ਮੋਟਰਸਾਈਕਲ ਨੂੰ ਪਰਚੇ 'ਚ ਸ਼ਾਮਿਲ ਨਾ ਕਰਨ ਦੇ ਬਦਲੇ ਮਹਿਲਾ ਨੂੰ ਦੋਸਤੀ ਦੀ ਪੇਸ਼ਕਸ਼, ASI ਦੀ ਆਡੀਓ ਆਈ ਸਾਹਮਣੇ

แชร์
ฝัง
  • เผยแพร่เมื่อ 19 ม.ค. 2025

ความคิดเห็น • 360

  • @nijjarsukhraj3287
    @nijjarsukhraj3287 2 ปีที่แล้ว +61

    Polise da ਜਲੂਸ ਕੱਢਿਆ ਜਾਵੇ ਗਲ ਜੁੱਤੀ ਦਾ ਹਰ ਪ ਕੇ ਮੋਹ ਕਾਲਾ ਕਰਕੇ

  • @SatishKumar-nx1hn
    @SatishKumar-nx1hn ปีที่แล้ว +27

    ਦੇਖ ਲਉ ਪੰਜਾਬ ਪੁਲਿਸ ਦਾ ਹਾਲ

  • @brightsun2149
    @brightsun2149 2 ปีที่แล้ว +91

    ਇਹ ਹੈ ਰੰਗਲਾ ਪੰਜਾਬ CM Saab

    • @moharpandher3574
      @moharpandher3574 22 วันที่ผ่านมา +1

      ਸਾਰੀ ਪੁਲਿਸ ਮਾਨ ਨੇ ਨਹੀ ਭਰਤੀ ਕੀਤੀ ਇਮਾਨਦਾਰ ਵੀ ਬਹੁਤ ਨੇ

  • @manjitsinghchadhamanjitsin8743
    @manjitsinghchadhamanjitsin8743 ปีที่แล้ว +43

    ਤਾਂ ਹੀ ਤਾਂ ਝੰਡੇ ਝੂਲਦੇ ਆ ਪੰਜਾਬ ਪੁਲਿਸ ਦੇ ਸਲੂਟ ਆ ਜੀ 🙏

  • @sukhjinderjassar6780
    @sukhjinderjassar6780 ปีที่แล้ว +32

    ਇਸ ਪਲੀਸ ਵਾਲੇ ਵੇਸਰਮ ਬੰਦੇ ਨੂੰ ਨੋਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ

  • @JoginderSingh-cg4or
    @JoginderSingh-cg4or ปีที่แล้ว +57

    ਇਨ੍ਹਾਂ ਸਾਰੇ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ
    ਇਨਕੁਆਰੀ ਹੋਣੀਂ ਚਾਹੀਦੀ ਹੈ ਜਿਹੜੀ ਇਨ੍ਹਾਂ
    ਨੇ ਤਨਖਾਹਾਂ ਤੋ ਵੱਧ ਜਾਇਦਾਦ ਬਣਾਈ ਹੈ
    ਉਨ੍ਹਾਂ ਤੇ ਕੇਸ ਦਰਜ ਕਰ ਕੇ ਜੇਲ੍ਹ ਵਿੱਚ ਸੁਟ ਦੇਣਾ ਚਾਹੀਦਾ ਹੈ 3 ਸਾਲ ਤੋਂ ਪਹਿਲਾਂ ਬਾਹਰ ਨਹੀਂ
    ਨਿਕਲਣੇ ਚਾਹੀਦੇ ਹਨ

    • @NirmalSingh-bz3si
      @NirmalSingh-bz3si ปีที่แล้ว

      Tera.bhahan.da.jhusa.

    • @moninderdhanoa6793
      @moninderdhanoa6793 ปีที่แล้ว

      Kis cheez di enquiry. Ehna police waleya nu suspend kar k ehna te parcha pa k andar krna chahida ehna nu.
      Hje v enquiry di lod hai

    • @idoanything2402
      @idoanything2402 10 หลายเดือนก่อน

      Kuj nahi hona .mera motercycle chori hoya kuj ni dassya mein ghumda reha .mere to baad sade ghar naal da motercycle chori hoya ohna da ristrdaar pulice wich c ta ohda mill v gya .ki karye yaar

    • @LifenotEasy-zc3pp
      @LifenotEasy-zc3pp 10 วันที่ผ่านมา

      3 Saal j Teri kudi hove , bhan hove ja maa Hobe fir Teri ki mang honi c

  • @kesarsingh17
    @kesarsingh17 ปีที่แล้ว +22

    ਕਿਸ ਕਿਸ ਪੁਲੀਸ ਵਾਲੇ ਦੇ ਖਿਲਾਫ ਕਾਰਵਾਈ ਕਰੋਗੇ, ਸਭ ਬੇੜਾ ਗ਼ਰਕ ਹੋ ਚੁੱਕਿਆ ਹੈ,

  • @pardeeppassi8385
    @pardeeppassi8385 2 ปีที่แล้ว +72

    ਮਾਮਲੇ ਦੀ ਬਰੀਕੀ ਨਾਲ ਜਾਂਚ ਹੋਵੇ .ਪੁਲਿਸ ਵਾਲੇ ਨੇ ਗਲਤ ਕੰਮ ਕੀਤਾ ਹੈ

    • @RajuSidhu-m2b
      @RajuSidhu-m2b 18 วันที่ผ่านมา

      Kan karne karvi dasa daeo ji Kush ne hona ok ji

  • @nexion5144
    @nexion5144 ปีที่แล้ว +36

    ਅॅਜਕਲ ਪੁਲਸ਼ ਅਤੇ ਸ਼ਰਪੰਚਾ ਦਾ ਏਹੀ ਧੰਦਾ ਫੜੇਅਾ ਹੋਏਅਾ,ਹੈ

  • @balwindersinghjattana5770
    @balwindersinghjattana5770 2 ปีที่แล้ว +58

    ਰਿਟਾਇਰ ਕਾਨੋਗੋ ਭਗਵਾਨ ਸਿੰਘ ਸੀ ਮਾਨਸਾ ਕਚਹਿਰੀ ਚ ਉਹ ਵੀ ਇਹਦੇ ਵਾਂਗੂੰ ਦਲਾਲੀ ਦਾ ਕੰਮ ਕਰਦਾ ਸੀ ਰਿਸਵਤ ਲੈਂਦਾ ਸੀ ਸਰੇਆਮ

