ਆ ਗਈ Good News🤗

แชร์
ฝัง
  • เผยแพร่เมื่อ 18 ธ.ค. 2024

ความคิดเห็น • 432

  • @JaskaurSherni
    @JaskaurSherni วันที่ผ่านมา +7

    Nice Vlog so Funny vlog ਹੱਸ ਹੱਸ ਕੇ ਢਿੱਡ ਦੁਖਣ ਲੱਗ ਪਿਆ ਹੱਸ ਕੇ ਬਹੁਤ ਵਧਿਆ Nic

  • @gurbaxkaur2452
    @gurbaxkaur2452 วันที่ผ่านมา +15

    ਇਹਨੂੰ ਭਬੂ ਕਹਿਦੇ ਆ ਲੂਣ 7ਵਾਰੀ ਸੂਆ ਕੇ ਪਾਣੀ ਦੇ ਘੜੇ ਥਲੇ ਰਖ ਦਿਓ ਬਾਕੀ ਪਰਮਾਤਮਾ ਤੂਹਾਨੂੰ ਚੜਦੀ ਕਲਾ ਰਖੇ ਰਾਧਾ ਸੂਆਮੀ ਜੀ ਜੈ ਗੂਰਦੇਵ ਜੀ

  • @Honeybhagat7699Honeybhagat
    @Honeybhagat7699Honeybhagat 23 ชั่วโมงที่ผ่านมา +2

    ਬਹੁਤ ਵਧੀਆ ਵਲੋਗ ਹੇ ਜੀ ❤❤❤ ਹਨੀ ਮਨੀ ਗੁਰਦਾਸਪੁਰ ਲਵ ਯੂ ਦਿੰਦੀ ਜੀ 😅😅😅

  • @Neetu5419-xe4xi
    @Neetu5419-xe4xi 9 ชั่วโมงที่ผ่านมา

    path kina sohna hunda pya piche. Waheguru jii. Dhan dhan mata gujar kaur ji. Dhan dhan 4 sahibzaade❤

  • @JaskaurSherni
    @JaskaurSherni วันที่ผ่านมา +6

    ਤੁਹਾਡੇ vlog real ਹੁੰਦੇ ਬਹੁਤ ਵਧਿਆ ਲੱਗਦੇ ਕੋਈ ਵੀ ਫੁਕਰੀ ਨਹੀਂ ਹੁੰਦੀ ਤੁਹਾਡੇ vlog ਵਿਚ nice ਬਲੋਗ ਅਸੀਂ ਸਾਰੇ ਜਾਣੇ ਦੇਖਦੇ ਫੈਮਿਲੀ ਦੇ Vlog

  • @NeelamKumari-jf8ol
    @NeelamKumari-jf8ol วันที่ผ่านมา +2

    But funny paji and bhabhi ji 😊

  • @Lachhamikaur-vt5vw
    @Lachhamikaur-vt5vw วันที่ผ่านมา +4

    Sat shri akal ji waheguru Ji chadikal ਵਿੱਚ ਰੱਖੇ।aunti ji ਬਹੁਤ ਪਿਆਰ ਕਰਦੇ ਆ ਜੱਸੂ ਨੂੰ very nice 👍 ਦਾਦੀ ਇਦਾ ਦੀ ਹੋਣੀ ਚਾਹੀਦੀ ਏ ❤❤❤❤❤❤❤❤❤❤❤❤

  • @KathySangha
    @KathySangha 16 ชั่วโมงที่ผ่านมา

    Awwwhhh !! Aunty said “ jurabba wali pajami “🤣🤣🤣 so funny . Gbu all 🙏

  • @HardeepSingh-c9s9f
    @HardeepSingh-c9s9f วันที่ผ่านมา +6

    Bhttt vdyia vlog aa jii❤❤❤

  • @ManmeetKour-r7e
    @ManmeetKour-r7e 14 ชั่วโมงที่ผ่านมา

    Good job ji 🙏 sweet family sehaj so cute🍭🍫🍭🍫🍭🍫👍for sehaj

  • @pb07wale369
    @pb07wale369 วันที่ผ่านมา +21

    Tusi ਬਹੁਤ ਹੱਸੋਦੇ Roj ਸਾਨੂ ਹੱਸੋਨਾ ਬਹੁਤ ਔਖਾ ਹੁੰਦਾ Didi Tusi ਹਰ ਇੱਕ ਦੇ ਚੇਹਰੇ ਤੇ ਸਮਾਈਲ ਲੈ ਕੇ ਆਉਂਦੇ ਹੋ good Job

