ASTROLOGY VS LOGIC ! ਕਿਵੇਂ ਜੋਤਿਸ਼ੀ ਦੱਸੀ ਜਾਂਦੇ ਨੇ ਆਉਣ ਵਾਲਾ ਭਵਿੱਖ ਤੇ ਬੀਤਿਆ ਕੱਲ?

แชร์
ฝัง
  • เผยแพร่เมื่อ 7 ก.ย. 2024
  • ASTROLOGY VS LOGIC ! |ਕਿਵੇਂ ਜੋਤਿਸ਼ੀ ਦੱਸੀ ਜਾਂਦੇ ਨੇ ਆਉਣ ਵਾਲਾ ਭਵਿੱਖ ਤੇ ਬੀਤਿਆ ਕੱਲ? ਬਾਪੂ ਬਲਕੌਰ ਤੇ ਡਾ. ਔਲਖ ਨੇ ਬਣਾਈ ਚੰਗੀ'ਓ ਰੇਲ ! ਪਖੰਡਾਂ 'ਚ ਫੱਸਣ ਤੋਂ ਪਹਿਲਾਂ ਪੰਜਾਬੀਓ ਆਹ ਗੱਲ ਜਰੂਰ ਸੁਣੋ ||
    #dailypostpunjabi #punjabnews #astrology #podcast #lateststory #latestnews #newsofpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 25

  • @manjotkaur9243
    @manjotkaur9243 หลายเดือนก่อน +2

    ਬਹੁਤ ਵਧੀਆ 🎉

  • @mandeep0248
    @mandeep0248 25 วันที่ผ่านมา

    Astrology ਦਾ ਧਰਮ ਨਾਲ ਕੋਈ ਸੰਬੰਧ ਨਹੀਂ, ਪਰ ਹਰ ਗ੍ਰਹਿ ਸਾਇੰਸ ਦੇ ਹਿਸਾਬ ਨਾਲ਼ ਹਰ ਇੱਕ ਪ੍ਰਜਾਤੀ ਤੇ ਅਸਰ ਪਾਉਂਦੇ ਆ, ਹਰ ਇੱਕ ਵਸਤੂ ਦੀ ਆਪਣੀ frequency ਆ,

  • @psycho0086
    @psycho0086 หลายเดือนก่อน +1

    Legend ਬਾਪੂ ਬਲਕੌਰਾ 🤟🏻

  • @xripxnfg
    @xripxnfg หลายเดือนก่อน +1

    Bebaak bapu ji n sir ji ❤ respect 22 ji

  • @jassadhesi730
    @jassadhesi730 หลายเดือนก่อน +1

    Very good

  • @sikandersingh7611
    @sikandersingh7611 หลายเดือนก่อน +1

    ਲੋਕ ਤਾ ਰਾਤੋ ਰਾਤ ਅਮੀਰ ਬਣਨ ਨੂੰ ਜਿਹੜਾ ਸੋਨਾ ਪੈਸਾ ਕੋਲ ਹੁੰਦਾ ਉਹ ਨੂੰ ਡਬਲ ਕਰਾਉਣ ਨੂੰ ਦੂਜੇ ਨੂੰ ਦੇ ਦਿੰਦੇ ਨੇ ਬਾਆਦ ਵਿੱਚ ਰੋਣ ਪਿੱਟਣ ਲੱਗ ਜਾਦੇ ਉਹਨਾ ਦਾ ਕੋਈ ਹੱਲ ਨਹੀ ਹੈ

