Mohammad Sadiq | 'ਅਚਾਨਕ Chamika ਮੈਨੂੰ ਰਾਤ ਨੂੰ ਗੱਡੀ 'ਚ ਬਿਠਾ ਕੇ ਲੈ ਗਿਆ...' | Newsroom Kathera | N18V

แชร์
ฝัง
  • เผยแพร่เมื่อ 26 ก.ย. 2024
  • Mohammad Sadiq | 'ਅਚਾਨਕ Chamika ਮੈਨੂੰ ਰਾਤ ਨੂੰ ਗੱਡੀ 'ਚ ਬਿਠਾ ਕੇ ਲੈ ਗਿਆ...' | Newsroom Kathera | N18V
    #mohammadsadiq #NewsroomKathera #news18punjab #elections2024 #loksabhaelection2024 #newsroomwitnessbox #congress
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | newsroom katihra | Mohammad Sadiq | Mohammad Sadiq | Mohammad Sadiq With news18 interview | newsroom witness box news | newsroom kathera news | newsroom kathera news18 | newsroom katihera | Mohammad Sadiq in Newsroom Katehra | Mohammad Sadiq Exclusive Interview |
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 52

  • @sidhurureke
    @sidhurureke 4 หลายเดือนก่อน +15

    ਮੁਹੰਮਦ ਸਦੀਕ ਜੀ ਨੇ ਵਧੀਆ ਜਵਾਬ ਦਿੱਤੇ ਚੈਨਲ ਵਾਲਿਆਂ ਨੂੰ ❤❤❤

  • @RanbirSingh-rm1km
    @RanbirSingh-rm1km 4 หลายเดือนก่อน +8

    ਚਮਕੀਲਾ ਅਮਰ ਰਹੂ

  • @bsbhatti7938
    @bsbhatti7938 4 หลายเดือนก่อน +4

    ਸਦੀਕ ਸਾਹਬ ਬਹੁਤ ਹੀ ਸਾਦੇ ਅਤੇ ਫ਼ਕੀਰ ਕਲਾਕਾਰ ਨੇ। ਪੰਜਾਬ ਦੇ Trade Mark ਨੇ

    • @kaurbalraj9899
      @kaurbalraj9899 4 หลายเดือนก่อน

      Ned bahut ode va ma parliament lok jagda pasan da reha huda Jatt odo v suta hoda c hon jag da raho jagda raho

  • @rustamtoorarustam9942
    @rustamtoorarustam9942 4 หลายเดือนก่อน +6

    ਬਹੁਤ ਖੂਬ ਸਦੀਕ ਸਾਹਿਬ ਜੀ 🙏🌹💐❤️.

  • @harneksingh8105
    @harneksingh8105 4 หลายเดือนก่อน +5

    Ssa boht boht vadhya gal baat va kamaal amar singh chamkila amarjot sarbat da bhala

  • @hardeepbhullar5289
    @hardeepbhullar5289 4 หลายเดือนก่อน +2

    ਚਮਕੀਲਾ ਤਾ ਪੰਜਾਬੀਆ ਦੀ ਜਾਨ ਸੀ ਯਾਰ ਦਾ ਯਾਰ ਸੀ ਬਹੁਤ ਵਧੀਆ ਜੋੜੀ ਸੀ ਅੱਜ ਵੀ ਗੀਤ ਸੁਣਦੇ ਹਾਂ ਰੈਦੀ ਦੁਨੀਆਂ ਤੱਕ ਨਾਮ ਰਹੂ ਗਾ ਚਮਕੀਲਾ ਤੇ ਅਮਰਜੋਤ ਕੌਰ ਦਾ

  • @RadhirSingh-ge6zs
    @RadhirSingh-ge6zs 4 หลายเดือนก่อน +2

    Sadiq Sahib is very very clear minded man .Dekho bilkul sch bolda.Ih ik hi klakara hei jihrha kde bi Chamkile ton jealous nhi rkhda si.Bahit hi Vadhia Banda hei Janab Mohammad Sadiq Sahib.He is my favourite singer from my childhood.Chlo joonde vsde raho Sadiq Sahib.Rb kre tusi iss trah hi progress krde raho Ji..

