ਕੀ ਢੱਡਰੀਆਂ ਵਾਲਾ ਜਾਊ ਜੇਲ੍ਹ ? ਕ+ਤ+ਲ ਤੇ ਬਲਾ+ਤ+ਕਾਰ ਦੇ ਕੇਸ ‘ਚ ਕਿੰਨਾ ਦਮ || Arbide World ||
ฝัง
- เผยแพร่เมื่อ 27 ธ.ค. 2024
- ਕੀ ਢੱਡਰੀਆਂ ਵਾਲਾ ਜਾਊ ਜੇਲ੍ਹ ? ਕ+ਤ+ਲ ਤੇ ਬਲਾ+ਤ+ਕਾਰ ਦੇ ਕੇਸ ‘ਚ ਕਿੰਨਾ ਦਮ || Arbide World ||
#dhadrianwale #nirvairkhalsajatha #khalsa #parmeshardwarsahib #emmpee #bhairanjitsinghji #parchar #swaransingh #Patila #arbidepunjab #arbideworld #arbideclick #punjabi
Join this channel to get access to perks:
/ @arbide_world
#DeraSystem #PunjabCulture #DeraPunjab #ReligiousLeaders #PunjabTradition #DeraInfluence #DeraSikhism #PunjabReligion #SikhismInPunjab #DeraCommunity #PunjabHistory #SpiritualLeadership
#DeraCultures #PunjabFaith #SikhCulture #PunjabLifestyle #DeraAndPolitics #DeraPoliticsInPunjab #PunjabNews #PunjabToday #derananews #derasachasauda #ramrahim #derapunjab #GurmeetRamrahim #gurindersinghdhillon #jasdeepsinghgill #dera #BabuAssaRam
Don't Miss:
Neha Ahlawat - Chandigarh Case : • Neha Ahlawat / ਸ਼ਾਤਿਰ...
Jassi Mithu Famous Case EXCLUSIVE : • Jassi Mithu Famous Cas...
Punjab Partition : • Punjab Partition | ਪੰਜ...
KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
Jassi’s Mother Exclusive : • Jassi’s Mother Exclusi...
ਰੁੱਸੀ ਪਤਨੀ ਮਨਾਉਣ ਲਈ : • ਤਿੰਨ ਬਜ਼ੁਰਗ ਗੱਡੀ ਚਾੜ੍ਹ...
Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
Jassi Mithu Famous Case EXCLUSIVE Interview : • Jassi Mithu Famous Cas...
Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
Sukhbir Badal Resigns, Jagjit Dallewal, Bhagwant Mann, Ravneet Bittu, Punjab By-Election 2024, Gidderbaha, Amrita Warring, Sunil jakhar, Virsa singh Valtoha, Sukhbir Badal, Kuldeep Dhaliwal, Arvind Kejriwal, Sukhbir Badal, Raja Warring, Kulbir Zira, Rahul Gandhi, PM Modi, Sunil Jakhar, Harpal Cheema, Bikram Majithia, Navjot sidhu, Amit shah, Diljeet Cheema, Raghav Chadha, Harsimrat Badal, Farmer Protest, Kisan Andolan, Punjab Politics, Punjab News, Punjabi News, Punjabi Khabran, Daily Punjab News, Today Punjab News, Punjabi Podcast , Latest Punjabi News, Punjab News Update, Tv Punjab
About Arbide World:
ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
Credits:
Author/Host: Devinderpal ( x.com/devinder... )
Shot & Edited by: Akash Gill ( x.com/akashgill78 )
Guest: Adv Swaran Singh, Former SP, Punjab Police
Follow Us on Social Media:
Instagram: [thearbideworld]( / thearbideworld )
Twitter: [@thearbideworld](x.com/thearbid...)
Facebook: [thearbideworld]( / thearbideworld )
Spotify: [Listen Here](open.spotify.c...)
Apple Podcast: [Listen Here](podcasts.apple...)
ਬਹੁਤ ਵਧੀਆ ਜਾਣਕਾਰੀ ਜੀ ਢੱਡਰੀ ਦੀ ਢੱਡ ਵੱਜ ਜਾਵੇ ਤਾਂ good
ਕਿਸੇ ਵੀ ਬਾਬੇ ਜਾਂ ਪ੍ਰਚਾਰਕ ਨੂੰ ਮੰਨਣਾ ਵਾਜਿਬ ਨਹੀ , ਉਸ ਦੇ ਵਿਚਾਰਾਂ ਨੂੰ ਮੰਨਿਆਂ ਜਾ ਸਕਦਾ ਹੈ । ਇਨਸਾਨ ਸਾਰੇ ਬਰਾਬਰ ਹਨ ਸਿਰਫ ਵਿਚਾਰਾਂ ਅਤੇ ਬੁੱਧੀ ਦਾ ਹੀ ਫਰਕ ਹੁੰਦਾ ਹੈ ।
Ehna anpad bibbian ne bande gal rabb di takhati paati.
