ਮਾਂ ਦਾ ਵਿਛੋੜਾ (ਭਾਗ-4) Maa Da Vichoda (Part-4) New Punjabi Series

แชร์
ฝัง
  • เผยแพร่เมื่อ 30 ต.ค. 2024

ความคิดเห็น • 63

  • @jaswantkaur1709
    @jaswantkaur1709 8 หลายเดือนก่อน +11

    ਰਮਨ ਭੈਣ ਜੀ ਤੇਰੀ ਗੱਲ ਬਿਲਕੁਲ ਸਹੀ ਹ ਮਾਂ ਔਰ ਪਿਓ ਤੋਂ ਬਿਨਾਂ ਕੁਝ ਵੀ ਨਹੀਂ

  • @jaswantkaur1709
    @jaswantkaur1709 8 หลายเดือนก่อน +15

    ਇਹ ਸੀਨ ਦੇਖ ਕੇ ਮੈਨੂੰ ਬਹੁਤ ਰੋਣਾ ਹੀ ਜਾਂਦਾ ਕਿਉਂ ਮੇਰੇ ਬੱਚਿਆਂ ਦਾ ਬਾਪ ਵੀ ਨਹੀਂ ਸੀ ਮੈਨੂੰ ਆਪਣਾ ਹੀ ਚਿੱਤ ਆਈ ਜਾਂਦਾ ਬੱਚੇ ਪਾਲਣੇ ਬਹੁਤ ਔਖੇ😢😢

    • @NattTV1
      @NattTV1  8 หลายเดือนก่อน +1

      ਬਿਲਕੁਲ ਸਹੀ ਕਿਹਾ ਜੀ ❤

  • @baljinderbadhan5680
    @baljinderbadhan5680 7 หลายเดือนก่อน

    👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️ਮਾ ਤੋ ਬਿਨਾਂ ਬੱਚੇ ਰੁਲ ਜਾਦੇ ਹਨ ਮਾ ਤੋ ਬਿਨਾਂ ਕੋਈ ਨਹੀਂ ਪੁੱਛਦਾ ਸੀਨ ਦੇਖਕੇ ਮਨ ਭਰ ਆਇਆ 😢😢😢😢😢

  • @parminderbhatia5062
    @parminderbhatia5062 8 หลายเดือนก่อน +7

    Joban ki eh tuhade aapni story hy anmol de 😢😢 waheguru ji tuhade Varga mama sab nu de gbu beta

  • @jujharsingh9451
    @jujharsingh9451 8 หลายเดือนก่อน +3

    ਇਹ ਸੀਨ ਦੇਖ ਕੇ ਮਨ ਬਹੁਤ ਬਹੁਤ ਹੀ ਰੋਇਆ ਅੱਖਾਂ ਵਿੱਚੋਂ ਹੰਝੂ ਹੀ ਨਹੀ ਬੰਦ ਹੋ ਰਹੇ ਕਿੰਨਾ ਭੋਲਾ ਭਾਲਾ ਬੱਚਾ ਜੋਬਨ ਅਨਮੋਲ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਤੋਂ ਵੱਧ ਪਿਆਰ ਦੇਓ ਤੂੰ ਤੇ ਜੋਤ ਦੋਵੇਂ ਹੀ ਇਹ ਕਦੇ ਮਹਿਸੂਸ ਨਾ ਹੋਣ ਦਿਉ ਕਿ ਇਸ ਦੀ ਕਮੀ ਨਾ ਮਹਿਸੂਸ ਹੋਵੇ ਪੂਰੀ ਕੋਸਿਸ਼ ਕਰੇਓ ❤❤❤