    • @SinghkaurGil
      @SinghkaurGil วันที่ผ่านมา +1

      Ryt

    • @SinghkaurGil
      @SinghkaurGil วันที่ผ่านมา +1

      Bhot vdiya Blog Hunde Tuhade

  • @BhupinderKaur-pw3ty
    @BhupinderKaur-pw3ty วันที่ผ่านมา +13

    Choti bati sokes with pajami a baby de frock nal paio g asi be apne bati de ponde ❤❤🎉 choti bati de paio

  • @RajKaur-h2m
    @RajKaur-h2m วันที่ผ่านมา +2

    Aunti ji so funny🤣🤣🤣

  • @NavjotKaur-dx3iz
    @NavjotKaur-dx3iz 16 ชั่วโมงที่ผ่านมา +1

    Dee ਦੋਨੋਂ bed lga lo smne nu shi lgne,tv cabin left side rkhlo door kol nd sofa right side ਇਕੱਠੇ rako nyc lgna

  • @niranjansinghpunni5305
    @niranjansinghpunni5305 18 ชั่วโมงที่ผ่านมา

    Very nice ji very funny main subha dubara fer dekhea vlog 😂😂😂😂😂

  • @PriyaSandhu-dz3jy
    @PriyaSandhu-dz3jy วันที่ผ่านมา +4

    Mata ji best ne 😅😅😅😅

  • @Simar-jq4ri
    @Simar-jq4ri วันที่ผ่านมา +1

    😂😂😂😂so funny valog jasu so cute❤aunty v bhut fun krde❤jasu d dadi nal bhut piyar a ❤bhut hassa aeya g ❤😂😂😂

  • @sinderjassal7168
    @sinderjassal7168 18 ชั่วโมงที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲੁਧਿਆਣਾ ਬਹੁਤ ਵਧੀਆ ਅਸੀਂ ਤਾਂ 😂😂

  • @SinghkaurGil
    @SinghkaurGil วันที่ผ่านมา +1

    ਮੇਰੇ ਤਾ ਹੱਸ ਹੱਸ ਕੇ ਅੱਖਾਂ ਵਿਚ ਪਾਣੀ ਆ ਗਿਆ
    ਢਿੱਡ ਦੁਖਣ ਲਾ ਦਿਤਾ ਤੁਸੀਂ ਅਜ ਤਾ congregation 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
    Waheguru ji tarakiya devan Tuhanu

  • @pb07wale369
    @pb07wale369 วันที่ผ่านมา +8

    ਫੰਡਾ ਕਰਵਾ ਲੋ Didi ਜੀ 😂😂

  • @JassKaur-l9o
    @JassKaur-l9o วันที่ผ่านมา +3

    Hlo ji tusi door De piche sofe Wali chair chuk k os jagah te t v wala cabinet rakh do os nal sofa rakh do bed dusri side rakh lo dono bed ❤

  • @GurpreetKaur-sm7oq
    @GurpreetKaur-sm7oq วันที่ผ่านมา +8

    ਇਹ ਨਿੱਕੇ ਬੱਚੇ ਵਾਸਤੇ ਆ ਨਾਪੀ ਲਾ ਕੇ ਪਜਾਮੀ ਪਾਈ ਦੀ ਆ ਜਿਨਾਂ ਨੂੰ ਤੁਸੀਂ ਜਰਾਬਾਂ ਆਖਦੇ ਹੋ

  • @Deepu.332
    @Deepu.332 วันที่ผ่านมา +10

    Sehj de ਕਨੇਡੂ ਹੋਇਆ ji us de nl fever v bhut zyada ho jnda te dard v hunda tc eh subha subha ja k ਘੁਮਿਆਰਾ ਦੇ ਘਰ ਹੱਥ ਥੋਲਾ karva k la k ayo 2-3 din laga tar ❤

