Sukhbir Badal ਵੱਲੋਂ ਮੰਗੀ ਖਿਮਾ ਜਾਚਨਾ 'ਤੇ ਇਹ ਬੋਲੇ Gurcharan Singh Grewal | News18 Punjab

แชร์
ฝัง
  • เผยแพร่เมื่อ 16 ก.ย. 2024
  • ਸੁਖਬੀਰ ਬਾਦਲ ਵੱਲੋਂ ਦਿੱਤਾ ਪੱਤਰ ਜਨਤਕ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦਿੱਤਾ ਪੱਤਰ ਜਨਤਕ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਕੱਤਰ ਨੇ ਇਹ ਪੱਤਰ ਜਨਤਕ ਕੀਤਾ। ਜਲਦ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾਈ ਜਾਵੇਗੀ।
    ਇਕੱਤਰਤਾ 'ਚ ਚਿੱਠੀ 'ਤੇ ਵਿਚਾਰ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਪੱਤਰ 'ਚ ਲਿਖਿਆ। 'ਗੁਰੂ ਸਾਹਿਬ ਪਾਸੋਂ ਬਿਨਾਂ ਸ਼ਰਤ ਖਿਮਾ ਜਾਚਨਾ ਕਰਦਾ ਹਾਂ'। 'ਪਰਿਵਾਰ ਦਾ ਮੁਖੀ ਹੋਣ ਨਾਤੇ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ 'ਚ ਪਾਉਂਦਾ ਹਾਂ'। ਚਾਹੇ ਭੁੱਲਾਂ ਪਾਰਟੀ ਤੋਂ ਹੋਈਆਂ ਚਾਹੇ ਸਰਕਾਰ ਤੋਂ। ਦਾਸ ਸਾਰੀਆਂ ਭੁੱਲਾਂ-ਚੁੱਕਾਂ ਦਾ ਖਿਮਾ ਜਾਚਕ ਹੈ'। 'ਸਿੰਘ ਸਾਹਿਬ ਦੇ ਹੁਕਮਾਂ ਨੂੰ ਖਿੜੇ-ਮੱਥੇ ਪ੍ਰਵਾਨ ਕਰਾਂਗਾ'।
    #GurcharanSinghGrewal #sukhbirbadal #news18punjab #khimayachna #apologyletter #sad #akalidal #akaltakhtsahib #jathedarraghbirsingh #gianiraghbirsingh #parkashsinghbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 52

  • @narinderpalsingh8751
    @narinderpalsingh8751 หลายเดือนก่อน +5

    ਸ੍ਰੀ ਦਰਬਾਰ ਸਾਹਿਬ ਤੋਂ ਅਪ੍ਰੇਸ਼ਨ ਬਲੂਸਟਾਰ ਵੇਲੇ ਗੁਰੂ ਰਾਮਦਾਸ ਜੀ ਨੂੰ ਪਿੱਠ ਦਿਖਾ ਕੇ ਭੱਜੇ ਹੋਏ ਗਰੇਵਾਲ, ਵਲਟੋਹਾ, ਮਹਿਤਾ, ਚਾਵਲਾ, ਸੰਧੂ ਆਦਿ ਸਾਰੇ ਵੱਡੇ ਮਸੰਦ ਹਨ।

