ਆਹ ਜਮੀਨ ਆ ਜਿਸਨੂੰ ਪੱਧਰ ਕਰਨ ਦੀ ਜੁੰਮੇਵਾਰੀ ਲਾਈ ਆ ਪਰਮਾਤਮਾ ਨੇ ਆਪਣੀ

แชร์
ฝัง
  • เผยแพร่เมื่อ 18 พ.ย. 2024

ความคิดเห็น • 271

  • @amrindersingh8717
    @amrindersingh8717 ปีที่แล้ว +61

    ਸੁਖਜਿੰਦਰ ਬਾਈ ਦੀ ਇਹ ਪਹਿਲੀ ਫੁਕਰੇ ਘੋੜੇ ਵਾਲੇ ਸਰਦਾਰਾ ਦੇ ਮੂੰਹ ਤੇ ਚਪੇੜ ਆ। ਜਿਉਂਦਾ ਰਹਿ ਲੋਪੋ ਵੀਰ ਰੱਬ ਤੈਨੂੰ ਸਾਡੀ ਵੀ ਉਮਰ ਲਾ ਦੇਵੇ।

  • @ptandarbadhniwala8551
    @ptandarbadhniwala8551 ปีที่แล้ว +39

    ਸੁੱਖਜਿੰਦਰ ਬਾਈ ਕਿਉ ਏਵੈ ਰਹਿਣ ਦੇ ਯਰ ਬਾਈ ਤੁ ਇਕ ਮੇਹਣਾ ਜਿਹਾ ਮਾਰਤਾ ਪੰਜਾਬੀਆ ਨੂੰ ਇਹਨਾ ਨੇਂ ਇਕ ਨਵਾ ਇਤਹਾਸ ਹੋਰ ਲਿਖ ਦੇਣਾ ਆ ਹੋ ਸਕਦਾ ਬਾਈ ਜ਼ਮੀਨ ਪੱਧਰ ਤੋ ਬਾਅਦ ਆਲੀ ਵੀਡੀਓ ਤੈਨੂ ਕੁਝ ਘੰਟਿਆ ਬਾਅਦ ਈ ਬਣੋਂਣੀ ਪੈ ਜਾਵੇ 🙏🙏ਬਾਕੀ ਪਿੰਡਾ ਆਲਿਆ ਨੂੰ ਤੁ ਵੀ ਚੰਗੀ ਤਰਾ ਜਾਣਦਾ ਆ .
    ਮੇਂ ਸੁਣਦਾ ਹੁਂੰਦਾ ਸੀ ਕੇ ਦਰਿਆਵਾ ਨੂੰ ਕਦੇ ਨੱਕੇ ਨਹੀ ਲੱਗਦੇ ਇਹਨਾ ਪਤੰਦਰਾ ਨੇਂ 5ਦਿਨਾ ਵਿਚ ਦਰਿਆ ਨੂੰ ਬੰਨ ਮਾਰਤਾ,

  • @manpreetsingh1971
    @manpreetsingh1971 ปีที่แล้ว +11

    ਬਹੁਤ ਵਧੀਆ ਸੁਖਵਿੰਦਰ ਬਾਈ ਜੀ ❤❤

  • @tiwanasgroup1925
    @tiwanasgroup1925 ปีที่แล้ว +10

    ਵਾਹ ਉਹ ਵੀਰ ਦਿਲ ਖੁਸ਼ ਕਰ ਦਿੱਤਾ ਇਹੋ ਜਿਹੀ ਸੋਚ ਬਾਬਾ ਨਾਨਕ ਜੀ ਹਰ ਇਕ ਨੂੰ ਦੇਵੇ ਜਿੰਨੇ ਜੋਗੇ ਹੋਏ ਤੇਰੇ ਨਾਲ ਖੜਾ ਗੇ ਬਾਈ ਦਾ ਪੇ ਟੀ ਐਮ ਨੰਬਰ ਕਮੇਂਟ ਚ ਪਾਂ ਦੋ ਤਾ ਜੋ ਤੇਲ ਪਵਾਉਣ ਜੋਗੀ ਸੇਵਾ ਅਸੀਂ ਵੀ ਕਰ ਸਕੀਏ

