ਗੋਪੀ ਨਾਲ ਧੱਕਾ ਹੋਗਿਆ ਅੱਜ ਤਾਂ...😂 Dadi gussa kar gaye...🤣

แชร์
ฝัง
  • เผยแพร่เมื่อ 7 พ.ย. 2024

ความคิดเห็น • 257

  • @dharmindersinghsekhon7652
    @dharmindersinghsekhon7652 9 หลายเดือนก่อน +11

    ਇੰਟਰਵਿਊ ਵਿੱਚ ਤੇ ਬਹੁਤ ਸਿਆਣੀਆਂ ਗੱਲਾਂ ਕਰਦੇ ਸੀ ਹੁਣ ਸਿਆਣੇ ਨੂੰ ਹੀ ਚੱਜ ਨਾਲ ਬੋਲ ਲੈਂਦੇ ਉਹਨੇ ਵਿਚਾਰੇ ਨੇ ਕੀ ਕਹਿ ਦਿੱਤਾ ਸੀ ਤੁਹਾਨੂੰ ਉਸਨੂੰ ਲਗਦਾ ਸੀ ਕਿਤੇ ਸਿਲੰਡਰਾਂ ਵਾਲੀ ਗੱਡੀ ਨਾਂ ਲੰਗ ਜੇ ਬਾਕੀ ਕੁਮੈਂਟ ਜ਼ਰੂਰ ਪੜਿਓ ਹੋਰਨਾਂ ਨੇ ਵੀ ਦਾਦੇ ਬਾਰੇ ਕਿਹਾ ਵੀਰ

  • @gurdevsingh9373
    @gurdevsingh9373 22 วันที่ผ่านมา +1

    ਗੋਪੀ ਮਨੀ ਵੀਰ ਆਪਣੀ ਮੰਮੀ ਨੂੰ ਵਲੋਗ ਵਿੱਚ ਨਹੀਂ ਲਿਆਉਂਦੇ ਕੀ ਗੱਲ ਐ

  • @Gurmannat14198
    @Gurmannat14198 9 หลายเดือนก่อน +12

    ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰੇ ਪਰਿਵਾਰ ਤੇ ❤❤🙏🙏

  • @kirandeepkaurbhatti4527
    @kirandeepkaurbhatti4527 9 หลายเดือนก่อน +17

    Dada daadi nl pyr nl reha kro karma nl milda ena da pyr

  • @souravsharmavlogs4359
    @souravsharmavlogs4359 9 หลายเดือนก่อน +25

    Bro yr dada dadi da b krea kro jida mummy nu pyr krde bro yr ehna kr k ethe taak ha assi baad vich ni lbne bro phir Miss krna bro. Hoda lv u bro ❤

