Gyani Balbir singh Paras Dhadi Jatha II Dana Mandi Majitha II 25 Feb2018

แชร์
ฝัง
  • เผยแพร่เมื่อ 5 ต.ค. 2024

ความคิดเห็น • 504

  • @ravleenkaur4163
    @ravleenkaur4163 2 ปีที่แล้ว +22

    ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਖੁਸ਼ੀਆ ਖੇੜੇ ਰੱਖੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਬਹੁਤ ਵਧੀਆ

  • @kapoorsinghsingh3623
    @kapoorsinghsingh3623 ปีที่แล้ว +2

    Waheguru ji baba ji
    Good parchar 🙏🏻🙏🏻🙏🏻🙏🏻🙏🏻🙏🏻🙏🙏🙏🏻🙏🏻🙏🏻🙏🏻

  • @AvtarSingh-ko7sm
    @AvtarSingh-ko7sm ปีที่แล้ว +2

    ,,ਬਹੁਤ.ਵਧੀਆ.ਢਾਡੀ.ਜਥਾ.ਹੈ.ਧਨਵਾਦ

  • @gurpalsingh5609
    @gurpalsingh5609 4 ปีที่แล้ว +11

    ਵਾਹਿਗੁਰੂ ਜੀ ।ਢਾਡੀ ਬਲਬੀਰ ਸਿੰਘ ਪਾਰਸ ਜੀ ਦੇ ਜਥੇ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਪਰਮਾਤਮਾ

  • @GurmeetSingh-ug4kj
    @GurmeetSingh-ug4kj 2 ปีที่แล้ว +1

    ਪਰਮਾਤਮਾ ਵੱਲੋਂ ਇਹੋ ਜੇਹੀ ਬਖਸ਼ਿਸ਼ ਹਰ ਇੱਕ ਨੂੰ ਨਹੀਂ ਮਿਲਦੀ ਜਿਹੋ ਜਿਹੀ ਏਸ ਸੁਭਾਗੇ ਢਾਡੀ ਜੱਥੇ ਨੂੰ ਵਾਹਿਗੁਰੂ ਜੀ ਵੱਲੋਂ ਬਖਸ਼ੀ ਗਈ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

    • @Dhursingh-sy7ni
      @Dhursingh-sy7ni 11 หลายเดือนก่อน

      F DSS ßwel😊😊0

  • @nirpalsingh4217
    @nirpalsingh4217 2 ปีที่แล้ว +2

    Paras Dhadhi jttha sikh kom da Kohenoor heere vrga anmol dhadhi jttha .Vehguru Sahib pure jtthe nu hmesha Tandrusti ate Chrdi kla Vich rkhnn ji

  • @jassigameryt6224
    @jassigameryt6224 3 ปีที่แล้ว +17

    ਵਾਹਿਗੁਰੂ ਜੀ ਸਾਰੇ ਜੱਥੇ ਨੂੰ ਲੰਮੀਆਂ ਉਮਰਾਂ ਬਖਸ਼ੇ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ🙏🙏🙏🙏🙏🙏

  • @kulwantsingh4696
    @kulwantsingh4696 3 ปีที่แล้ว +1

    ਇਸ ਸਿੰਘ ਦੀ ਜਿੰਨੀ ਸਿਫਤ ਕਰੀਏ ਥੋੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @nirmalghumaan9597
    @nirmalghumaan9597 3 ปีที่แล้ว +8

    ਬਹੁਤ ਵਧੀਆ ਢਾਡੀ ਜੱਥਾ ਹੈ ਜੀ🙏

  • @lekhram9616
    @lekhram9616 4 ปีที่แล้ว +13

    सिख कोम दी कुर्बानी नूं भला कौन नही जानदां ।धनगुरू कलगीया वालिया तेरी लीला तूहीओ जाणे ।