    • @winderkaur2773
      @winderkaur2773 วันที่ผ่านมา +2

      Yes mere bete de v hoya c

    • @kanupriya986
      @kanupriya986 วันที่ผ่านมา +1

      Yes meri beti de bhi ho gya siga fever bahut hoya siga ohnu bhi,tusi khyaal rakho apni beti da.....

    • @RanvirSingh-oh1dy
      @RanvirSingh-oh1dy วันที่ผ่านมา +1

      @@Deepu.332 ryt 👍🙏

  • @mitraaa691
    @mitraaa691 วันที่ผ่านมา +1

    Very nice God bless all

  • @parveenkumari1958
    @parveenkumari1958 วันที่ผ่านมา +13

    E,c,d ਕੰਦ ਵਿੱਚ ਲਗਵਾ ਲੋਅ ਦੀ t,v hor ਕਿਤੇ ਰੱਖ ਦੋ,,, ਜਿਹੜਾ ਕੈਵਨ ਉਹ ਵੀ ਬਾਰ ਕੱਢ ਦੋ,,, ਫਿਰ ਬੈਡ ਲੱਗ ਜਾਣਾ ਰੂਮ ਵਿੱਚ ਦੀ ਵਧੀਆ ❤

  • @ranjhaalikhan7540
    @ranjhaalikhan7540 วันที่ผ่านมา +4

    stocking❤

  • @KiranKaur-j6g
    @KiranKaur-j6g วันที่ผ่านมา +1

    Bhutt sona vlogh bhutt hassa aieaa aunti ji bhutt hassa aunda rab lambieaa lambieaa umra kran God bless you

  • @jasvirsingh2799
    @jasvirsingh2799 วันที่ผ่านมา +5

    ਕਿਰਪਾ ਕਰਕੇ ਪੰਜਾਬੀ ਵਿੱਚ ਕਮੈਂਟਸ ਕਰਨ ਵਾਲੇ ਪੰਜਾਬੀ ਸਹੀ ਲਿਖਿਆ ਕਰੋ ।

  • @Youtuberjatt708
    @Youtuberjatt708 วันที่ผ่านมา

    Has has K Akha Vich Hanju A gye bhot Hasiya Tusi

  • @pb07wale369
    @pb07wale369 วันที่ผ่านมา +2

    Congregation 🎉🎉🎉🎉🎉🎉🎉🎉🎉🎉🎉🎉🎉

  • @JaskaurSherni
    @JaskaurSherni วันที่ผ่านมา

    Nice Family bhot funny Vlog has has K Akha Vich pani A Janda

  • @its_jattff6078
    @its_jattff6078 วันที่ผ่านมา +9

    Jehdi Nikami cheez hundi o Mummy nu de dea kro Mummy daddy nu v koi gift 🎁 pej dea kro k o jwak chakn nu Rakhe aa

