Emergency News 25 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 6 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 27

  • @naibsingh2501
    @naibsingh2501 หลายเดือนก่อน +11

    ਪਹਿਲਾਂ sgpc ਇਲੈਕਸ਼ਨ ਕਰਾਵੇ ਫਿਰ ਕਿਸ ਨੂੰ ਸਜ਼ਾ ਮਿਲੂ ਉਹ ਆਜ਼ਾਦ ਜਥੇਦਾਰ ਹੀ ਸਹੀ ਫੈਸਲਾ ਲੈ ਸਕਦਾ ਹੁਣ ਤਾਂ ਰਾਜਨੀਤਕ ਦੇ ਅਧੀਨ ਹੀ ਫੈਸਲੇ ਹੋ ਰਹੇ ਹਨ।

  • @balvirsingh3076
    @balvirsingh3076 หลายเดือนก่อน +9

    ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਸ੍ਰੀ ਅਕਾਲਤਖ਼ਤ ਸਾਹਿਬ ਜੀ ਦੀ ਮਹਾਨ ਸੇਵਾ ਪੰਥ ਨੇ ਬਖਸ਼ਿਸ਼ ਕੀਤੀ ਸੀ।ਮੌਕੇ ਦੇ ਜਥੇਦਾਰ ਨੂੰ ਸੇਵਾ ਕੌਮ ਦੇ ਮੁਜਰਿਮ ਬੇਅਦਬੀਆਂ ਦੇ ਦੋਸ਼ੀ ਸੁਖਬੀਰ ਬਾਦਲ ਨੇ ਦਿੱਤੀ ਹੈ।ਜੇ ਨਿਯੁਕਤੀ ਦਾ ਏਨਾ ਫ਼ਰਕ ਹੈ ਤਾਂ ਫੈਸਲੇ ਦਾ ਵੀ ਤਾਂ ਏਨਾ ਫ਼ਰਕ ਹੋਵੇਗਾ ਹੀ

  • @sukhwantsingh1999
    @sukhwantsingh1999 หลายเดือนก่อน +3

    ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।

  • @tarlochanbrar71
    @tarlochanbrar71 หลายเดือนก่อน +2

    ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਨੇ ਨਹੀਂ ਚੁਣਿਆ ਭਾਰਤੀ ਚੋਣ ਕਮਿਸ਼ਨ ਨੇ EVM ਮਸ਼ੀਨਾਂ ਨੂੰ ਸੈਟ ਕਰਕੇ ਮੋਦੀ ਸਰਕਾਰ ਨੂੰ ਸੱਤਾ ਤੇ ਕਾਬਜ਼ ਕੀਤਾ ਗਿਆ ਅਮਰੀਕਾ, ਕਨੇਡਾ, ਇੰਗਲੈਂਡ, ਨਿਉਜੀਲੈਂਡ, ਅਸਟ੍ਰੇਲੀਆ ਹੋਰ ਕਿੰਨੇ ਕੁ ਮੁਲਕਾਂ ਦੇ ਨਾਮ ਲ ਈਏ ਭਾਰਤ ਤੋਂ ਬਗੈਰ ਕਿਸੇ ਵੀ ਮੁਲਕ ਵਿਚ EVM ਮਸ਼ੀਨਾਂ ਨਾਲ ਵੋਟਾਂ ਨਹੀਂ ਪਾਉਂਦੇ ਸਾਰੇ ਬੈਲਟ ਪੇਪਰਾਂ ਦੀ ਵਰਤੋਂ ਕਰਦੇ ਹਨ ਸੋ ਵੀਰੋ ਮੋਦੀ ਸਰਕਾਰ ਦੇਸ਼ ਦੀ ਜਨਤਾ ਤੇ ਵੱਡਾ ਬੋਝ ਗੁਰੂ ਫ਼ਤਹਿ ਜੀ।

  • @SidakbirSingh-du6of
    @SidakbirSingh-du6of หลายเดือนก่อน +1

    @C.M.Punjab sir if you do this (N.S.A.) against Amritapal Singh and our you have to pay in 2027