  • @narinder2631gh
    @narinder2631gh ปีที่แล้ว +18

    Maan ਦਾ ਰੰਗਲਾ ਪੰਜਾਬ !!!

  • @ਸਿੰਘਅਬਰਾਵਾ
    @ਸਿੰਘਅਬਰਾਵਾ 2 ปีที่แล้ว +79

    ਪੁਲਿਸ ਮੁਲਾਜ਼ਮ ਪੁਲਿਸ ਵਾਲੇ ਦੀ ਮਦੱਦ ਕਰਨ ਗੇ DSP ਨੇ ਕੁਝ ਨਹੀਂ ਕਰਨਾ ਕੇਸ ਉੱਚ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਦਿੱਤਾ ਜਾਵੇ।

  • @sonasingh7271
    @sonasingh7271 ปีที่แล้ว +42

    ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਪੁਲਿਸ ਵਾਲੇ ਤੇ

  • @JagtarSingh-vz9ho
    @JagtarSingh-vz9ho ปีที่แล้ว +6

    ਇਹ ਵੇਖ ਲਵੋ ਪੰਜਾਬ ਪੁਲਿਸ ਦੀ ਕਰਤੂਤ ਦੇ ਕੋਈ ਤੁਹਾਡੀਆਂ ਮਾਵਾਂ ਭੈਣਾਂ ਤੇ ਤੇ ਔਰਤਾ ਦੇ ਨਾਲ ਇਸ ਤਰ੍ਹਾਂ ਕਰੇ ਤਾਂ ਫੇਰ ਕੀ ਬੀਤੇਗੀ

  • @angrejsinghbajwa788
    @angrejsinghbajwa788 ปีที่แล้ว +92

    ਇਹੋ ਜਿਹੇ ਘਟੀਆ ਕਿਸਮ ਦੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @realisbest3263
    @realisbest3263 ปีที่แล้ว +20

    ਇਸ ਪੁਲਸ ਵਾਲੇ ਨੂੰ ਸਾਹਮਣੇ ਲਿਆਂਦਾ ਜਾਵੇ,,ਤਾਂ ਜੋਂ ਬਾਕੀ ਮਜਬੂਰ ਲੋਕ ਜਿੰਨਾ ਦਾ ਇਸ ਨੇ ਫਾਇਦਾ ਓਥਾਈਆ,,ਸਖ਼ਤ ਕਾਰਵਾਈ ਹੋਈ ਤਾਂ ਬਹੁਤ ਸਾਹਮਣੇ ਆਉਣਗੇ,

  • @JattPunjabi0142
    @JattPunjabi0142 ปีที่แล้ว +24

    ਇਹਨਾ ਪੁਲਿਸ ਮੁਲਾਜ਼ਮਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਡੀਜੀਪੀ ਸਾਬ

  • @transportia841
    @transportia841 2 ปีที่แล้ว +73

    ਵਾਹ ਜੀ ਵਾਹ ,ਇਹ ਆ ਪੰਜਾਬ ਪੁਲਿਸ

  • @bittudhaliwal582
    @bittudhaliwal582 2 ปีที่แล้ว +44

    ਪੁਲਿਸ ਦੀ ਵਰਦੀ ਤਾਂ ਪਹਿਲਾ ਬਹੁਤ ਸਾਫ ਆ।

  • @balwindersinghjattana5770
    @balwindersinghjattana5770 2 ปีที่แล้ว +58

    ਦਲਾਲੀ ਦਾ ਕੰਮ ਕਰਦਾ ਰਿਟਾਇਰ ਹੋਣ ਤੋਂ ਬਾਅਦ

  • @RamSingh-ub6gv
    @RamSingh-ub6gv 2 ปีที่แล้ว +67

    ੲਿਸ ਮਸਲੇ ਦੀ ਜਾਚ ਹੋਣੀ ਚਾਹੀਦੀ ਹੈ🙏🙏

  • @HardeepSingh-HH88
    @HardeepSingh-HH88 ปีที่แล้ว +25

    DSP ਸਾਬ ਨੇ ਅੱਧਾ ਇਨਸਾਫ਼ ਤਾਂ ਕਰਤਾ ਕਿ ਕੋਈ ਪੋਲੀਟੈਕਨੀਕਲ ਸਾਜ਼ਿਸ਼ ਵੀ ਹੋ ਸਕਦੀ ਐ ਪੁਲਿਸ ਵਾਲਾ ਬੇਕਸੂਰ ਨਿੱਕਲੂ 101%🤣😂 ਬਿਲੀ ਦੁੱਧ ਦੀ ਰਾਖੀ ਕਰੂ