  • @baldishkaur6944
    @baldishkaur6944 8 หลายเดือนก่อน +1

    ਅਨਮੋਲ। ਵਲ। ਦੇਖ। ਬਹੁਤ। ਰੋਣ। ਆਉਂਦਾ। ੳਹਦੀ। ਤਾਂ। ਸਚੀ। ਕਹਾਣੀਅ

  • @jaswantkaur1709
    @jaswantkaur1709 8 หลายเดือนก่อน +5

    ਸੱਚੀ ਇਹ ਘਟਨਾ ਬੀਤੀ ਹੋਈ ਹੈ ਇਸ ਬੱਚੇ ਦੇ ਨਾਲ ਕਿਸੇ ਦੀ ਮਾਂ ਨਹੀਂ ਮਰਨੀ ਚਾਹੀਦੀ😢😢 ਮੈਨੂੰ ਤੇ ਇਹ ਸੀਨ ਦੇਖ ਕੇ ਮੇਰੇ ਬੱਚਿਆਂ ਦੇ ਪਾਪਾ ਯਾਦ ਆ ਗਏ ਉਦੋਂ ਮੇਰੇ ਬੱਚਿਆਂ ਨਾਲ ਇਦਾਂ ਹੀ ਹੋਇਆ ਸੀ ਪਰ ਮੈਂ ਮਾਂ ਸੀ ਬੱਚੇ ਪਾਲ ਲਏ ਵਾਹਿਗੁਰੂ ਜੀ ਬਹੁਤ ਔਖਾ

    • @kittu.k
      @kittu.k 8 หลายเดือนก่อน

      ਹਾਂਜੀ ਮੈਨੂੰ ਵੀ ਐਵੇਂ ਈ ਲਗਦਾ ਕਿ ਇਹ ਸਟੋਰੀ ਅਨਮੋਲ ਤੇ ਈ ਬਣਾਈ ਆ😢

  • @neetugold6136
    @neetugold6136 8 หลายเดือนก่อน +3

    ਦੇਖ ਕੇ ਮਨ ਭਾਵੁਕ ਹੋ ਗਿਆ

  • @jujharsingh9451
    @jujharsingh9451 8 หลายเดือนก่อน +1

    ਬਹੁਤ ਬਹੁਤ ਹੀ ਜਿਆਦਾ ਵਧੀਆ ਜੀ ਵੀਡੀਓ ਸੱਚੀ ਐਦਾ ਹੋਇਆ ਜੋਬਨ ਨਾਲ ਜੇ ਐਵੇ ਹੋਇਆ ਤਾਂ ਬਹੁਤ ਬਹੁਤ ਹੀ ਦੁੱਖ ਦੀ ਗੱਲ ਆ ਵਾਹਿਗੁਰੂ ਜੀ ਕਿਸੇ ਬੱਚੇ ਦੀ ਮਾਂ ਨਾ ਖੋਵੀ ਸੱਚ ਕਿਹਾ ਜੋਬਨ ਤੂੰ ਤੇ ਜੋਤ ਭਾਵੇਂ ਹਰੇਕ ਰੀਜ ਪੂਰੀ ਕਰੋ ਪਰ ਬੱਚਾ ਆਪਣੀ ਮਾਂ ਤੋਂ ਰੋਹਬ ਨਾਲ ਕੁਝ ਵੀ ਮੰਗ ਸਕਦਾ ਪਰ ਕਿੱਸੇ ਤੋਂ ਮਾਂ ਵਾਗ ਨਹੀਂ ਮੰਗ ਸਕਦਾ

  • @daljitkaurdhillon7004
    @daljitkaurdhillon7004 8 หลายเดือนก่อน

    ਸੱਚੀ ਗੱਲ ਖੂਨ ਜਾ ❤ ਦਾ ਕੋਈ ਵੀ ਰਿਸ਼ਤਾ ਮੁ਼ਸ਼ਕਿਲ ਵਿੱਚ ਹੋਵੇ ਤਾ਼ ਦਿਲ ਨੂੰ ਮਹਿਸੂਸ ਹੋ ਈ ਜਾ਼ਦਾ ਏ🥲🥲🥲😇😇 ਬਹੁਤ ਹੀ ਇਮੋਸ਼ਨਲ ਸਟੋਰੀ ਏ

  • @narinderkaur7998
    @narinderkaur7998 8 หลายเดือนก่อน +3

    Bhot sohni vedio hai

    • @mrsinghsingh4685
      @mrsinghsingh4685 8 หลายเดือนก่อน

      Nice wedeo 👌👌👌👌👌❤❤❤❤❤

  • @jaswantkaur1709
    @jaswantkaur1709 8 หลายเดือนก่อน +6

    ਮਾਂ ਦਾ ਵਿਛੋੜਾ ਬਹੁਤ ਔਖਾ ਜੇ ਇਹਦੇ ਉੱਤੇ ਪੈਂਦੀ ਉਹੀ ਜਾਣੇ ਕਿਸਮਤ ਮੁੜ ਕੇ ਬੱਚਿਆਂ ਦੀ ਮਾੜੀ ਹੋ ਜਾਂਦੀ ਹੈ

  • @kalsijatt307
    @kalsijatt307 8 หลายเดือนก่อน

    emotional story God bless you all family members 🌹

  • @dhandagirl6564
    @dhandagirl6564 8 หลายเดือนก่อน

    Very nice heart touching story

  • @AmanAman-ud4qv
    @AmanAman-ud4qv 8 หลายเดือนก่อน

    Bot rona ondaaa ❤❤❤😢😢 ah achi bot vdiaa story lg ri

  • @Sandeepharpreet
    @Sandeepharpreet 8 หลายเดือนก่อน

    Very nice story ❤Sandeep ur acting superbbb❤

  • @satnamsinghpurba9584
    @satnamsinghpurba9584 8 หลายเดือนก่อน +1

    Heart touching video god bless you 👌🏾

  • @veenakhurana4151
    @veenakhurana4151 8 หลายเดือนก่อน

    Very emotional story🎉🎉🎉

  • @Seemagoyal22233
    @Seemagoyal22233 8 หลายเดือนก่อน

    Very heart touching story

  • @shabadpreetkaur6618
    @shabadpreetkaur6618 8 หลายเดือนก่อน

    Ih wala episode vekhk ta 😢😢😢 hi aagya

  • @SSnihangSingh
    @SSnihangSingh 8 หลายเดือนก่อน +4

    Veer bhain verga koi rishta ni ...veer veer hunde aa😢😢

  • @DaljitSingh-pv3to
    @DaljitSingh-pv3to 8 หลายเดือนก่อน

    Very Very nice video ji ❤❤❤❤❤

  • @savitarani9191
    @savitarani9191 8 หลายเดือนก่อน

    Heart touching video

  • @rajwindersaini8546
    @rajwindersaini8546 8 หลายเดือนก่อน

    Very heart touching story 😢

  • @shwetapavnesh7879
    @shwetapavnesh7879 8 หลายเดือนก่อน

    V Emotional Episode 👌😢

  • @ParamjeetKaur-ig7lm
    @ParamjeetKaur-ig7lm 8 หลายเดือนก่อน

    Very emotional story

  • @swarnjeetkaur5726
    @swarnjeetkaur5726 8 หลายเดือนก่อน

    Very Very emotional vedio ji baba ji Mehr karn ji

  • @pavitarbal1365
    @pavitarbal1365 8 หลายเดือนก่อน

    Emotional video ❤❤

  • @abrahamkaler4239
    @abrahamkaler4239 8 หลายเดือนก่อน +1

    A story anmol tea a ❤

  • @samarcheema6743
    @samarcheema6743 8 หลายเดือนก่อน

    Very nice story

  • @RajveerSingh-d6x
    @RajveerSingh-d6x 8 หลายเดือนก่อน

    Very nice video😢😢😢😢

  • @anishasabharwal3135
    @anishasabharwal3135 8 หลายเดือนก่อน +1

    V.nice

  • @KulwinderKaur-d6w
    @KulwinderKaur-d6w 8 หลายเดือนก่อน +3