  • @y5074HD
    @y5074HD ปีที่แล้ว +20

    ਮੱਟ ਸੇਰੋਂ ਵਾਲੇ ਢਿੱਲੋਂ ਬਠਿੰਡੇ ਵਾਲੇ ਨੰਗਾ ਨਾਲੋ ਵਧੀਆ ਕੰਮ ਕਰ ਰਿਹਾ ਬਾਈ

  • @nagindersingh4388
    @nagindersingh4388 ปีที่แล้ว +47

    ਸੌਕੀਂ ਸਰਦਾਰਾ ਤੂੰ ਕਿਸਾਨ ਨਹੀ ਪੰਜਾਬ ਦੇ ਕਿਸਾਨਾ ਦੀ ਮੁੱਹੱਬਤ ਹੀ ਜਿਤ ਲਂਈ ਆ

  • @championgamemap6485
    @championgamemap6485 ปีที่แล้ว +35

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

    • @dilveerpabdhar4754
      @dilveerpabdhar4754 ปีที่แล้ว +2

      22 ਹੁਣ ਵੱਡੇ ਘੋੜਿਆਂ ਵਾਲੇ ਸਰਦਾਰ ਕਿੱਥੇ ਨੇ ਸੁਖਜਿੰਦਰ ਵਾਈ ਤੇਰਾਂ ਵਰਗਾ ਕੋਈ ਨੀ 22

  • @beantbrar7706
    @beantbrar7706 ปีที่แล้ว +5

    ਬੱਲੇ ਸੁਖਜਿੰਦਰ ਬਾਈ ਧੰਨਵਾਦ ਤੇਰਾ ਨਵੀਂ ਪਿਰਤ ਪਾਉਣ ਲਈ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਹਿੰਮਤ ਦੇਆ ਜੇ ਅਸੀਂ ਇੱਕ ਦੂਜੇ ਦੀ ਮੱਦਦ ਕਰ ਸਕਿਏ

  • @GursewakSingh-wm7gt
    @GursewakSingh-wm7gt ปีที่แล้ว +23

    ਪਰਮਾਤਮਾ ਤੈਨੂੰ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਈ

  • @harjinderkumarkumar9855
    @harjinderkumarkumar9855 ปีที่แล้ว +7

    ਚੰਗਾ ਕੰਮ ਕਰਨ ਲਈ ਬਹੁਤ ਬਹੁਤ ਧੰਨਵਾਦ ਸੁਖਜਿੰਦਰ ਲੋਪੋਂ ਵਾਲੇ ਦਾ ਹੋਰ ਵੀ ਮਦਦ ਕਰੋ ਨੇੜੇ ਤੇੜੇ ਦਾ ਜੇ ਕੋਈ ਕਰ ਸਕਦਾ ਜੋ ਵੀਰ ਦੀ ਜਲਦੀ ਫਸਲ ਲੱਗ ਸਕੇ

  • @dfgFfgg-kj5rf
    @dfgFfgg-kj5rf ปีที่แล้ว +11

    ਭਰਾ ਤੂੰ ਇੱਕ ਵਾਰ ਹੁਕਮ ਕਰ ਬਹੁਤ ਸਾਰੇ ਭਰਾ ਆ ਜਾਣਗੇ ਤੇਰੇ ਨਾਲ ਸੇਵਾ ਵਿੱਚ

  • @babblysidhu5273
    @babblysidhu5273 ปีที่แล้ว +7

    Nri ਵੀਰਾਂ ਨੂੰ ਬੇਨਤੀ ਆਪਣੇ ਪਿੰਡਾਂ ਵਿੱਚ ਸਹਾਇਤਾ ਭੇਜੋ ਤਾਂ ਜੋ ਵੀਰਾਂ ਦੀ ਮੱਦਦ ਹੋ ਸਕੇ

    • @ABIkumar-iz4sy
      @ABIkumar-iz4sy ปีที่แล้ว

      ਅੱਗ ਪੁੱਛ ਕੇ ਲਾਉਂਦੇ ਸੀ ਨਾੜ ਨੂੰ ਮੇਰੇ ਸਾਲ਼ੇ ਦੱਲੇ ਜੱਟ

    • @Sidhutvvlogs
      @Sidhutvvlogs ปีที่แล้ว

      @@ABIkumar-iz4sytu hai kon bnchodo hrik nu rply kr rkhya tu
      Tu milke gll kr la je tere dil cho koi gll aw dsdi