    • @SukhwinderSingh-ch5wr
      @SukhwinderSingh-ch5wr ปีที่แล้ว +1

      ਤਾਂ ਹੀ ਇਸ ਮਹਿਕਮੇ ਦੇ ਝੰਡੇ ਝੂਲਦੇ ਆ। 🍆🍆

  • @kikarsinghbrar6414
    @kikarsinghbrar6414 ปีที่แล้ว +5

    ਜੇਕਰ ਆਮ ਆਦਮੀ ਨੂੰ ਚੱਕਣਾ ਹੋਵੇ ਤਾਂ ਬਿਨਾਂ ਸਕਾਇਤਤ ਤੋਂ ਵੀ ਚੱਕ ਲੈਂਦੇ ਹਨ ਜੇਪੁਲੀਸ ਵਾਲਾ ਹੋਵੇ ਤਾਂ ਅਜੇ ਸਹਾਇਤ ਨਹੀ ਆਈ

  • @SukhwinderSingh-ch5wr
    @SukhwinderSingh-ch5wr 2 ปีที่แล้ว +59

    ਰਿਟਾਇਰ ਹੋ ਕਿ A S I ਥਾਣੇ ਵਿੱਚ ਕੀ ਕੰਮ ਕਰਦਾ।
    ਥਾਣੇ ਦੇ S H O ਤੇ ਵੀ ਕਾਰਵਾਈ ਹੋਣੀ ਚਾਹੀਦੀ ਆ।

  • @shamshersingh8697
    @shamshersingh8697 2 ปีที่แล้ว +17

    ਇਹ DSP ਵੀ ਰਲਿਆ ਹੋਇਆ ਹੈ ਇਸਦੀ ਗੱਲ ਤੋਂ ਲਗਦਾ ਹੈ ।

  • @tarsemlal4750
    @tarsemlal4750 ปีที่แล้ว +20

    Punjab Police murdabad ਰਿਸਬਤ ਖੌਰ ਪੰਜਾਬ ਪੁਲਿਸ ਮੁਰਦਾਬਾਦ ਇਹ ਲੋਕ ਰਿਸਬਤ ਲਈ ਕੁਛ ਵੀ ਕਰ ਸਕਦੇ ਹਨ।

  • @billarandhawa7612
    @billarandhawa7612 ปีที่แล้ว +13

    ਜਿਥੇ ਅੋਰਤ ਇੱਕਲੀ ਗਈ ਚੋਕੀ ਥਾਣੇ ਡੋਰੇ
    ਪੌਣੇ ਸੁਰੂ ਕਰ ਦਿੰਦੇ ਆ ਇਹ ਜਹਿਆ
    ਦੇ ਛਿਤਰ ਫੇਰੋ

  • @Sohansingh-qg7ow
    @Sohansingh-qg7ow ปีที่แล้ว +12

    ਤੁਰੰਤ ਕਾਰਵਾਈ ਹੋਵੇ ਇਸ ਬੰਦੇ ਦੇ ਖਿਲਾਫ ।

  • @Seerat1213
    @Seerat1213 ปีที่แล้ว +7

    ਇੱਕ ਏ ਕੰਜ਼ਰ ਦਾ ਤਾਂ ਪਤਾ ਲੱਗ ਗਿਆ ਪਰ ਬਹੁਤ ਇਹੋ ਜਿਹੇ ਕੰਜ਼ਰ ਹੋਰ ਹਨ ਗੱਲ ਕੀ ਹਜ਼ਾਰਾਂ ਹੀ

  • @sampurangrewal5740
    @sampurangrewal5740 2 ปีที่แล้ว +34

    ਸਿੱਧਾ ਕਹੋ ਜੀ, ਗਿਆਨ ਸਿੰਘ ASI ਨਹੀਂ ,ਦੱਲਾ ਹੈ।

  • @sikandersingh5384
    @sikandersingh5384 ปีที่แล้ว +5

    ਇਸ ਤਰ੍ਹਾਂ ਦੇ ਬੇਸ਼ਰਮ ਅਤੇ ਗੱਦਾਰ ਪੁਲਿਸ ਅਧਿਕਾਰੀ ਮਦਨਲਾਲ ਨੂੰ ਡਿਸਮਿਸ ਕਰੋ, ਅਤੇ ਸਖਤ ਤੋਂ ਸਖਤ ਕਰੋ ਜੀ।