  • @yaad1959
    @yaad1959 2 ปีที่แล้ว +1

    ਮੈਂ ਆਪਣੇ ਜੀਵਨ ਵਿੱਚ ਐਨਾ ਵਧੀਆ ਜੱਥਾ ਕਦੇ ਨਹੀਂ ਵੇਖਿਆ ਜੀ। 🙏🙏🙏🙏🙏

  • @jagnandansingh3921
    @jagnandansingh3921 5 ปีที่แล้ว +12

    ਧਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • @nirmalghumaan9597
    @nirmalghumaan9597 3 ปีที่แล้ว +1

    ਬੋਤਲ ਪੀਣ ਵਾਲਾ ਪਰਮੇਸ਼ੁਰ ਕਿਵੇਂ ਹੋ ਸਕਦਾ ਪਰਮੇਸ਼ੁਰ ਸਿਰਫ ਵਾਹਿਗੁਰੂ ਹੀ ਹੈ 🙏

  • @SukhwinderSingh-tj5th
    @SukhwinderSingh-tj5th 2 ปีที่แล้ว +4

    ਵਾਹਿਗੁਰੂ ਜੀ ਰੂਹ ਧੰਨ ਹੌ ਗਈ ਜੀ ਸੁਣ ਕੈ

  • @budhsingh28
    @budhsingh28 3 ปีที่แล้ว

    ਵਾਹਿਗੁਰੂ ਰਣਜੀਤ ਸਿੰਘ ਜੀ ਵਾਹਿਗੁਰੂ ਤੁਹਾਨੂੰ ਸਾਰਂਗੀ ਕਲਾ ਹੋਰ ਬਖਸੇ ਬਹੁਤ ਵਧੀਆ ਪਿਆਰੇ ਮੇਰੇ ਵੀਰ ਵਾਹਿਗੁਰੂ ਤੁਹਾਨੂੰ ਖੁਸੀਆਂ ਬਖਸੇ

  • @gurjeetsinghfath4042
    @gurjeetsinghfath4042 4 ปีที่แล้ว +4

    ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਸਦਾ ਹੀ ਚੜ੍ਹਦੀ ਕਲਾ ਵਿੱਚ ਵਿਚਰਦੇ ਹੋਏ ਕੌਮ ਅਤੇ ਪੰਥ ਦੀ ਸੇਵਾ ਕਰਦੇ ਹੋਏ ਇਹ ਜਥਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ।

  • @bhupendrasinghsandhu5991
    @bhupendrasinghsandhu5991 4 ปีที่แล้ว +10

    ਵਾਹਿਗੁਰੂ ਜੀ ਚਦਿਕਲਾ ਵਿਚ ਰੱਖੀ

  • @harjindersingh4797
    @harjindersingh4797 5 ปีที่แล้ว +22

    ਭਾੲੀ ਬਲਬੀਰ ਸਿੰਘ ਜੀ ਪਾਰਸ ਸਤਿਗੁਰੂ ਦੀ ਬੜੀ ਕਿ੍ਪਾ ਅਾਪ ਜੀ ਤੇ ਬੜਾ ਅਨੰਦ ਅਾੲਿਅਾ

  • @baljeetsinghup6464
    @baljeetsinghup6464 3 ปีที่แล้ว +3

    WaheGuru Ji ka Khalsa WaheGuru Ji ki Fateh tana tana Shikha the sikhi waheguru Ji waheguru ji

  • @DarshanSingh-pb6ge
    @DarshanSingh-pb6ge 3 ปีที่แล้ว +9

    Wah veer sarangi Master Ji tuhadi awaj waheguru tuhanu Sada charhdi kalan bakhshe

  • @arvinder_kaur0507
    @arvinder_kaur0507 4 ปีที่แล้ว +4

    Waheguru ji ka khalsa
    Waheguru ji ki fateh ji
    Kya khoob awaz aap ji di bht vdia jatha hai ji god bless you

  • @Jotsinghpatti..
    @Jotsinghpatti.. 5 ปีที่แล้ว +16

    ਪਾਰਸ ਜੀ ਬਹੁਤ ਪਿਆਰੀ ਅਵਾਜ ਬਹੁਤ ਚੜਦੀ ਕਲਾ ਦਾ ਜਥਾ ਹੈ ਸਾਰੀ ਦੁਨੀਆਂ ਤੁਹਾਨੂੰ ਪਿਆਰ ਕਰਦੇ ਨੇਆਪ ਜੀ ਨੂੰ