  • @karamjeetsingh2352
    @karamjeetsingh2352 4 หลายเดือนก่อน

    ਇਤਰਾਜਯੋਗ ਗੀਤ ਅਨਮੋਲ ਵੀਰ ਨੇ ਦੱਸਿਆ
    ਕੁੜਤੀ ਮਲਮਲ ਦੀ
    ਨਰਿੰਦਰ ਬੀਬਾ ਦਾ ਰਿਕਾਰਡ ਬਾਬੂ ਸਿੰਘ ਮਾਨ ਦਾ ਲਿਖਿਆ
    ਨਿੱਕੀ ਨਿੱਕੀ ਕਣੀ ਦਾ ਮੀਂਹ ਬਰਸੇਦਾ ਮਗਰੋਂ ਪੈਂਦੀ ਭੂਰ, ਰੋਟੀ ਲੈ ਨਿੱਕਲ਼ੀ ਖੇਤ ਸੁਣੀ ਦਾ ਦੂਰ
    ਕੁੜਤੀ ਮਲਮਲ ਦੀ ਭੱਖ ਭੱਖ ਉੱਠੇ ਸਰੀਰ।
    ਹੁਣ ਆ ਜਾਓ ਦੀਦਾਰ ਸੰਧੂ ਦੇ ਗੀਤ ਉੱਤੇ ਜੋ ਸਦੀਕ ਹੋਰਾਂ ਗਾਇਆ
    ਕੁੜਤੀ ਮਲਮਲ ਦੀ ਵਿੱਚ ਭਾਫ਼ਾਂ ਛੱਡੇ ਸਰੀਰ
    ਪੰਜਾਬੀ ਗੀਤਾਂ ਦੇ ਬਾਬਾ ਬੋਹੜ ਨੇ ਦੋਵੇਂ
    ਪਰ ਇਸ ਭਰਾ ਨੂੰ ਪਤਾ ਨੀ ਕੀ ਮਾੜਾ ਲੱਗਿਆ

  • @HarpalSingh-qd5lp
    @HarpalSingh-qd5lp 4 หลายเดือนก่อน

    Badhiya galvat kiti g

  • @Mandeepbhamri590
    @Mandeepbhamri590 4 หลายเดือนก่อน +3

    ਸਹੀ ਕਿਹਾ ਬਾਈ

  • @rajpaltiwana9249
    @rajpaltiwana9249 4 หลายเดือนก่อน +4

    ਚਮਕੀਲਾ ਲੈਜਿਡ

  • @mohitsangar0013
    @mohitsangar0013 4 หลายเดือนก่อน +1

    Wahhh ji wahhh buhat hi badiya gl kiti ji Sadiq ustad ji

  • @RajKamal-g2i
    @RajKamal-g2i 4 หลายเดือนก่อน +5

    Vadiya Rhi Galbaat ENGLAND ( UK )

  • @SurinderKaur-tg2bc
    @SurinderKaur-tg2bc 4 หลายเดือนก่อน

    👍👍👍👍👍

  • @kamalsingh4523
    @kamalsingh4523 3 หลายเดือนก่อน

    Real super star Chamkila ji ❤❤❤❤❤❤❤❤

  • @harjinder7435
    @harjinder7435 4 หลายเดือนก่อน

    ਸਦੀਕ ਸਾਹਿਬ ਬਿਲਕੁਲ ਇਮਾਨਦਾਰ ਗਾਇਕ ਨੇ ਇਹ ਕਦੀ ਵੀ ਕਿਸੇ ਦਾ ਨੁਕਸਾਨ ਕਰਦਾ ਮੈ ਏਹਨਾ ਦੇ ਕਾਫ਼ੀ ਨਜਦੀਕ ਰਿਹਾਂ ਸਿਖਣ ਨੂੰ ਬਹੁਤ ਕੁੱਝ ਮਿਲਿਆ ਏਹਨਾ ਤੋਂ

