Sikh Empire | Baba Banta Singh Ji | Katha Remix | Sikh Warrior

แชร์
ฝัง
  • เผยแพร่เมื่อ 1 ต.ค. 2024

ความคิดเห็น • 310

  • @vanshkhosla8230
    @vanshkhosla8230 10 หลายเดือนก่อน +32

    ❤ਜਦੋਂ ਖਾਲਸਾ ਰਾਜ ਸੀ ਕੋਈ ਗਰੀਬ ਪੁੱਖਾਂ ਨਹੀਂ ਰਹਿੰਦਾ ਸੀ ਸਾਡੇ ਦਸ ਗੁਰੂਆਂ ਨੇਂ ਧਰਮ ਨੂੰ ਪਹਿਲ ਦਿੱਤੀ ਤੇ ਰਾਜਨੀਤੀ ਨੂੰ ਜੁੱਤੀ ਬੱਣਾਂ ਰੱਖਿਆ ਸੀ ਖਾਲਸਾ ਰਾਜ ਫਤਿਹ

  • @deepsran8498
    @deepsran8498 2 ปีที่แล้ว +25

    Assi Ganganagar to haa... Prr aaj vi Punjab ch aa k apna mahsus hunda
    Khalistan bneaa hund taa aaj assi vi othe hunde ❤️❤️

  • @rajwinderrk7417
    @rajwinderrk7417 2 ปีที่แล้ว +170

    ਪੰਜਾਬ ਦੇ ਲੋਕਾਂ ਨੂੰ ਆਪਣੇ ਖੂਨ ਨੂੰ ਪਹਿਛਾਣ ਕਰਨੀ ਪੈਣੀ ਫਿਰ ਆਪਣਾ ਰਾਜ ਅਾ ਸਕਦਾ

  • @singh6368
    @singh6368 2 ปีที่แล้ว +16

    ਖਾਲਸਾ ਜੀ ਕਿਰਪਾ ਕਰਕੇ ਪੂਰੀ ਕਥਾ upload ਕਰੋ ਜੀ🙏🏼

  • @Curiouzzz750
    @Curiouzzz750 2 ปีที่แล้ว +103

    Our great empire . We were an independent nation which endowed fairness to all . Sikh sacrifices are epic .
    The world needs to know the truth

    • @AmarjeetSingh-ou8oy
      @AmarjeetSingh-ou8oy 2 ปีที่แล้ว +3

      Jai maharaj guru gobind jai shivaji maharaj jai maharana partap 🙏🇮🇳🙏

  • @atindersinghasr7225
    @atindersinghasr7225 2 ปีที่แล้ว +17

    ਗੁਰੂ ਗੋਬਿੰਦ ਸਿੰਘ ਜੀ ਮਾਫ਼ ਕਰੋ ਗਲਤੀਆਂ ਸਿੱਖਾਂ ਦੀਆ ਤੇ ਰਾਜ dedo ਸਿੱਖਾਂ ਨੂੰ ਮੁੜ 🙏🙏🙏

    • @loveroop6322
      @loveroop6322 ปีที่แล้ว +1

      Sach
      Dhan Baba Nanak ji
      Punjabiyan nu punjab de sare apne vakhre hakk de ji

    • @happypwds
      @happypwds 9 หลายเดือนก่อน +1

      Tyar bar tyar ho jo guru sa singh sajjooo raaj app auuu chal k

  • @lovesandhu4693
    @lovesandhu4693 2 ปีที่แล้ว +28

    rona aa jnda yr sab sun k 🚩🚩

  • @musafirshoots1776
    @musafirshoots1776 ปีที่แล้ว +14

    Now im say yes im khalistani we want khalsa raj back appa sariya nu hun kush krna pehna veero waheguru ji ka khalsa waheguru ji ki fateh