Yes
ਵਿਚਾਰ ਵੀ ਕਿਉਂ ਮੰਨਣੇ ਆ ਵਿਚਾਰ ਤਾਂ ਮੰਨਣੇ ਤਾਂ ਗੁਰੂ ਦੇ ਮੰਨੋ
ਸਰਦਾਰ ਸਵਰਨ ਸਿੰਘ ਬਹੁਤ ਸਿਆਣੇ ਤੇ ਸੁਲਝੇ ਹੋਏ ਵਿਆਕਤੀ ਹਨ
ਪੀੜਤ ਔਰਤ ਦੇ ਵਾਰਿਸ ਤਾ ਬਾਰਾ ਸਾਲ ਪਹਿਲਾ ਹੋਈ ਕਾਰਵਾਈ ਤੋ ਸੰਤੁਸ਼ਟ ਹਨ, ਹੁਣ ਲੜਕੀ ਦੇ ਇਕ ਭਰਾ ਵਲੋ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ, ਜੋ ਇਕ ਮਹੀਨੇ ਤੋ ਰੂਪੋਸ਼ ਹੈ।
ਸਾਰਾ ਪੰਜਾਬ ਜਾਣਦਾ ਹੈ ਕਿ ਭਾਈ ਰਣਜੀਤ ਸਿੰਘ ਪੰਜਾਬ ਦੀਆਂ ਸਾਰੀਆ ਧਾਰਮਿਕ ਸੰਪਰਦਾਵਾਂ ਦੇ ਨਿਸ਼ਾਨੇ ਤੇ ਹਨ।
Right 💐
ਸਵਰਨ (ਖਰਾ ਸੋਨਾ) ਜੈਸਾ ਨਾਮ ਵੈਸਾ ਕਾਮ ਮੈਨੂੰ ਮਾਣ ਹੈ ਮੇਰੇ ਵੀਰ ਤੇ ਜਾਗਦੀ ਜ਼ਮੀਰ ਨੂੰ ਸਲਾਮ (ਗਗਨ)
Right ji
ਨਾਨਕਸਰੀਆਂ ਦੇ ਬਾਬੇ ਤੇ ਦੋਸ਼ ਲੱਗਾ ਸੀ ਪਰ ਕਿਸੇ ਪੱਤਰਕਾਰ ਨੇ ਖ਼ਬਰ ਨਹੀਂ ਲਾਈ ਢੰਡਰੀਆਂ ਵਾਲੇ ਤੇ ਇਲਜ਼ਾਮ ਲੱਗਾ ਸਾਰੇ ਪੱਤਰਕਾਰ ਥਾਲ਼ੀ ਦੇ ਬੈਂਗਣ ਵਾਂਗ ਇੱਕ ਪਾਸੇ ਰੁੜ੍ਹੇ ਫਿਰਦੇ
Waheguru ji aap Ji nu hamisha charde kala vich rakhey 🙏🏻🙏🙏🏻😊
20:00 ਮਿੰਟ ਬਾਅਦ ਹੋਰ ਬਾਬਿਆਂ ਦੀ ਗੱਲ ਛੇੜ ਲਈ!
21:04 ਮਿੰਟ ਉੱਤੇ ਵੀ ਗ਼ਲਤ ਬਿਆਨੀ ਕਰ ਦਿੱਤੀ, ਵਕੀਲ ਸਾਹਿਬ ਜੀ ਨੇ! ਅਮਰੀਕਨ ਟਾਪੂ ਨੂੰ ਅਫਰੀਕਨ ਟਾਪੂ! ਕਾਹਲੀ ਅੱਗੇ ਟੋਏ ਜੀ।
ਜਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਕੇ ਗਏ ਨੇ ਤਾ ਕਿਉ ਲੋਕ ਇਹਨਾ ਬਾਬਿਆ ਪਿੱਛੇ ਤੁਰੇ ਫਿਰਦੇ ਨੇ ।
ਬਿੱਲਕੁਲ ਇੱਕ ਇੱਕ ਗੱਲ ਸਹੀ ਆਖੀ ਵਕੀਲ ਸਾਬ੍ਹ ਨੇ
ਸਰਦਾਰ। ਸਵਰਨ ਸਿੰਘ। ਖੰਨਾ। ਬਹੁਤ ਵਧੀਆ। ਇਨਸਾਨ। ਹਨ
Anchor da kina jor laga piya ke kise tran vakeel Ranjit Singh nu guilty karar deve apni doctor Harshinder kaur nu keh ke rape di report vi banha lavo kionke postmortem vich tan aya nahin kina chooth bolde aa eh 2 bande
devinder pal sir....thank you very much for bringing soch a great office in a front of the people and talking to him so that people can know about him...and Mr swarn sir is very nice person and a very good... officer...