    • @dharmdhillon9715
      @dharmdhillon9715 ปีที่แล้ว +2

      @@ABIkumar-iz4sy teri mummi nu pushya c oh ta kehndi c k mere agg bhut lggi oh fr jatt ne bujha ti c chl putt tik ja hun

    • @expertsukhop2849
      @expertsukhop2849 ปีที่แล้ว

      @@dharmdhillon9715😂😂

  • @gorawirring6604
    @gorawirring6604 ปีที่แล้ว +1

    ਬਾਈ ਬਹੁਤ ਵੱਡਾ ਦਿਲ ਆ ਤੇਰਾ ਲੋਪੋਂ ਆਲੇਆ ਲਵ ਯੂ ਬਾਈ

  • @baliharsingh5558
    @baliharsingh5558 ปีที่แล้ว

    Full Spot Jatta, Thanks
    Very good working

  • @karanchouhan150
    @karanchouhan150 ปีที่แล้ว +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਲੋਪੋ ਵਾਲੇ ਵੀਰ ਜਿਉਂਦਾ ਰਹਿ ਰੱਬ ਲੰਮੀਆਂ ਉਮਰਾਂ ਲਾਵੇ ਵੀਰ ਨੂੰ

  • @arman__90-e1q
    @arman__90-e1q ปีที่แล้ว +1

    ਲੋਪੋਵਾਲੇ ਵੀਰੇ ਤੂੰ ਬੰਦਾ ਗ੍ਰੇਟ ਆ cary on👍👍

  • @ranjodhsingh7174
    @ranjodhsingh7174 ปีที่แล้ว +7

    ਬਾਈ ਜੀ ਬਹੁਤ ਹੀ ਵਧੀਆ ਲੱਗਿਆ ਜਿਉਂਦੇ ਵਸਦੇ ਰਹੋ !

  • @GursewakSingh-dy3oz
    @GursewakSingh-dy3oz ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਪਰਮਾਤਮਾ ਜੀ ਸਬ ਨੂੰ ਚੜਦੀਕਲਾ ਵਿੱਚ ਰੱਖਣ

  • @GurpreetSingh-ii3gt
    @GurpreetSingh-ii3gt ปีที่แล้ว +5

    ਸੁਖਜਿੰਦਰ ਬਾਈ ਜੀ ਮੈਨੂੰ ਥੋਡੀ ਹੈਲਪ ਚਾਈਦੀ ਆ ਜੀ 🥺🥺🙏🙏🙏

  • @sharnimalhi7990
    @sharnimalhi7990 ปีที่แล้ว +6

    ਬਹੁਤ ਵਧੀਆ ਕੰਮ ਕੀਤਾ ਬਾਈ ਲੋਪੋ ਵਾਲਿਆ ਵਹਿਗੁਰੂ ਤੈਨੂ ਤਰੱਕੀਆ ਬਖਸੇ

  • @punjabitruckerinpunjabvlog5063
    @punjabitruckerinpunjabvlog5063 ปีที่แล้ว +11

    ਜੇਂਦੋਹਾ ਰਹਿ ਬਾਈ ਜਿਨੀ ਸੇਵਾ ਹੋ ਸਕੇ ਤੈਨੂੰ ਜਰੂਰ ਪਾਉ ਗਾ ਮੈ ਕਨੇਡਾ ਤੂੰ

  • @gurmeetbrar9912
    @gurmeetbrar9912 ปีที่แล้ว +7

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਬਾਈ ਜੀ,

  • @ChardaPunjab-p6e
    @ChardaPunjab-p6e ปีที่แล้ว +1

    ਦਿਲ ਜਿੱਤ ਲਿਆ ਬਾਈ ਜੀ

  • @Ajaygangwar-x6q
    @Ajaygangwar-x6q ปีที่แล้ว +2

    बाई आप बहुत नेक काम करते हो आपकी हर वीडियो देखता हूं पंजाब दी शान हो आप from हिमाचल

  • @gaganchahal2851
    @gaganchahal2851 ปีที่แล้ว +23

    ਬਹੁਤ ਵਧੀਆ ਬਾਈ ਜਿਊਂਦੇ ਵਸਦੇ ਰਹੋ

  • @AmandeepSingh-mi4nn
    @AmandeepSingh-mi4nn ปีที่แล้ว +3

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ,ਮਾਣ ਆ ਤੇਰੇ ਤੇ ਲੋਪੋਂ ਆਲਿਆਂ 🙏🏻🙏🏻🙏🏻

