Pottery making in Pakistan | mitti k bartan bnana | Saqib Punjabi vlog

แชร์
ฝัง
  • เผยแพร่เมื่อ 30 ม.ค. 2025

ความคิดเห็น • 15

  • @azharvirk4738
    @azharvirk4738 วันที่ผ่านมา

    Good work ❤

  • @narinderkaur940
    @narinderkaur940 12 วันที่ผ่านมา +1

    ਪੁੱਤਰ ਸਾਕਿਬ ਬਹੁਤ ਵਧੀਆ ਲੱਗੀ ਵੀਡੀਓ, ਕਿੰਨੀ ਮਿਹਨਤ ਆਉਂਦੀ ਇਸ ਕੰਮ ਤੇ, ਹੱਸਦੇ ਵੱਸਦੇ ਰਹੋ, ਜਵਾਨੀਆਂ ਮਾਣੋਂ। 🙏❤️🥰

  • @meharwaqas405
    @meharwaqas405 13 วันที่ผ่านมา

    ❤❤❤❤❤❤

  • @meharwaqas405
    @meharwaqas405 9 วันที่ผ่านมา

    Hahaha ❤❤❤❤❤

  • @MuhammadAsif-z8z2o
    @MuhammadAsif-z8z2o 13 วันที่ผ่านมา

  • @RamanjeetSingh-o2k
    @RamanjeetSingh-o2k 13 วันที่ผ่านมา

    Kirti lok Punjab de ❤

  • @professionalspoint6954
    @professionalspoint6954 13 วันที่ผ่านมา

    Very nice vlog ❤

  • @meharwaqas405
    @meharwaqas405 13 วันที่ผ่านมา

    Mehnti insan ❤

  • @RizwanJani-h1p
    @RizwanJani-h1p 13 วันที่ผ่านมา

    Hard work

  • @saqibpunjabi7652
    @saqibpunjabi7652 13 วันที่ผ่านมา

    ❤❤

  • @satvirsingh8974
    @satvirsingh8974 13 วันที่ผ่านมา +3

    ਬਾਬਾ ਬੁੱਲੇਸ਼ਾਹ:
    ਨੇਕ ਨਸੀਬ ਤੇਰੇ ਓ ਘੜਿਆ,
    ਚੜ੍ਹਿਆ ਜਾਨਾ ਢਾਕ ਪਰਾਈ,
    ਚੂੜੇ ਵਾਲੀ ਬਾਂਹ ਸੱਜਣਾ ਦੀ,
    ਜਾਨਾ ਗਲ ਵਿੱਚ ਪਾਈ।
    ਘੜੇ ਦਾ ਜਵਾਬ:
    ਪਹਿਲਾਂ ਵਾਢ ਕਹੀਆਂ ਦੀ ਖਾਧੀ,
    ਫਿਰ ਘਰ ਘੁਮਿਆਰਾਂ ਆਏ,
    ਪਾਣੀ ਵਿੱਚ ਰਲ਼ ਗਾਰਾ ਹੋਏ,
    ਅਸੀਂ ਚੱਕ ਤੇ ਸੀਸ ਕਟਾਏ,
    ਅੱਠ ਪਹਿਰ ਅੱਗ ਹਿਜਰ ਦੀ ਸਾੜੀ,
    ਅਸੀਂ ਉੱਥੇ ਰੰਗ ਵਟਾਏ,
    ਗਲੀ-ਗਲੀ ਫਿਰ ਦਿੱਤਾ ਹੋਕਾ,
    ਫਿਰ ਘਰ ਸੱਜਣਾਂ ਦੇ ਆਏ,
    ਰੱਸੀ ਬੰਨ੍ਹ ਫਿਰ ਖੂਹ ਵਿੱਚ ਲਮਕੇ
    ਅਸੀਂ ਗਿਣ-ਗਿਣ ਗੋਤੇ ਲਾਏ,
    ਐਨੇ ਦੁੱਖ ਝੱਲ-ਝੱਲ ਕੇ ਬੁੱਲਿਆ
    ਅਸੀਂ ਢਾਕ ਮਹਬਿੂਬ ਦੀ ਆਏ।
    ਬਹੁਤ ਖੂਬ,ਸਾਕਿਬ ਸਾਬ,ਜੀਵੇ ਸਾਂਝੀ ਬੁੱਕਲ਼ 🙏🎉👍

  • @NadeemBhatti-l1x
    @NadeemBhatti-l1x วันที่ผ่านมา

    Hard work

  • @MahyouMahyou-j6h
    @MahyouMahyou-j6h 13 วันที่ผ่านมา

    ❤❤

  • @muneerkhan7652
    @muneerkhan7652 11 วันที่ผ่านมา