ਵਿਰਸਾ ਸਿੰਘ ਵਲਟੋਹਾ ਨੇ ਕਿਹਾ ਗਿਆਨੀ ਹਰਪ੍ਰੀਤ ਕੌਣ ਹੁੰਦਾ ਸਾਨੂੰ ਜੁੱਤੀ ਫ਼ੇਰਨ ਤੇ ਗਾਲਾ ਕੱਡਣ ਵਾਲਾ

แชร์
ฝัง
  • เผยแพร่เมื่อ 20 ธ.ค. 2024

ความคิดเห็น • 7

  • @g.boparai8835
    @g.boparai8835 3 ชั่วโมงที่ผ่านมา +2

    ਜਥੇਦਾਰ ਹਰਪ੍ਰੀਤ ਸਿੰਘ ਨੂੰ ਭਾਸ਼ਾ ਨੀ ਲੈ ਡੁੱਬੀ। ਵਲਟੋਏ ਦੀ ਭਾਸ਼ਾ ਸੁਖਬੀਰ ਨੂੰ ਲੈ ਡੁੱਬੀ ਵਲਟੋਏ ਨੂੰ ਪੁੱਛੋ ਇਸ BJP ਤੇ RSS ਨਾਲ ਬਾਦਲਾਂ ਦੀ 30 ਸਾਲ ਦੀ ਸਾਂਝ ਸੀ ਜੇ ਇਹ ਹੀ ਏਜੰਸੀਆ ਨੇ ਤਾਂ ਕੀ ਬਾਦਲ ਇਨਾਂ ਏਜੰਸੀਆ ਨਾਲ ਮਿਲਕੇ ਸਿੱਖ ਕੌਮ ਦਾ ਘਾਣ ਕਰਦੇ ਰਹੇ ਆ

  • @devsinghdhaliwal1820
    @devsinghdhaliwal1820 2 ชั่วโมงที่ผ่านมา

    ਇਸ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਜੀ ਹਾਜ਼ਰ ਸਨ ਵਿਲਟੋਹਾ ਜੀ ਇੱਕਲੇ ਸਤਿਕਾਰਯੋਗ ਹਰਪ੍ਰੀਤ ਸਿੰਘ ਜੀ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਜੋਂ ਦੋਸ਼ ਲਾ ਰਹੇ ਹਨ ਉਨ੍ਹਾਂ ਦੀ ਜਵਾਬਤਲਬੀ ਤਾਂ ਬਾਕੀ ਦੇ ਚਾਰ ਸਿੰਘ ਸਾਹਿਬਾਨ ਜੀ ਹੀ ਕਰ ਸਕਦੇ ਹਨ ਹੋਰ ਕੋਈ ਨਹੀਂ। ਗਿਆਨੀ ਰਘਬੀਰ ਸਿੰਘ ਜੀ ਮੁੱਖ ਹਨ ਉਹ ਹਰਪ੍ਰੀਤ ਸਿੰਘ ਜੀ ਨੂੰ ਰੋਕ,ਟੋਕ ਅਤੇ ਮੌਕੇ ਤੇ ਜਵਾਬਦੇਹੀ ਕਰ ਸਕਦੇ ਹਨ।ਉਨ੍ਹਾਂ ਚਾਰਾ ਨੇ ਨਹੀਂ ਕੀਤੀ ਮਤਲਬ ਉਨ੍ਹਾਂ ਦੇ ਵੀਚਾਰ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਜੀ ਠੀਕ ਬੋਲ ਰਹੇ ਹਨ। ਵਲਟੋਹਾ ਜੀ ਨੂੰ ਕੋਈ ਹੱਕ ਨਹੀਂ ਕਿੰਤੂ ਪ੍ਰੰਤੂ ਕਰਨ ਦਾ ਜੀ।ਜਦ ਕਿ ਕਿਸੇ ਲੀਡਰ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ।

  • @MohanSingh-qb9di
    @MohanSingh-qb9di 3 ชั่วโมงที่ผ่านมา

    Tu abdallidal da lagda press reporter...press reporter ji dhami ne vi gal kadi .ohdi gal nahi karde.

  • @MohanSingh-qb9di
    @MohanSingh-qb9di 3 ชั่วโมงที่ผ่านมา +1

    25 sal akalidal bjp nal riha..

  • @gurvinderpalsingh679
    @gurvinderpalsingh679 2 ชั่วโมงที่ผ่านมา

    VIRSA GOHA KHACH