@@khetlatv9839 koi ni ni , ਮੈਨੂੰ bout ਵਧੀਆ ਲਗਿਆ ਤੁਸੀ ਮੇਰਾ comment read kita te ਮੈਨੂੰ reply kita ❤️🙏thnuuu soo muchh ji 💐 eda hi video bnounde reho te sari team nu waheguru 🙏 ਜੀ ਚੜਦੀ ਕਲਾ ਚ ਰੱਖਣ ਤੇ ਹਮੇਸ਼ਾਂ ਏਦਾ ਹੀ ਤੱਰਕੀ ਕਰੋ
Vry nyc stry ❤❤❤❤ mnu bhot vdy lgd aii tode stry vere ❤❤❤I like it all stry 🥰🥰🥰 best of luck 🤞 vere Raab tonu hor tarks batsha weghuru tonu vere 🙏🥰🥰🥰🥰🤞🥰🥰
ਬੇਬੇ ਜੀ ਗਲਤੀ ਤੁਹਾਡੀ ਹੈ ਸਜ਼ਾ ਵਿਚਾਰੀ ਤੇਰੀ ਨੂੰਹ ਭੁਗਤ ਰਹੀ ਹੈ ਗੋਲੀਆਂ ਗਰਭਪਾਤ ਦੀਆਂ ਤੂੰ ਦੁੱਧ ਵਿੱਚ ਘੋਲ ਕੇ ਦਿੱਤੀਆਂ ਨਾਂ ਤੂੰ ਆਪਣੀ ਨੂੰਹ ਦਾ ਲੈ ਦਿੱਤਾ ਝੂਠ ਦਾ ਫਲ ਬੇਬੇ ਤੈਨੂੰ ਭੁਗਤਣਾ ਪੈਂਦਾ ਹੈ ਸੱਚੇ ਦਾ ਰੱਬ ਰਾਖਾ ਹੁੰਦਾ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ। ਬਹੁਤ ਹੀ ਵਧੀਆ ਮੈਸੇਜ ਹੈ ਹੁਣ ਦੇ ਧੀਆਂ ਪੁੱਤਾਂ ਨੂੰ
Thanks g
Bohut hi badiya episode ji so beautiful story ji
Thanks ☺️
Bout ਸੋਹਣੀ ਵੀਡਿਉ ❤ ਇਹ ਸਭ ਕੁਝ ਅੱਜ ਕਲ ਦੀ ਦੁਨੀਆ ਦਾ ਸੱਚ ਐ,je love ਮੈਰਿਜ਼ ਕਰਾ ਹੀ ਲਈ ਇਸਦਾ ਮਤਲਬ ਇਹ ਥੋੜੀ ਕਿ ਮੁੰਡੇ ਦੀ faimly ਇਕ ਕੁੜੀ ਨਾਲ ਏਦਾ ਕਰੇ 😌ਬਾਕੀ ਮਨਪ੍ਰੀਤ ਦੀ ਦੀ ਐਕਟਿੰਗ ਵੀ bout ਵਧੀਆ ਤੇ all team di ਐਕਟਿੰਗ ਸੋਹਣਿਓ 😊but ਮੁੰਡੇ ਨੂੰ ਆਪਣੀ wife te ਜਕੀਨ ਕਰਨਾ ਚਾਹੀਦਾ ਇਸਦਾ ਮਤਲਬ ਇਹ ਥੋੜੀ ਮਾਂ ਜੌ ਮਰਜੀ bologi te tusi manoge, ਮਨਿਆ ਮਾਂ ਰੱਬ ਦਾ ਰੂਪ ਹੁੰਦੀ ਕਦੇ ਕਿਸੇ ਦਾ ਆਪਣੇ ਬੱਚੇ ਦਾ ਮਾੜਾ ਨੀ ਕਰਦੀ , ਪਰ ਇਹ ਕਲਯੁਗ ਐ ਤੇ ਕਈ ਕਈ ਮਾਵਾ ਹੈਗੀਆ ਵੀ ਆ ਜੌ ਆਪਣੇ ਬੱਚਿਆ ਦਾ ਮਾੜਾ ਸੋਚ ਦੀਆ 😞 ਘਰ ਵਿਚ ਖੁਸ਼ੀ ਆਉਣ ਵਾਲੀ ਸੀ ਤੇ je ਮੁੰਡੇ ਨੇ ਗਲਤੀ ਕੀਤੀ ਤਾਂ ਮਾਂ ਨੇ ਸਭ ਤੋਂ ਵੱਡੀ ਗਲਤੀ ਕੀਤੀ ਮਨਪ੍ਰੀਤ ਨਾਲ ਇਹ ਸਲੂਕ ਕਰਕੇ 😢ਬਾਕੀ ਇਹਨਾਂ ਦੀਆ ਵੀਡੀਓਜ਼ ਰਾਹੀਂ ਸਾਨੂੰ ਲੋਕਾਂ ਨੂੰ ਸਮਝਾਉਂਦੇ ਆ 😊so sareya nu benti ਆ ਕੁੜੀਆਂ ਮੁੰਡਿਆ ਨੂੰ ਪਹਿਲੀ ਗੱਲ ਤਾਂ love marrige kro na bhaj ke je ਕਰਨੀ ਤਾਂ ਘਰਦਿਆਂ ਦੀ ਸਹਿਮਤੀ ਨਾਲ ਕਰੋ ❤🙏 ਜੌ ਅੱਗੇ ਜਾ ਕੇ ਤਾਹਨੂੰ ਵੀ problem na hove ਤੇ ਨਾ ਹੀ ਤੁਹਾਡੇ ਹੋਣ ਵਾਲ਼ੇ ਬੱਚਿਆ ਤੇ 👍 ਜੌ ਜੌ ਮੇਰੇ comments naal ਸਹਿਮਤ ਆ ਉਹ like krn 😊
Bhut bhut dhanwad ji ❤️❤️🙏🏻
@@khetlatv9839 koi ni ni , ਮੈਨੂੰ bout ਵਧੀਆ ਲਗਿਆ ਤੁਸੀ ਮੇਰਾ comment read kita te ਮੈਨੂੰ reply kita ❤️🙏thnuuu soo muchh ji 💐 eda hi video bnounde reho te sari team nu waheguru 🙏 ਜੀ ਚੜਦੀ ਕਲਾ ਚ ਰੱਖਣ ਤੇ ਹਮੇਸ਼ਾਂ ਏਦਾ ਹੀ ਤੱਰਕੀ ਕਰੋ
ਵੀਰ ਜੀ ਦੀ ਗੱਲਤੀ ਆ ਓਨੂੰ ਕਿਉਂ ਕੲਈ ਆ
ਤੁਹਾਡੀ ਆ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦਿਆਂ ਨੇ
Thanks g
Very nice video God bless you
ਸੱਚੀਂ ਐਵੇਂ ਦੀਆਂ ਔਰਤਾਂ ਹੁੰਦੀਆਂ ਘਰ ਉਜਾੜਨ ਵਲੀਆਂ ਅਪਣੇ ਹੀ ਪੁੱਤ ਦਾ ਘਰ ਉਜਾੜਣ ਤੇ ਹੋ ਜਾਂਦੀਆਂ। ਸਹੀ ਕਿਹਾ ਮਨਪ੍ਰੀਤ ਨੇ ਜੇ ਘਰਵਾਲਾ ਸਹੀ ਹੋਏ ਤਾਂ ਕਿਸੇ ਦੂਜੇ ਇਨਸਾਨ ਦੀ ਹਿੰਮਤ ਨਹੀਂ ਹੁੰਦੀ ਕਿ ਮਾੜੀ ਅੱਖ ਨਾਲ ਕੋਈ ਵੇਖ ਵੀ ਜਾਏ । ਮਨਪ੍ਰੀਤ ਦੀ ਐਕਟਿੰਗ ਵੇਖ ਕੇ ਰੋਣਾਂ ਹੀ ਆ ਗਿਆ 😢 ਸੱਚੀਓਂ ਮਨਪ੍ਰੀਤ ਬਹੁਤ ਹੀ ਵਧੀਆ ਕਿਰਦਾਰ ਨਿਭਾਉਂਦੇ ਹਨ। ਵੀਡਿਓ ਵਿੱਚ ਜਾਨ ਪਾ ਦੇਂਦੇ ਹਨ ਜਿਹੜੇ ਵੀ ਚੈਨਲ ਤੇ ਚੱਲੇ ਜਾਣ ਪਰਮਾਤਮਾ ਇਹਨਾਂ ਨੂੰ ਚੜ੍ਹਦੀਕਲਾ ਵਿੱਚ ਰੱਖਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਧੰਨਵਾਦ ❤️ ਕੁਲਵਿੰਦਰ ਸ਼ੇਰਗਿੱਲ ❤️
Bhut bhut sukhriya 🙏🏻
Manpreet didi bht vdiya acting krde gbu
ਯਰ ਤੁਸੀਂ ਹਮੇਸ਼ਾ ਮਰਦ ਸਮਾਜ ਆਪਣੀ ਪਤਨੀ ਨੂੰ ਹੀ ਕਿਉਂ ਗਲਤ ਸਮਝਦੇ ਓ
Very emotional
Very nice video ❤❤
Good concept and good job manpreet