  • @DeepaGhanupuria
    @DeepaGhanupuria หลายเดือนก่อน

    ਮੈ ਹਰ ਗੱਲ ਨਲ ਤੁਹਾਡੀ ਸਹਿਮਤ ਹਾ ਬਾਪੂ ਜੀ
    1 ਬਾਪੂ ਜਦ ਅਸੀ ਸਪਨਾ ਦੇਖਦੇ ਭੱਜ ਦੋੜ ਵਾਲਾ ਫਰ ਸਾਡਾ ਥੁਕਾਵਪ ਕਿਉਂ ਮਹਿਸੂਸ ਕਰਦਾ
    2 ਜਦ ਅਸੀ ਦੁਗ ਵਾਲਾ ਕੋਈ ਸਪਨਾ ਦੇਖਦੇ ਫੇਰ ਮਨ ਦੁੱਖੀ ਕਿਉ ਹੁੰਦਾ
    ਕਈ ਵਾਰ ਇਉ ਲਗਦਾ ਯਾਰ ਚੀਜ ਪਹਿਲਾ ਦੇਖੀ ਜਾ ਹੋਈ ਏ

  • @LakhwinderSingh-ku2ko
    @LakhwinderSingh-ku2ko หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈਂ ਲਖਵਿੰਦਰ ਸਿੰਘ ਮੈਂ ਬਹਾਰ ਜਾਣਾ ਸੀ ਮੇਰੇ ਕੋਲ ਪੰਜਾਹ ਹਜ਼ਾਰ ਘੱਟ ਸੀ ਮੈਂ ਲੋਕਾਂ ਕੋਲ ਮੰਗਿਆ ਤਾਂ ਕਿਸੇ ਨੇ ਨੀ ਦਿੱਤਾ ਮੈਂ ਬਾਬੇ ਕੋਲ ਗਿਆ ਕਿ ਮੈ ਬਹਾਰ ਜਾਣਾ ਹੈ ਕੋਈ ਆਪਾ ਦੱਸੋ ਬਾਬਾ ਕਹਿੰਦਾ 11ਹਜਾਰ ਰੁਪਏ ਲੱਗੇ ਗਾ

    • @psycho0086
      @psycho0086 หลายเดือนก่อน

      ਮੇਰੇ ਕੋਲੋ਼ ਲੈਜਾ ਲੱਖ ਰੁਪਏ 🤣

  • @motivationvideo4627
    @motivationvideo4627 หลายเดือนก่อน

    💯 % right ji

  • @rebelsempire7593
    @rebelsempire7593 หลายเดือนก่อน

  • @shivanisharma5562
    @shivanisharma5562 หลายเดือนก่อน +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😢

    • @shivanisharma5562
      @shivanisharma5562 หลายเดือนก่อน +1

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @kamaldeepsingh3988
    @kamaldeepsingh3988 หลายเดือนก่อน +1

    📢📢📢ਕੰਨ ਖੋਲ੍ਹ ਕੇ.....
    ਬਾਣੀਏ ਬਾਹਮਣ ਭਾਰਤੀ ਨਿਜ਼ਾਮ ਦੀਆਂ ਪਾਲਿਸੀਆਂ ਕਰਕੇ ਸਾਰੇ ਹੀ ਅਮੀਰ ਹੁੰਦੇ ਨੇ...
    ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਉਲਝਾਈ ਰੱਖਣ ਲਈ ਆਪਣੀਆਂ ਫੈਕ੍ਟਰੀਆ,ਸੈੱਲਰਾਂ,ਮਾਲਾਂ ਮਹਿਲਾ ਵਿੱਚ ਇਹ ਪਖੰਡ ਨੂੰ ਜਾਣਬੁੱਝ ਕੇ ਫੈਲਾਉਂਦੇ ਤੇ ਪ੍ਰਚਾਰ ਕਰਦੇ ਨੇ... ਕਿਉਂਕਿ ਇਹ ਕੁਝ ਦੇਖ ਕੇ ਲੋਕ ਸਰਕਾਰੀ ਨੀਤੀਆਂ ਤੇ ਬਾਣੀਆਂ ਬਾਹਮਣਾਂ ਦਿਆ ਸਰਕਾਰ ਨਾਲ ਯਾਰੀਆਂ ਤੇ ਉਂਗਲਾਂ ਨਾ ਚੱਕਣ ਸਗੋਂ ਇਹਨਾਂ ਠੱਗਾਂ ਤੇ ਲੋਟੂ ਟੋਲੇ ਮਗਰ ਲੱਗ ਕੇ ਇਹੀ ਪਖੰਡ ਕਰਮਕਾਂਡ ਕਰੀ ਜਾਣ...