  • @sonyfoujigurdaspur
    @sonyfoujigurdaspur ปีที่แล้ว +5

    ਕੋਰਟ ਕੇਸ ਹੋਣਾ ਚਾਹੀਦਾ ਇਸ ਦੱਲੇ ਤੇ

  • @PritamSingh-gw1iq
    @PritamSingh-gw1iq 7 หลายเดือนก่อน +2

    ਸਰਕਾਰ ਜੀ ਇਨਾਂ ਦਾ ਕੁਸ਼ ਕਰੋ

  • @ramsawroop8589
    @ramsawroop8589 ปีที่แล้ว +9

    इन पुलिस अधिकारियों पर सख्त कानूनी कार्यवाही होनी चाहिए,

  • @beautifulindia3196
    @beautifulindia3196 ปีที่แล้ว +3

    ਫ਼ਿਕਰ ਨਾ ਕਰੋ ਇਨਕਲਾਬੀ ਸਰਕਾਰ ਜਲਦੀ ਕਾਰਵਾਈ ਕਰੇਗੀ

  • @mannnandgarhia9858
    @mannnandgarhia9858 2 ปีที่แล้ว +19

    ਇਕ ਨਹੀਂ ਦੋਵੇਂ ਪੱਖ ਨਾਲ ਨਾਲ ਵਿਖਾਇਆ ਕਰੋ ਇਕੱਲੀ ਪਬਲਕਸਿਟੀ ਲਈ ਮਸਾਲਾ ਨਾ ਲਾਇਆ ਜਾਵੇ

  • @lakhbirsingh2842
    @lakhbirsingh2842 ปีที่แล้ว +2

    ਪੁਲਿਸ ਮੁਲਾਜ਼ਮ ਦੀ ਲੁਲੀ ਵਡੋ ਅੱਗੇ ਤੋਂ ਕੋਈ ਹਰਕਤਾਂ ਨਾ ਕਰੇ

  • @paramjitkaur1841
    @paramjitkaur1841 ปีที่แล้ว +2

    रक्षक ही भक्षक बन रहे है तो क्या होगा

  • @swarnsingh435
    @swarnsingh435 6 หลายเดือนก่อน +1

    Rangla Punjab

  • @hsbhatti2682
    @hsbhatti2682 7 หลายเดือนก่อน +1

    ਇਸ ਮਹਿਕਮੇਂ ਵਿਚ ਅੰਦਰ ਕੀ ਹੁੰਦਾ ਹੋਵੇਗਾ, ਡਿਉਟੀ ਬਦਲੀ,ਪੋਸਟਿੰਗ ਕਰਾਉਣੀ, ਪ੍ਰਮੋਸ਼ਨ ਦੇਣਾ ਆਦਿ ਲਈ ਵੀ ਕ੍ਰਾਈਮ ਹੁੰਦਾ ਹੋਵੇਗਾ, ਇਮਾਨਦਾਰ ਰਹਿਣ ਦੀ ਲੋੜ ਹੈ

  • @sunyrandhava7088
    @sunyrandhava7088 ปีที่แล้ว +5

    ਹਰਾਮੀ ਤਾ ਹਰ ਕੋਈ ਹੁੰਦਾ ਏ ਕਿਸੇ ਦਾ ਹਰਾਮੀ ਪੁਣਾ ਸਭ ਦੇ ਸਾਹਮਣੇ ਉਜਾਗਰ ਹੋ ਜਾਦਾ ਏ,,,ਤੇ ਕਿਸੇ ਦਾ ਛੁਪਿਆ ਰਹਿ ਜਾਦਾ ਏ

    • @laddijatt3306
      @laddijatt3306 ปีที่แล้ว

      ਤੇਰੇ ਵਰਗੇ ਹਰਾਮਦੇ ਕੁੱਤੇ ਦੇ ਬੀਜ ਨੂੰ ਸਾਰੇ ਆਪਣੇ ਵਰਗੇ ਦਿਸਦੇ ਤੇਰੀ ਭੈਣ ਨੂੰ ਲਨ ਸਾਲਿਆ

    • @sunyrandhava7088
      @sunyrandhava7088 ปีที่แล้ว

      @@laddijatt3306 ਤੂੰ ਮੇਨੂੰ ਸੂਰ ਦਾ ਬੀਜ ਲੱਗਦਾ ਲੱਡੀ ਜੱਟ ਤੇਰੀ ਭੈਣ ਤਕ ਤਾ ਨੀ ਜਾਦਾ ਦੱਲਿਆ ਕਿਉਕਿ ਧੀਆ ਭੈਣਾਂ ਸਭ ਦੀਆ ਸਾਂਝੀਆ ਹੁੰਦੀਆ ਨੇ,,,ਲਗਦਾ ਤੂੰ ਆਪਣੀ ਨੂੰ ਹੀ ਧੀ ਭੈਣ ਸਮਝਦਾ ਦੂਜੀ ਤੇਰੀ ਕੀ ਲੱਗਦੀ ਹੋਣੀ,ਦੂਜੀ ਨੂੰ ਤੂੰ ਕੀ ਇੱਜਤ ਦਿੰਦਾ ਹੋਉਗਾ ਇਹ ਤਾ ਪਤਾ ਲੱਗਦਾ ਤੇਰੀ ਬੋਲੀ ਤੋ,,,ਕਾਕਾ ਗਰਮੀ ਸੰਭਾਲ ਕੇ ਰੱਖ ਆਖਰੀ ਟਾਈਮ ਤੇਰੇ ਕੰਮ ਆਉਗੀ,,,ਤੇਰੇ ਵਰਗੇ ਜੱਟ ਦੀ ਬੁੱਡ ਪਹਾੜੀ ਕੁੱਤੇ ਤੋ ਪੜਵਾਉਣੀ ਚਾਹੀਦੀ ਏ ਜਾਂ ਜੰਗਲੀ ਸੂਰ ਤੋ,,,ਤਾਹੀ ਤੇਨੂੰ ਠੰਡ ਪੈਣੀ ਏ,,ਜੇ ਮੇ ਇੰਡੀਆ ਹੁੰਦਾ ਤਾ ਟਾਈਮ ਦੇ ਕੇ ਤੇਰੀ ਬੁੰਡ ਮਾਰਦਾ ਸਭ ਦੇ ਸਾਹਮਣੇ ਤੇਰੇ ਹੀ ਪਿੰਡ ਆ ਕੇ,,,ਮੇਨੂੰ ਤੂੰ ਕਿਸੇ ਬਿਹਾਰੀ ਦੀ ਔਲਾਦ ਲੱਗਦੀ ਏ ਤੂੰ,,,

    • @laddijatt3306
      @laddijatt3306 ปีที่แล้ว

      @@sunyrandhava7088 ਤੂੰ ਕਹਿ ਰਿਹਾ ਹੈ ਕੋਈ ਹਰਾਮੀ ਹੁੰਦਾ ਫਿਰ ਤੇਰੇ ਪਿਓ ਵੀ ਕੁੱਤਾ ਹਰਾਮੀ ਹੋਣਾ