  • @GagandeepBrar2777
    @GagandeepBrar2777 7 หลายเดือนก่อน +4

    ਸਤਿਸ਼੍ਰੀ ਅਕਲ਼ ਵੀਰੇ,🙏ਵਾਹਿਗੁਰੂ ਜੀ ਚੜਦੀਕੱਲਾ ਚ ਰੱਖਿਉ ਸਾਰੀ ਫੈਮਲੀ ਨੂੰ,🙏ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖੇ ਸਾਰੀ ਫੈਮਲੀ ਨੂੰ🙏ਬਈ ਇੱਕ ਗੱਲ਼ ਬਹੁਤ ਜਾਹਦਾਂ ਗਲਤ ਬੋਲਦੇ ਹੋਂ, ਰੋਟੀ ਖਾਦੇ ਟਾਈਮ ਟੱਟੀ ਪੱਦ ਦੀਆ ਗੱਲਾਂ ਨਾਂ ਕਰਿਆ ਕਰੋ, ਬਈ ਨਾਲੇ ਇਕ ਗੱਲ ਹੋਰ ਬਈ ਕਹੀ ਵਾਰੀ ਜਦੋ ਤੁਸੀਂ ਦੋਵੇ ਭਰਾ ਆਂਟੀ ਜੀ ਨਾਲ ਬੋਲਦੇ ਹੋਂ, ਉਹਦੋ ਕਦੇ ਕਦੇ ਤੁਸੀਂ ਭੈਣ ਦੀ ਗਾਲ਼ ਕੱਢਦਿਉ ,ਪਲੀਜ਼ ਬਈ ਮਜ਼ਾਕ ਚ ਵੀ ਗਾਲ਼ ਨਾਂ ਕੱਢਿਆ ਕਰੋ ਆਂਟੀ ਜੀ ਨੂੰ, ਮੈਨੂੰ ਫ਼ੀਲ ਹੋਈ ਗੱਲ ਇਹ ਬਈ ਸੌਰੀ ਬਈ ਗੁੱਸਾ ਨਾ ਕਰਿਓ ਮੇਰੀ ਗੱਲ ਦਾ। ਬਈ ਥੋੜੇ ਥੋੜੇ ਪੈਸੇ ਇਕਠੇ ਕਰਕੇ ਫਰੈਂਡਾ ਕੋਲੋ, ਫ਼ਿਰ ਲੋੜ ਵੱਦ ਗ਼ਰੀਬ ਬੱਚਿਆਂ ਦੀ ਮੱਦਦ ਕਰੋ, ਬਈ ਹੈਲਪ ਕਰਿਆ ਕਰੋ ਗ਼ਰੀਬ ਬੱਚਿਆ ਦੀ ਪਲੀਜ਼ !

  • @prabhjotkaur-kc3eb
    @prabhjotkaur-kc3eb 9 หลายเดือนก่อน +15

    Dadi dada de respect Kari.

  • @EktaMehta-f7q
    @EktaMehta-f7q 9 หลายเดือนก่อน +11

    ਮੰਮੀ ਵੀ ਤੁਹਾਡੇ ਕਿਵੇਂ ਬੋਲਦੇ ਆ ਆਪਣੇ ਸੱਸ ਸਹੁਰੇ ਨੂੰ ਏਨੇ ਸਿਆਣੇ ਆ ਉਹ

  • @vishalbanga9777
    @vishalbanga9777 9 หลายเดือนก่อน +23

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਬਾਈ ❤

  • @EktaMehta-f7q
    @EktaMehta-f7q 9 หลายเดือนก่อน +12

    , ਆਪਣੇ ਦਾਦਾ ਜੀ ਨੂੰ ਖਾਣ ਨੂੰ ਵੀ ਨਹੀਂ ਦਿੱਤਾ ਇੱਕ ਚੱਮਚ ਅਸੀਂ ਆਪਣੇ ਘਰ ਏਦਾਂ ਕਦੀ ਨਹੀਂ ਕੀਤਾ
    ਸੇਵਾ ਕਰਨੀ ਚਾਹੀਦੀ ਗਲਤ ਗੱਲ ਆ

    • @TejSingh-gy8wp
      @TejSingh-gy8wp 9 หลายเดือนก่อน +1

      Bro oo jann ke nhi dita tang krda peya se gopiy ona nu

  • @SurinderPal-ow9kt
    @SurinderPal-ow9kt 9 หลายเดือนก่อน +7

    ਹੈਲੋ ਭਰਾ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਅਤੇ ਤੁਹਾਡੀ ਮਾਂ ਦੀ ਆਵਾਜ਼ ਬਹੁਤ ਸੋਹਣੀ ਹੈ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ❤

  • @JotiK-u9w
    @JotiK-u9w 9 หลายเดือนก่อน +8

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @skreengamer396
    @skreengamer396 9 หลายเดือนก่อน +18