  • @gurmeetdandiwal8738
    @gurmeetdandiwal8738 หลายเดือนก่อน +8

    ਗੁਰਚਰਨ ਸਿੰਘ ਗਰੇਵਾਲ ਨੇ ਬਾਦਲ ਪਰਿਵਾਰ ਦੇ ਹੀ ਹੱਕ ਵਿੱਚ ਬਿਆਨ ਬਾਜੀ ਕਰਨੀ ਹੈ

  • @gamdoorsingh7975
    @gamdoorsingh7975 หลายเดือนก่อน +5

    ਲੀਪਾ ਪੋਤੀ ਕਰਨ ਤੇ ਸਮਾਂ ਲੱਗ ਹੀ ਜਾਂਦਾ

  • @rdhillon-iv2ki
    @rdhillon-iv2ki หลายเดือนก่อน +7

    ਲੋਕ ਜਾਣ ਗਏ ਨੇ ਜੋ ਮਰਜੀ ਜਿੰਨੇ ਮਰਜੀ ਡਰਾਮੇ ਰਚਾ ਲਵੋ ਗਰੇਵਾਲ.ਚੂਪਾ.ਡੌਟ.ਕੌਮ ਜੀ,,,

  • @pashorasingh3251
    @pashorasingh3251 หลายเดือนก่อน +5

    ਬਾਦਲਾਂ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ

  • @gamdoorsingh7975
    @gamdoorsingh7975 หลายเดือนก่อน +6

    90 ਲੱਖ ਦੇ ਇਸ਼ਤਿਹਾਰਾਂ ਬਾਰੇ sgpc ਨੇਝੂਠ ਬੋਲ ਕੇ ਸਾਰ ਦਿੱਤਾ

  • @JaspalSingh-zn5vv
    @JaspalSingh-zn5vv หลายเดือนก่อน +3

    ਦਲਿਆ ਨੇ ਪੰਥ ਤੇ ਅਕਾਲੀ ਦਲ ਦੇ ਨਾਮ ਤੇ ਸਿੱਖ ਕੌਮ ਦਾ ਕਤਲ ਕੀਤਾ ਹੈ

  • @gurdeepsinghgrewal5329
    @gurdeepsinghgrewal5329 หลายเดือนก่อน +1

    ਨਵਾ ਅਕਾਲੀ ਦਲ ਛੇਤੀ ਬੰਨਣ ਜਾ ਰਿਹਾ। ਜਲਦੀ ਸੰਗਤ ਨੂੰ ਖੁਸ਼ਖਬਰੀ ਮਿਲੇਗੀ ਜਦੇਦਾਰਾ ਨੇ ਕੀ ਕਰਨਾ ਪੰਥ ਸਬ ਜਾਣਦਾ ਲਿੱਪਾ ਪੋਚੀ ਤੋ। ਬਿਨਾ ਕੁਝ ਨੀ ਹੋਣਾ ਵੋਟਾ। ਲੋਕਾ ਨੇ ਪੌਣੀਆ ਜਥੇਦਾਰਾਂ ਨੇ ਨਹੀ

  • @narinderpalsingh8751
    @narinderpalsingh8751 หลายเดือนก่อน +1

    ਸ਼੍ਰੌਮਣੀ ਕਮੇਟੀ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਬਾਰੇ ਝੂਠ ਬੋਲਿਆ ਗਿਆ ਹੈ ਉਨ੍ਹਾਂ ਇਸਤਿਹਾਰਾਂ ਵਿਚ ਕੇਵਲ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਦੀ ਗੱਲ ਸੀ ਹੋਰ ਕੁਝ ਵੀ ਨਹੀਂ।

  • @harbanssingh8145
    @harbanssingh8145 หลายเดือนก่อน +2

    ਬਾਦਲ ਟੋਲਾ ਮੁਆਫੀ ਯੋਗ ਨਹੀ।ਪੰਥ ਵਿਚੋ ਸਦਾ ਲਈ ਬੇਦਖਲ ਕਰ ਦੇਣੇ ਚਾਹੀਦੇ ਨੇ।92 ਲੱਖ ਸਮੇਤ ਵਿਆਜ ਮਸੰਦਾ ਤੋ ਗੋਲਕ ਵਿਚ ਪੁਆਇਆ ਜਾਵੇ। ਬੇਅਦਬੀ ਕਾਂਡ ਵਿਚ 2 ਸਿੱਖ ਸ਼ਹੀਦਾਂ ਨੂੰ ਬਾਦਲ ਜੇਬ ਵਿਚੋ 5/5 ਕਰੋੜ ਦੇਵੇ।20 ਸਾਲ ਕੋਈ ਵੀ ਚੋਣ ਲੜਨ ਤੇ ਪਬੰਦੀ ਚਾਹੀਦੀ ਹੈ।ਫਖਰੇ ਕੌਮ ਅਵਾਰਡ ਵਾਪਿਸ ਲਿਆ ਜਾਵੇ ਜੋ ਚਮਚਿਆ ਨੇ ਦਿੱਤਾ।