  • @ManinderSingh-iz2tp
    @ManinderSingh-iz2tp ปีที่แล้ว +4

    Wahaguru ji ਕਿਰਪਾ ਕਰਨੀ ji

  • @arshpb72
    @arshpb72 ปีที่แล้ว

    Bahut bahut respact loppo veer ji

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਚੜਦੀਆਂ ਕਲਾਂ ਵਿੱਚ ਰੱਖਣ ਜੀ

  • @gurjotsinghgill8195
    @gurjotsinghgill8195 ปีที่แล้ว +1

    very nice veer. ਬਹੁਤ ਸੋਹਣਾ ਕੰਮ ਕੀਤਾ

  • @deepsidhu7488
    @deepsidhu7488 ปีที่แล้ว +7

    ਬਾਈ ਜੀ, ਕੋਈ ਪਲਾਨ ਜਾ ਬਣਾਕੇ ਪੂਰੇ ਪੰਜਾਬ ਦੇ ਟਰੈਕਟਰਾਂ ਨੂੰ ਕਾਲ ਦਵੋ, ਤੇ ਅਲੱਗ ਅਲੱਗ ਏਰੀਆ ਦੇ ਦਵੋ, ਬਹੁਤ ਏਰੀਆ ਆ ਜੋਹ ਬੱਚ ਗਿਆ ਓਥੋਂ ਆ ਜਾਣਗੇ ਲੋਕੀ

  • @brarmedia7811
    @brarmedia7811 ปีที่แล้ว +2

    Bai dil khush ho gya ❤❤ love you jatta

  • @harmansaheta2486
    @harmansaheta2486 ปีที่แล้ว +1

    Waheguru ji maher karn🙏🙏

  • @AmrinderSingh-a1b2116
    @AmrinderSingh-a1b2116 ปีที่แล้ว

    Shuker aa bai rab chete aa giya

  • @Sho_JP_vlog782
    @Sho_JP_vlog782 ปีที่แล้ว +2

    भाई सुखजिंदर सिंह एक राय है कि खेत के अगले मथे हिस्से में पत्थर की गहरी 15,20फिट दीवार बनाओ इससे एसी घटना दोबारा होने से बचा जा सके

  • @daljeetgill4549
    @daljeetgill4549 ปีที่แล้ว

    22 g dhanwaad
    Bahut vadiya example create krti

  • @amandeepsandhu4405
    @amandeepsandhu4405 ปีที่แล้ว +2

    ❤❤❤❤Dil to salute aa bai🙏🏼🙏🏼

  • @harkiratsingh847
    @harkiratsingh847 ปีที่แล้ว +13

    Sukjinder baiji nu salute ee❤❤❤❤❤❤

  • @ਹਰਪਾਲ7653
    @ਹਰਪਾਲ7653 ปีที่แล้ว +4

    ਜਿਉਂਦਾ ਰਹਿ ਜੱਟਾ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @balwindersingh-jv3nn
    @balwindersingh-jv3nn ปีที่แล้ว

    Satnam waheguru ji waheguru ji waheguru ji waheguru ji waheguru ji waheguru ji waheguru ji