  • @bhuiharjeetsingh
    @bhuiharjeetsingh 2 ปีที่แล้ว +34

    Sun k khoon khol rya h 😓😓😓

  • @wildjam4373
    @wildjam4373 10 หลายเดือนก่อน +9

    ਫਿਕਰ ਨਾ ਕਰ ਨਹੀਂ ਮੁੱਕਣਾ ਪੰਜਾਬ ਓਏ।❤️♾️ ਜਦੋਂ ਤੱਕ ਇਹ ਦੁਨੀਆ ਰਹੂਗੀ ਤੇ ਪੰਜਾਬ ਦੀ ਧਰਤੀ ਤੇ ਗੁਰੂਆਂ ਦੀ ਬਾਣੀ ਰਹੂਗੀ ਕੋਈ ਮਾਂ ਦਾ ਲਾਲ ਨੀ ਜੰਮਿਆਂ ਜੋ ਪੰਜਾਬ ਨੂੰ ਮੁਕਾ ਸਕੇ। ਮੇਰਾ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪੰਜਾਬ ਦੇਸ ਵਸਾਇਆ ਏ 🙏❤️ਬੱਸ ਹੁਣ ਸਾਨੂੰ ਲੋੜ ਹੀ ਤਾਂ ਇਕੱਠੇ ਹੋਣ ਦੀ ਸੋ ਰਹਿੰਦੇ ਵਕਤ ਇਕੱਠੇ ਹੋ ਜਾਓ ਭਰਾਵੋ। ਕਿਧਰੇ ਆਪਾ ਨਾ ਹੋ ਜਾਈਏ 🙏💫❤️

  • @balbirbasra3913
    @balbirbasra3913 2 ปีที่แล้ว +23

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ 🚩🚩💪💪

  • @balbirbasra3913
    @balbirbasra3913 2 ปีที่แล้ว +23

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🚩🚩🙏🙏

  • @jotmaan8562
    @jotmaan8562 2 ปีที่แล้ว +4

    ਲਗਭਗ 39ਸਾਲਾਂ ਸਾਸਨ ਇੱਕ ਵੀ ਮੌਤ ਦੀ ਸਜ਼ਾ ਨਹੀਂ।
    ਸੁਨਹਿਰੀ ਕਾਲ

  • @parasgandhi6268
    @parasgandhi6268 2 ปีที่แล้ว +8

    Bhai tuhadi video bohut vdia ahh boht boht dhanvaad dilo. Teh specially background music..please eda hi hor video upload krrda reha krro guru sahiban baree . Teh banta singh ji da hi remix daliyoo🙏🙏

  • @LakhwinderSingh-zw2kb
    @LakhwinderSingh-zw2kb 2 ปีที่แล้ว +42

    Sikh Raaj ...Halimi Raaj..jithe muslim sikh hindu sab equal aa 🙏🙏

    • @Curiouzzz750
      @Curiouzzz750 2 ปีที่แล้ว +3

      Hanji , Khalistan da matlab ah sarbath da ballah , jidah Ranjit neh apna sirkar insafi de naal chalaiyah c , bhar lokha nu samaj nehe ondhi

  • @balbirbasra3913
    @balbirbasra3913 2 ปีที่แล้ว +7

    ਖਾਲਿਸਤਾਨ ਜ਼ਿੰਦਾਬਾਦ 🚩🚩💪💪

  • @kalasingh20
    @kalasingh20 2 ปีที่แล้ว +12

    Thanku so much veer ji eh channel bnon lai te apne etihas nu sahi te wistar nl ethe dsan lai ......baba ji hamesha khush rakhan tuhanu 🙏🙏🙏🙏🙏🙏🙏🙏🙏bhot bhot dhanvad tuhada apna sikha da sahi te darust etihas dsan lai. Mai phla paise kamon lai bahar jna chahunda c but hun apna etihas holi holi jan k bhot vadai te khoon kholdaa aaki asi kise de gulam nai aa schoola ch te eh sb dsiya e nai gya naa e koi youth janan di koshish kr reha apne sahi etihas nu. Sb English bolde ne but mai jdo English bolda aa te eda lagda aa ki asi gulam aa. Es krke last two months too tuhadiya sariya videos vekhiya mai mainu sachi ena vadai laga. Koi kahen da hisab nai te mai bahar jan da khiyal v dilo ghad taa ......plz veer ji eda diya videos hor es channel te liyonde rahoo. Thanku so much j kuj glt boliya gya hove taa maaf kr daina

  • @bgill5585
    @bgill5585 2 ปีที่แล้ว +62

    Shame we are too quick to forget that we were a fully independent Sovereign Country. Whilst the rest of India were under British rule the independent Sovereign Sikh State existed.