    • @JaskaurSherni
      @JaskaurSherni วันที่ผ่านมา

      500 ਦੀ ਹੈ ਤੇਰੇ ਕੋਲ ਜਾਂਦੇ ਪੈਸੇ ਹੈ ਜੋ ਤੈਨੂੰ ਨਕਮੀ ਲੱਗਦੀ

    • @JaskaurSherni
      @JaskaurSherni วันที่ผ่านมา

      Pyla ਆਪਣੇ ਮਾਂ ਬਾਪ ਨੂੰ ਤਾ ਦੇ ਦੇ ਸਲਾਹਾਂ ਦਾਈ ਜਾਂਦਾ

  • @JagdeepSingh-uf6zr
    @JagdeepSingh-uf6zr 14 ชั่วโมงที่ผ่านมา

    Sehaj putt nu knedu hoiya viya ji thole nll sai ho Jaye gi ji ❤

  • @Ravi-t8l3m
    @Ravi-t8l3m วันที่ผ่านมา +3

    Thuade sham de vlog vich path hunda sunda bahut vadhiya lagda Aman sis

  • @BipinYadaw-wx1fc
    @BipinYadaw-wx1fc วันที่ผ่านมา +2

    😂😂😂aunty so funny 😍😂❤️

  • @AmandeepKaur-jd8ex
    @AmandeepKaur-jd8ex วันที่ผ่านมา +2

    Sehaj bhut pyari bachiii aa bhut jyada cute h dono bachee family v bhut pyari h waheguru ji chardi kla ch rakhan poori family nu edha he saath rakhan Aman dii bhut siyane ne bhut vdiya sanskar ditte h ehna di mummy ne bhut sweet ne mainu bhut vdiya lgde ne jdo tuhade ghar koi v nwi chij aundi h mainu bhut Khushi hoyi ❤❤❤ from Mandi dabwali

  • @RachnaRachna-r9j
    @RachnaRachna-r9j วันที่ผ่านมา +3

    Tuhanu vlogsbhut sohne hunde aa ❤❤❤❤❤ jida aam life a tuc sch dikhonde o koi dikhawa ni hunda vlog ch bhut vdia vlogs hunde tuhade nhi ta sb vlogers fake life dikhonde fukrpn hundabakia da baki tuc bst o❤

    • @pb07wale369
      @pb07wale369 วันที่ผ่านมา

      Ryt

    • @pb07wale369
      @pb07wale369 วันที่ผ่านมา

      ਸਹੀ ਗੱਲ Didi ਜੀ ❤ਮੈਨੂੰ ਵੀ ਬਹੁਤ ਚੰਗੇ ਲੱਗਦੇ Sehajaman ਫੈਮਿਲੀ good

  • @Baljinderladhar-jh6tl
    @Baljinderladhar-jh6tl วันที่ผ่านมา +1

    VERY NICE VIDEO JI❤❤

  • @ParvinderKaur-o8r
    @ParvinderKaur-o8r วันที่ผ่านมา +10

    ਇਹ ਡਾਕਟਰ ਕੋਲੋਂ ਨਹੀਂ ਠੀਕ ਨਹੀਂ ਹੁੰਦਾ ਤੁਸੀਂ ਕੁਮਆਰ ਕੋਲ਼ੋਂ ਫਾਡਾ ਪੁਵਾਉ ਇਹ ਕੂਨੂਏ ਹੋਏ ਮੈਨੂੰ ਬਹੁਤ ਹੁੰਦੇ ਸੀ ਬਚਪਨ ਵਿਚ ਮੈਂ ਪਰਵਿੰਦਰ ਕੌਰ ਦਿੱਲੀ ❤❤❤

    • @Manjitkaur0866
      @Manjitkaur0866 วันที่ผ่านมา +1

      Haji

    • @BinduSanger
      @BinduSanger วันที่ผ่านมา

      Hanji asi be gumiar a ji eh ida hi thik hona

  • @Khushi-3y
    @Khushi-3y วันที่ผ่านมา +1

    Veer g aap di mummy g bi bhot nice aa ❤❤❤❤❤

  • @AnjuBala-e6g
    @AnjuBala-e6g วันที่ผ่านมา +2

    Nice vlog

  • @Sehajjasblogs
    @Sehajjasblogs วันที่ผ่านมา +5

    ਵਾਹਿਗੁਰੂ ਜੀ ਮੇਹਰ ਕਰਨ ਸਬ ਤੇ ❤❤❤❤❤❤❤❤❤❤❤❤❤❤❤❤❤❤❤❤❤

  • @RaKumwt
    @RaKumwt 18 ชั่วโมงที่ผ่านมา

    Very nice vlog ❤❤

  • @CharanjitBhangu-h4g
    @CharanjitBhangu-h4g วันที่ผ่านมา +3

    Frok nal pae de parti wear frok nal pai de stech abal a dipaer la kpaadea karo jasu lae thad ne lagde