Thanks g
Savse best actor manpreet
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍 💐🌸🌷
Thanks g
Pat 4kado auga ji
😮
V nyccc video...❤❤❤👌👌👌👌
So beautiful video 🥰❤️
Good topic !!! Well done ❤
Thank you 😊
Bhut jyada nice video ❤❤
Thanks g
Nice video bro sarra video 👌👌👌👌👌 chouhan bareta
Thanks
Pls upload next episode
Nice
Real story ji
Thanks g
😭😭very very nice
Very nice video bro ❤❤❤❤❤
Thanksg
Vari ❤❤❤ nice 👍👍👍
Thanks g
Vry nyc stry ❤❤❤❤ mnu bhot vdy lgd aii tode stry vere ❤❤❤I like it all stry 🥰🥰🥰 best of luck 🤞 vere Raab tonu hor tarks batsha weghuru tonu vere 🙏🥰🥰🥰🥰🤞🥰🥰
Thank you so much
@@khetlatv9839 next part kdo a rha vere 🙏🥰 I vry excited 😌 jld next part lonch krdo vere 🙏🥰 best wishes vere next part lye ❤️❤️💞💞🌸🌸
❤❤
Nice video bro
Thanks
Nike brother
Nice video 👍👍👍👍👍
Thank you very much!
Very emotional story ❤😢
Nice Video
ਬਹੁਤ ਸੋਹਣੀ ਵਿਡਿਓ 🙏 ❤❤❤
Thanks g
Budi boht vadhan jogi a🤛🤛
Thanks g
Nice 👍👍👍 story
Thank you so much
Pz next part jaldi upload Kreya kro bhout late upload krde o wait renda
Thanks g
Nice 👍👍
Thanks 👍
Ehdi kuri nal v eda howe fr pta lge
Pocha lan time bedshet kida change ho gai bed te
Very nice
Waiting for next part
😢😢😢😢😢😢😢
Bebe da rol jma ni badhea
Bhut sohni video ❤
Thanks g
V nyc video ❤❤
Nice video
Very nice video
Thanks g
Nice 👍💯💯👍
Thanks ✌
❤❤
❤❤❤❤❤
🙏🏻🙏🏻
❤❤
❤❤❤❤❤
❤❤❤❤❤