    • @sunyrandhava7088
      @sunyrandhava7088 ปีที่แล้ว

      @@laddijatt3306 same to u ladi jatt,,,ਤੇਰਾ ਪਿਉ ਵੀ ਕੋਈ ਹਰਾਮੀ ਹੋਣਾ ,ਤੂੰ ਲਗਦਾ ਈ ਨੀ ਆਪਣੇ ਪਿਉ ਦਾ,ਤੂੰ ਹੈਗਾ ਈ ਯੂਪੀ ਬਿਹਾਰੀਏ ਦੀ ਸੱਟ ਏ,,,ਪਿਉ ਦਾ ਤੂੰ ਲਗਦਾ ਨੀ

  • @jagmohansarao5273
    @jagmohansarao5273 ปีที่แล้ว +2

    Waheguru ji..... 🙏

  • @s-singh-
    @s-singh- ปีที่แล้ว +3

    ਪੰਜਾਬ ਪੁਲਿਸ ਵਾਲੇ ਨੂੰ ਦੋਸਤੀਆਂ ਪਾਉਣ ਦਾ ਇੰਨਾ ਹੀ ਸ਼ੋਕ ਆ ਤਾਂ ਆਪਣੀਆਂ ਧੀਆਂ ਭੈਣਾਂ ਮਾਵਾਂ ਨਾਲ ਪਾ ਲਵੇਂ ਪੁਲਿਸ ਵਾਲੇ ਦੇ ਘਰ ਬੈਠੀਆਂ ਆ ਇਦਾ ਦੇ ਪੰਜਾਬ ਪੁਲਿਸ ਵਾਲਿਆਂ ਨੇ ਸ਼ਰਮ ਲਾਈ ਆ ਪੰਜਾਬ ਪੁਲਿਸ ਦੇ ਚੰਗੇ ਲੋਕਾਂ ਦਾ ਵੀ ਨਾਮ ਬਦਨਾਮ ਕਰ ਦਿੰਦੇ ਆ ਇਹਨਾਂ ਲੋਕਾਂ ਕਰਕੇ ਚੰਗੇ ਪੁਲਿਸ ਵਾਲਿਆਂ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਇਹੋ ਜਿਹੇ ਪੁਲਿਸ ਵਾਲਿਆਂ ਨੂੰ ਡੋਬ ਕੇ ਮਰ ਜਾਉ

    • @meetjas2863
      @meetjas2863 ปีที่แล้ว

      Sahi keha main v jaan da do tin police waliya nu. Ik da ta talaq v hogya aahi harqata krk hega sangrur da teji dhaliwal

  • @KuldeepSingh-yt2fi
    @KuldeepSingh-yt2fi ปีที่แล้ว +47

    ਪੁਲਸ ਵਾਲੇ ਮਾੜੀ ਅੱਖ ਨਾਲ ਕਿਸੇ ਦੀ ਜਨਾਨੀ ਨੂੰ ਕਿਉ ਦੇਖਦੇ ਨੇ ਆਪਣੇ ਭਾਵੇਂ ਕਿਸੇ ਹੋਰ ਨਾਲ ਹਵੀਰ ਜੀ

  • @barindersingh4495
    @barindersingh4495 ปีที่แล้ว +3

    ਲੋਕਾਂ ਦੀਆਂ ਇੱਜਤਾਂ ਨਾਲ ਖੇਡਣਾ ਹਾਲੇ ਵੀ ਜਾਰੀ।
    ਇੱਜਤਾਂ ਬਚਾਣ ਲਈ ਖਾਲਿਸਤਾਨ ਜਰੂਰੀ

  • @sukhmindersalh4685
    @sukhmindersalh4685 7 หลายเดือนก่อน +1

    ਰੰਗਲੇ ਪੰਜਾਬ ਦੀ ਝਲਕ

  • @paramjitsinghpamma6174
    @paramjitsinghpamma6174 2 ปีที่แล้ว +5

    ਅੰਦਰ ਠੋਕੋ 👈👈👈👈

  • @GurcharnSingh-k2l
    @GurcharnSingh-k2l 6 หลายเดือนก่อน +1

    ਦਲਾਲੀ ਦਾਂ ਕੰਮ ਵੀ ਕਰਨ ਲੱਗੇ ਹੁਣ ਪੰਜਾਬ ਪੁਲਿਸ ਵਾਲੇ ਪੁਲਿਸ ਪ੍ਰਸ਼ਾਸਨ ਇਹੋ ਜਿਹੇ ਪੁਲਿਸ ਵਾਲੇ ਆ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @narinder2631gh
    @narinder2631gh 2 ปีที่แล้ว +8

    Maan D nawan Punjab 🎉

  • @nonstopindiatrip6578
    @nonstopindiatrip6578 ปีที่แล้ว +2

    इस दल्ले रिटायर ASI नु जल्द तों जल्द काबू कर के सख़्त तों सख़्त करवाई करी जावे जी