    ਬਾਈ ਤੁਹਾਡੀ video ਦੇਖ ਕੇ ਜਿਸ ਘਰ ਮਰਗ ਹੋਈ ਹੋਵੇ oo ਵੀ ਹਸਨ 😅 ਲੱਗ ਜਾਂਦੇ ਨੇ ❤❤❤

    • @jassalkaur3548
      @jassalkaur3548 9 หลายเดือนก่อน

      ❤❤❤🥰🥰🥰😂😂😂😂🙏🙏

  • @JaspreetKaur-qr7vj
    @JaspreetKaur-qr7vj หลายเดือนก่อน

    ਐਵੇਂ ਦੇ ਬੱਚੇ ਕਰਮਾ ਨਾਲ ਮਿਲ਼ਦੇ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @jugrajmirazvlogs3466
    @jugrajmirazvlogs3466 9 หลายเดือนก่อน +22

    gopi huni apna dada nal bhot glt bibar kardea aa😢 na onu bichara nu Khan nu bini Dita na ijat nal bolda aa😢😢

  • @PB07.303
    @PB07.303 9 หลายเดือนก่อน +70

    ਗੋਪੀ ਯਾਰ ਹੁੰਦਾ ਤੇਰੇ ਨਾਲ਼ ਧਕਾ ਹੀ ਆ। ਇਹ ਆਪ ਵੀਡਿਓ ਬਨੋਨ ਲੱਗੇ ਤੇਨੂੰ ਭਇਆ ਬਣਾਇਆ ਯਾਰ। ਬਹੁਤ ਕੰਮ ਕਰਦਾ ਸਾਡਾ ਯਾਰ ❤❤❤❤❤

    • @SR_Mini886
      @SR_Mini886 9 หลายเดือนก่อน +2

      😡 ਅਗ ਲਾਉ

    • @SR_Mini886
      @SR_Mini886 9 หลายเดือนก่อน

      Koi km krda onu tha krn dyo

    • @Karamkaur.
      @Karamkaur. 9 หลายเดือนก่อน +1

      Glt gal veere gharda kam h j gopi kam kr riya mani video bna riya a v kam h

    • @harkiratsingh3119
      @harkiratsingh3119 9 หลายเดือนก่อน

      ​​@@SR_Mini886Pc sach Sach bolo ta bhagta vang mircha kyu lagdia thodi bond ch Video di starting ch Bachra Tatta tatta goha hath ch catch krda mani macho janani vag khada gala marn mda kade 1 ruppe da kam ni krda sirf driver ga j Massi de jana Howe

    • @harkiratsingh3119
      @harkiratsingh3119 9 หลายเดือนก่อน

      ​@@Karamkaur.Gal 1 likh k lelo rab na kre jado adho adh hoye Ta hou oho mani krke Kyuki vehla bnda jyada kalesh paunda
      Duji gal
      Mani nu kam koi anda ni majha da Tatti v tho honi isto
      Us lyi fer gopi nu haka marrya krunga 😂😂

  • @Lifecaptured837
    @Lifecaptured837 9 หลายเดือนก่อน +16

    Gopi bro ek req a apne dada dadi nl pyar nll reha kro respect kro ohna dii vichare bjurg ne ohna nll time spend krea kro bht kimtii hunde a apne vdde jdo dada na howe bht dukh hunda mera dada ajj nhii heaga but mainu bht kmii mehsos hundii a so tuc ohna dii respect krea kro

  • @Nice_Youtuber1
    @Nice_Youtuber1 9 หลายเดือนก่อน +13

    ਗੋਪੀ ਵੀਰ ਯਾਰ ਕਰਵਾ ਲੈਂ ਵਿਆਹ ਦਾਦੀ ਬਾਬੇ ਦੇ ਜਿਊਦੇ ਜਿਊਦੇ ਯਾਰ

  • @gurvindersinghguru5935
    @gurvindersinghguru5935 9 หลายเดือนก่อน +5

    Tuhade kismat bohat changi va veere love u dadi te dadaa ji asin ehnu nu tarsde va rabb khush rakhe tuhade sari family nu god bless u veer love uu❤❤