  • @jaikishan330
    @jaikishan330 4 หลายเดือนก่อน

    Thanks thanks thanks 🙏

  • @narinderkumar969
    @narinderkumar969 4 หลายเดือนก่อน +1

    very very nice report ❤❤❤❤❤

  • @HekulwantsinghKulwant
    @HekulwantsinghKulwant 4 หลายเดือนก่อน

    ♥️❤️🌹🌹👍👍👍👍👍

  • @karamjeetsingh2352
    @karamjeetsingh2352 4 หลายเดือนก่อน +2

    ਬਾਈ ਜੀ ਸਦੀਕ ਸਾਹਿਬ ਦੇ ਕਿਸੇ ਗੀਤ ਦਾ ਨਾਂ ਤਾਂ ਦੱਸੋ ਜੋ ਇਤਰਾਜਯੋਗ ਹੋਵੇ ਮੈਨੂੰ ਤਾਂ ਪਚਵੰਜਾ ਸਾਲ ਹੋ ਗਏ ਸੁਣਦੇ ਨੂੰ

    • @anmol962
      @anmol962 4 หลายเดือนก่อน +1

      ਕੁੜਤੀ ਮਲਮਲ ਦੀ

  • @yeshpalsingh9459
    @yeshpalsingh9459 4 หลายเดือนก่อน

    Right g❤

  • @vickysingh8071
    @vickysingh8071 4 หลายเดือนก่อน

    Bilkul sahi keha veer ji

  • @shindaraikoti3272
    @shindaraikoti3272 4 หลายเดือนก่อน

    ਮੁਹੰਮਦ ਸਦੀਕ ਸਾਬ ਜੀ ਚਮਕੀਲਾ ਜੀ ਦੇ ਹੂੰਦਿਆ ਵੀ ਉਹਨਾਂ ਦੀ ਛੋਟੇ ਭਰਾਵਾਂ ਵਾਗ ਇੱਜਤ ਕਰਦੇ ਸੀ

  • @SukhwinderSingh-fm7xh
    @SukhwinderSingh-fm7xh 4 หลายเดือนก่อน

    Good job

  • @vickysingh8071
    @vickysingh8071 4 หลายเดือนก่อน +3

    ਚਮਕੀਲਾ very good

  • @BalwinderSingh-i4o
    @BalwinderSingh-i4o 4 หลายเดือนก่อน

    Great Sir share sadek Sahib ji

  • @sukhmanjotsingh7427
    @sukhmanjotsingh7427 4 หลายเดือนก่อน

    Very very nice

  • @sukhdarshansingh4180
    @sukhdarshansingh4180 4 หลายเดือนก่อน

    Very very good video

  • @Jask935
    @Jask935 4 หลายเดือนก่อน +1

    Sadiq siraa banda

  • @krishandev3633
    @krishandev3633 4 หลายเดือนก่อน +2

    Legend y chamkila amrjot🙏

  • @JasvirSingh-nf7ge
    @JasvirSingh-nf7ge 4 หลายเดือนก่อน +1

    Sadiq sahib ne es tra da koi v geet Gaya ni
    K
    Lok ungla chakan
    370 song aa mere kol sAdiq sahib de

  • @GurdeepSingh-kn2uy
    @GurdeepSingh-kn2uy 4 หลายเดือนก่อน

    Jihrre loka gariba dai Dhia bhaina nu lok galt bolde ne, ehna nalo,.ehna nalo sadik Sahib and chamkila Sahib good ❤