  • @jagdishsinghplasor141
    @jagdishsinghplasor141 6 ปีที่แล้ว +20

    ਭੈਨ ਜੀ ਬਹੂਤ ਸੋਹਨਾ ਇਤੀਹਾਸ ਸੂਨਾਇਆ ਤੂਸੀ ਅਪਨੇ ਮੂਖਾਰਬਿਨ ਤੋ,ਕਿਤੇ ਵਾਹਿਗੁਰੂ ਮਹਰ ਕਰਨ ਸਾਡੇ ਸਿੱਖ ਕੋਮ ਦੀ ਹਰ ਧੀ ਭੈਨ ਤੂਹਾਡੇ ਮੈਸੇਜ ਤੋ ਚੰਗੀ ਸੇਦ ਲੈਨ,ਐਡਰਸ ਭੈਨ ਜੀ ਲਿਖਨਾ

  • @SurjeetSingh-yh2jz
    @SurjeetSingh-yh2jz 3 ปีที่แล้ว +6

    Very nice waheguru g waheguru g waheguru g waheguru g waheguru g waheguru g waheguru g 🙏🙏🙏🙏🙏

  • @budhsingh28
    @budhsingh28 3 ปีที่แล้ว

    ਵਾਹਿਗੁਰੂ ੍ ਤੁਹਾਨੂੰ ਇਸੇ ਤਰ੍ਹਾਂ ਹੀ ਬਲ ਬਖਸੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljitSingh-zm3wp
    @BaljitSingh-zm3wp 6 ปีที่แล้ว +28

    ਸੋਹਣੀ ਦਸਤਾਰ ਮਿੱਠੀ ਤੇ ਸੁਰੀਲੀ,ਗੜਕਵੀ ਆਵਾਜ਼। ਸਿੱਖ ਕੁੜੀਆਂ ਨੂੰ ਦਸਤਾਰ ਸਜਾਂਉਣ ਲਈ ਪ੍ਰੇਰਿਤ ਕੀਤਾ ਜਾਵੇ ਇਹ ਕੌਮ ਦੀ ਵੱਡੀ ਸੇਵਾ ਹੋਵੇਗੀ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਪਣੀ ਬੋਲੀ ਵਿੱਚ ਵੱਧ ਤੋਂ ਵੱਧ ਕਮੇਂਟ ਕਰੋ ਜੀ ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ। ਸਤਿ ਸ੍ਰੀ ਆਕਾਲ ਸਭ ਨੂੰ

    • @AmritBaani
      @AmritBaani  6 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @BaljitSingh-zm3wp
      @BaljitSingh-zm3wp 6 ปีที่แล้ว +1

      @@AmritBaani ਫਤਿਹ ਜੀ

    • @pargatsingh5353
      @pargatsingh5353 6 ปีที่แล้ว +1

      Baljit Singh gianisurjitsinghbaras

    • @kapilsingh183
      @kapilsingh183 5 ปีที่แล้ว +1

      C. N I'm l@@AmritBaani

    • @bsingh3099
      @bsingh3099 5 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwindernatt7790
    @kulwindernatt7790 ปีที่แล้ว