  • @ashirghori7671
    @ashirghori7671 19 วันที่ผ่านมา +1

    ❤❤❤❤❤❤😂😂😂😂

  • @garryjhinjer2
    @garryjhinjer2 9 หลายเดือนก่อน +13

    Dada dadi aana km ku kra da tuc una nu alag kita va

  • @PawanpinkiPawan
    @PawanpinkiPawan 9 หลายเดือนก่อน +11

    Yaro dada dade nall payar kareo karo yrr a jega kimete a plz bro

  • @HarpreetSingh-vf3cu
    @HarpreetSingh-vf3cu 9 หลายเดือนก่อน +8

    Yr Bibi baba nu v nal rakhoo

  • @amarjitkaur5566
    @amarjitkaur5566 8 หลายเดือนก่อน +2

    Pta ni tuhde ghr da ki ...bt tuc apne mumma nu krdee pyr ona nu smja k dada dadi nu nal rkho ...bht feel hoea ohna da dekh k 🙇‍♀️

  • @rajvinderkaur3653
    @rajvinderkaur3653 9 หลายเดือนก่อน +8

    ਗੋਪੀ ਤੁਸੀਂ ਝੂਠ ਬੋਲ ਰਹੇ ਹੋ ਤੁਹਾਡੀ ਮੰਮੀ ਨੂੰ ਪਤਾ ਹੈ ਕਿ ਤੁਸੀਂ ਵੀਡਿਓ ਬਣਾਦੇ ਹੋ ਆ ਦੇਖੋ ਹੁਣ ਵੀ ਤੁਹਾਡੀ ਮੰਮੀ ਹੀ ਬਣਾ ਰਹੀ ਹੈ ਵੀਡਿਓ

  • @jasmeensidhu832
    @jasmeensidhu832 9 หลายเดือนก่อน +4

    ਤੁਹਾਡੇ ਦਾਦਾ ਦਾਦੀ ਤੁਹਾਡੇ ਨਾਲ ਕਿਉ ਨਹੀ ਰਹਿੰਦੇ ਦੱਸਿਓ ਜਰੂਰ

  • @TaniyaThaper-b2j
    @TaniyaThaper-b2j 9 หลายเดือนก่อน +3

    End Gopi jnn❤❤❤❤❤❤biggest fan for you❤😅

  • @gurneksingh5065
    @gurneksingh5065 9 หลายเดือนก่อน +13

    Daddi dade di respect kro thora pra ja fette muh ki hunda jaooo yr

  • @skreengamer396
    @skreengamer396 9 หลายเดือนก่อน +12

    ਗੋਪੀ ਬਾਈ ਦੀ ਅੱਧੀ ਜਿੰਦਗੀ ਤਾਂ ਗੋਹੇ ਦੇ ਵਿਚ ਲੰਘ ਜਾਣੀ ਹੈ 😂

  • @tajkaur25
    @tajkaur25 9 หลายเดือนก่อน +1

    Aj tan Sandy g vi hasiyan khediyan karde si ..damn cute 🥰...daddi pote di business deal 🤣🤣.. Stay blessed 😇❤️🧿

  • @Krishanjangra---..123
    @Krishanjangra---..123 9 หลายเดือนก่อน +8

    😂😂 dadi + gopi best comedy

  • @Nice_Youtuber1
    @Nice_Youtuber1 9 หลายเดือนก่อน +8

    ਹਾਏ ਓਏ ਬੀਬੀ ਨੇ ਦਿਲਤ ਦੀ ਗੱਲ ਮਾਤਾ ਦੇ ਮੂੰਹ ਤੇ ਕਹਿ ਦਿੱਤੀ 😂😂😂😂

  • @karans7796
    @karans7796 9 หลายเดือนก่อน +11

    Bai dadi te dada tuhanu bda pyar karde aa dhayan rakheya kro ohna da v....tusi deya kro mani veer dadi nu paise oh v khush hoya kru....sacchi bda maja aunda jdo tuhade dada dadi vlog ch aunde aa....sab to vdia vlog hunda aa 🙏🙏