Sady bhai sab jindabad ❤️ 🙏 ♥️ 💖 💕 💙 ❤️ 🙏
❤❤❤❤❤❤sady bhai sab jindabad ❤️ 🙏 ♥️ 💖
ਬਾਈ ਸਵਰਨ ਸਿੰਘ ਖੰਨਾ ਇੱਕ ਬਹੁਤ ਹੀ ਇਮਾਨਦਾਰ ਅਫ਼ਸਰ ਰਹੇ ਹਨ । ਕਨੂਨ ਵਿਵਸਥਾ ਲਾਗੂ ਕਰਨ ਕਰਵਾਉਣ ਲਈ ਸਿਆਸੀ ਦਬਾ ਨਹੀਂ ਸਨ ਝੱਲਦੇ
ਦਵਿੰਦਰ ਸ਼ਰਮਾ ਜੀ ਇਸ ਪੋਡ ਕਾਸਟ ਵਿਚ ਕੁਝ ਨਹੀਂ ਫਜੂਲ ਗੱਲਾਂ ਤੋਂ ਸਿਵਾਏ।
ਸਵਰਨ ਸਿੰਘ ਇੱਕ ਇਮਾਨਦਾਰ ਪੁਲਿਸ ਅਫਸਰ ਹੈ ਇਸ ਅਫਸਰ ਨੂੰ ਮੈ ਸਲੂਟ ਕਰਦਾ ਹਾਂ
ਬਾਬੇ ਦੀ ਗਿਰਫਤਾਰੀ ਕਿਉਂ ਨਹੀਂ ਹੋਈ ਹੈ ? ਅਜੇ ਤੱਕ
Ena babea deria naal anti Sikhi indian state khadi.
Que k A fake A A Saab Alzam han
India ਦੇ political leaders ਨੇ system ਦਾ ਬੇੜਾ ਗ਼ਰਕ ਕਰ ਦਿੱਤਾ ਹੈ ਧਨਾਢ ਲੋਕਾਂ ਤੇ ਅਫਸਰਾਂ ਨੇ ਕਨੂੰਨ ਨੂੰ ਆਪਣੀ ਮੁੱਠੀ ਵਿੱਚ ਕਰ ਰੱਖਿਆ ਹੈ ਆਮ ਬੰਦੇ ਲਈ ਕੋਈ justice ਨਹੀਂ ਲੋਕਾਂ ਨੂੰ ਵੀ ਇਨਾਂ ਢੋਂਗੀ ਬਾਬਿਆਂ ਕੋਲ਼ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ
Ena deria babia naal anti Sikh indian state khadi.
Bahut Vadia show hunda Veerji,Eh ohi officer ne Jine Jassi Canada walli da case solve kita si.kable-e-tarif,proud on this officer in Punjab Police !
ਕਿਸੇ ਵਕਤ ਨਵਜੋਤ ਸਿੱਧੂ ਜੀ ਨੇ ਕਹਿੰਦੇ ਸਨ ,
ਮੈਨੂੰ ਬਾਪੂ ਆਸਾ ਰਾਮ ਚੋ ਰੱਬ ਦੇ ਦਰਸ਼ਨ ਹੁੰਦੱ ਹਨ ।
Thankfully
Sady bhai sab jindabad ❤❤❤❤
Police is the best tool for any government
Divinder ji good job and Khanna ji swarin ji
Sardar khanna g bahut honest officer ne
ਢੱਡਰੀਆਂ ਵਾਲਾ ਬਿਲਕੁਲ ਬੇਕਸੂਰ ਸਾਬਿਤ ਹੋਵੇਗਾ ।
ਖੰਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ,ਬੜੇ ਇਨਸਾਫ਼ ਪਸੰਦ ਅਫ਼ਸਰ ਰਹੇ ਖੰਨਾ ਸਾਹਿਬ, ਸਾਨੂੰ ਇਹਨਾਂ ਮੁਤਹਿਤ ਨੌਕਰੀ ਕਰਨ ਦਾ ਮੌਕਾ ਮਿਲਿਆ, ਬੜਾ ਕੁਝ ਸਿੱਖਿਆ ਇਹਨਾਂ ਤੋਂ.