    ਵਾਹਿਗੁਰੂ ਜੀ ਆਓ ਪਿੰਡ ਮਕੋਰੜ ਸਾਹਿਬ ਵਿੱਚ ਜੀ

  • @reshamsinghgill537
    @reshamsinghgill537 3 ปีที่แล้ว +3

    ਵਾਹਿਗੁਰੂ ਜੀ

  • @sukhpalsinghbrar4058
    @sukhpalsinghbrar4058 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਿੰਘ ਸਾਬ ਜੇ ਕਮੈਟ ਦੇਖਦੇ ਹੋ ਤਾਂ ਢਾਡੀ ਵਾਰਾਂ ਸੁਣਦਾ ਹੀ ਰਹਿੰਦ ਹਾਂ ਅਨੰਦ ਆ ਜਾਂਦਾ ਹੈ ਅੱਜ 24 12 20 ਨੂੰ ਦੋ ਵਜੇ ਤੋਂ ਪੰਜ ਕਣਕ ਤੇ ਸਰਪੇ ਕਰ ਰਿਹਾ ਸੀ ਤਸਾਂ ਤੋ ਪਰਸੰਗ ਸੁਣਿਆ ਥਕਾਵਟ ਹੀ ਨਹੀਂ ਆਈ ਤੁਹਾਡੇ ਜਥੇ ਦਾ ਧੰਨਵਾਦ ਅੱਖਰ ਲਿਖਦਿਆਂ ਗਲਤੀ ਹੋਗੀ ਹੋਈ ਤਾਂ ਅਣਜਾਣ ਸਮਜ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @SurinderSingh-tf6dv
    @SurinderSingh-tf6dv 4 ปีที่แล้ว +1

    ਧੰਨ ਧੰਨ ਮੇਰਿਆ ਕਲਗੀਆ ਵਾਲਿਆ ਧੰਨ ਤੂੰ ਤੇ ਧੰਨ ਤੇਰੀ ਸਿੱਖੀ।।

  • @sukhjitvirk702
    @sukhjitvirk702 2 ปีที่แล้ว +9

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurpiarsinghchahal2211
    @gurpiarsinghchahal2211 3 ปีที่แล้ว +4

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @malkeetsinghkhalsa6843
    @malkeetsinghkhalsa6843 5 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @canadaking
    @canadaking 3 ปีที่แล้ว

    ਨਹੀਂ ਰੀਸਾਂ ਜੱਥੇ ਦੀਆਂ ਬਹੁਤ ਖ਼ੂਬ ਕਵੀਸ਼ਰੀ ਹੋਵੇ ਤਾਂ ਇਹੋ ਜਿਹੀ

  • @ksbksb5064
    @ksbksb5064 4 ปีที่แล้ว +7

    ਸਰੀ ਵਾਹਿਗੁਰੂ ਸਾਹਿਬ ਜੀ ।

  • @kapoorsingh958
    @kapoorsingh958 ปีที่แล้ว

    Dhan dhan satguru hargobind sahib ji 🙏🙏👏⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️🙏🙏👋👋

  • @RanjeetKaur-qm3fv
    @RanjeetKaur-qm3fv ปีที่แล้ว

    This business are working all world. This is respect of humanity.

  • @Ramandeepkaur-rv4kg
    @Ramandeepkaur-rv4kg 3 ปีที่แล้ว +5

    waheguru ji ka khalsa,waheguru ji ki fateh.🙏🙏

  • @gurjantsinghbanda66
    @gurjantsinghbanda66 4 ปีที่แล้ว +11

    ਬਹੁਤ ਸੋਹਣੀ ਵਾਰ ਗਾਇਨ ਕੀਤੀ ਹੈ ਜੀ,

  • @aileenadhillon6865
    @aileenadhillon6865 5 ปีที่แล้ว +10

    Bahut hi khoob anand agya ji .waheguru ji es jathe nu din dugni raat chaugni tarakki bakhshe .

  • @GolMal-v3w
    @GolMal-v3w 11 หลายเดือนก่อน +1

    Paras. Veer. Da. Jatta. Nice. Ji. ❤. Thanks

  • @Harbhajansingh-om8xp
    @Harbhajansingh-om8xp ปีที่แล้ว +3

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਵੀਰਾ

  • @NirmalSingh-se2tr
    @NirmalSingh-se2tr 3 ปีที่แล้ว +2

    ਪਾਰਸ ਵੀਰ ,ਦੋ ਮੰਨੂ ਨੇ ਕੰਪ ਲਾਇਆ ਸੀ ਪਿੰਡ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ਹੈ ਜਿਥੇ ਅੱਜ
    ਸ਼ਹੀਦ ਗੰਜ ਮੁਸਕਿਆਣਾ ਸਾਹਿਬ ਜੀ ਹੈ
    ਼਼਼ਵਾਹਿਗੁਰੂ ਜੀ ਼਼਼