  • @AmanDeepkaur-k4b8o
    @AmanDeepkaur-k4b8o วันที่ผ่านมา +19

    ਜੇ ਤੁਹਾਡੇ ਕੋਈ ਕਭਿਆਰ ਦਾ ਉਤੋਂ ਮਿੱਟੀ ਲਵਾ ਲਓ ਜਿੱਥੋਂ ਗਰਦਨ ਸੁਝ ਗਈ ਆ ਠੀਕ ਹੋ ਜਾਵੇਗਾ

    • @RimpiKaur-g3o
      @RimpiKaur-g3o 16 ชั่วโมงที่ผ่านมา

      Rytਥੋਲਾ ਵੀ ਹੁੰਦਾ ਜੀ ਇਸਦਾ

  • @SinghkaurGil
    @SinghkaurGil วันที่ผ่านมา

    Tusi Bhot vdiya Vlog Banode Ho Real Blog Hunde tuhade hasona Bhot akhuka kam tusi har Ek Nu Hasode ho nice Job Aman And paji Aunty cute baby Sehaj Jasu

  • @BalrajSandhu-x6t
    @BalrajSandhu-x6t วันที่ผ่านมา +22

    ਵੀਰੇ ਕਨੇਡੂ ਹੋ ਗਿਆ ਸਹਿਜ ਦੇ ਘੁਮਾਰਾ ਤੋ ਥੋਲਾ ਪਵਾ ਲਓ

    • @RanvirSingh-oh1dy
      @RanvirSingh-oh1dy วันที่ผ่านมา

      Shi a thoda karvao Kumar tu dwai nal thik nhi huna ji 🙏

  • @ArifKhan-sk2pq
    @ArifKhan-sk2pq วันที่ผ่านมา +2

    Mammy g ਆਹਾਂ 😂😂

  • @Preettailor-1311
    @Preettailor-1311 วันที่ผ่านมา +4

    ਦੀ ਰੱਬ ਦਾ ਨਾਮ ਲੈ ਕੇ ਵੈਡ ਲਾ ਦਿਓ ਕੁਝ ਨਹੀਂ ਹੁੰਦਾ ਇਦਾਂ ਦਾ ਵਾਹਿਗੁਰੂ ਦਾ ਨਾਮ ਲਓ ਕੁਝ ਨਹੀਂ ਹੁੰਦਾ ਵੈਡ ਜਿੱਦਾਂ ਮਰਜ਼ੀ ਲਾ ਦਿਓ ਜਦੋਂ ਰੱਬ ਦਾ ਨਾਂ ਲੈ ਕੇ ਲਾਉਗੀ ਕੋਈ ਵਹਿਮ ਨਹੀਂ ਹੁੰਦਾ ਉਸ ਚੀਜ਼ ਚ 🙂

  • @SandeepKaur-us4fe
    @SandeepKaur-us4fe วันที่ผ่านมา +2

    Aunty g very nice ❤❤

  • @RachhpalSinghPal-t1f
    @RachhpalSinghPal-t1f วันที่ผ่านมา +6

    ਕਿੰਨੇ ਸੋਹਣੇ ਲੱਗਦੇ ਆ ਨੂੰਹ ਸੋਹਰਾ ਕਾਸ ਮੇਰਾ ਵੀ ਸੋਹਰਾ ਹੁੰਦਾ ਅਸੀ ਵੀ ਰੋਟੀ ਬਹੀਦੇ ਹੁੰਦੇ ਇੰਕਠੇ ਬਹਿੰਦੇ😢😢