    • @Curiouzzz750
      @Curiouzzz750 2 ปีที่แล้ว +4

      Absolutely , we were an independent nation with our own mint , a secular society where all respected each other . Ranjit ran his government with an iron fist making sure equality and justice prevailed . If we weren't betrayed by our own during both of the Anglo-Sikh wars , the kingdom still would of been present today

    • @RobinHood-or7to
      @RobinHood-or7to 2 ปีที่แล้ว

      @@Curiouzzz750 jjmjkjkjjkmjkjkkjjkjjjjjjjkkkjkjkjkjjmjkkjkkmjmnkjjkmkmmmkjkmkk. Mmkkkjkjmjmnmnjjnjkjmnmjjkkjmkkmmmjmmmmmmmj. My. Mmmnnn. No. Mjmnjnmnnmmnmmn. Jjmmmmjmnmnmmmmnmmmnmmmnmnmnknkmnmmmjmmnmmnjjjmmjmjmnmmmmnmmmnm. Jnjmjnmmnmnmmnnnmmmnnmmmm. Mmnnmmmknnjjmmknnmmjnmnn no;. Jmmnmmmmmmnnnnnnmnnmmmmjjnnmmj. N mnmnnnm. N. M. Nnjmn. No. My.. Mmnmnj. Man. Jn. Jj. Jjjjnjjnmnjjmmmjnmmj. M. No mom gnu nmj. N. M;jnmjnmmn.n.j.nj.m.nnm

    • @manjitjohal44
      @manjitjohal44 2 ปีที่แล้ว

      @@Curiouzzz750 oo oo 9ooooooo

    • @manjitjohal44
      @manjitjohal44 2 ปีที่แล้ว

      Op

    • @manjitjohal44
      @manjitjohal44 2 ปีที่แล้ว

  • @ydypb053
    @ydypb053 ปีที่แล้ว +11

    Let's make sher-e Punjab again as a khalistan urf Punjab 🔥🔥🔥❤❤❤support Amritpal singh⚔️🙏

    • @xela9988
      @xela9988 ปีที่แล้ว +3

      Yes brother

    • @ydypb053
      @ydypb053 ปีที่แล้ว +1

      @@xela9988 ❤🙏

  • @gillinder6243
    @gillinder6243 2 ปีที่แล้ว +8

    Shastrn k adheen hai raaj , punjab punjabi punjabiat

  • @Mandeep-
    @Mandeep- ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏

  • @jassiishu8093
    @jassiishu8093 2 ปีที่แล้ว +5

    Indian govt ne dhoka he kita sade nal Shame on Indian Govt
    Waheguru ji ka Khalsa
    Waheguru ji ki Fatah ji☬👊

  • @jlahoria
    @jlahoria 2 ปีที่แล้ว +25

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🚩🚩

  • @GurmukhSingh-xb4zp
    @GurmukhSingh-xb4zp 2 ปีที่แล้ว +51

    🙏❤BABA BANTA SINGH JI BEST WISHES WAHE GURU JI GOD BLESS ❤🙏

    • @NavjotSingh-nx4cr
      @NavjotSingh-nx4cr 2 ปีที่แล้ว +4

      Satnam Shri Waheguru Sahib Ji
      WAHEGURI JI KA KGALSA WAHEGURU JI KI FATEH

  • @jassiishu8093
    @jassiishu8093 2 ปีที่แล้ว +10

    ਸੋਰਠਿ ਮਹਲਾ ੧ ॥
    ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥
    ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥

  • @balbirbasra3913
    @balbirbasra3913 2 ปีที่แล้ว +11

    ਰਾਜ ਕਰੇਗਾ ਖਾਲਸਾ 🚩🚩💪💪

  • @akashdeepsingh8194
    @akashdeepsingh8194 2 ปีที่แล้ว +11

    raaj karega khalsa ☬☬☬☬☬☬

  • @shivduttrecords5911
    @shivduttrecords5911 ปีที่แล้ว +30

    में ईस कथा को सपताह में 3 बार सुनता हु कितनी गहराई से बाबा बनटा सिंह जी ने समझाया है bhut khub ऐतिहास सुनाया shaheedo ko dil se nama 🌺🌺🙏 waheguru ji 🦅🙏

    • @satan9124
      @satan9124 5 หลายเดือนก่อน +1

      बाबा बनता सिंह जी*

  • @jotmaan8562
    @jotmaan8562 2 ปีที่แล้ว +2

    ਲਗਭਗ 39ਸਾਲਾਂ ਸਾਸਨ ਇੱਕ ਵੀ ਮੌਤ ਦੀ ਸਜ਼ਾ ਨਹੀਂ।
    ਸੁਨਹਿਰੀ ਕਾਲ

  • @palakkaur7801
    @palakkaur7801 2 ปีที่แล้ว +8

    Full video pa vo please waheguru ji 🙏🏻

  • @Ranjitsingh-qm4yy
    @Ranjitsingh-qm4yy 2 ปีที่แล้ว +9

    ਰਾਜ ਕਰੇਗਾ ਖਾਲਸਾ

  • @gillinder6243
    @gillinder6243 2 ปีที่แล้ว +5

    Mai kadi v koi video puri ni dekhi j dekhi te skip kr kr k , pr eh video puri vekhni pai . Gal punjab d 🙏😇💯

    • @loveroop6322
      @loveroop6322 ปีที่แล้ว

      Tusi Time deu
      Waheguru de khalse da itihas v tuhanu kuj baksh devega ji

  • @jagsirbrar9265
    @jagsirbrar9265 2 ปีที่แล้ว +3

    ਬਾਬਾ ਜੀ ਮਾਫ਼ ਕਰਨਾ ਵਿਸ਼ੇਸ਼ ਖਿਆਲ ਨਈ ਕੜੀ ਨਜ਼ਰ ਰੱਖਣ ਵਾਸਤੇ ਆਰਡਰ ਦਿੱਤੇ ਸੀ

  • @prmvir6326
    @prmvir6326 2 ปีที่แล้ว +10

    🙏🏻🌹 ਧੰਨ ਗੁਰੂ ਨਾਨਕ 🌹🙏🏻

  • @gurjeetsinghrwa8058
    @gurjeetsinghrwa8058 2 ปีที่แล้ว +4

    Babut knowley milda AA ji pr pura complete apload Kar do ji please 🙏🙏

  • @420natural8
    @420natural8 2 ปีที่แล้ว +3

    Jalim center govt jinna marji koshish krle punjab nu kangal karn lyi, ehhh sade Guru ji da vsaya punjab hamesha chardi klaa ch rahega te lod pen te Jaalim sarkara nal takkarr lenda rahuga.. waheguru ji mehar rakheyo punjab te punjabiya te...

  • @ghumangill7560
    @ghumangill7560 ปีที่แล้ว +3

    ਬਹੁਤ ਵਧੀਆ ਮਹਿਸੂਸ ਹੋਇਆ
    ਕੁਰਬਾਨੀਆਂ ਦਲੇਰੀਆਂ ਚੜਦੀਕਲਾ

  • @husansingh5915
    @husansingh5915 2 ปีที่แล้ว +4

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @thebholevlogs
    @thebholevlogs 2 ปีที่แล้ว +8