  • @jagdeepsinghdhaliwal8326
    @jagdeepsinghdhaliwal8326 ปีที่แล้ว +8

    Dil vich dukh te gussa bahut hai police naal par koi sabad nahi 😠😡😫😓

  • @Balraj_S
    @Balraj_S 4 หลายเดือนก่อน

    ਪੁਲਿਸ ਦੀ ਨੌਕਰੀ ਨੂੰ ਅਗਨੀਵੀਰ ਸਕੀਮ ਤਹਿਤ ਲਾਗੂ ਕਰੋ, ਅਰਜਨ ਦੇ ਤੀਰ ਤਰ੍ਹਾਂ ਸਿਧੇ ਹੋ ਜਾਣਗੇ

  • @jaswant5395
    @jaswant5395 4 หลายเดือนก่อน

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਉਹ ਛੱਜੂ ਉਹ ਬੀਂਡੇ ਇਹ ਊਹਹੋ ਹਨ

  • @balbirsahota4189
    @balbirsahota4189 6 หลายเดือนก่อน +1

    ਸਰਕਾਰਾਂ ਤਾਂ ਕੁਝ ਨਹੀਂ ਕਰਦੀਆਂ ਪੁਲਿਸ ਵਾਲਿਓ ਕਿਤੇ ਰੱਬ ਦਾ ਥੋਰਾ ਬਹੁਤ ਡਰ ਰੱਖੈ ਇਰ ਗਰੀਬ ਵੀ ਸਾਡੇ ਵਿਚੋਂ ਤੇ ਸਾਡੇ ਸਮਾਜ ਸਾਡੇ ੍ ਦੇਸ ੍ ਦੇ ਲੋਕ ਨੇ

  • @tencomplustwo
    @tencomplustwo 18 วันที่ผ่านมา

    ਡੀ ਐਸ ਪੀ ਦੀ ਡਾਕਟਰੀ ਕਰਵਾਈ ਜਾਵੇ ਇਹ ਵੀ ਸਮਾਂਨ ਜ਼ਰੂਰ ਲਾਉਂਦਾ ਹੋਵੇਗਾ ਜਿਸ ਹਿਸਾਬ ਨਾਲ ਅੱਖਾਂ ਮੀਟ ਕੇ ਖੋਲੀਆਂ ਹਨ, ਬਾਕੀ ਪੰਜਾਬ ਪੁਲਿਸ ਨੇ ਕੁਝ ਨਹੀਂ ਕਰਨਾ ਹੈ ਪੈਸਾ ਫੈਕ ਤਮਾਸ਼ਾ ਦੇਖ ਵਾਲੀ ਗੱਲ ਹੈ ਹੋਈ ਹੈ,ਪੰਜ,%ਿਇਮਾਨਦਾਰੀਹੈ ਼

  • @HarpalSran-c6g
    @HarpalSran-c6g 7 หลายเดือนก่อน +1

    Enough police wale kaarvayi kiti Jai

  • @jaspalsingh9068
    @jaspalsingh9068 2 ปีที่แล้ว +3

    ਇਹੋ ਜਿਹੇ ਬੰਦਾ ਪੁਲਸ ਵਿਚੋ ਬਰਖ਼ਾਸਤ ਕਰ ਦਿੱਤਾ ਜਾਵੇ ਇਹੋ ਜਿਹੇ ਬੰਦਿਆਂ ਕਰਕੇ ਪੁਲਸ ਬਦਨਾਮ ਹੋ ਗਈ ਹੈ

    • @kesarsingh17
      @kesarsingh17 ปีที่แล้ว

      ਇਹੋ ਜਿਹੇ ਕੀ,ਸਾਰੇ ਹੀ ਏਹੋ ਜਿਹੇ ਹਨ ਕੋਈ ਇੱਕ ਅੱਧੇ ਨੂੰ ਛੱਡ ਕੇ

  • @gopigurpreet2263
    @gopigurpreet2263 5 หลายเดือนก่อน

    ਜਿਸ ਦਾ ਪਤਾ ਲੱਗ ਜਾਵੇ ਓਹ ਜਾਹਰ ਹੋ ਜਾਂਦਾ ਘਟ ਕੋਈ ਵੀ ਨਹੀਂ ਕਰਦਾ

  • @avtarsingh5086
    @avtarsingh5086 2 ปีที่แล้ว +9

    Very shameful for ex. Police personal and concerned I.O.

  • @gagangoldy3867
    @gagangoldy3867 2 ปีที่แล้ว +25

    ਗਿਆਨ ਦੀ ਘਰ ਵਾਲੀ ਨਾਲ ਕੁੜੀ ਨਾਲ ਕੋਈ ਗਲ ਕਰੇ ਕਿਵੇਂ ਲਗੁ

  • @rbrar3859
    @rbrar3859 ปีที่แล้ว +2

    ਇਹਨਾਂ ਨੂੰ ਕੋਣ ਸੱਮਜਾਵੇ।

  • @harnakesingh
    @harnakesingh 2 ปีที่แล้ว +17

    ਇਸ ਔਰਤ ਦਾ ਅੱਗਾ ਪਿਛਾ ਚੈਕ ਕਰੋ ਜੀ ਘੱਟ ਤੋਂ ਘੱਟ ਫੇਰ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਬੇ kusar ਨਾ ਫਸ। ਜਾਵੇ ਅਜੇਤ ਵਾਲੀ ਔਰਤ ਹਾਂ ਕੰਮ ਨਹੀਂ ਕਰ ਸਕਦੀ ਮੈਨੂ ਕੋਈ ਗਲਤ ਬੋਲੇ ਜਾ ਸਹੀ ਪਰ ਗੱਲ ਸਹੀ ਹੈ ਵੀਰ ਜੀ