Gud morning uncle Ji 🙏🏻🤗🙋🏻♀️😊
Good Davinder ji Swaran khana good Person
Punjab the 02 Amali bhkaii mar rahee han
Where Asha ram where natya nanad ……
Where are you going Arbide World
What this Police officer do during duty
These type police officer are corrupt person
Govt also conduct investigation of this police officer property
ਬਹੁਤ ਹੀ ਟੌਪ ਦੇ ਬੰਦੇ ਨੇ ਇਹ ਸਵਰਨ ਸਿੰਘ ਜੀ,,।।ਇਜਤ ਕਰਾਓਣ ਯੋਗ ਇਨਸਾਨ ਹਨ।।
Best te sacha officer, salute hai thanu 🙏🙏
Very good ji
Waheguru ji, bless the good person.
i always listen to your posts..keep it up devinder ji
Right ji
Thanks for your support! 🙏
Thank you for bringing this case infront of the public. These baba why they dont get married.
Good. Advice
Glad you think so!
Good ❤
Thanks ✌
Sady bhai sab jindabad ❤️ 🙏 ♥️ 💖 💕 💙
ਸਰਕਾਰ ਦੇ ਝੋਲੀ ਚੁੱਕ ਖੱਟ ਜਾਂਦੇ ਹਨ. ਤੁਹਾਡੇ ਵੱਲੋਂ ਕੁਝ ਸਮਾਂ ਪਹਿਲਾਂ ਪੇਸ਼ ਕੀਤੀ ਖੰਨਾ ਕਾਂਡ ਵਿੱਚ ਸ੍ਰ ਰਾਜਿੰਦਰ ਸਿੰਘ DGP sahib ਨੇ ਕਿੰਨਾ ਕਸ਼ਟ ਝੱਲਿਆ
ਜਮਾਂ ਈ। ..ੱਦੂ ਵਕੀਲ ਲਗਦਾ !!!¡
Very good sir
ਇੱਕ ਪਾਸੇ ਦੀ ਗੱਲ ਕਰ ਰਹੇ ਹਨ ਵਕੀਲ ਸਾਹਿਬ
Thank you for information
You're welcome.
Swaran Singh is good person
Good officer 💯💯💯💯 and you also good bro❤❤❤❤
Honest and Sincere personality
Very well explained
👍
ਵੀਰ ਦਵਿੰਦਰ ਪਾਲ ਜੀ ਸਤਿ ਸ੍ਰੀ ਆਕਾਲ ਜੀ
Swaran ji good man
Good job sir ji 👍👍👍👍
Thanks
Baba na bolo ji eda de lok babe nam de like nhi ne
ਸਰਦਾਰ ਸਵਰਨ ਸਿੰਅ ਜੀ ❤❤❤
❤❤ Balrajsingh TuR Tarn Taran Punjab
ਜਾਣਕਾਰੀ ਤਾਂ ਵਧੀਆ ਹੈ, ਪਰ ਵਕੀਲ ਸਹਿਬ ਦੀ ਆਵਾਜ ਉਚੀ ਨੀਵੀਂ ਬੁਹਤ ਹੁੰਦੀ ਹੈ