  • @user-ux1rz3rv2m
    @user-ux1rz3rv2m หลายเดือนก่อน +2

    ਅਕਾਲੀ ਅੱਸੀ ਫੀਸਦੀ ਭਰਿਸਟ ਹਨ

  • @user-rl5dg1cb2p
    @user-rl5dg1cb2p หลายเดือนก่อน

    Sukhanwala ,vich barsh bahut hoy ,Distt Faridkot.25julay

  • @tejpalpannu2293
    @tejpalpannu2293 หลายเดือนก่อน

    Waheguru ji 🙏🙏🙏🕌💯🕌🙏🙏🙏

  • @ranjitbrar3910
    @ranjitbrar3910 หลายเดือนก่อน

    ਮਾਨ ਸਹਿਬ ਜੋ ਚਿੱਟੇ ਨਾਲ ਮਰ ਰਹੇ ਹਨ ਹਰ ਰੋਜ ਗੋਲੀਆ ਚੱਲ ਰਹੀਆਂ ਹਨ ਉਨਾ ਦੀ ਜੁੰਮੇਵਾਰੀ ਕਿਸ ਦੀ ਹੈ

  • @sodhisingh2033
    @sodhisingh2033 หลายเดือนก่อน

    Satsriakal ji 🙏

  • @SidakbirSingh-du6of
    @SidakbirSingh-du6of หลายเดือนก่อน

    Adani is responsible for drug in Punjab 🙏🏻🌹

  • @BahadurSinghMallhi-sc9xw
    @BahadurSinghMallhi-sc9xw หลายเดือนก่อน

    badding nu gujrat adani bandergah se dar lagta nam lo

  • @manjitbedi5836
    @manjitbedi5836 หลายเดือนก่อน

    All those "Jathedars", during Sukhbir Badal 20:51 must be called at Akal Takhat to get Punishment.
    The Word "Tan-Kwa " with SEWA must be replaced by Punishment Not by Sewa.

  • @KulwinderSingh-zv1tx
    @KulwinderSingh-zv1tx หลายเดือนก่อน +1

    Sat.shri.akal.g🙏🌹😊

  • @sukhwantsingh1999
    @sukhwantsingh1999 หลายเดือนก่อน

    ਵੜਿੰਗ ਜੀ ਪਿਛਲੇ ਸਰਕਾਰ ਦੇ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਦੀ ਸੁੰਹ ਚੁੱਕ ਕੇ 4 ਹਫ਼ਤਿਆਂ ਵਿਚ ਨਸਾ ਖਤਮ ਕਰਨ ਲਈ ਕਿਹਾ ਸੀ ਕੀ ਉਸ ਸਮੇਂ ਨਸਾ ਖ਼ਤਮ ਨਹੀਂ ਹੋ ਗਿਆ ਸੀ?

  • @user-ll4rt9lx6t
    @user-ll4rt9lx6t หลายเดือนก่อน

    SGPC ਪ੍ਰਧਾਨ ਤੇ ਸੁੱਖੇ ਗੱਪੀ ਦੀ ਸੱਭ ਚਾਲ ਹੈ ਲੋਕ ਅਕਾਲੀ ਦੱਲ ਦੇ ਕਾਤਲ ਬਾਦਲ ਦੱਲ ਨੂੰ ਕਦੇ ਮਾਫ਼ ਨੀ ਕਰਨ ਗੇ
    1,ਸਰਸੇ ਵਾਲੇ ਸਾਧ ਨੂੰ ਬਿਣਾ ਮੰਗੇ ਮਾਫ਼ੀ ਕਿਉ ਦਿੱਤੀ
    2,90 ਕਰੋੜ ਦੇ ਪੋਸਟਰ SGPC ਦੇ ਖਾਤੇ ਚੋ ਕਿਉ ਲਾਏ
    3,ਗੁਰੂ ਗੋਬਿੰਦ ਸਿੰਘ ਦੇ ਸਬਾਗ ਵਾਲਾ ਕੇਸ ਬਾਦਲ ਦੱਲ ਨੇ ਕਿਉ ਰੱਦ ਕਰਵਾਇਆ
    4,ਸਰਸੇ ਵਾਲੇ ਸਾਧ ਦੀ ਫਿਲਮ ਕਿਉ ਚਲਵਾਈ ਪੰਜਾਬ ਚ
    5,ਸਰਸੇ ਵਾਲੇ ਨਾਲ ਰੱਲ ਕੇ ਸਿੱਖਾਂ ਤੇ ਗੋਲੀ ਕਿ ਚਲਵਾਈ
    6,ਬਾਦਲ ਸਰਕਾਰ ਵੇਲੇ ਸਿੱਖਾਂ ਤੇ ਪਰਚੇ ਪਾਏ ਸਰਸੇ ਵਾਲੇ ਦੇ ਕਹਿਣ ਤੇ ਮੇਰੇ ਤੇ ਬੀ ਪਰਚਾ ਕੀਤਾ ਸੀ ਬਾਦਲ ਸਰਕਾਰ ਨੇ