    Jai ho baba Udham Singh ji

  • @anmolsaggu3191
    @anmolsaggu3191 2 ปีที่แล้ว +4

    Full katha provide kro waheguru ji 🙏🏻🙏🏻

  • @parmindersingh4627
    @parmindersingh4627 2 ปีที่แล้ว +4

    Kartar singh srabha zindabaad

  • @jotmaan8562
    @jotmaan8562 2 ปีที่แล้ว +1

    ਲਗਭਗ 39ਸਾਲਾਂ ਸਾਸਨ ਇੱਕ ਵੀ ਮੌਤ ਦੀ ਸਜ਼ਾ ਨਹੀਂ।
    ਸੁਨਹਿਰੀ ਕਾਲ

  • @thahsota232
    @thahsota232 2 ปีที่แล้ว +4

    ਬੰਤਾ ਸਿੰਘ ਨੇ ਵਧੀਆ ਗੱਲਬਾਤ ਕੀਤੀ ਹੈ, ਪਰ ਇਕ ਵੱਡੀ ਤੇ ਜ਼ਰੂਰੀ ਗੱਲ ਛੱਡ ਗਿਆ ਕਿ ਸਿੱਖ ਲੀਡਰਸ਼ਿਪ ਬਹੁਤ ਜ਼ਿਆਦਾ ਦੁਬਿਧਾ ਤੇ ਧੋਖੇ ਵਿੱਚ ਰਹੀ,
    ਤਾਰਾ ਸਿੰਘ ਜੁੰਡਲੀ ਆਦਿ ਇਨੇ ਵਧੀਆ ਸਿੱਖ ਨਹੀ ਸਨ ਲੀਡਰ, ਗੁਰਬਾਣੀ-ਸਿੱਖੀ ਤੇ ਇਤਿਹਾਸ ਦਾ ਗਿਆਨ ਬਹੁਤ ਘੱਟ ਸੀ,
    ਨਾਨਕ ਚੰਦ ਮਲਹੋਤਰਾ ਉਰਫ਼ ਤਾਰਾ ਚੰਦ ਮਲਹੋਤਰਾ ਪੱਕਾ ਹਿੰਦੂ ਸੀ ਤੇ ਜਦ ਵੱਡੇ ਬ੍ਰਾਹਮਣਵਾਦੀ ਹਿੰਦੂ ਲੀਡਰਾਂ ਨਹਿਰੂ ਤੇ ਗਾਂਧੀ ਨੇ ਹਿੰਦੂਆਂ ਵਾਲਾ ਚੋਗਾ ਪਾਇਆ ਤਾਂ ਉਸ ਅੰਦਰ ਬੈਠਾ ਹਿੰਦੂ ਕੋਬਰੇ ਸੱਪ ਵਾਂਗ ਫ਼ਨ ਖਲਾਰ ਕੇ ਆਪਣੀ ਨਸਲ ਵੱਲ ਝੁੱਕ ਗਿਆ ਪਰ ਸਾਨੂੰ ਗੁਲਾਮ ਬਣਾ ਗਿਆ

    • @TheMybestofbest
      @TheMybestofbest 2 ปีที่แล้ว

      Aaho jehra tuhadi soch te nai oh hindu hai ….. most of jatts are uneducated and fit for labourers. Unfortunately these idiots hold leadership positions now. Tara chand was a staunch Sikh, he wanted to be with india, majority of Sikhs in west punjab were butchered. Dont take knowledge from whatsapp

    • @TheMybestofbest
      @TheMybestofbest 2 ปีที่แล้ว

      Aaj de jatt hindu v ne te musalaman v saale sira te topiyan rakh ke hathan vich cigarette fadd ke gal sikhi di karde ne

    • @singhSingh-pi5gv
      @singhSingh-pi5gv 2 ปีที่แล้ว +1

      @@TheMybestofbest Sikh don't uses cigarette... Don't blame on Sikh it's Hindu habbit... Read allocation... 1947 history....