  • @arrymaan9577
    @arrymaan9577 9 หลายเดือนก่อน +8

    Bai gopi ek gal das sode dada ji add rahnde aa lagde aa manu

  • @sarvjitkaur1991
    @sarvjitkaur1991 9 หลายเดือนก่อน +1

    Bibi bhut pyari aaa❤bapu ji nice ❤

  • @PB07.303
    @PB07.303 9 หลายเดือนก่อน +7

    ਸਾਡੀ ਜਾਤ ਬਾਰੇ ਗ਼ਲਤ ਬੋਲਿਆ bappu ਨੂੰ ਚੱਕਾ ਨਾਂ ਲਿਓ 😂😂😂😂😂😂😂😂😂😂sc ਐਕਟ ਲੱਗ ਜੂ

    • @bawasandeep108
      @bawasandeep108 9 หลายเดือนก่อน +1

      ਸਹੀ ਕਿਹਾ ਭਾਈ ਸਾਹਿਬ content ਵਧੀਆ ਗੋਪੀ ਪਰ ਥੋੜ੍ਹਾ ਸ਼ਬਦਾ ਲਿਹਾਜ ਰੱਖੋ edit ਵੀ ਹੋ ਸਕਦਾ ਸੀ

  • @rajwindershergill9251
    @rajwindershergill9251 9 หลายเดือนก่อน +1

    ਭਾਪੇ ਤੇ ਬੀਬੀ ਨਾਲ਼ ਬਹੁਤ ਮਜਾ ਆਉਂਦਾ ਆ❤❤❤❤❤😂😂😂😂😂😂😅😅😅😅😅😅😊

  • @khairamandeep3897
    @khairamandeep3897 9 หลายเดือนก่อน +1

    goppy ਵੀਰ ਹਦ ਹੋਗੀ 😅😅

  • @JaspreetKaur-qr7vj
    @JaspreetKaur-qr7vj หลายเดือนก่อน

    ਗਲਤ ਗੱਲ ਆ ਅੰਟੀ ਗੋਪੀ ਐਨਾ ਕੰਮ ਕਰਦਾ ਐ ਤੁਸੀਂ ਬਹੁਤ ਮਾਰਦੇ ਉਹ ਮਨੀ ਕੋਈ ਕੰਮ ਨੀ ਕਰਦਾ

  • @hammadproduction3524
    @hammadproduction3524 4 หลายเดือนก่อน

    Discussion of chachi was awesome ❤ u r blessed 😢

  • @JasleenSandhu-g5e
    @JasleenSandhu-g5e 9 หลายเดือนก่อน +12

    Dekho veere tuc boht vadia oo te sanu pta tuc respect v krde oo poori but thode grandfather te kapde kida de pae hoe aa yr bura lgda edha dekh k kio k sanu ni pta ona di kini k umar reh gi te bs vadia saad kapde pvaya kro mtlb thonu odha galt way nal nahi keh rhi mai sade dada dadi sade kol heni tuc lucky oo jo thode nal aa plzz yr sachi bda ron aya ajj dekh k asi ena moments nu taras de bai baki dilo pyaar a boht tarakiyan kro tuc life ch edha e hasde vasde rho nd tuc boht pyar krde o sb nu rab thonu boht sukh dau ga kio k kise nu dukh de tym ch hasa dine o boht vaddi gal aa ikala bnda ikalapan mehsoos ni krda thodi video dekh k nd meri wish a thonu milan raab maran ton pehla eh jroor poori kre te thanku so much sb nu khush karan lyi boht vadia lgda hna tuc koi jan k overacting ni krde ya show off jive baki munde krde ajj de tym ch te ik gal aa bai jedi thonu shad k gyi a na kudi bale made karam hon ge ohde dekh k ta ajj v pashtondi houu baki khush rho we 'll always love and support you!!❤❤❤❤❤😊😊😊

