #SpritualWisdom #DSNS #GuruGrantSahib #Satguru #SachKhojAcademy #Kabir #KabirVani ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233
ਪਹਿਲੀ ਵਾਰ ਕੋਈ ਐਸਾ ਸਾਧੂ ਜੋ ਅਸਲ ਗੁਰਬਾਣੀ ਦੀ ਵਿਚਾਰਧਾਰਾ ਕਰ ਰਹੇ ਨੇ
❤❤❤❤❤ Satnam Bapuji
ਜਾਗਣ ਤੇ ਸੁਪਨਾ ਭਲਾ ......ਸੰਗ।
Baba ji koti koti parnam,dundvart parnam app ji nu
Good job
Excellent
ਵਾਹ ਜੀ ਵਾਹ ਬਾਬਾ ਜੀ।
..........ਹਰਿ ਮੇਰੀ ਕਥਾ ਕਹਾਣੀ ਜੀ ।
ਹਰਿ ਕੀਆ ਕਥਾ ਕਹਾਣੀਆਂ ......।
Excellent💯
Greatttttt
ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।
ਆਨ ਰਸਾ ਜੇਤੇ ਤੈ ਚਾਖੇ ਨਿਮਖ ਨਾ ....ਲਾਥੇ
ਹਰ ਰਸ ਤੁ..................ਵਿਸਮਾਦ ।
......ਲੇਖਾ ਕਰ ਸਮਝਾਇਆ ।
Bhut vadiya tarika ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀਆਂ ਸੰਗਤਾਂ ਨੂੰ
Waheguruji
🌹🙏 waheguru
Super true
Really true baapu ji
👌👌👌👌
Kainttt
Very nice ji.🙏
👏🏻👏🏻👏🏻
Waheguru. Ji. 🙏🙏🙏🙏🙏
SAT NAM WAHEGURU
Baba ji sikh nu tuhade vrge katha vidvana de bahut bahut lord hai.
Thhaal vich tin vastu payian,satt,santokh vichar.Ehnu kehnde ne vichar..Gurbani da.
Ayo sare ralke Gurbani te gurdhaman nu masand jokaan ton bacha layie.Sahee gurbani vichar bande nu us paar laa dendi hai te galat sada layee ghulam te maya ton mukt nhe hon dendi.Baba ji nu. nirole Gurbani vichar he krna chahida naake rajneetan aadi.Waheguru.
Geyann dey khazaney nu sadha namskar (Babba ji
vohit thannvadh💘👏
Good
Great work
Ek Oangkar Satnaam shiri WAHEGURU 🙏📿
Super
JINH Ko lgee peyaas🗯️,AMRIT SEI khaay 🗯️🗯️🗯️🗯️
TRUE g ❤❤❤❤❤❤❤❤
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
greattt
Satgur purlh aagadh bodh
🙏🏻🙏🏻
VERY PRACTICAL VYAKHYA VERY HELPFUL BIG THANKS BABA JI AGGE WALI GAL ARADHNA V DASO JI
Baba Ji please AGGEY WALEE. GALL ARAADHNA. V. DASSO. JI Thank You Very Much Ji
🙏
🙏🙏🙏🙏❤️
ਭਾਣੇ ਦਾ ਕਿਵੇਂ ਪਤਾ ਚੱਲੇ ਕਿ ਹੁਣ ਅਸੀਂ ਭਾਣੇ ਵਿੱਚ ਹਾਂ ਕਦੋਂ ਭਾਣੇ ਵਿੱਚ ਨਹੀਂ। ਫਰਕ ਕਿਵੇਂ ਪਤਾ ਚੱਲੇਗਾ। ਇਹ ਗੱਲ ਕਿਹੜੀ ਸਟੇਜ ਤੇ ਜਾ ਕੇ ਪਤਾ ਲੱਗਦੀ ਹੈ। ਕੁਝ ਉਦਾਹਰਣਾਂ ਦੇ ਕੇ ਸਪੱਸ਼ਟ ਕਰਨਾ ਜਾਂ ਉਸ ਸਟੇਜ ਤੇ ਜਾ ਕੇ ਆਪਣੇ ਆਪ ਪਤਾ ਲੱਗਣ ਲੱਗ ਜਾਂਦਾ ਹੈ।
Ram chindir vi ram name sikhda ha ramayan vich jadow jangal vich si shoti age tao la kay atma or parmatma di katha samaj da ha .