  • @NachhaterSingh-zl5rs
    @NachhaterSingh-zl5rs หลายเดือนก่อน

    Llp

  • @sewasingh5142
    @sewasingh5142 หลายเดือนก่อน

    ਵਾਹਿਗੁਰੂ ਜੀ 🙏🙏👍👌❤️❤️

  • @BalkarSingh-og4xb
    @BalkarSingh-og4xb หลายเดือนก่อน

    ਇੰਡੀਆ ਵਿੱਚ ਇਕ ਕੁਰਸੀ 74 ਕਰੋੜ ਦੀ ਵੀ ਹੈ ਕੀ ਤੁਸੀਂ ਜਾਣਦੇ ਹੋ।

  • @HarbansLal-xj5lm
    @HarbansLal-xj5lm หลายเดือนก่อน

    Garh Shankar light rain

  • @KuldeepKaur-vf4hz
    @KuldeepKaur-vf4hz หลายเดือนก่อน

    Chhat bir rain night 9 vje

  • @amanpreetkaur4434
    @amanpreetkaur4434 หลายเดือนก่อน

    Badal ta Anda pr meh nahi

  • @gurjitsingh9964
    @gurjitsingh9964 หลายเดือนก่อน

    Sadi gurudaware me huyi nahi chani saab eh bolo gurudawara sahib me huyi

  • @SINGH-wg4xs
    @SINGH-wg4xs หลายเดือนก่อน

    ਚੰਨੀ ਘੈੰਟ ਬੰਦਾ👍

  • @balvirsingh3076
    @balvirsingh3076 หลายเดือนก่อน +1

    ਜਥੇਦਾਰ ਲੌਣ ਤੋਂ ਪਹਿਲਾਂ ਇਸ ਮਸਲੇ ਬਾਰੇ ਵਿਔਂਤ ਬਣਾ ਕੇ ਪੂਰੀ ਤਰ੍ਹਾਂ ਖੋਲ੍ਹ ਕੇ ਰਿਹੱਸਲ ਟ੍ਰੇਨਿੰਗ ਕੀਤੀ ਗਈ ਸੀ।ਪਤਾ ਸੀ ਕਿ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੌਮ ਤੇ ਕੀਤੇ ਅਸੰਖਾਂ ਘੋਰ ਜ਼ੁਲਮਾਂ ਦਾ ਜਵਾਬ ਕੌਮ ਨੂੰ ਦੇਣਾ ਪਵੇਗਾ।ਉਦੋਂ ਦੀ ਤਿਆਰੀ ਅਨੁਸਾਰ ਡਰਾਮਾ ਦੁਨੀਆਂ ਸਾਹਮਣੇ ਕਰ ਰਹੇ ਨੇ

    • @MajorSingh-xm8mt
      @MajorSingh-xm8mt หลายเดือนก่อน +1

      Sada mih paa gia haa v lall kalan samrala

  • @deepinder8484
    @deepinder8484 หลายเดือนก่อน

    ਲੁਧਿਆਣੇ ਸਵੇਰੇ 3ਵਜੇ ਤੋਂ ਦਰਮਿਆਨੀ ਬਾਰਿਸ਼ ਹੋਈ ਅਤੇ ਦੁਪਹਿਰ ਵੀ ਕਿਣ ਮਿਣ ਹੋਈ