  • @ajaibsingh351
    @ajaibsingh351 4 ปีที่แล้ว +10

    Waheguru waheguru waheguru waheguru waheguru Ji

  • @bhupinderbal6378
    @bhupinderbal6378 2 ปีที่แล้ว +2

    ਵਾਹਿਹੁਰੂ ਧੰਨ ਧੰਨ ਗੁਰੂ ਗੱਬਿੰਦ ਸਿੰਘ ਜੀ🙏🏽🙏🏽❤️

  • @JasbirSIngh-me1dz
    @JasbirSIngh-me1dz 3 ปีที่แล้ว +28

    Very good. I really like the way you are singing and playing the clean Sarangi.
    First time I am going to listen you. I love you guys. Love you so much dear front USA Singh Jasbir. Waheguru ji Aap Nu Chardi Kalla ch Rakhan. 🙏

    • @bsrandhawa2444
      @bsrandhawa2444 3 ปีที่แล้ว +2

      Weheguru

    • @punjabvirsajskrestaurantin1779
      @punjabvirsajskrestaurantin1779 2 ปีที่แล้ว +2

      Rrrrrrrer

    • @charanjeetkaur6128
      @charanjeetkaur6128 ปีที่แล้ว

      I ₩%!%3 25, !@.

    • @JaswantSingh-qx7vp
      @JaswantSingh-qx7vp 10 หลายเดือนก่อน

      @@bsrandhawa2444 ਇਸ ਜਥੇ ਨੂੰ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ ਵੇ🙏🙏🙏🙏🙏🙏🙏🙏🙏🙏🙏🙏

  • @aspwaraichpb0689
    @aspwaraichpb0689 5 ปีที่แล้ว +8

    ਬਹੁਤ ਵਧੀਆ ਜੀ 🙏

  • @SatishKumar-wk8tm
    @SatishKumar-wk8tm 3 ปีที่แล้ว +5

    Dhan Dhan satguru HarGobind sahib ji

  • @sukhramsinghmalhi752
    @sukhramsinghmalhi752 ปีที่แล้ว

    Wehe guru ji app athas bare te Bhuat Jorde hu ajj de peheri nu te wehe guru he mehar karan tta mat aa Sakdi 🙏🙏🙏🔜

  • @sonusaini3236
    @sonusaini3236 11 หลายเดือนก่อน

    ਵਾਹਿਗੁਰੂ ਜੀ ਚੜਦੀਕਲਾ ਰੱਖੇ ਇਸ ਢਾਡੀ ਜੱਥੇ ਨੂੰ

  • @DarshanSingh-pb6ge
    @DarshanSingh-pb6ge 3 ปีที่แล้ว

    Wah veer tuhanu ate tuhadi saringi salam me 64.sal dee umar pahili var suni

  • @bholasingh6816
    @bholasingh6816 2 ปีที่แล้ว +8

    ਬਹੁਤ ਵਧੀਆ ਆਵਾਜ਼

  • @sukhwindersinghrandhawa4810
    @sukhwindersinghrandhawa4810 4 ปีที่แล้ว +15

    ਪਾਰਸ ਜੀ ਤੁਸੀਂ ਦਰਬਾਰ ਸਾਹਿਬ 1984 ਦੀ ਯਾਦ ਕਰਵਾਇਆ ਜ਼ਾਲਮਾਂ ਨੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਸੀ।

  • @darshansingh9024
    @darshansingh9024 3 ปีที่แล้ว

    Giani ji tussi pure paras ho.Guru Ram Dass ji sda Chardi Kala bakshan.