ਪਤਰਕਾਰ ਅਤੇ ਢੀਠ ਵਕੀਲ ਗ਼ਲਤ ਹਨ । ਜਿਹੜਾ ਬੰਦਾ ਗੱਲ ਕਰਦਾ ਕਰਦਾ ਕਹੀ ਜਾਵੇ,"ਠੀਕ ਹੈ ਨਾ", ਓਹ ਇੱਕ ਨਿੱਕੰਮਾ ਬੰਦਾ ਹੁੰਦਾ ਹੈ ।
"ਠੀਕ ਹੈ ਨਾ ਜੀ ! " ਏਹ ਪਸ਼ੂ ਭਾਸ਼ਾ ਹੈ , ਨਾ ਕਿ ਇੱਕ ਵਕੀਲ ਦੀ ਭਾਸ਼ਾ ।
ਬੁੱਧੂ ਵਕੀਲ ਏਹ ਦੱਸੇ ਬਈ, ਕਤਲ ਅਤੇ ਜ਼ਬਰਦਸਤੀ ਚੋਂ ਪਹਿਲਾਂ ਕੀ ਹੋਇਆ ਸੀ।
ਸਿੱਖ ਚੈਨਲ ਵਾਲੇ, ਜੀਤੇ ਦਾ ਭਾਈ ਮਾਲੂਮ ਹੁੰਦਾ ਹੈ ਏਹ ਨਿਕੰਮਾ ਵਕੀਲ।
ਏਹ ਵਕੀਲ ਭਾਰਤ ਦੇ ਸਵਿਧਾਨ ਦੀ ਤੁਹੀਣ ਕਰ ਰਿਹਾ ਹੈ ।
ਖੰਨਾ ਸਾਹਿਬ ਮੈਨੂੰ ਮਾਣ ਹੈ ਤੁਹਾਡੇ ਉੱਤੇ ਮਨਜੀਤ ਸਿੰਘ ਸਰਪੰਚ ਪਿੰਡ ਖੇੜੀ ਤਹਿ ਅਨੰਦਪੁਰ ਸਾਹਿਬ ਜ਼ਿਲਾ ਰੋਪੜ ਬਲਾਕ ਨੂਰਪੁਰ ਬੇਦੀ
Great news
Very nice 👍
Glad you liked it! 👍
@@arbide_world ਗੁਰੂ ਫਹਿਤ ਦਵਿਦੰਰਪਾਲ ਸਿੰਘ ਜੀ ।.. ਇੱਕ ਕੇਸ ਸੀ ਦਿੱਲੀ ਚ ਇੱਕ ਧੀ ਤੇ ਉਸ ਦੇ ਪਿਤਾ ਦੀ ।.. ਉਸ ਕੁੜੀ ਨੂੰ ਕਿਸੇ ਨਾਲ ਪਿਆਰ ਹੋ ਗਿਆ ਤੇ ਉਹ ਆਪਣੀ ਸ਼ਾਦੀ ਮੁੰਡੇ ਨਾਲ ਕਰਵਣਾ ਚਾਹੁੰਦੀ ਸੀ ਪਰ ਕੁੜੀ ਦੇ ਪਿਤਾ ਨੂੰ ਮੁੰਡੇ ਦਾ ਸਾਰਾ ਪਤਾ ਸੀ ਕਿ ਉਹ ਸਹੀ ਨਹੀਂ ਹੈ ।.. ਫੇਰ ਕੀ ਹੋਇਆ ਕੁੜੀ ਗਰਭਵਤੀ ਹੋ ਗਈ ਤੇ ਉਹੀ ਮੁੰਡੇ ਨਾਲ ਸੀ ।. ਫੇਰ ਮੁੰਡਾ ਕੁੜੀ ਨੇ ਇੱਕ ਸਕੀਮ ਲਾਈ ਕਿ ਪਿਤਾ ਨੇ ਤੇ ਵਿਆਹ ਵਾਸਤੇ ਮਨ੍ਹਾ ਨਹੀਂ ।.. ਤੇ ਕੁੜੀ ਨੇ ਦਿੱਲੀ ਆਪਣੇ ਲੱਗੇ ਪੁਲਿਸ ਥਾਣੇ ਵਿੱਚ ਗਈ ਤਾਂ ਪਿਤਾ ਤੇ ਰੇਪ ਦਾ ਕੇਸ ਦਰਜ ਕਰਵਾਇਆ ।.. ਪੁਲਿਸ ਪਿਤਾ ਨੂੰ ਲੈ ਗਈ ।.. ਪਰ ਪੁਲਿਸ ਨੇ ਮੈਡੀਕਲ ਜਾਂਚ ਕੀਤੀ ਨਹੀਂ ।. ਅਦਾਲਤ ਚ ਕੇਸ ਚੱਲ ਪਿਆ ਚੱਲਦਾ ਚੱਲਦਾ 4 ..5 ਸਾਲ ਬਾਅਦ ਉਮਰ ਕੈਦ ਹੋ ਗਈ 18 ਸਾਲ ਦੀ ।.. ਪਿਤਾ ਨੇ ਉਮਰ ਕੈਦ ਕੱਟ ਕੇ ਜੇਲ ਤੋਂ ਬਾਹਰ ਆ ਕੇ ਫੇਰ ਕੇਸ ਦੁਬਾਰਾ ਸ਼ੁਰੂ ਕੀਤਾ ।.. 18 ਸਾਲ 7 ਸਾਲ ਫੇਰ 25 ਸਾਲਾਂ ਬਾਅਦ ਅਦਾਲਤ ਨੇ ਕੁੜੀ ਦੀ ਮੈਡੀਕਲ ਰਿਪੋਰਟ ਮੰਗੀ ਪਤਾ ਲੱਗਾ ਕਿ ਉਹ ਬੱਚਾ ਕੁੜੀ ਦੇ ਆਸ਼ਿਕ ਦਾ ਸੀ ।.. ਪਿਤਾ ਵਿਚਾਰਾ ਉਮਰ ਕੈਦ ਤੇ 7 ਸਾਲ ਹੋਰ ਪਰ ਪਿਤਾ ਵਿਚਾਰਾ ਸਾਫ ਆਕਸ਼ ਜੋ ਮੱਥੇ ਤੇ ਰੇਪ ਦਾ ਦੋਸ਼ ਲਗਾ ਸੀ ਉਸ ਦੀ ਮੌਤ ਤੋਂ ਵੀ 4 ਸਾਲ ਬਾਅਦ ਵਿੱਚ ਆਇਆ . ਤੇ ਇਹ ਸਾਡਿਆਂ ਅਦਾਲਤਾਂ ਹਨ ।…🙏🏻🙏🏻
Very very good sir
Thank you very much 🙏
Khanna sir fan aa thode bhot sacha insaan.