    Joban ah reall story lagdi a anmol naal Jo Jo hoya os di life wich

  • @neelamuttam8442
    @neelamuttam8442 8 หลายเดือนก่อน

    Joban eh story anmol de mammy de hay

  • @UshaRani-ov2ow
    @UshaRani-ov2ow 8 หลายเดือนก่อน

    Dil nu chhu lene wali khani hai😢

  • @RajwBhullar
    @RajwBhullar 8 หลายเดือนก่อน

    Very nice vido ❤❤❤❤

  • @satvirkaur7028
    @satvirkaur7028 8 หลายเดือนก่อน

    Bhut emotional story v sachi bhut roni aa reaii vvv

  • @anmolkahlon1974
    @anmolkahlon1974 8 หลายเดือนก่อน +1

    Vadia viedo

  • @SukhvinderSingh-hq3ti
    @SukhvinderSingh-hq3ti 8 หลายเดือนก่อน

    Satnam wahe Guru ji sab te mahr Karo ji ❤❤❤❤❤

  • @P.s6379
    @P.s6379 8 หลายเดือนก่อน +4

    Sandeep d deth da seen dekh k eda laga jive kise ne andro kalja kad lia hove 😢😢

  • @KKour-gk7cp
    @KKour-gk7cp 8 หลายเดือนก่อน

    Sid story 😢😢

  • @amanbhullar2560
    @amanbhullar2560 8 หลายเดือนก่อน +1

    Ehh anmol de real story a soo sad

  • @jagjitsandhu562
    @jagjitsandhu562 8 หลายเดือนก่อน

    ❤❤❤❤❤❤❤

  • @manjitkaur4703
    @manjitkaur4703 8 หลายเดือนก่อน

    Maa da bishoda ep 1,2 show ni ho riha

    • @sukhrajbhinder8187
      @sukhrajbhinder8187 7 หลายเดือนก่อน

      ਰੱਬ ਦੀ ਮਾਰ ਹੀ ਹੈ part 1/2

  • @LoveSingh-f7e
    @LoveSingh-f7e 8 หลายเดือนก่อน

    Very nice ❤❤

  • @jaswantkaur1709
    @jaswantkaur1709 8 หลายเดือนก่อน +1

    😢😢

  • @GurjitKaur-ik1gk
    @GurjitKaur-ik1gk 8 หลายเดือนก่อน

    So 😭

  • @premsharma620
    @premsharma620 8 หลายเดือนก่อน

    Joban di mummy the role odi masi kar rahi hai?

  • @sukhjitsingh509
    @sukhjitsingh509 8 หลายเดือนก่อน

    Very emotional story 😂😂😂

  • @amritpalkaur9408
    @amritpalkaur9408 8 หลายเดือนก่อน +1

    Nice video

  • @neelamkoshal8043
    @neelamkoshal8043 8 หลายเดือนก่อน

    Bhai Ho Tow Aisi

  • @balsaab5045
    @balsaab5045 8 หลายเดือนก่อน +2

    😢😢😢😢😢😢😢vary nice👍👍👍👍👏👏👍

  • @GurcharanSingh-hd2vq
    @GurcharanSingh-hd2vq 8 หลายเดือนก่อน

    😢😢😢😢😢😢😢😢😢😢

  • @jasskahlon4713
    @jasskahlon4713 8 หลายเดือนก่อน

    😢😢😢😢

  • @oliver7898
    @oliver7898 8 หลายเดือนก่อน

    ✔️ Promo`SM

  • @Tiwana-dt1cj
    @Tiwana-dt1cj 8 หลายเดือนก่อน

    ਅਨਮੋਲ ਦੀ ਲਗਦੀ ਏ

  • @kanwar_001
    @kanwar_001 8 หลายเดือนก่อน +3

    Very emotional story

  • @NirmaljeetKaur-z2e
    @NirmaljeetKaur-z2e 8 หลายเดือนก่อน

    V.nice

  • @Balwindersingh-b3s
    @Balwindersingh-b3s 8 หลายเดือนก่อน +2

    Very nice story