  • @gurnamsinghsingh4928
    @gurnamsinghsingh4928 2 ปีที่แล้ว +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru g 🙏

  • @ranjitsoundmehsampurkalan4846
    @ranjitsoundmehsampurkalan4846 4 ปีที่แล้ว +4

    Dhan Dhan Guru Hargobind sahib ji Dhan 🙏🙏🙏🙏🌹🌹🌹🌹🌹

  • @DarshanSingh-pb6ge
    @DarshanSingh-pb6ge 3 ปีที่แล้ว +1

    Wah veer waheguru tuhade jathe ate tuhade privar nu sikhi dan bakhshe

  • @karanlove4460
    @karanlove4460 2 ปีที่แล้ว

    So very nice ❤️❤️ waheguru waheguru waheguru waheguru waheguru 🙏🙏🙏 ji schi gal aw

  • @vikasgupta5200
    @vikasgupta5200 ปีที่แล้ว

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha

  • @PalwinderSingh-ep5up
    @PalwinderSingh-ep5up 2 ปีที่แล้ว +2

    Waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji

  • @navjotkaur8628
    @navjotkaur8628 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarbjitsgh6827
    @sarbjitsgh6827 3 ปีที่แล้ว

    ਵਾਹਿਗੁਰੂ ਜੀ
    ਪਾਰਸ ਜੀ ਬਹੁਤ ਬਹੁਤ ਧੰਨਵਾਦ ਜੀ

  • @khalsa96.
    @khalsa96. ปีที่แล้ว +3

    ਵਾਹਿਗੁਰੂਜੀ 🙏❤️

  • @jaswinderkaur6805
    @jaswinderkaur6805 5 ปีที่แล้ว +7

    Satnam wahaguru ji 🙏🙏🙏🙏🙏

  • @bachansingh3616
    @bachansingh3616 3 ปีที่แล้ว

    Jina koma etihas ohi koman jiundiyne Jo thadi singan nektha pesh kiti have mnnu bahut skun miliya

  • @dalipsingh3808
    @dalipsingh3808 2 ปีที่แล้ว

    Gaining balbir Singh paras ji tuski sukh kom de Mahan Jodha ho

  • @saranjitkaurmahi6475
    @saranjitkaurmahi6475 4 ปีที่แล้ว +4

    So nice waheguru ji

  • @davinderkaur2580
    @davinderkaur2580 3 ปีที่แล้ว +3

    Bhut vadiya veer ji

  • @SatnamSingh-dp7qm
    @SatnamSingh-dp7qm 3 ปีที่แล้ว

    🙏🙏🙏🙏🙏 वाहेगुरु जी।का। खालसा वाहेगुरु जी की फतेह

  • @gurpreetsiau1322
    @gurpreetsiau1322 2 ปีที่แล้ว

    Bhut Sohn Avaj Very Good Proformas... Waheguru ji Mehr Kreo

  • @gurbhejsidhu7297
    @gurbhejsidhu7297 10 หลายเดือนก่อน

    ਵਾਿਹਗੁਰੂ ਜੀ

  • @SukhwinderSingh-so1lv
    @SukhwinderSingh-so1lv 4 ปีที่แล้ว +2

    Sukhwinder Singh rataul to Singapore

  • @ajmersingh8485
    @ajmersingh8485 ปีที่แล้ว

    Balbeer singh paras the dhadi jatha very good always did and doing very good job jindabad jindabad jindabad

  • @SatishKumar-wr8tq
    @SatishKumar-wr8tq 2 ปีที่แล้ว

    Waheguru ji nice Satish Fauji Firozpur

  • @pammisingh2442
    @pammisingh2442 3 ปีที่แล้ว

    Devinder.singh .pammi
    Whae.guru .sarbat.da.bhalap💐💐
    💐💐💐💐💐✌✌✌💐

  • @DarshanSingh-pb6ge
    @DarshanSingh-pb6ge 3 ปีที่แล้ว

    Wah veer sarangi Master tuhade jathe waheguru Sada tuhanu charhdi kalan bakhshe Paras Ji de parivar nu Sada Sukhi dan bakhshe