  • @AmanBatra-ff9ji
    @AmanBatra-ff9ji 28 วันที่ผ่านมา

    Sahi gal main v lock valya upa kita but kuj ni hoya

  • @pgstreetvlog919
    @pgstreetvlog919 หลายเดือนก่อน

    ਓਏ ਅੰਕਲ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਦੁਨੀਆਂ ਦੇ ਵਿੱਚ ਬਹੁਤ ਅਮੀਰ ਘਰ ਦੇ ਮੁੰਡੇ ਕਵਾਰੇ ਬੈਠੇ ਹਨ ਮਾੜੀ ਜਿਹੀ ਝਾਤ ਮਾਰ ਲਿਆ ਕਰੋ ਫਿਰ ਗੱਲ ਕਰਿਆ ਕਰੋ,, ਜਦੋਂ ਨਹੀਂ ਰਿਸ਼ਤਾ ਹੁੰਦਾ ਤਾਂ ਉਹਨਾਂ ਨੂੰ ਹੋਰ ਜਾਤ ਦੀਆਂ ਗਰੀਬ ਘਰਾਂ ਦੀਆਂ ਕੁੜੀਆਂ ਨਾਲ ਵਿਆਹ ਕਰਾਉਣਾ ਪੈਂਦਾ ਹੈ ਕਈਆਂ ਨੂੰ ਤਾਂ ਮੁੱਲ ਲਿਆਉਣੀਆਂ ਪੈਂਦੀਆਂ ਨੇ,,,, ਹਰ ਗੱਲ ਇਸ ਤਰ੍ਹਾਂ ਨਹੀਂ ਕਿ ਜਿਹੜੀ ਮੂੰਹ ਚ ਆਈ ਬੋਲ ਦਿੱਤੀ,,, ਇਹ ਗੱਲਾਂ ਸਭ ਲੋਕਾਂ ਨੂੰ ਪਤਾ ਹਨ ਜੋ ਕਰ ਰਹੇ ਹੋ,, ਬਸ ਇਹ ਇੱਕ ਸਕਰੀਨ ਦੇ ਉੱਤੇ ਹੋਣ ਕਰਕੇ,, ਆਮ ਗੱਲਾਂ ਹੋਣ ਕਰਕੇ,,

  • @rrr.r3333
    @rrr.r3333 หลายเดือนก่อน +1

    Bahi kuchh Log apne Baap nu Baap Nahi mande Jotsi kya Mane ge Bahi Jish nu me manda Nahi Ush ko Me manuga hi Nahi Kuchh Log Hote Bakwas pedha karne ke liye hote hai

  • @sunilarora2445
    @sunilarora2445 23 วันที่ผ่านมา

    फिर जो घर में नई चीज आती है घर के गेट पर तेल क्यों डालते हो वह भी तो अंधविश्वास है क्यों 43 दिन लगातार सवा महीना नंगे पर गुरुद्वारा जाते हो जैसे हिंदू जाति

  • @jagtarSinghdhaliwal-nu6su
    @jagtarSinghdhaliwal-nu6su หลายเดือนก่อน

    PHER KOYI SADHA NA HOVE JE TALA KHOLKE HOVE.BAJPAYI V VIAHIA JANDA YAAR

  • @TheLogicalPunjabi
    @TheLogicalPunjabi 25 วันที่ผ่านมา

    Oh bai kuch chaz di discussion kareya karo.. ehna nu ki tattu da pata..tu thode din phln ik astrologer da program kita c nale usnu challenge kar ki hath dekh kar ke das.. usne tenu sahi kwn daseya..hun tu hi das tu usnu oh cheez phlean dasi c? tere kise team member ne dasya howe? ke usne apne aap daseya.. apna dimag laga ke sahi answer de.. faltoo da time kyn khrab kar reha..