Good 👍
Thanks! 🙏
Good video ji. Ena babea deria naal anti Sikh Indian state khadi hun hor 10/12 saal lagge raho kalo joor.
Good s p khanna shaib
Great ਪੋਡਕਾਸਟ sir thanku ਇਕ correction ਟਾਪੂ sir south america ਵਿੱਚ aw south africa vich nhi
The great officers
Han ,ranjit singh ne ohna da ghar v dhah ditta c.Par kise v guwandi ne wekhiya nahi!
We can not amazon two senior person one police officer and 2nd senior generalist discus so rudely one sided
Sharme kroo bai ji
He is not guilty person
All facts are in favor of Bhai Ranjit Singh
You are above the Hon'ble High Court to give the decision?
Mr khanna is good officer as per his previous investigations
Jaande han harshinder kaur nu v.jihda ghar nahi wekhiya ohi changa!Os nu suniye tan sariyan kudiyan nu ghar bitha layiye .
❤❤
Davinder Sir g Chaldi app de VE ahh Ho sakke Dhandria wale nu Jail de Yatreah karvao
ਤੁਸੀਂ ਢੱਡਰੀ ਵਾਲੇ ਦੇ ਨਾਮ ਨਾਲ ਸਾਜਸ਼ੀ ਤੋਰ ਤੇ ਕਦੇ ਨੀਤਿਅਨੰਦ ਅਤੇ ਕਦੇ ਰਾਮ ਰਹੀਮ ਨਾਲ ਜੋੜ ਰਹੇ ਹੋ. ਤੁਹਾਡੀਆਂ ਗੱਲਾਂ ਤੋਂ ਸਾਫ ਪਤਾ ਚਲ ਹੈ ਕੀ ਤੁਸੀਂ ਢੱਡਰੀ ਵਾਲੇ ਦੇ ਖਿਲਾਫ ਬੋਲ ਰਹੇ ਹੋ. ਕਾਰਨ ਕੁਛ ਵੀ ਹੋ ਸਕਦਾ ਹੈ ਢੱਡਰੀ ਵਾਲੇ ਨੇ ਇਕ ਪੈਸੇ ਦੀ ਜਾਇਦਾਦ ਆਪਣੇ ਯਾ ਪਰਿਵਾਰ ਨਾਮ ਨਹੀਂ ਲਗਵਾਈ. ਸਾਬਤ ਕਰ ਦੇਵੋ. ਨਾ ਹੀ ਕਿਸੇ ਔਰਤ ਨੁੰ ਕਦੇ ਇਕਲੇ ਮਿਲੇ ਹਨ 24 ਘੰਟੇ ਸੇਵਾਦਾਰ ਨਾਲ ਹੁੰਦੇ ਹਨ ਹੁਣ ਤੁਸੀਂ ਆਸਾ ਰਾਮ ਦੀ ਐਕਸਮਪਲ ਦੇ ਰਹੇ ਹੋ ਤੇ ਢੱਡਰੀ ਵਾਲੇ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ. ਮੈਂ ਅੱਜ ਤਕ ਕਦੇ ਵੀ ਢੱਡਰੀ ਵਾਲੇ ਨੁੰ ਨਹੀਂ ਦੇਖਿਆ. ਸਿਰਫ ਚੈੱਨਲ ਤੇ ਹੀ ਦੇਖਿਆ ਅਤੇ ਸੁਣਿਆ ਹੈ. ਤੁਸੀਂ ਮੈਨੂੰ ਟਕਸਾਲੀਆਂ ਦੇ ਚੇਲੇ ਲੱਗ ਰਹੇ ਹੋ.