    • @singhSingh-pi5gv
      @singhSingh-pi5gv 2 ปีที่แล้ว +1

      @@TheMybestofbest 🤣🤣🤣🤣 now time Sikh jatts are also educated.... IELTS... Sunna hai name... Labour ta india uss de jogga vi ni reha

  • @sandeepsingh-xr6rk
    @sandeepsingh-xr6rk 6 หลายเดือนก่อน +2

    ਖਾਲਿਸਤਨ ਜਿੰਦਾਬਾਦ
    ਸੰਤ ਜਰਨੈਲ ਸਿੰਘ ਖਾਲਿਸਾ ਜਿੰਦਾਬਾਦ

  • @sukhmanbajwa7363
    @sukhmanbajwa7363 ปีที่แล้ว +3

    Baba banta Singh g best Katha Karn Wale baba g❤️✨🙏
    Fav. Baba banta Singh gg❤️✨🙏

  • @balbirbasra3913
    @balbirbasra3913 2 ปีที่แล้ว +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🚩🚩🙏🙏

  • @Lordsingh_as_Ishwarsingh
    @Lordsingh_as_Ishwarsingh ปีที่แล้ว +1

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️🤍ਵਾਹਿਗੁਰੂ ਜੀ🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️🤍ਵਾਹਿਗੁਰੂ ਜੀ🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️🤍ਵਾਹਿਗੁਰੂ ਜੀ🙇‍♀️

  • @manojmundhe8208
    @manojmundhe8208 ปีที่แล้ว +4

    India is blessed with many holy warriors but "gurujii " Is kohinoor among them."sava lakh sang ek ladhava "
    Wahe guru da khalsa wahe guru di fateh... 🙏

  • @ShanSinghR
    @ShanSinghR 2 ปีที่แล้ว +8

    Kya baat

  • @laddivirk9977
    @laddivirk9977 ปีที่แล้ว +2

    🌹🌹🌺🌺🌷🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌺🌺🌻🌻🌹🌹

  • @sandhujatt1914
    @sandhujatt1914 2 ปีที่แล้ว +1

    47 ਚ ਕੀਤੀ ਗੱਲਤੀ ਇੱਕ ਨਾ ਇੱਕ ਦਿੰਨ ਸੂਧਾਰਨੀ ਹੀ ਪਵੇਗੀ ......ਉੱਸਤੋਂ ਬਿਨ੍ਹਾਂ ਸਿੱਖਾਂ ਦਾ ਗੁਜਾਰਾ ਨਹੀ ।

  • @sahilpreetsingh7711
    @sahilpreetsingh7711 8 หลายเดือนก่อน +2

    Background music?

  • @bramhachrya7916
    @bramhachrya7916 2 ปีที่แล้ว +3

    Waheguruji 🙏🚩🚩 share kro saare maximum please

  • @HarjeetSingh-sn8gx
    @HarjeetSingh-sn8gx ปีที่แล้ว +3

    ਵਾਹਿਗੁਰੂ ☬ ਵਾਹਿਗਿਰੂ ☬ ਵਾਹਿਗੁਰੂ ☬ ਵਾਹਿਗੁਰੂ ☬ ਵਾਹਿਗੁਰੂ ☬

  • @parmindersingh4627
    @parmindersingh4627 2 ปีที่แล้ว +4

    Baba banta singh Zinda bad

  • @shabadgurbanikirtanlatest1577
    @shabadgurbanikirtanlatest1577 ปีที่แล้ว +3

    😭😭 we lost our sovereignty

  • @navjotsinghgrewal3502
    @navjotsinghgrewal3502 2 ปีที่แล้ว +3

    Veere bhout vdiya video ,
    Hoor ਪਾਉ video veere
    Bhaut vdiya channel a tuhada

  • @gurpiarsingh4857
    @gurpiarsingh4857 ปีที่แล้ว +5

    ਵਾਹਿਗੁਰੂ ਜੀ 🙏

  • @sandeepsandhu5799
    @sandeepsandhu5799 ปีที่แล้ว +4

    Dhan dhan sri guru gobind singh mahraj 🐆

  • @mandeepdhillon3106
    @mandeepdhillon3106 2 ปีที่แล้ว +7

    Waheguru ji ka Khalsa Waheguru ji ki Fateh

  • @MandeepSingh-sy7wc
    @MandeepSingh-sy7wc ปีที่แล้ว +3

    Khalsa Raj ❤❤❤ zindabad

  • @2ਆਲ਼ੇ
    @2ਆਲ਼ੇ 2 ปีที่แล้ว +5

    👍👍👍

  • @rsingh8960
    @rsingh8960 ปีที่แล้ว +4

    This need English subtitles for the foreign people who has interest in sikhi and his history