  • @kulwantthind3617
    @kulwantthind3617 9 หลายเดือนก่อน +5

    ਮਨੀ ਜਦੋ ਪੁਸੂ ਦਾ ਕੰਮ ਕਰਨਾ ਪੈਦਾ ਫ਼ਿਰ ਪਤਾ ਲਗਦਾ

  • @rollmodelgamer2074
    @rollmodelgamer2074 7 หลายเดือนก่อน

    ਗੋਪੀ ਵੀਰੇ ਧੱਕਾ 😂😂😂

  • @ramankaur2482
    @ramankaur2482 9 หลายเดือนก่อน +3

    God bless you always Gopi❤❤

  • @harwinderkaur3587
    @harwinderkaur3587 9 หลายเดือนก่อน +2

    ਧੱਕਾ ਨਾ ਕਰ ਕਰੋਂ 😂😂😂😂

  • @ManpreetSinghgill77-z9j
    @ManpreetSinghgill77-z9j 9 หลายเดือนก่อน

    ਬੱਸ ਓਏ ਰੱਬਾ 😂😂😂😂😂😂😂😂😂😂😂😂😂😂😂😂😂😂😂😂😂🎉🎉🎉🎉🎉

  • @khushpreetrajpuut1165
    @khushpreetrajpuut1165 9 หลายเดือนก่อน +1

    shyi aa gopi vire tu bhola aa ta awe hunda tere ch talent bht aa par ❤

  • @deepindersingh5442
    @deepindersingh5442 หลายเดือนก่อน

    ❤ mere Gopi puttu nu goha cackan te laiya aa 😅😅

  • @JimmyKaur-r8k
    @JimmyKaur-r8k 2 หลายเดือนก่อน +1

    Bibi bhape nu v ijat nl bolo khn nu v dena chahida hi c ohna nu v

  • @santasingh67
    @santasingh67 9 หลายเดือนก่อน

    Haaaaaaaaaa sachi veere so sweet you

  • @surjitkhan8667
    @surjitkhan8667 9 หลายเดือนก่อน

    Bibi ne sahi gall kiti aa

  • @GurjeetsinghGill-h9w
    @GurjeetsinghGill-h9w 9 หลายเดือนก่อน +3

    Waheguru mehr kre veer tode te ❤

  • @manjidersingh1842
    @manjidersingh1842 6 หลายเดือนก่อน +1

    Siyane bnde nu alg bowl de vich pa k dedo..vichara hath chd da reh gya..na Maa ne dita na poteya ne...eh dekh k bht dil dukhi hoyea...vese Mai eh family nu bht krdi c