😂😂😂😂🐏
Fitte mooh tere
Sardar balraj singh sidhu nal hor story Karo ji
hrek vkeel ja patrkar honest ni hunda , jiwe tuc dowe puri tra ranjit singh nu glt mni bethe o already
Dhandri nu arrest kro
BHAJI JIS BANDY TE FR OOTI D SHABIL LA DAMDAMI TAKSAL DE DHUMY NE BHAI SAHIB TE HAMLA KAR K OHNA TE HAMLA KAR KE IHNA DA IK BANDA MAR DITA KI US NU INSAAF NAHI MILIA.HUN TAN DHUMA V BJP DE PAIRNA VICH BETHA OH KUJH V KAR SAKDA.😢 .naly baba Ranjit singh ne kiha Bhaven cbi nu jaanch bhaj dio .asin sath den lai tyar Betty han.
ਤੇਰੇ ਪਰਿਵਾਰ ਨਾਲ ਇਸ ਤਰਾ ਰੱਬ ਕਰੇ ਫਿਰ ਧੱਕੇ ਦਾ ਨਾਮ ਲਾ ਦੇਵੀ।
ਇਹ ਗੁਨਾਹਗਾਰ ਢੱਡਰੀਆ ਬੇਵਕੂਫ ਅਨਪੜ੍ਹ ਸਾਧ? ਗੁਰੂ ਸਾਹਿਬਾਨ ਦਾ ਗੁਨਾਹਗਾਰ ਗੁਰੂ ਸਾਹਿਬਾਨ ਨੂੰ ਆਮ ਇਨਸਾਨ ਵਾਂਗੂ ਸੀ ਕਹਿੰਦਾ ਸੀ ਪਰ ਤੇਰੇ ਵਰਗੇ ਇਸ ਗੁਰੂ ਸਾਹਿਬਾਨ ਦੇ ਚੋਰ ਨੂੰ ਭਾਈ ਸਾਹਿਬ ਕਹਿਣ ਲੱਗੇ ਆ?
ਉਹ ਆਪਣੇ-ਆਪ ਨੂੰ ਖਾਸ ਸਮਝਦਾ ਹੇ ਤੇ ਗੁਰੂ ਸਾਹਿਬਾਨ ਨੂੰ ਆਮ ਕਹਿਦਾ ਹੇ।
ਇਸ ਚੋਰ ਗੁਨਾਹਗਾਰ ਲੰਡੇ ਛੱੜੇ ਸਾਧ ਨੂੰ ਤੱਤੀ ਤਵੀ ਤੇ ਬੈਠਾ ਕੇ ਦੇਖਣਾ ਚਾਹੀਦਾ ਹੇ ਕਿ ਆਮ ਕੌਣ ਹੇ??
ਦੇਖਣ ਨੂੰ ਤੇ ਤੂੰ ਸਿੱਖ ਲੱਗਦਾ ਹੇ? ਹੋਇਆ ਤੇ ਇਸ ਦੇ ਡੇਰੇ ਵਿੱਚ ਹੇ ਨਾ?
ਨਾਮ ਇਸ ਲੰਡੇ ਛੱੜੇ ਸਾਧ ਦਾ ਲਗ ਰਿਹਾਅ ਹੇ?
ਉਹ ਧੀ ਭੈਣ ਇਸ ਦੇ ਡੇਰੇ ਵਿੱਚ ਸਾਰੇ ਪਰਿਵਾਰ ਨਾਲ ਜਾਦੀ ਸੀ, ਕਿਸੇ ਨੇ ਤੇ ਕੀਤਾ ਆ?
ਜੇ ਇਹ ਲੰਡਾ ਛੱੜਾ ਅਨਪੜ੍ਹ ਸਾਧ ਆਪਣੇ-ਆਪ ਦੇ ਡੇਰੇ ਦਾ ਜੁੰਮੇਵਾਰ ਹੇ, ਜੇ ਇਹ ਚੋਰ ਨ੍ਹੀ ਸੀ ਤੇ ਡਾਕਟਰ ਸਾਹਿਬ ਦੇ ਘਰ ਕੀ ਲੈਣ ਗਿਆ ਸੀ।
ਤੇ ਇਹ ਉਹ ਅਖੋਤੀ ਲੰਡਾ ਛੱੜਾ ਅਨਪੜ੍ਹ ਬੇਵਕੂਫ ਸਾਧ ਜਿਹੜਾ?