    • @vardaantv542
      @vardaantv542 2 ปีที่แล้ว

      MAARHI SOCH, GHATIYA TREEKA

    • @sandeepsinghsingh9302
      @sandeepsinghsingh9302 ปีที่แล้ว

      Sahi aa bai..koi dimag wala hi sochega

    • @laddijatt3306
      @laddijatt3306 ปีที่แล้ว

      Teri maa di ਫੁਦੀ ਸਾਲਿਆ ਤੇਰਾ ਜੀਜਾ ਲੱਗਦਾ ਪੁਲਿਸ ਵਾਲਾ

  • @ranjitmalhi1773
    @ranjitmalhi1773 6 หลายเดือนก่อน

    ਜਦੋਂ ਕੋਈ ਪੁਲਿਸ ਅਫਸਰ ਕਿਸੇ ਅਪਰਾਧੀ ਤੇ ਸਖਤ ਕਾਰਵਾਈ ਕਰਦਾ ਏ ਤਾਂ ਅਕਸਰ ਏਦਾਂ ਦੇ ਹੀ ਇਲਜਾਮ ਲਗਾਏ ਜਾਂਦੇ ਹਨ, ਮੇਰੇ ਕੋਲੋਂ ਪੈਸੈ ਮੰਗੇ ਜਾਂ ਲਏ ਹਨ,,ਮੈਨੂੰ ਗਾਲੀ ਗਲੋਚ ਕੀਤਾ,ਮੇਰੇ ਨਾਲ ਬਦਸਲੂਕੀ ਕੀਤੀ,ਮੇਰੀ ਕੁੱਟਮਾਰ ਕੀਤੀ,ਆਹ ਵੀ ਇਹੋ ਜਿਹੀ ਗੱਲ ਹੋ ਸਕਦੀ ਹੈ,,,,,ਕਿਉਂ ਕਿ ਅਪਰਾਧੀ ਪੁਲਿਸ ਵਿਭਾਗ ਨੂੰ ਆਪਣੀ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਨ

  • @gurmeetjassal9924
    @gurmeetjassal9924 ปีที่แล้ว +2

    Police vale ta parcha kita jave।🙏

  • @malkiatsingh6034
    @malkiatsingh6034 2 ปีที่แล้ว +4

    PLEASE LISTEN THE STATEMENT CAREFULLY THEN TAKE ACTION

  • @PalaDriver-m3m
    @PalaDriver-m3m 5 หลายเดือนก่อน

    ਖੰਨਾ ਪੁਲਿਸ ਨੇ ਬੋਤ ਵਡੇ ਕੰਮ ਕੀਤੇ ਆ,
    ਯਕੀਨ ਨਹੀਂ ਹੋ ਰਿਹਾ,,

  • @roshansingh5752
    @roshansingh5752 2 ปีที่แล้ว +10

    Saram karani chahiye eho jihe police mulajam nu
    Es garib sister nu presan Karan te bahut dukh hai 😭😭

  • @JasbirSingh-wj9qm
    @JasbirSingh-wj9qm 2 ปีที่แล้ว +3

    Janch honi chahdi hai.

  • @sukhpreetsingh9999
    @sukhpreetsingh9999 6 หลายเดือนก่อน

    🎉

  • @vinodarora8746
    @vinodarora8746 2 ปีที่แล้ว +15

    Ess police 🚔 waly nu nokry say dismiss karo mann sahib jee ess harmi police waly tay sakht karwhay karo anker bhai ess lady 👩 the help karo your good job keep it up God give you long ❤ life from vinod Kumar Arora Canada 🇨🇦 say 🍁 thanku lady koo media walyo sport karo

  • @gaggigill8510
    @gaggigill8510 ปีที่แล้ว +4

    ਇਹੋ ਜਿਹੇ ਲੋਕਾਂ ਨੂੰ ਭਰਤੀ ਨੀ ਗੋਲੀ ਮਾਰੋ

  • @coffeesandhu21
    @coffeesandhu21 2 ปีที่แล้ว +4

    Kush ne hona punjab police ne asi da sath dena shem pershan punjab

  • @HarpalSingh-Aj-Ay
    @HarpalSingh-Aj-Ay 2 ปีที่แล้ว +2

    ਇਹ ਬੀਬੀ ਸਹੇਲੀ ਆ ਇਹਨਾਂ ਪੁਲਿਸ ਵਾਲਿਆ ਦੀ

  • @Magarsinghkhalsa1313
    @Magarsinghkhalsa1313 14 วันที่ผ่านมา

    ਜੋ ਵੀਡੀਓ ਵਿੱਚ ਸੁਣਿਆ ਤੇ ਜੋ ਅਫਸਰ ਕਹਿ ਰਿਹਾ ਇਹ ਤਾਂ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਵਾਸਤ ਵਿਚ ਤਾਂ ਉਹ ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਥਾਣੇ ਵਿੱਚ ਕੰਮ ਕਰ ਰਿਹਾ ਪਰ ਉਹਦੇ ਵਾਸਤੇ ਤਾਂ ਦਲਾਲੀ ਕਰਨੀ ਚੰਗੀ ਹ ਇਹ ਥਾਣੇ ਵਿੱਚ ਬਹਿਣ ਦਾ ਧਰਮ ਨਹੀਂ ਉਹਦਾ ਕਿਉਂਕਿ ਥਾਣਾ ਤਿਕ ਮੰਦਰ ਹੁੰਦਾ ਤੇ ਮੰਦਰ ਵਿੱਚ ਤੇ ਇਸ ਤਰ੍ਹਾਂ ਦਾ ਨੀਚ ਕਰਮ ਕਰਨਾ ਬਹੁਤ ਮਾੜੀ ਗੱਲ ਹੈ

  • @TechtureGamerzofficial
    @TechtureGamerzofficial ปีที่แล้ว +1

    Punjab police Raj khatam Karo,,sare lok ikathe ho jao military Raj leke aao

  • @ratindersinghphl
    @ratindersinghphl 2 ปีที่แล้ว +10

    Police ne ta att hi chki aa. A ni gunda kardi. Police lai bohat ninda jank gal.