  • @partapsingh1189
    @partapsingh1189 หลายเดือนก่อน +1

    ਵਾਹ ਸਟੀਲ ਦੇ ਚੱਮਚਾ ਵੇਖੋ

  • @rockysingh4683
    @rockysingh4683 หลายเดือนก่อน

    ਬਾਦਲ ਸਿਰਸਾ ਪਰੇਮੀ ਤੇ ਗਰੇਵਾਲ ਬਾਦਲ ਪ੍ਰੇਮੀ ਲੱਖ ਦੀ ਲਾਹਨਤ ਤੁਹਾਡੇ ਕਾਲੀਆ ਕਰਤੂਤਾਂ ਵਾਲਿਓ

  • @tehalsinghsherkhan901
    @tehalsinghsherkhan901 หลายเดือนก่อน +2

    ਮਾਫ਼ੀ ਵਿਚ ਕੋਈ ਮਾਫ਼ੀ ਵਾਲੀ ਗਲ ਨਹੀਂ

  • @user-ze8eg1cw3g
    @user-ze8eg1cw3g หลายเดือนก่อน

    Sad.da.latr.prsser.dy.tahly.jare.hoea.pargat.singh🙏🙏🙏🙏🙏🙏🙏

  • @user-fh6yh5uh7e
    @user-fh6yh5uh7e หลายเดือนก่อน

    ਹੁਣ। ਮਨਾਇਆ। ਹੁਣ। ਜਥੇਦਾਰ। ਸਾਹਿਬ। ਨੂ। ਚਾਹਿਆ। ਸਖਤ। ਤੋ। ਸਖਤ। ਸਜਾ। ਦੇਣੀ। ਚਾਹਿਆ। ਤਾ। ਕਿ। ਕੋਈ। ਅਗੇ। ਤੋ। ਕੋਮ। ਨਾਲ। ਗਦਾਰੀ। ਨਾ। ਕਰੇ।

  • @paramjitkhattra-w8h
    @paramjitkhattra-w8h หลายเดือนก่อน +1

    Akal takhat Badla di pocket vich hai

  • @user-xv6ix5kl6b
    @user-xv6ix5kl6b หลายเดือนก่อน +1

    ਜਥੇਦਾਰ ਨੇ ਗੋਂਗਲੂਆਂ ਤੈ ਮਿਟੀ ਝਾੜ ਕੇ ਬਾਦਲਾ ਨੂੰ ਪਤਲੀ ਗਲੀ ਲੰਘਾ ਦਿੱਤਾ। ਬਹੁਤ ਮੰਦਭਾਗਾ।

  • @user-vu8zz7gi3p
    @user-vu8zz7gi3p หลายเดือนก่อน

    ਪੰਥ ਚੋ ਛੇਕਣਾ ਚਾਹੀਦਾ ਹੈ .ਜੋੋ ਮਰਜੀ ਕਰ ਲਵੇ ਇਸ ਜਨਮ ਚੋ ਬਾਦਲ ਦਲ ਪਾਰਟੀ ਨਹੀ ਬਣਦੀ.ਖਤਮ.ਜਿਹੜਾ ਬਾਦਲ ਦੀ ਹਮਾਈਤ ਕਰੂ ਉਹ ਵੀ ਖਤਮ ਹੋੋੋੋਵੇਗਾ

  • @pritammanshahia3030
    @pritammanshahia3030 หลายเดือนก่อน

    ਸੁਖਵੀਰ ਬਾਦਲ ਦੀਆ ਗੱਲਾ ਸੁਣਕੇ ਹਾਸਾ ਆਉਦਾ ਹੈ ਗੁਰੂ ਨੂੰ ਸਰਮਪਿਤ ਸਾਰੀ ਦੂਨੀਆ ਚੋ ਇੱਕਲਾ ਹੀ ਹੈ ਇਹਦੇ ਮਿੱਤਰ ਵਲਟੋਹੇ ਵਾਰਗੇ ਵੀ ਕਮਾਲ ਦੀਆ ਗੱਲਾ ਕਰਦੇ ਨੇ ਜਿਹਨੇ ਗੁਰੂ ਨੂੰ ਧੋਖਾ ਦੇਕੇ ਵੀ ਗੁਰੂ ਨੂੰ ਸਮਰਪਿਤ ਨੇ