  • @gurjeetsinghrwa8058
    @gurjeetsinghrwa8058 2 ปีที่แล้ว +9

    Waheguru ji 🙏

  • @arvindersingh6712
    @arvindersingh6712 2 ปีที่แล้ว +6

    Waheguru Ji Ka khalsa Waheguru Ji ki Fateh

  • @Jatinder.Sidhuu
    @Jatinder.Sidhuu 2 ปีที่แล้ว +4

    ⛳ ਪੰਥ ਕੀ ਜੀਤ।। ⛳

  • @RanjitSingh-lm3dn
    @RanjitSingh-lm3dn 2 ปีที่แล้ว +5

    Waheguru waheguru 🙏

  • @atuldhimanhere1
    @atuldhimanhere1 ปีที่แล้ว +3

    Asi himachal ch age hun Kash khalsa raj hunda asi b punjab ch hona c 😢

    • @sunnydhaliwal1984
      @sunnydhaliwal1984 ปีที่แล้ว +1

      veer Tension Na Le Kaumi Ghar Di Ladai Ta Chaldi Hi rehani Jad Tak sikha Nu Kaumi Ghar Nhi Milda Odo Tak Hindu Rashtra Vi Nhi Banu ga aap

    • @MandeepSingh-sy7wc
      @MandeepSingh-sy7wc 11 หลายเดือนก่อน +1

      Bro eh politics apne maa peo d sagge naj hunde chahe bjp hove pave congress sab dange kravan wala ne ajj v dekh lo hindu muslim te hindu sikh kr rha ne .... Afsos is gal da ki assi kade inna devil nu samaj nai ske

  • @ranglapunjab5785
    @ranglapunjab5785 ปีที่แล้ว +1

    Sikh hamesha hi ya ta bhaagi reha hai ya fr bhadshah hor kirdaar koi nahi.

  • @mrsingh3362
    @mrsingh3362 2 ปีที่แล้ว +5

    WaheGuru ji 🚩🚩🚩🚩🚩🚩🚩🚩🚩🚩🚩

  • @gajansingh7873
    @gajansingh7873 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩🌹🌹❤

  • @ramboneel3047
    @ramboneel3047 2 ปีที่แล้ว +7

    🙏

  • @SatnamSingh-gb2zt
    @SatnamSingh-gb2zt ปีที่แล้ว +4

    Waheguru ka khalsa waheguru ji ki fateh

  • @ravdeepsingh9452
    @ravdeepsingh9452 2 ปีที่แล้ว +2

    Hun v Punjab nu Bharat malla project vich barbad kita ja reha

  • @patwantsingh6131
    @patwantsingh6131 2 ปีที่แล้ว +1

    Babaji you don't know perhaps before Jinhha there was two netion theory what was that ? There was no Sikh leadership at the time of independency , tara singh etc all were Kesadhari Hidus, you should disclose all things, why you are not doing I don't know

  • @Never-give-up-
    @Never-give-up- ปีที่แล้ว +1

    Full video kithy ਮਿਲਣੀ veer ji ehe

  • @shankar_bpt3885
    @shankar_bpt3885 ปีที่แล้ว +3

    Shrii waheguru ji ka khalsa shrii waheguru ji ki fateh 🙏🙏🙏🙏🙏

  • @ManpreetSingh-saini
    @ManpreetSingh-saini ปีที่แล้ว +3

    Waheguru ji🙏 khalsa raaj jindabaad🙏💯

  • @jobankahlon4438
    @jobankahlon4438 7 หลายเดือนก่อน +2

    Khalistan zindabad 🪯🪯

  • @bytheorderofpeakyblinder6678
    @bytheorderofpeakyblinder6678 2 ปีที่แล้ว +11