  • @sawransingh9475
    @sawransingh9475 3 ปีที่แล้ว +1

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ

  • @gurmejsingh7780
    @gurmejsingh7780 ปีที่แล้ว

    Wahe.guru.ji.ka.khalsa.wahe.guru.ji.ki.fatea

  • @surjeetsingh4200
    @surjeetsingh4200 4 ปีที่แล้ว +8

    Dhan guru gobind Singh sahib ji

  • @narinder2631gh
    @narinder2631gh 5 ปีที่แล้ว +4

    ਬਹੁਤ ਵਧੀਆ ਜੀ ।।।।

  • @parminderkumar6899
    @parminderkumar6899 11 หลายเดือนก่อน

    Sarage veer je good ah je❤❤❤❤❤❤santa de java kar sukde ,,,,,,,zzzz,,,,,❤❤❤

  • @gurleenkaur9193
    @gurleenkaur9193 4 ปีที่แล้ว +9

    Waheguru ji

  • @savindersingh2915
    @savindersingh2915 4 ปีที่แล้ว +1

    ,-----.....।।।।।ਸਤਿਨਾਮੁਵਾਹਿਗੁਰੂਸਤਿਨਾਮੁਵਾਹਿਗੁਰੂ
    ਸਤਿਨਾਮੁਵਾਹਿਗੁਰੂਸਤਿਨਾਮਵਾਹਿਗੁਰੂ
    ਜਵਤਕਰਹੈਯੲਏਹਦੁਨੀਆਂਕਿਛੁਕਹੀਐਯਿਕਛੁਸੁਨਿਯੈ

  • @nishansingh318
    @nishansingh318 5 ปีที่แล้ว +3

    ਲੈਕਚਰ ਅਤੇ ਗਾਇਕੀ
    ਦੋਵੇਂ ਵੈਰੀ ਗੁੱਡ

  • @chamelsingh8304
    @chamelsingh8304 3 ปีที่แล้ว +2

    WaheGuru Ji ka Khalsa WaheGuru Ji ki Fateh

  • @daljitsingh4730
    @daljitsingh4730 3 ปีที่แล้ว +3

    Satnaam Shri waheguru ji 🌸🌼🌹🌷🌷🥀💐🏵️🌺💮🌻

  • @gurvindersingh2008
    @gurvindersingh2008 2 ปีที่แล้ว +2

    Waheguru ji kirpa banai rakhana ji waheguru ji

  • @kulwantsekhon3758
    @kulwantsekhon3758 3 ปีที่แล้ว +3

    Waheguru ji mehar

  • @AngrejSingh-qc8dl
    @AngrejSingh-qc8dl 5 ปีที่แล้ว +7

    Wahagur g Maher kare

  • @gillparamjit71
    @gillparamjit71 4 ปีที่แล้ว +1

    Kirpa hai parmatma di tuhade jathe ute.

  • @SandeepSingh-di2jk
    @SandeepSingh-di2jk 2 ปีที่แล้ว +3

    ਜੈ ਰਾਜਾ ਸਾਹਿਬ ਜੀ ਦੀ ਬਹੁਤ ਵਧੀਆ

  • @kuldeepsinghsony2005
    @kuldeepsinghsony2005 4 ปีที่แล้ว +2

    Waheguru ji danvad ji

  • @varinderkaur9259
    @varinderkaur9259 4 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏🙏

  • @JaswantSingh-qx7vp
    @JaswantSingh-qx7vp 10 หลายเดือนก่อน

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ🙏🙏🙏🙏🙏🙏🙏

  • @ਅਮਰੀਕਸਿੰਘਖਿੰਡਾ
    @ਅਮਰੀਕਸਿੰਘਖਿੰਡਾ 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-wt6cy
    @SatnamSingh-wt6cy 5 ปีที่แล้ว +9

    Waheguru ji Waheguru ji

  • @bakhshishsingh8161
    @bakhshishsingh8161 6 ปีที่แล้ว +3

    waheguru ji ka KHALSA waheguru ji ki fateh very good waran gaunde raho

  • @gurmejsingh7780
    @gurmejsingh7780 ปีที่แล้ว

    Dhan.dhan.guram.das.m.tere.dar.te.mathha.tekda.han.bole.so.nihal.sosriya.kale

  • @AmarjitSingh-uz9so
    @AmarjitSingh-uz9so ปีที่แล้ว

    ਧੰਨਵਾਦ ❤

  • @RanjitSinghCheema
    @RanjitSinghCheema ปีที่แล้ว +1

    Jujhar singh
    Ranjit singh
    Bindu Rani
    Shamsher singh
    Gagandeep kaur