  • @itzbs2410
    @itzbs2410 ปีที่แล้ว

    ਬਹੁਤ ਸੋਹਣਾ ਕੰਮ ਆ ਬਾਈ ਵਧੀਆ ਲੱਗਿਆ ਇਹ ਹੁੰਦੇ ਆ ਸਰਦਾਰ

  • @Dhaliwal.99-32_JP
    @Dhaliwal.99-32_JP ปีที่แล้ว +4

    ਸਲੂਟ ਆ ਬਾਈ ਜੀ thude ਸੋਚ ਨੂੰ ਜੀ

  • @jasmindersingh1573
    @jasmindersingh1573 ปีที่แล้ว +4

    ਮੈਨੂੰ ਪਹਿਲਾਂ ਗਰਮੀਤ ਲਗਿਆ ਸੀ

  • @rajindersingh2620
    @rajindersingh2620 ปีที่แล้ว

    Waheguru ji mehar rakhn

  • @SimranSinghsandhu-ul6yd
    @SimranSinghsandhu-ul6yd ปีที่แล้ว +1

    Waheguru ji waheguru ji mehar kare bai te

  • @kuldeepsinghvirk2644
    @kuldeepsinghvirk2644 ปีที่แล้ว +13

    ਵਾਹਿਗੁਰੂ ਸਰਭੱਦ ਭਲਾ ਕਰੇ

  • @sukhwindersingh-fu4rq
    @sukhwindersingh-fu4rq ปีที่แล้ว

    ਵਾਹਿਗੁਰੂ ਜੀ ਸੁਖਜਿੰਦਰ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ।

  • @makhandhaliwal4659
    @makhandhaliwal4659 ปีที่แล้ว

    Sukhjinder 22 ji very nice

  • @jasiheer8923
    @jasiheer8923 ปีที่แล้ว

    Waheguru Ji Mehar rkheyo

  • @sandhukaran4665
    @sandhukaran4665 ปีที่แล้ว

    ਬਹੁਤ ਵਧੀਆ ਕੰਮ ਆ

  • @kauragill
    @kauragill ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bainsfarmpb07
    @bainsfarmpb07 ปีที่แล้ว +1

    Bohat vadia yg parmatma ਚੜਦੀਕਲਾ ਚ ਰੱਖੇ ❤

  • @AadeshBrar-io4bg
    @AadeshBrar-io4bg ปีที่แล้ว

    Bahut vadiyaa uprala bai

  • @jaggibathoi
    @jaggibathoi ปีที่แล้ว +3

    Veere me isto vadia video nyi dekhi jionda reh veere Teri Umar parmatma 1000 saal kar dewe

  • @meemsa01
    @meemsa01 ปีที่แล้ว +5

    ਬਹੁਤ ਸੌਹਣਾ ਕੰਮ ਬਾਈ

  • @Simu_23Noor10
    @Simu_23Noor10 ปีที่แล้ว

    ਵਾਹ ਬਾਈ ਲੋਪੋ ਵਾਲਿਆਂ ਸਲੁਟ ਏ ਤੈਨੂੰ

  • @arnavmann2249
    @arnavmann2249 ปีที่แล้ว +1

    Bhut vdia sukhjinder lopo veer

  • @gurpreetrandhawa2230
    @gurpreetrandhawa2230 ปีที่แล้ว +1

    ਲੋਪੋਂ ਵਾਲੇ ਨੂੰ ਮਾੜਾ ਕਹਿਣ ਵਾਲਿਓ
    ਵੱਡਿਓ ਸਰਦਾਰੋਂ ਤੁਸੀਂ ਕੀ ਉਪਰਾਲਾ ਕਰ ਰਹੇ ਹੋ ਹੜ੍ਹ ਪੀੜਤਾਂ ਲਈ
    ਲੋਪੋਂ ਵਾਲੇ ਜੱਟ ਨੇ ਤਾਂ ਫਰਜ਼ ਨਿਭਾ ਦਿੱਤਾ

  • @GurmeetSingh-tv1uh
    @GurmeetSingh-tv1uh ปีที่แล้ว

    Waheguru ji waheguru ji waheguru ji

  • @deepjatt7847
    @deepjatt7847 ปีที่แล้ว +1

    Bhote vadia gall 22 ji waheguru sukh rakhe

  • @Babafatehsinghakali
    @Babafatehsinghakali ปีที่แล้ว

    Sukhjinder veere junda was da reh Bht vdiya kita kise pra nal okhe time stand leya ❤