  • @Balraj_S
    @Balraj_S 4 หลายเดือนก่อน

    ਸੇਵਾ ਮੁਕਤ ਅਜੇ ਤੱਕ ਰੱਜਿਆ ਨੀ

  • @cutekidos360
    @cutekidos360 ปีที่แล้ว

    Judge murey eh gal hun jaawegi ya na koi dssakda atey judge ki kaarwai kru any advocate daso plss

  • @balrajdeepsingh615
    @balrajdeepsingh615 4 หลายเดือนก่อน

    ਇਸ ਆਦਮੀ ਦਾ ਤਾਂ ਕੋਈ ਗੁਣਾ ਨਹੀ

  • @Vijaykumar.920
    @Vijaykumar.920 ปีที่แล้ว

    Delhi Chandni chowk vich shoot kita jawe eh ASi.

  • @cutekidos360
    @cutekidos360 ปีที่แล้ว

    Greeban da koi vi nhii hunda eho sachch hai basssss

  • @Sandeep_Sandhu
    @Sandeep_Sandhu 2 ปีที่แล้ว +12

    Punjab police nu jinniaa lahnata payian jaan oniaa thodiaa

  • @sorabsorab5356
    @sorabsorab5356 2 ปีที่แล้ว +6

    ਕੁਝ ਪੁਲਿਸ ਮੁਲਾਜ਼ਮ ਲੋਕਾਂ ਦਾ ਸ਼ੋਸਣ ਕਰਦੇ ਆਏ ਹਨ ਤੇ ਕਰਦੇ ਹਨ

  • @Sohansingh-qg7ow
    @Sohansingh-qg7ow ปีที่แล้ว

    Culprits be arrested immediately

  • @sunnysunny3337
    @sunnysunny3337 ปีที่แล้ว

    oh taan theek hai enquiry honi chahidi hai par choriyaan karna kehra changa kam hai both might be culprits police wala v ya shayad eh v

  • @sunnyladhar645
    @sunnyladhar645 ปีที่แล้ว +5

    Veer ji kuj nahi hona police ne police di karni Amritsar wali chite de vedio aaye c ov kuj nahi hoya insaaf nahi milna

  • @seefali6879
    @seefali6879 2 ปีที่แล้ว +4

    Adani ports are not only kaarvayi ki taaja we spend insaaf 1naukari to buy cat ki taaja bhi any thara Pyar

  • @tarunbaght8266
    @tarunbaght8266 ปีที่แล้ว

    Insaaf hona chahie da hai

  • @billarandhawa7612
    @billarandhawa7612 ปีที่แล้ว

    ਪੰਜਾਬ ਪੁਲੀਸ ਤਾ ਤੁਹਾਨੂੰ ਨੀਤ ਸੁਰਖਿਆ ਚ ਮਿਲੋ

  • @VijayKumar-z9u3n
    @VijayKumar-z9u3n 7 หลายเดือนก่อน

    Fauji.Raj.chahidha

  • @billarandhawa7612
    @billarandhawa7612 ปีที่แล้ว +2

    ਇਹ ਜਹੇ ਨੂੰ ਛਿਤਰ ਫੇਰੋ

  • @rajindersood1102
    @rajindersood1102 6 หลายเดือนก่อน

    Eda de bnde nu Saspend krna chahida

  • @gpssohal87
    @gpssohal87 ปีที่แล้ว

    pr caal recording to kuj v sid ni hona ohna gl krn kroun da mtlb e bdl dena fr kehna eh bnda hai e ni pp ch retire a te srf call recording te koi karvahi v ni hundi ohne kehna main te bachia vang smjda te bolia v a call ch

  • @GurnamSingh-gy5nd
    @GurnamSingh-gy5nd 2 ปีที่แล้ว +8

    Punjab govt nu hun asi nu Ander krna chida

  • @dalbirsingh5890
    @dalbirsingh5890 2 ปีที่แล้ว +5

    ਇਹਨਾਂ ਕੁੱਝ ਨਹੀਂ ਕਰਨਾ ਕਹਿ ਤਾਂ ਦਿੱਤਾ ਪੋਲੀਟੀਕਲ ਮੋਟਿਵ ਹੋ ਸਕਦਾ

  • @bikarjitsingh34bikarjitsin10
    @bikarjitsingh34bikarjitsin10 6 หลายเดือนก่อน

    ਜਦੋਂ ਮੰਤਰੀ ਸਾਹਿਬ ਕੁੜੀਆਂ ਨੂੰ ਕਹਿ ਸਕਦੇ ਵੀ ਨੰਗੀ ਹੋ ਕੇ ਵੀਡੀਓ ਕਾਲ ਲਗਾ ਤਾਂ ਪੁਲਿਸ ਵੀ ਇਹੀ ਕੁਝ ਕਰੂ ਇਹ ਝੋਰਾ ਆਪਣੀ ਕੁੜੀ ਨਾਲ ਗੱਲ ਕਰਵਾਵੇ ਜੇ ਐਨਾ ਉਹਦਾ ਫ਼ਿਕਰ ਹੈ

  • @SonuSingh-xz3ob
    @SonuSingh-xz3ob 18 วันที่ผ่านมา

    Aakosh kar diya Punjab police

  • @BaljinderSingh-lq7lt
    @BaljinderSingh-lq7lt 2 ปีที่แล้ว +5

    Dismiss Karo 22

  • @Jattwaad6862
    @Jattwaad6862 ปีที่แล้ว +2

    ਏਦਾ ਦੇ ਬੰਦੇ ਦਾ ਨੰ ਵੀ ਦੱਸ ਦਿਆ ਕਰੋ

  • @nijjarsukhraj3287
    @nijjarsukhraj3287 6 หลายเดือนก่อน

    ਸੁੱਚਾ ਸਿੰਘ ਲੰਗਾਹ ਵਲੋ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਜਾਵੇਗਾ