ਪਾਣੀ ਅਤੇ ਸਮੇਂ ਦੀ ਬਚਤ ਕਰਨ ਵਾਲੀ ਕਿਸਮ CK-47 chand Hybrid Seed
ฝัง
- เผยแพร่เมื่อ 4 พ.ย. 2023
- #ck47 #paddy #farming
#paddy new variety
chand hybrid seeds
ck47 hybrid paddy
days 125-130
yield : 3500-4000kg
hieght - 120 cm
.
---------------------------------------------------------------
for Video adv enquiry MAIL AT 👉
pargat2121@gmail.com
cropsinformation@gmail.com
_______:___:::::_____________:::
Cotton crop practice book written by pargat singh
.
link narma assa di chitti dheri (ਪੰਜਾਬੀ )
amzn.eu/d/ePHJFZC
Narma assso ka sfed dher( Hindi )
amzn.eu/d/1ngkQG4
Pink ball borrowed pamphlet downloading link
drive.google.com/drive/folder...
drive.google.com/drive/folder...
____________________________________________
FB PAGE LINK 👇👇👇👇
/ cropsinformation
________________________________________
Follow at Twitter 🌐👇👇☑️
CropsInformati1?t...
________________________________________
Follow at Instagram 🌐👇👇☑️
/ crops_information
_____________________________________________
Facebook Group Link🌐👇
/ 152914271955064
------------------------------------------------------------------------------
ਸਵਾਹ ਵਦੀਆ yr । ਅਸੀ ਵੀ ਵੀਡਿਓ ਦੇਖ ਕੇ ਲਾਇਆ ਸੀ। ਵਾਹ ਦਿੱਤਾ ਸੀ ਆਪਾ ਤਾ ।ਇਹ ਬੰਦਾ ਪੈਸੇ ਲੈਕੇ ਵੀਡਿਓ ਬਣਾਈ ਜਾਂਦਾ । ਪਰਗਟ ਵੀਰ ਗਲਤ ਗੱਲ ਆ ਇਹ
ਬਹੁਤ ਵਧੀਆ ਜਾਣਕਾਰੀ ਜੀ
Very good pargat bai g thanks
Good Work 👍
Very good gapp ji
Good information sir
Good job
Prgat veer DBW370 bare jankari deo ji
🙏🙏🙏🙏🙏🙏🙏
ਵੀਰ ਜੀ 777 ਬਾਰੇ ਜਾਣਕਾਰੀ ਦਿਉ
468kaveri. Made pani vich sab to jyada chad dandi. Hai g 120 to125 din di vrsity
ਸਹੀ ਗੱਲ ਹੈ ਪ੍ਰਗਟ ਸਿੰਘ ਬਾਈ ਮੈ ਤੁਹਾਡੀ ਪਿਛਲੇ ਸਾਲ ਦੀ ਬੀੜੀਓ ਦੇਖੀ ਸੀ ਮੈ ਆਪਣੇ ਖੇਤ ਚ ਲਾਇਆ ਸੀ ck 47 ਬਹੁਤ ਵਧੀਆ ਹੋਇਆ ਲੋਕ ਵੀ ਪੁਛਦੇ ਸੀ ਕਿਹੜੀ ਬਰਾਬਰੀ ਹੈ ਹੋਰ ਵੀ 3 ਜਾਣਿਆ ਨੂੰ ਲਵਾਇਆ ਸੀ
Kina jhaad niklia c
Apa laea c g CK 47 es bar Bathinda area 73 mn acer da chad Dita g . Bhut vdia jhad aa g. Tuhade vedio dekh k ee variety lai c g
Ki rate vich vikya bai g ...rate ki lgda ehda vichn time
Apa laea c g 75 mn acer sardugarh
@@JaskaranSingh-io7kw 2203
6 July nu liya c 25 din di paniri c 75 man hoya Haight v jada kr ga c sheath rot v kaffi ayi c lon to bad 104 din la ga c Manu ta thik ji hi lgi variety koi khass ni thora area hi try kro
Mere kol v hege ne,2 acres CK47
Let’s see how much yield it gives ?
Please tell if we can store and reuse it’s seed or it can’t be used again as Hybrid 27P68 ?
28p67 ਦਾ ਬੀਜ ਆਪਾ ਆਪਣਾ ਰੱਖ ਸਕਦੇ ਹਾਂ ਜੀ ਕੇ ਨਹੀਂ
@namberdarfarm bai g ki yield ra ck47 da ?