  • @davindersharmaprasher6135
    @davindersharmaprasher6135 ปีที่แล้ว

    V good bai jida rah

  • @championgamemap6485
    @championgamemap6485 ปีที่แล้ว +4

    ਪਿਆਰ ਬਦਾਉ ਵਾਈ ਜੀ

  • @GurdeepSingh-oi2br
    @GurdeepSingh-oi2br ปีที่แล้ว +1

    ਬਹੁਤ ਵਧੀਆ ਕੰਮ ਕਰ ਰਹੇ ਹੋ

  • @hardyalbrar2948
    @hardyalbrar2948 ปีที่แล้ว +2

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਲੋਪੋਂ ਵਾਲਿਆ 👍👍

  • @amriksinghdhillon1522
    @amriksinghdhillon1522 ปีที่แล้ว

    Very v v good bai ji

  • @sonysandhu3916
    @sonysandhu3916 ปีที่แล้ว +4

    ਜਿਉਦਾ ਰਹਿ ਬਾਈ

  • @harjindersinghsidhu4088
    @harjindersinghsidhu4088 ปีที่แล้ว

    Great veer 🙏

  • @amargurdaspuri616
    @amargurdaspuri616 ปีที่แล้ว

    Salute hai bai tainu

  • @JASSISINGH-hg4in
    @JASSISINGH-hg4in ปีที่แล้ว

    Sahi gall hai 22

  • @bobybans3471
    @bobybans3471 ปีที่แล้ว +10

    ਵਾਹਿਗੁਰੂ ਜੀ 🙏🙏❤️

  • @samanhundalhundal1439
    @samanhundalhundal1439 ปีที่แล้ว +1

    ਸੇਵਾ ਬੜੀ ਸੱਚੀ ਸੁੱਚੀ

  • @Harinder-Grewal
    @Harinder-Grewal ปีที่แล้ว +4

    ਘੈਟ ਬਾਈ ਲੋਪੋ ਆਲਾ

  • @mandeepSingh-jn9kc
    @mandeepSingh-jn9kc ปีที่แล้ว +3

    ਜਿਉਂਦਾ ਰਹਿ ਬਾਈ

  • @RanjitSingh50737
    @RanjitSingh50737 ปีที่แล้ว

    Balle 22 ji auj tuc sade dila ch hor v dunge vas ge oh love you lopo wala 22 Zindabaad Zindabaad ❤❤❤❤

  • @RupinderSingh-vd7fe
    @RupinderSingh-vd7fe ปีที่แล้ว

    Bhut vdia kam kar rhe oo bai ji..parmatma saflta bakhshe🙏🙏❤️

  • @pindadejaye4013
    @pindadejaye4013 ปีที่แล้ว

    Jioda vsda ryh veer rab ny bhot sahi bndy nu traki diti aa

  • @jaggumaan8248
    @jaggumaan8248 ปีที่แล้ว +1

    👍👍👍👍👌👌

  • @dfgFfgg-kj5rf
    @dfgFfgg-kj5rf ปีที่แล้ว +8

    ਸਾਰੇ ਭਰਾਵਾਂ ਨੂੰ ਬੇਨਤੀ ਆ ਇਸ ਭਰਾ ਦੀ ਮਦਦ ਕਰੋ

  • @BachitarKammonke
    @BachitarKammonke ปีที่แล้ว

    ਵਾਹਿਗੁਰੂ ਜੀ🙏

  • @grindersingh6897
    @grindersingh6897 ปีที่แล้ว +2

    Waheguru mehar kare bai te

  • @ButaSarpanch-u9f
    @ButaSarpanch-u9f ปีที่แล้ว

    ਬਾਈ ਜੀ ਵੀਰ ਦਾ ਗੂਗਲ ਪੈ ਦਿਉ ਜੀ plz

  • @13amrindergill45
    @13amrindergill45 ปีที่แล้ว +2

    Waheguru maher kare 🙏🙏

  • @BhupinderSingh-le6lt
    @BhupinderSingh-le6lt ปีที่แล้ว

    ਇਸ ਤੋਂ ਪਤਾ ਲਗਦਾ ਕੁਦਰਤ ਨਾਲ ਖਿਲਵਾੜ ਤੁਸੀ ਭਰਤੀ ਪਾਓਗੇ ਜੇ ਕੁਦਰਤ ਫਿਰ ਇਹ ਕਰ ਦਿਤਾ ਕੀ ਕਰੋਗੇ ਉਸ ਦੇ ਰਸਤੇ ਚ ਰੁਕਾਵਟ ਨਾ ਬਣੋ

  • @kamalmodelmaker7334
    @kamalmodelmaker7334 ปีที่แล้ว +3

    WAHEGURU ji 🙏🏻🙏🏻🙏🏻🙏🏻❤❤❤❤🥺🥺

  • @gurpreetsahota7323
    @gurpreetsahota7323 ปีที่แล้ว

    Bhout vada dil cheda es km le ❤ bhout vadia km

  • @jugdevsahota7522
    @jugdevsahota7522 ปีที่แล้ว +1

    Bale jatta god bless you

  • @namanpreetsingh6439
    @namanpreetsingh6439 ปีที่แล้ว

    Asal ch Baba Nanak 🙏🏻wali sachi sewa aahi aa vire.
    🙏🏻 13,13🙏🏻
    Koi daan punn💰 karna hove tan lod band nu hi karna sahi hunda.