ਗੁਰੂ ਸਾਹਿਬਾਨ ਦਾ ਚੋਰ ਗੁਨਾਹਗਾਰ ਗਿਰੋਹ ਦਾ ਸਰਗਨਾ?
ਇਹ ਗੁਰੂ ਸਾਹਿਬਾਨ ਨੂੰ ਆਮ ਕਹਿਦਾ ਹੇ।
ਤੇ ਆਪ ਨੂੰ ਖਾਸ ਬਣਾਉਣ ਕੇ ਅੰਨੇ ਭੇਖੀ ਸਿੱਖਾ ਦਿਖਾਉਣਾ ਹੇ?
ਇਸ ਲੰਡੇ ਛੱੜੇ ਅਨਪੜ੍ਹ ਬੇਵਕੂਫ ਸਾਧ ਦੇ ਤੱਤੀਆ ਸੀਖਾ ਲਾ ਕੇ ਦੇਖਣਾ ਚਾਹੀਦਾ ਹੇ ਕਿ ਇਹ ਖਾਸ ਹੇ, ਲੰਡਾ ਛੱੜਾ ਸਾਧ ਹੇ?
ਇਸ ਚੋਰ ਨੂੰ ਜੇਲ ਭੇਜਿਆ ਜਾਣਾ ਜਰੂਰੀ ਹੇ।
ਉਹਦੀ ਮੈਡੀਕਲ ਰਿਪੋਰਟ ਚ ਸੁਣਿਆ ਜੋ ਗੋਲੀ ਲੱਗੀ ਉਹ ਜੋ ਪੁਲੀਸ ਨੇ ਜਾਂਚ ਚ ਪਾਈ ਉਹ ਮੈਡੀਕਲ ਚ ਹੋਰ ਆ ਗਈ ਸਜ਼ਾ ਸਬੂਤਾਂ ਦੇ ਆਧਾਰ ਤੇ ਹੀ ਹੋਣੀ ਆ
ਇੰਨਾ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਪੰਜਾਬ ਗੰਦ ਪਾਇਆ ਹੋਇਆ ਹੇ।
Bhagat detected
pura dimag la k 1 gal da answer dedo vde vkeel sab , j ranjit singh galt hunda oh 2014 15 vich (akali dal d sarkar c ) usde saathi Sgpc and taksal nal pnge lenda ? hun e na kehdio v ranjit singh ne 1 police afsr nu ina dra ta c k akali sarkar to vd ranjit singh to drda c ,te us upr action ni le reha c
Caio
BAYEE JI EH BABE CHITTI SEOUNK NE ENA DE KURREYAN CH NA BAITHO JI EHI SAHI HALL HAI JI
SADE KOL V HUN 2 BABE NE CHITTI SEONK BABA DHAKKI WALA TE BABA BALJINDER RARE WALA PAR LADIES NU KON SAMJAVE EH KHURRAIAN CH JA BATHDIAN NE EHI DUKHANT A PUNJAB DA
Dadria di virodta’ te Acting
Davinder ji roori de 12 maheeny bad hee suni jandi hai
Fir de sabandh andar pahilan hi supreme court de order hai.
Sir ji 66 a police act ke hai 182 crpc ta 66a police act which ke farkh hai ji
Hao.oh.rabA..ex..pp.sir.bol.rahe.ki.174crpc.sirf.shnakht..lai.hunde.ne.wah.ji.wah😅
Sir Harcharan singh Munda c up vich ohda case bara b gal Karo bhttt story n par pta kuch b nai b ki sacha
Hai koi tant gal ch,,
This is all fault. Our people’s Baba’s not call them. people s learn by self first . Peoples are
blinds. I cannot believe even parents also. How can send the young daughters there?
Babey sarey deo andar kisi da pata lagg gya kai lukey ajey
ਸਰਦਾਰ ਸਵਰਨ ਸਿੰਘ ਵਕੀਲ ਸਾਹਿਬ ਜੀ ਦਾ ਬੋਲਣ ਦਾ ਸਟਾਈਲ ਬਿੱਲ ਕੁੱਲ ਸਿੱਧੂ ਸਾਹਿਬ ਵਰਗਾ ਹੈ।
12 Sal kite cuts sc
Lie detector use kro es baba ji te.
Nadala wich adaanadiwaala gunada s mera no 0p0015
Divinder ji good job and Khanna ji swarin ji
Great ਪੋਡਕਾਸਟ sir thanku ਇਕ correction ਟਾਪੂ sir south america ਵਿੱਚ aw south africa vich nhi
❤❤❤
Caio