  • @gurindersidhu1625
    @gurindersidhu1625 หลายเดือนก่อน +1

    Shiromni akali majboot hona chahi da

    • @charanjeetsingh7782
      @charanjeetsingh7782 หลายเดือนก่อน

      ਸਾਧ ਨੂੰ ਪ੍ਰਧਾਨ ਲਾਵੋ

  • @charanjeetsingh7782
    @charanjeetsingh7782 หลายเดือนก่อน +1

    ਚਮਚੇ

  • @JaspalSingh-rf7sl
    @JaspalSingh-rf7sl หลายเดือนก่อน +1

    MAFI---Galti---di---hundi-----GUNAH---di---PAPP---di-Nahi--Badal--Dallie-----PAPI---Han---Ji

  • @mukhtiarsingh9005
    @mukhtiarsingh9005 หลายเดือนก่อน +1

    ਬਾਦਲਾ ਦੇ ਗੁਨਾਹ ਕੋਈ ਮਾਫੀ ਦੇ ਯੋਗ ਨਹੀ ਹੈ

  • @jugdevsahota7522
    @jugdevsahota7522 หลายเดือนก่อน +1

    🥄🥄🥄🥄

  • @AjitSingh-vy8zm
    @AjitSingh-vy8zm หลายเดือนก่อน +2

    Lanat. Ha. Tera. Boli. Te

  • @GaganSeerha-oh6fy
    @GaganSeerha-oh6fy หลายเดือนก่อน

    Cmache sukhe amli de kalin kartutan krke hoon maphi kahdi sja tan waheguru ne de ditti khunje la ditte

  • @bhindermangat2777
    @bhindermangat2777 หลายเดือนก่อน

    SGPC and akal takhat should be free from traitors and masands who control now

  • @rodasingh96
    @rodasingh96 หลายเดือนก่อน

    Sare he purane leader jimewar an akalidal de sabh nu he saza milni chahidi a

  • @gurindersidhu1625
    @gurindersidhu1625 หลายเดือนก่อน

    Ih dastoor hunda jis kam karna us tu galti v ho sak di

  • @harbanskaur9840
    @harbanskaur9840 25 วันที่ผ่านมา

    Camcebadalde

  • @gurjitsingh7678
    @gurjitsingh7678 หลายเดือนก่อน

    Jathedar ne v j koi galat faisla dita ta badala sane itihas ch na avega aa valtohe nu v chowk shitra da sewa den

  • @atamasingh6020
    @atamasingh6020 หลายเดือนก่อน +1

    Jo marji karrlwo alidal hun stand nhi hoo.sukbir bhardangi chadd daba

  • @AmrikSingh-rv7mm
    @AmrikSingh-rv7mm หลายเดือนก่อน

    Ih galty nahi si Sumedh Saini nu jisnay ke naujwana nu Chun Chun ke qatal kita dgp laguna galty nahi gunda gardi si 😅 😅😂🎉

  • @tegsimranduggal3925
    @tegsimranduggal3925 หลายเดือนก่อน

    Sharam nai aundi bas
    Baki poore deedh aa apa

  • @JaspalKandola-uq4pz
    @JaspalKandola-uq4pz หลายเดือนก่อน

    ਬਾਦਲਾ ਦਾ ਪਿਠੂ ਬਲਟੋਹਾ ਹੇ ਇਹਨੂੰ ਸਰਮ ਨਹੀ ਆਉਦੀ

  • @jagtarbrar7236
    @jagtarbrar7236 หลายเดือนก่อน

    SUKHBIR KURSI SHADD DEVE IS TU BINA GAL NAHI BANEGI

  • @bikrambrar6105
    @bikrambrar6105 หลายเดือนก่อน

    Gande Nallean Wich Roll Ke Rakhta😡
    Khatra saab Zindaa Baad.....SIT Zindabad!!

  • @gurjitsingh7678
    @gurjitsingh7678 หลายเดือนก่อน

    Nakli jathedar hun hi kom dya bhaw nawa samje te ede pyo sane fansi diti jave

  • @bikramdevsingh4491
    @bikramdevsingh4491 หลายเดือนก่อน

    grewala ih das k sukhe ne kihra jurm mania naa laike mre hoe badal da na vartde ne rajniti karke

  • @user-ib3cv1go1h
    @user-ib3cv1go1h หลายเดือนก่อน

    Koi na ji ghar da jathedar maffi ta mil he janni chitta beadbi sodda sad maffi saini ne mare sikh nojwan alam saina da atank mamuli aa badal faimly lai garewal sach ni bol sakda punjab de lok rah dikha denge