  • @honeysekhon5860
    @honeysekhon5860 ปีที่แล้ว +1

    ਬਹੁਤ ਵਧੀਆ ਕਰ ਰਿਹਾ ਬਾਈ ਦੱਬੀ ਚੱਲ

  • @vpsinghbutter4287
    @vpsinghbutter4287 ปีที่แล้ว

    Parmatma chardikala ch rakhe tuhanu

  • @parmjeetsingh5942
    @parmjeetsingh5942 ปีที่แล้ว +1

    22 ਬਹੁਤ ਸੋਣਾ ਕੰਮ ਕੀਤਾ

  • @mehmasingh2548
    @mehmasingh2548 ปีที่แล้ว +2

    Waheguru ji ❤️❤️

  • @gagandeepsinghbhullar5152
    @gagandeepsinghbhullar5152 ปีที่แล้ว +1

    Salute aa tainu bai ❤❤❤

  • @shounkijatt2893
    @shounkijatt2893 ปีที่แล้ว +1

    Waheguru ji mehar kre

  • @KartorSingh-lp4vu
    @KartorSingh-lp4vu ปีที่แล้ว +2

    ਬੜੀ ਵੱਡੀ ਤੁਹਾਡੀ ਲੋਪੋ ਵਾਲੇ ਵੀਰ

  • @DavinderSingh-cm4oz
    @DavinderSingh-cm4oz ปีที่แล้ว

    salute aa bhai g

  • @jugrajsinghsidhu1551
    @jugrajsinghsidhu1551 ปีที่แล้ว

    ਲੋਪੋਂ ਵਾਲੇ ਵਾਂਗ ਮੱਦਤ ਲਈ ਅੱਗੇ ਆਉ ਜਿਵੇਂ ਲੋਪੋਂ ਵਾਲੇ ਨੇ ਇੱਕ ਵੀਡੀਓ ਵਿੱਚ ਅਲਾਨ ਕੀਤਾ ਸੀ ਜਿਸ ਕਿਸਾਨ ਦੀ ਮੱਦਤ ਲਈ ਮੈ ਜਾ ਰਿਹਾ ਹਾਂ ਉਸ ਬੰਦੇ ਤੋ ਤੇਲ ਵੀ ਨਹੀਂ ਪਵਾਉਦਾ ਟਰੈਕਟਰ ਵਿੱਚ ਇਸੇ ਤਰ੍ਹਾਂ ਹੋਰ ਲੋਕ ਵੀ ਮੱਦਦ ਕਰਨ ਦੂਜੇ ਕਿਸਾਨਾਂ ਦੀ ਜਿਵੇਂ ਫਰੀ ਵਿੱਚ ਮੱਦਦ ਕਰਨ ਲਈ ਇੱਕਲੇ ਸੁਖਜਿੰਦਰ ਨੇ ਕਿਹਾ ਦੂਜੇ ਭਾਵੇਂ ਚਾਰ ਚਾਰ ਜਣੇ ਜੋੜੀਆਂ ਬਣਾਕੇ ਮੱਦਤ ਕਰੋ ਤੇਲ ਵੀ ਕੋਲੋਂ ਪਵਾਉ ਅਸੀ ਸਾਡੇ ਇਲਾਕੇ ਵਿੱਚ ਮੱਦਦ ਕਰਨ ਲਈ ਜਾਵਾਂਗੇ

  • @MalkitSinghindiatoksa
    @MalkitSinghindiatoksa ปีที่แล้ว +1

    Wahegurh ji 🙏🙏🙏🙏🙏🙏🙏🙏

  • @bikarsingh5818
    @bikarsingh5818 ปีที่แล้ว

    Bai mnu tu phela vdia ni lgda c prr ajj tu ah kmm krke yr dilo awaj aii vi tu bnda heera yr ❣️dil jit lya jatta

  • @ravinderdeol748
    @ravinderdeol748 ปีที่แล้ว

    Very good job 👏 👍