    Sir u r the great who tell us that what we was and now what we are
    There was a big discrimination with us

  • @laddi6632
    @laddi6632 2 ปีที่แล้ว +3

    Very nice

  • @amarbirsingh1662
    @amarbirsingh1662 ปีที่แล้ว +4

    Waheguru ji 🙏🙏❤️❤️

  • @saintsoldiervlogs6820
    @saintsoldiervlogs6820 2 ปีที่แล้ว +2

    soon khalsa will rule again..raaj karega khalsa..96 crore fauj..khalistan zindabaad

    • @Sgt_HELLSTROM
      @Sgt_HELLSTROM 2 ปีที่แล้ว

      Don't forget the capital of Sikh empire is Lahore & birthplace of Guru Nanak Ji is now a part of pakistan. Take them from pakistan .even 70% of sikh empire is in present day pakistan

    • @Sgt_HELLSTROM
      @Sgt_HELLSTROM 2 ปีที่แล้ว

      @@Whycantibelieve excuses 🤣.. admit it or not but you guys don't have balls to talk about khal|i$tan in pakistan

  • @bytheorderofpeakyblinder6678
    @bytheorderofpeakyblinder6678 ปีที่แล้ว +1

    Sr pls u provide me full video that is half partaybe

  • @kshatriyasoul6866
    @kshatriyasoul6866 2 ปีที่แล้ว +3

    Sikhi 🙏🚩❤️🕉️

  • @ramansharma1127
    @ramansharma1127 2 ปีที่แล้ว +2

    Biggest mistake by Sikh 😔

  • @newcartoon2022
    @newcartoon2022 2 ปีที่แล้ว +1

    Bai ji please BACKGROUND MUSIC di volume ghat kr do

  • @manenderasandeep1625
    @manenderasandeep1625 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਇਕ ਵਿਸ਼ੇਸ਼ ਧਰਮ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਫਿਰ ਰਾਜ ਕਰੇਗਾ

  • @SandeepSingh-uf2kh
    @SandeepSingh-uf2kh ปีที่แล้ว +1

    मुगल शासन के दौरान सिखों/खालसा ने 18 बार दिल्ली को हराया/पराया। वे एक दिन के लिए भी गद्दी पर बैठे/कब्जे गए, लेकिन उसे त्याग दिया।

  • @ManpreetSingh-ti8qy
    @ManpreetSingh-ti8qy 2 ปีที่แล้ว +3

    WAHEGURUJIKAKHALSAWAHEGURUJIKIFATEH

  • @GurdeepSingh-qi2qm
    @GurdeepSingh-qi2qm 3 หลายเดือนก่อน +1

    Sikh empire will come soon ❤

  • @paulstall9188
    @paulstall9188 ปีที่แล้ว +2

    Vaheguruji Ka Khalsa Vaheguruji Ke Feteh

  • @aalinonedeep7051
    @aalinonedeep7051 2 ปีที่แล้ว +1

    AsI dubara to KHALSE da Raj leke aavnage

  • @jattpannu8468
    @jattpannu8468 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @majrigillsingh1946
    @majrigillsingh1946 2 ปีที่แล้ว +3

    Waheguru sahib ji

  • @singhSingh-pi5gv
    @singhSingh-pi5gv 2 ปีที่แล้ว +2

    Khalistan khalsa raj zindabaad.......

  • @Vansh__Deep___Singh
    @Vansh__Deep___Singh 5 หลายเดือนก่อน +1

    Khalistaan JindaaBaad🔥⚔️

  • @gurnoorsinghgill3409
    @gurnoorsinghgill3409 ปีที่แล้ว +2

    Waheguru ji ka khalsa 🙏🙏🙏

  • @desitravellers3111
    @desitravellers3111 2 ปีที่แล้ว +2

    Khalsa jindabad

  • @harpreetsinghhs986
    @harpreetsinghhs986 ปีที่แล้ว +1

    Bole ee so nihaal sat Sri akaaaalllll ❤️❤️💐