  • @gurpreetsuman503
    @gurpreetsuman503 5 หลายเดือนก่อน

    Bhut nyc vlog ਵੀਰੇ ❤️❤️

  • @USAwala-zn5yz
    @USAwala-zn5yz 9 หลายเดือนก่อน +1

    ਉਹ ਗੋਪੀ ਕਾਦਾ ਇਹ ਤੁਹਾਡਾ ਭਈਆ ਮਾਂ ਚੋ ਭਈਆ ਰੱਖਿਆ ਤੁਸੀਂ ਇਹ ਗੋਪੀ ਨੂੰ

  • @JassJoss-u4c
    @JassJoss-u4c 9 หลายเดือนก่อน

    Gopy di action acting oh sira dylog🎉🎉💥💥💥💫

  • @RR-oi6rt
    @RR-oi6rt 4 หลายเดือนก่อน +2

    Mata ji tuse v goha chuk lea karo

  • @JaspreetKaur-qy2fz
    @JaspreetKaur-qy2fz 9 หลายเดือนก่อน +1

    Sahi gal a waise jdo dekho gopi paji he lgy hunde manii koi gl ni krda ni kmm

  • @CharanSingh-hx5kl
    @CharanSingh-hx5kl 9 หลายเดือนก่อน +7

    Jdo mood off hova ja sad hovo tuhada vlog dakho 😃😃😃😃😃

  • @Deep0985
    @Deep0985 9 หลายเดือนก่อน +1

    Nice catch Gopi 😂😂😂, Kum baag hunda ,Ehi sohni gal thodi,love your family

  • @Gurwinder_Kaur129
    @Gurwinder_Kaur129 9 หลายเดือนก่อน +2

    gopi bhola aa😢❤

  • @gurneksingh5065
    @gurneksingh5065 9 หลายเดือนก่อน +4

    Pukh ni khelaari di hundi kol dada tera khan nu mang rha c ik cimcha ni de skeyaa etho pta lgda kinni k respect krda hovoo da privar elders di

  • @manpreet6685
    @manpreet6685 9 หลายเดือนก่อน +2

    Gopy dadi and daday di care karya karo mara na boliyia koro jina kol ha ni o ona nu pusho dadi ke hundi ah

  • @ReemaRattu
    @ReemaRattu 9 หลายเดือนก่อน +1

    God bless u veere❤ waheguru jii Thanu hmesha khush rkhn❤❤

  • @falakjanagal6957
    @falakjanagal6957 9 หลายเดือนก่อน

    God bless you veere parmatma Tuhade sare privaar nu hmesha khush rakhe ❤❤

  • @rupikaul1732
    @rupikaul1732 9 หลายเดือนก่อน +1

    Apni family bare v zaroor vlog banao Gopi veere kon kon aa family ch puri

  • @MahiMahi-ux4xe
    @MahiMahi-ux4xe 9 หลายเดือนก่อน

    Hyeeeeee❤❤❤❤❤❤ misssing pind and eh maholllll❤❤❤❤ thnkyou share krn li

  • @arpitbhardwaj8199
    @arpitbhardwaj8199 6 หลายเดือนก่อน

    Radha soami ji 🙏🙏🙏

  • @moeedjutt2654
    @moeedjutt2654 9 หลายเดือนก่อน +1

    Love from Faisalabad (Pakistan)❤❤

  • @navdeepranu
    @navdeepranu 8 หลายเดือนก่อน

    Gopy Veera bohat nice

  • @AsifAli-qh3cw
    @AsifAli-qh3cw หลายเดือนก่อน

    Love you bor❤

  • @JaggiRai-k7z
    @JaggiRai-k7z 9 หลายเดือนก่อน +1

    Love you Gopi bro ❤❤❤❤

  • @DeviChandana-xt8ud
    @DeviChandana-xt8ud 9 หลายเดือนก่อน

    Goppy Bhaji kam buht krde aa ✨

  • @_Rehmat786.
    @_Rehmat786. 9 หลายเดือนก่อน +2

    Very nice vlog ❤️❤️❤️❤️❤️ apki sari videos bhut achi aa man khush ho janda dekh ke eda hi khush raho sari family members baba ji always blessed you ❤️❤️❤️❤️❤️❤️

  • @TomJerry-gt6ry
    @TomJerry-gt6ry 9 หลายเดือนก่อน +6

    Awde Dade de kde kapde vi wash kra dya kro awdi ma nu khke

  • @komalpreet3672
    @komalpreet3672 9 หลายเดือนก่อน +1

    Tuhade nl hi veere ghr ch ronak hundi vse ❤❤

  • @GursahibSingh-x2z
    @GursahibSingh-x2z 7 หลายเดือนก่อน

    Beba bapu Nice ❤❤❤

  • @gurindersingh7844
    @gurindersingh7844 7 หลายเดือนก่อน

    Jai ho doabey valeyo

  • @bipanpreet7412
    @bipanpreet7412 7 หลายเดือนก่อน

    Gopi nice

  • @SunitaDevi-5dg
    @SunitaDevi-5dg 9 หลายเดือนก่อน

    😂😂😂❤❤❤❤❤❤Gopi jaann miss uhhh❤❤😂😂

  • @RavneetKaur-li5on
    @RavneetKaur-li5on 9 หลายเดือนก่อน

    ❤❤😊😊God bless you put g ❤❤❤

  • @deepkaur1276
    @deepkaur1276 9 หลายเดือนก่อน +4

    Veere vlog ta bht wadiyea hunde tuhade but plz apne bibi bhapa ji di respect kryea kro unha nu nl rakho 🙏