  • @gurpreetsuman503
    @gurpreetsuman503 วันที่ผ่านมา

    Mata ji ghaint a tuhde❤❤😂😂😂😂😂😂😂😂

  • @NeetuRani-f8x
    @NeetuRani-f8x วันที่ผ่านมา

    Bahut pyari family❤🙏🙏

  • @ParamjeetKaur-jf4rj
    @ParamjeetKaur-jf4rj 18 ชั่วโมงที่ผ่านมา +1

    Tusi setty wala bed nhi c lena eh space jada landa h boora na manauna. Hun to aagya . ❤

  • @NeelamKumari-jf8ol
    @NeelamKumari-jf8ol วันที่ผ่านมา

    Nice vlog paji and bhabhi ji

  • @Sehaj600
    @Sehaj600 วันที่ผ่านมา

    Aunty ji so funny 🤣🤣

  • @maninders7333
    @maninders7333 วันที่ผ่านมา +2

    Stocking

  • @SandeepSaab-wk1mz
    @SandeepSaab-wk1mz วันที่ผ่านมา

    najer lag gai aa shaj putt nu mircha baro ji ❤

  • @LakhwinderKaur-tr2zx
    @LakhwinderKaur-tr2zx วันที่ผ่านมา

    😅😅😅😅. Juraaba. Nhi

  • @IktejSingh-yk2sm
    @IktejSingh-yk2sm วันที่ผ่านมา

    Very nice vlog ji 😀😃😃🤗🤗🤗

  • @SumanKurrha
    @SumanKurrha วันที่ผ่านมา +2

    Eh jasu lyi aa frok nal pa sakde aa❤❤❤

  • @HarmanSingh-s5h2g
    @HarmanSingh-s5h2g วันที่ผ่านมา

    Nice vlog g ❤❤❤❤❤ jaspal singh jhandian nurpur bedi ❤❤❤

  • @Youtuberjatt708
    @Youtuberjatt708 วันที่ผ่านมา

    Sari Family So Funny

  • @vickybrah3203
    @vickybrah3203 วันที่ผ่านมา +2

    ਵੀਰੇ ਘੁਮਿਆਰ ਤੋਂ ਹਥੋਲਾ ਪੁਆ ਲਵੋ ਇਹਨੂੰ ਸਾਡੇ ਲੁਧਿਆਣੇ ਤਾਂ kanedu ਕਹਿੰਦੇ ਨੇ

  • @ManpreetKaur-tt2xm
    @ManpreetKaur-tt2xm วันที่ผ่านมา +3

    ਅਮਨ ਸਿਰ ਢੱਕ ਕੇ ਖਾਣਾ ਬਣਾਇਆ ਕਰੋ ਡੈਡੀ ਜਦੋਂ ਘਰ ਆਉਂਦੇ ਹਨ ਸਿਰ ਤੇ ਚੁੰਨੀ ਲਿਆ ਕਰੋ ਇਹ ਸਿਆਣਪ ਹੈ

    • @sukhheer1644
      @sukhheer1644 วันที่ผ่านมา

      @@ManpreetKaur-tt2xm really don't u think it is too late 21 century u live in 60 years ago

  • @JagdevSingh-d8t
    @JagdevSingh-d8t วันที่ผ่านมา

    Nice vlog didi g🎉🎉🎉❤ aunti ji very nice❤

  • @ManmeetDhillon-w2l
    @ManmeetDhillon-w2l วันที่ผ่านมา +1

    Nice vlog kuldeep kaur badhni kalan moga ❤❤❤❤❤

  • @BipinYadaw-wx1fc
    @BipinYadaw-wx1fc วันที่ผ่านมา +1

    Very nice vlog ji ❤️😍

  • @rajkumar65gree
    @rajkumar65gree วันที่ผ่านมา +2

    ਇਹ ਫਰੋਕ ਨਾਲ ਪਾਉਣ ਨੂੰ ਆ ਜਾ ਜ਼ਿਆਦਾ ਠੰਡ ਹੋਵੇ ਤਾਂ ਇਸ ਨੂੰ ਪਾ ਕੇ ਉਪਰ ਦੀ ਤੁਸੀਂ ਹੋਰ ਪਜਾਮੀ ਜਾ ਪੇਨਟ ਪਾ ਸਕਦੇ ਹੋ

  • @JaskaurSherni
    @JaskaurSherni วันที่ผ่านมา

    ਵਾਹਿਗੁਰੂ ਜੀ ਤਰੱਕੀਆਂ ਦੇਵਨ ਤੁਹਾਨੂੰ

  • @RajdeepKaur-b4n
    @RajdeepKaur-b4n วันที่ผ่านมา +3

    ਪਾਠ ਕਿੰਨਾ ਵਧੀਆ ਲੱਗਦਾ ਗੁਰਦੁਆਰੇ

  • @ManpreetKaur-tt2xm
    @ManpreetKaur-tt2xm วันที่ผ่านมา +1

    ਜੇ ਤੁਹਾਡੇ ਘਰ ਬਿੱਲੀ ਸੂਈ ਤੇ ਤੁਸੀਂ ਦੁੱਧ ਚੂਰੀ ਰੋਟੀ ਸੇਵਾ ਕਰਿਓ

  • @ManpreetKaur-tt2xm
    @ManpreetKaur-tt2xm วันที่ผ่านมา +2

    ਕਾਕਾ ਚਾਰ ਟੀਨਾ ਪਾ ਕੇ ਸਟੋਰ ਜਿਹਾ ਬਣਾ ਕੇ ਮੋਹਰੇ ਹਲਕਾ ਜਿਹਾ ਦਰਵਾਜ਼ਾ ਲਾ ਕੇ ਸਟੋਰ ਬਣਾ ਲੳ ਓਥੇ ਸਾਰਾ ਸਮਾਨ ਰੱਖ ਲੳਉ

  • @Aman-z1q8y
    @Aman-z1q8y วันที่ผ่านมา +1

    Jai raja sahib ji di 🙏

  • @Youtuberjatt708
    @Youtuberjatt708 วันที่ผ่านมา

    Tuhade Vlog Dekh Man Nu Chan A Jandi Sari Tshan Khatam Ho Jandi A bhot hasode Tusi 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @pb07wale369
    @pb07wale369 วันที่ผ่านมา +8

    ਕੰਡੋਆ ਹੋਇਆ ਐ ਚੰਗੀ ਤਾਰਾ ਦਵਾਈ ਕਰੋ ਬਹੁਤ ਮਾੜਾ ਹੁੰਦਾ ਐ ਬੱਚੇ ਦੇ ਦਰਦ ਬਹੁਤ ਹੁੰਦੀ ਏਦੇ ਨਾਲ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @SatwinderKaur-rd9lx
    @SatwinderKaur-rd9lx วันที่ผ่านมา

    Very nice video God bless you all family

  • @sonamkotli51
    @sonamkotli51 วันที่ผ่านมา

    Bhut sohna vlog haii jiii❤🎉

  • @VipinKumar-xh6yj
    @VipinKumar-xh6yj วันที่ผ่านมา

    Very very nice balog nicefamle nice🎉🎉🎉❤❤😂😂

  • @Sehajjasblogs
    @Sehajjasblogs วันที่ผ่านมา +9

    Thx all TH-cam Family Members Love U all 🎉🎉🎉🎉🎉🎉🎉🎉🎉🎉🎉🎉🎉🎉🎉

    • @rajunangal8995
      @rajunangal8995 วันที่ผ่านมา +1

      Jisdin sada naam loge usdin khage love uu harpreet. Nangal

  • @PoojaSandhu-vg6tk
    @PoojaSandhu-vg6tk วันที่ผ่านมา

    ❤❤Nice ❤❤vlog ❤❤ji❤❤

  • @jasjitkaur7475
    @jasjitkaur7475 วันที่ผ่านมา

    Very very nice vloge 👌 👌🌹🌹🌹🌹🎉🎉🎉🎉🎉

  • @gidh745
    @gidh745 วันที่ผ่านมา

    God bless you sehaju

  • @manindersingh1833
    @manindersingh1833 18 ชั่วโมงที่ผ่านมา

    Nice🎉🎉🎉🎉

  • @ManpreetManpreet-u7r
    @ManpreetManpreet-u7r วันที่ผ่านมา +4

    ਖੱਟਾ and ਚਾਵਲ ਨਾ ਦਿਓ ਥੋੜੇ ਦਿਨ,, ਮਿਟੀ ਲਗਵਾ ਲੋ,, ਮੇਰੇ ਇਥੇ ਇੰਗਲੈਂਡ vich ਪ੍ਰੋਬਲਮ aa ਮੇਰੇ pain ਦੇ ਨਾਲ 104 ਬੁਖਾਰ ਆ