  • @kulwindersingh-vm4rc
    @kulwindersingh-vm4rc 4 หลายเดือนก่อน +1

    Legend chamkila

  • @BalwinderSingh-qx4lj
    @BalwinderSingh-qx4lj 4 หลายเดือนก่อน

    ਪੰਜਾਬ ਦੇ ਜਨ ਜੀਵਨ ਤੇ ਸਭਿਆਚਾਰ ਦੀ ਇਕ ਮਰਿਆਦਾ ਸੰਗ ਸ਼ਰਮ ਤੇ ਗੈਰਤ ਹੈ। ਸਾਰਾ ਸਮਾਜ ਆਦਮੀ ਔਰਤ ਦੇ ਰਿਸ਼ਤੇ ਅਤੇ ਕੁਲ ਕਾਰਗੁਜਾਰੀ ਤੇ ਟਿਕੀਆ ਹੋਇਆ ਹੈ।ਪਤੀ ਪਤਨੀ ਦਾ ਰਿਸ਼ਤਾ ਪ੍ਰਵਾਨਤ ਹੈ ਫਿਰ ਵੀ ਸਮਾਜ ਵਿੱਚ ਪ੍ਰੇਮੀ ਪ੍ਰੇਮਿਕਾ ਦਾ ਰਿਸ਼ਤਾ ਕਈ ਬੰਦਿਸ਼ਾਂ ਤੇ ਮਰਿਆਦਾ ਨਾਲ ਸਦੀਆ ਤੋਂ ਕਾਇਮ ਹੈ। ਜਿਸ ਦੇ ਰੁਮਾਂਸ ਨੂੰ ਸਭ ਕਵੀਆਂ, ਗੀਤਕਾਰਾਂ, ਸੂਫ਼ੀਆਂ ਧਰਮੀਆਂ ਨੇ ਵੀ ਸੁੰਦਰ ਪਰਦਿਆਂ ਨਾਲ ਹੱਦਾਂ ਵਿਚ ਰਹਿ ਕੇ ਚਿਤਵਿਆ ਤੇ ਜ਼ਾਹਿਰ ਕੀਤਾ।
    ਸਦੀਕ ਸਾਹਬ ਚਮਕੀਲਾ ਜੋੜੀ ਨੇ ਇਨ੍ਹਾਂ ਰਿਸ਼ਤਿਆਂ ਦੀ ਖ਼ੂਬਸੂਰਤ ਪੱਤ ਤੇ ਮਨਮੋਹਣੀ ਰੁਮੈਂਟਿਕ ਭਾਵਨਾ ਤੇ ਦਿਖ ਦੀ ਫੁਲਕਾਰੀ ਨੂੰ ਚੀਰ ਪਾੜਕੇ ਨੰਗਿਆਂ ਕਰ ਕੇ ਖੜ੍ਹੇ ਕਰ ਦਿੱਤਾ।ਕੀ ਅਠ ਕੀਲੇ ਖਰੀਦ ਲੈਣੇ ਆਪਣੇ ਜੀਵਨ ਸਭਿਆਚਾਰ ਦੀ ਬਲੀ ਚਾੜ੍ਹਕੇ ,ਕੀ ਇਹ ਉਹਦੀ ਸਿਆਣੀ ਤੇ ਜੀਵਨ ਪੱਖੀ ਕੋਈ ਜ਼ੁਮੇਵਾਰ ਸੋਚ ਹੈ ????

  • @jagseermann7066
    @jagseermann7066 4 หลายเดือนก่อน

    Boll

  • @surjeetsinghsurjeetsingh9520
    @surjeetsinghsurjeetsingh9520 4 หลายเดือนก่อน

    Truck union ldh vi ghatna hoei ci ban sakdi hey tumbi vajaon da mamla

  • @kaurbalraj9899
    @kaurbalraj9899 4 หลายเดือนก่อน

    Sovo hon kar parli ment vich sota c

  • @jagseermann7066
    @jagseermann7066 4 หลายเดือนก่อน

    Eh chawl hai

  • @Suman-xw9jd
    @Suman-xw9jd 4 หลายเดือนก่อน

    M,s, good man ❤❤❤❤❤

  • @benipalsaab2839
    @benipalsaab2839 4 หลายเดือนก่อน +1

    Sadiq pure sapp kad da a Geeta de.....mall khanda mottaaa😅😅😅

  • @jagseermann7066
    @jagseermann7066 4 หลายเดือนก่อน

    Esda javi lot ke kha gea freedkot de lokan nu

  • @yashsohi4385
    @yashsohi4385 4 หลายเดือนก่อน

    Salogan ta sahi lado camika ki hunda

  • @KamalSingh-jg6hv
    @KamalSingh-jg6hv 4 หลายเดือนก่อน

    Sadiq sahib rub tta loka ne ghar dda bna lia . Sare ahunkar dde mare hoe ne Niraa pakhand

  • @jagseermann7066
    @jagseermann7066 4 หลายเดือนก่อน

    Kar nama chmkela mrvata es ne

  • @ManvirSingh-ur4yt
    @ManvirSingh-ur4yt 4 หลายเดือนก่อน

    Sadie Sahib Tu Bhain De Naran Da Kanda Kandha Ge

  • @jagseermann7066
    @jagseermann7066 4 หลายเดือนก่อน

    Marvea tan tu he hai

  • @dpcks8925
    @dpcks8925 4 หลายเดือนก่อน

    Bakwas