  • @harpreetKaur-no2cs
    @harpreetKaur-no2cs 9 หลายเดือนก่อน

    Rooh khush oh jndi video dekh k💕💕👍

  • @akkisoorya4125
    @akkisoorya4125 9 หลายเดือนก่อน

    Goppi vere lv u all ❤❤❤

  • @sukhpreetkaur4838
    @sukhpreetkaur4838 3 หลายเดือนก่อน

    ਮਨੀ ਤੂੰ ਵੀ ਕੁਝ ਕਰ ਲਿਆ ਕਰ ਵਿਚਾਰੇ ਗੋਪੀ ਨੂੰ ਹੀ ਤੰਗ ਕਰੀ ਜਾਂਦੇ ਹੋ

  • @SarbjitSandhu-2023
    @SarbjitSandhu-2023 9 หลายเดือนก่อน +2

    Bebe nl roj video bnaeea kro

  • @shivanishivani7963
    @shivanishivani7963 9 หลายเดือนก่อน +1

    Gopi kya tusi aapne muma nu bta dea k tusi vlog Kr de ho because Phone kis ne pakda hoya fr Video me 😅 like kro are you agree

  • @Deepverma1988
    @Deepverma1988 9 หลายเดือนก่อน

    Love aaa 22 tuhanu...

  • @gulshanpreet2016
    @gulshanpreet2016 9 หลายเดือนก่อน

    Wmk ji

  • @Nice_Youtuber1
    @Nice_Youtuber1 9 หลายเดือนก่อน

    ਗੋਪੀ ਬੰਦਾ bohat talented aa ਯਾਰ ❤❤❤

  • @amanpreet3717
    @amanpreet3717 9 หลายเดือนก่อน

    Bahut badhiya bhaji love you 😂😂😂😂

  • @balkarsingh9021
    @balkarsingh9021 9 หลายเดือนก่อน +1

    Veere gussa na kario sari Umar bazurga ney kmm kita hunh ona de wadiya saaf kapde pwaiya kro..

  • @poojapaul32
    @poojapaul32 9 หลายเดือนก่อน +1

    Bibi bapa ❤❤❤

  • @RohitLohat-le3kq
    @RohitLohat-le3kq 9 หลายเดือนก่อน

    God bless you gopi veere your so hardworking veere ❣️❣️❣️❤❤❤🥰🥰😍😍😍

  • @ranjitkaurkaur8994
    @ranjitkaurkaur8994 9 หลายเดือนก่อน

    Jaldi vlog paeya kro bhtt wait hundi a

  • @ameersingh
    @ameersingh 9 หลายเดือนก่อน

    😅😅😅knt Dade ta dada 🥰🥰

  • @gurdevsingh9373
    @gurdevsingh9373 22 วันที่ผ่านมา

    ਵੀਰ ਜੀ ਤੁਹਾਡਾ ਪਿੰਡ ਕਿਹੜਾ ਹੈ

  • @navkaur73
    @navkaur73 9 หลายเดือนก่อน +1

    Please dada ji de kpre change krao…

  • @ramandeepkaur7624
    @ramandeepkaur7624 9 หลายเดือนก่อน

    😂😂😂😂😂😂😂😂 hooooooo

  • @lakhansidhu7167
    @lakhansidhu7167 9 หลายเดือนก่อน

    Very nice ❤❤