@@bsdhillon2134 85 man
Ajj hi vaddeya 18-11-2023 nu
85 ਗੱਟੇ ਹੋਏ ਸੀ ਸਾਡੇ ਬਹੁਤ ਆ 9ਕਨਾਲ ਚ 10 ਸਾਲ ਹੋ ਗਏ ਕੋਈ ਨੀ ਹੋਇਆ ਕਦੇ 68 ਗੱਟੇ ਜਾ 70 ਜਾ 72 ਬੱਸ
55 man kile da 4 kile si ç k 47 si
ਬਾਈ ਸਾਡੇ ਤਾਂ 70 ਮਣ ਦੀ ਹੋਈ ਆ ck47 ਤੇ 212 72ਮਣ ਦੀ ਹੋਈ ਆ ਪਾਣੀ 4ਨੰਬਰ ਆ ਮਿੱਟੀ 1 ਨੰਬਰ ਆ 3 ਸਾਲ ਪਰਾਲੀ ਗਾਲਦੇ ਨੂੰ ਹੋਗੇ
Ki rate sale ho rahi h
Me v lyea c dabwali area ch bilkul 0 result hai vohna pe gya
Ki.ho gya c bai
Chagi kisam h
62 man
126 96 man hogi y , sanu khud nu yakeen hunda yr 😅, minti kr k jhadi c
ਬਾਈ ਜੀ ਆਪਣਾ ਮੁਕਤਸਰ ਏਰੀਆ ਆ 83 ਬੈਗ ਹੋਏ ਆ.......31 ਕੁਇੰਟਲ 12 ਕਿਲੋ ਹੋਇਆ.......21 ਜੂਨ ਨੂੰ ਪਨੀਰੀ ਬੀਜੀ ਸੀ.....15 ਜੁਲਾਈ ਨੂੰ ਲਾਇਆ ਸੀ....ਅੱਜ 5/11/23 ਨੂੰ ਵੱਢਿਆ ਤੇ ਤੋਲ ਵੀ ਹੋ ਗਿਆ
3 ਬੈਗ urea ਪਾਇਆ ਸੀ......ਮੱਥੇ ਤੋਂ ਡਿੱਗ ਪਿਆ ਸੀ ਜਿੱਥੋਂ ਬੰਦੇ ਯੂਰੀਆ ਪਾਂ ਕੇ ਬਾਹਰ ਨਿਕਲਦੇ ਸੀ.....ਪਰ 126 ਨਾਲੋ ਵਧੀਆ ਨਹੀਂ ਲੱਗਿਆ ck 47
CK 47 bai
Keda pind aa muktsar ch
@@indermaan8750
ਪਿੰਡ ਹਰਾਜ
Area bathinda .Bai m v 1 acer laiaa c 95 mn niklia ck47
Area
Area
Area
Area and contact number plz
Pr- 131 90 +
Area
Kinni treek nu layea c vr
Bathinda area ,,4 July nu laya c 35 din di paneeri
Pani kive aa thuda g
@@jagjeetsingh-ro3ov 700ft vla bore a,, zameen nu bhola rkhda
ਵੀਰ ਇਸ ਦਾ ਤਾਂ ਆਪਨੂੰ ਪਤਾ ਨਹੀਂ ਥੋੜਾ ਲਾਕੇ ਵੇਖਿਆ ਜੇ ਕਈ ਵਾਰ ਕਿਸਾਨ ਈ ਕਿਸਾਨ ਰਗ਼ੜ ਦਿੰਦਾ ਬਾਕੀ ਜਿਦਾਂ ਪਾਣੀ ਮਾੜਾ ਉਹਦੀ ਮਜਬੂਰੀ ਬਣ ਜਾਂਦੀ ਫਿਰ ਵੀ ਵੀਰ ਜਿਦਾਂ ਪਾਣੀ ਮਾੜਾ ਤੇ ਜ਼ਮੀਨ ਹਲਕੀ ਉਹ ਕਾਵੇਰੀ ਕੰਪਨੀ ਦਾ 468 ਟ੍ਰਾਈ ਕਰਿਓ ਕਿਉਂ ਕੇ ਆਪਾਂ ਇਸ ਵਾਰ ਲਗਾਇਆ ਸੀ ਇਹ 70-75 ਮਣ ਤੋਂ ਲੈਕੇ 90 ਮਾਣ ਤੱਕ ਚਲਾ ਜਾਂਦਾ 125 ਕੁ ਦਿਨ ਦੀ ਵਰੈਟੀ ਏ ਬੀਜ਼ ਤੋਂ ਬੀਜ਼
Veer ji ਪਨੀਰੀ ਕਦੋਂ ਬੀਜੀ ਤੇ ਕਦੋਂ ਲਗਾਈ ਖੇਤ ਨਾਲੇ kalrathi ਤੇ ਖਾਰੇ ਪਾਣੀ ch kis tra chl ju km number send kreyo apna
7299 ve bhot vadya Kaveri da
Pani kiho ja c te kini treek nu lai transplant kri c???
468best hai veer g sade 22no pani. Bich 90 mannikli
Kaveri 468 pichale saal baris v nahi pai sade Erie vich 2 no. Pani vich 90 man jad deta meri ehi benti hai jina kisana da pani 2 no.hai ho thoda thoda eria jaroor lao g me ik kisan hu koi bij bechan wala nahi