  • @Ranikaur.-_1313
    @Ranikaur.-_1313 วันที่ผ่านมา +1

    ਜੱਸੂ ਦੇ ਤਾਂ ਪਿਆਰੇ ਗੁੰਮ ਹੋ ਗਿਆ ਤਾਂ ਪੈਰੇ ਲੱਭਣ ਲੱਗ ਗਈ😂😂

  • @danishRai-e7p
    @danishRai-e7p วันที่ผ่านมา +5

    ਪਾਠ ਹੁੰਦਾ ਬਹੁਤ ਸੋਹਣਾ ਲਗਦਾ ਪਿੱਛੇ ਅਵਾਜ ਆਉਂਦੀ

    • @KamalKaur-f6h
      @KamalKaur-f6h วันที่ผ่านมา

      Me v bht var notice kita bht vdiya awaj a skoon milda sun ke kise kise pathi di awaj ch hunda eho ja ras

  • @poojasharma9181
    @poojasharma9181 วันที่ผ่านมา

    Nice vlog didi

  • @BaljinderKaur-ib7kn
    @BaljinderKaur-ib7kn วันที่ผ่านมา

    Nice ਵੀਰੇ ਕਿ ਐਡਰੈੱਸ ਤੁਹਾਡਾ

  • @JotNarinder
    @JotNarinder วันที่ผ่านมา

    My fav sehaju😊😊

  • @RanvirSingh-oh1dy
    @RanvirSingh-oh1dy วันที่ผ่านมา

    Buht sohna vlog ji ❤

  • @MandeepkaurGill-jm9im
    @MandeepkaurGill-jm9im วันที่ผ่านมา

    😂😂😂😂😂😂 nice funny vlog

  • @MonuSumon
    @MonuSumon วันที่ผ่านมา

    ❤❤v nice family ❤❤❤

  • @pargatsingh8309
    @pargatsingh8309 วันที่ผ่านมา

    Nice vlog aa 😊ji

  • @niranjansinghpunni5305
    @niranjansinghpunni5305 วันที่ผ่านมา

    Very nice ji ❤❤❤❤

  • @paramkaur9879
    @paramkaur9879 17 ชั่วโมงที่ผ่านมา

    Dhup vich na jyda jan dena red kapda vi de k rakho khars v hundi hovegi

  • @Sawarnjeet76
    @Sawarnjeet76 วันที่ผ่านมา +1

    Stocking ny....thand tou araam rahu jassu nu...hy rabba..kehndy paer kitho niklu😅😅😅😅 ..hassa pata kamly😅

  • @GagandeepKaur-sf7wf
    @GagandeepKaur-sf7wf วันที่ผ่านมา

    Tuhade sare vlog bhoot Vadiea hunde ne ji 🥰😘😘😘

  • @JaskaurSherni
    @JaskaurSherni วันที่ผ่านมา +2

    ਸਹਿਜ ਦਾ ਇਲਾਜ ਕਰਵਾ ਲੋ ਜਲਦੀ Didi. ਬਹੁਤ ਤੰਗ ਕਰਦੇ ਪਾਬੂ ਹੈ

  • @MandeepKaur-gr6nn
    @MandeepKaur-gr6nn วันที่ผ่านมา

    Sahaj de tonsils ho gae ne cold weather naal es nu ENT doctor nu dekhao and warm water vich thora salt pa k gargle karvao 2 to 3 times a day 🙏