ਆ ਗਈ Good News🤗

แชร์
ฝัง
  • เผยแพร่เมื่อ 17 ธ.ค. 2024

ความคิดเห็น • 421

  • @JaskaurSherni
    @JaskaurSherni 17 ชั่วโมงที่ผ่านมา +7

    Nice Vlog so Funny vlog ਹੱਸ ਹੱਸ ਕੇ ਢਿੱਡ ਦੁਖਣ ਲੱਗ ਪਿਆ ਹੱਸ ਕੇ ਬਹੁਤ ਵਧਿਆ Nic

  • @gurbaxkaur2452
    @gurbaxkaur2452 16 ชั่วโมงที่ผ่านมา +13

    ਇਹਨੂੰ ਭਬੂ ਕਹਿਦੇ ਆ ਲੂਣ 7ਵਾਰੀ ਸੂਆ ਕੇ ਪਾਣੀ ਦੇ ਘੜੇ ਥਲੇ ਰਖ ਦਿਓ ਬਾਕੀ ਪਰਮਾਤਮਾ ਤੂਹਾਨੂੰ ਚੜਦੀ ਕਲਾ ਰਖੇ ਰਾਧਾ ਸੂਆਮੀ ਜੀ ਜੈ ਗੂਰਦੇਵ ਜੀ

  • @JaskaurSherni
    @JaskaurSherni 17 ชั่วโมงที่ผ่านมา +5

    ਤੁਹਾਡੇ vlog real ਹੁੰਦੇ ਬਹੁਤ ਵਧਿਆ ਲੱਗਦੇ ਕੋਈ ਵੀ ਫੁਕਰੀ ਨਹੀਂ ਹੁੰਦੀ ਤੁਹਾਡੇ vlog ਵਿਚ nice ਬਲੋਗ ਅਸੀਂ ਸਾਰੇ ਜਾਣੇ ਦੇਖਦੇ ਫੈਮਿਲੀ ਦੇ Vlog

  • @Lachhamikaur-vt5vw
    @Lachhamikaur-vt5vw 18 ชั่วโมงที่ผ่านมา +4

    Sat shri akal ji waheguru Ji chadikal ਵਿੱਚ ਰੱਖੇ।aunti ji ਬਹੁਤ ਪਿਆਰ ਕਰਦੇ ਆ ਜੱਸੂ ਨੂੰ very nice 👍 ਦਾਦੀ ਇਦਾ ਦੀ ਹੋਣੀ ਚਾਹੀਦੀ ਏ ❤❤❤❤❤❤❤❤❤❤❤❤

  • @pb07wale369
    @pb07wale369 18 ชั่วโมงที่ผ่านมา +21

    Tusi ਬਹੁਤ ਹੱਸੋਦੇ Roj ਸਾਨੂ ਹੱਸੋਨਾ ਬਹੁਤ ਔਖਾ ਹੁੰਦਾ Didi Tusi ਹਰ ਇੱਕ ਦੇ ਚੇਹਰੇ ਤੇ ਸਮਾਈਲ ਲੈ ਕੇ ਆਉਂਦੇ ਹੋ good Job

    • @SinghkaurGil
      @SinghkaurGil 15 ชั่วโมงที่ผ่านมา +1

      Ryt

    • @SinghkaurGil
      @SinghkaurGil 15 ชั่วโมงที่ผ่านมา +1

      Bhot vdiya Blog Hunde Tuhade

  • @Honeybhagat7699Honeybhagat
    @Honeybhagat7699Honeybhagat 8 ชั่วโมงที่ผ่านมา +2

    ਬਹੁਤ ਵਧੀਆ ਵਲੋਗ ਹੇ ਜੀ ❤❤❤ ਹਨੀ ਮਨੀ ਗੁਰਦਾਸਪੁਰ ਲਵ ਯੂ ਦਿੰਦੀ ਜੀ 😅😅😅

  • @pb07wale369
    @pb07wale369 18 ชั่วโมงที่ผ่านมา +8

    ਫੰਡਾ ਕਰਵਾ ਲੋ Didi ਜੀ 😂😂

  • @HardeepSingh-c9s9f
    @HardeepSingh-c9s9f 18 ชั่วโมงที่ผ่านมา +6

    Bhttt vdyia vlog aa jii❤❤❤

  • @sinderjassal7168
    @sinderjassal7168 3 ชั่วโมงที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲੁਧਿਆਣਾ ਬਹੁਤ ਵਧੀਆ ਅਸੀਂ ਤਾਂ 😂😂

  • @Deepu.332
    @Deepu.332 17 ชั่วโมงที่ผ่านมา +9

    Sehj de ਕਨੇਡੂ ਹੋਇਆ ji us de nl fever v bhut zyada ho jnda te dard v hunda tc eh subha subha ja k ਘੁਮਿਆਰਾ ਦੇ ਘਰ ਹੱਥ ਥੋਲਾ karva k la k ayo 2-3 din laga tar ❤

    • @winderkaur2773
      @winderkaur2773 17 ชั่วโมงที่ผ่านมา +2

      Yes mere bete de v hoya c

    • @kanupriya986
      @kanupriya986 17 ชั่วโมงที่ผ่านมา +1

      Yes meri beti de bhi ho gya siga fever bahut hoya siga ohnu bhi,tusi khyaal rakho apni beti da.....

    • @RanvirSingh-oh1dy
      @RanvirSingh-oh1dy 16 ชั่วโมงที่ผ่านมา +1

      @@Deepu.332 ryt 👍🙏

  • @Preettailor-1311
    @Preettailor-1311 17 ชั่วโมงที่ผ่านมา +4

    ਦੀ ਰੱਬ ਦਾ ਨਾਮ ਲੈ ਕੇ ਵੈਡ ਲਾ ਦਿਓ ਕੁਝ ਨਹੀਂ ਹੁੰਦਾ ਇਦਾਂ ਦਾ ਵਾਹਿਗੁਰੂ ਦਾ ਨਾਮ ਲਓ ਕੁਝ ਨਹੀਂ ਹੁੰਦਾ ਵੈਡ ਜਿੱਦਾਂ ਮਰਜ਼ੀ ਲਾ ਦਿਓ ਜਦੋਂ ਰੱਬ ਦਾ ਨਾਂ ਲੈ ਕੇ ਲਾਉਗੀ ਕੋਈ ਵਹਿਮ ਨਹੀਂ ਹੁੰਦਾ ਉਸ ਚੀਜ਼ ਚ 🙂

  • @SinghkaurGil
    @SinghkaurGil 15 ชั่วโมงที่ผ่านมา +1

    ਮੇਰੇ ਤਾ ਹੱਸ ਹੱਸ ਕੇ ਅੱਖਾਂ ਵਿਚ ਪਾਣੀ ਆ ਗਿਆ
    ਢਿੱਡ ਦੁਖਣ ਲਾ ਦਿਤਾ ਤੁਸੀਂ ਅਜ ਤਾ congregation 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
    Waheguru ji tarakiya devan Tuhanu

  • @parveenkumari1958
    @parveenkumari1958 18 ชั่วโมงที่ผ่านมา +13

    E,c,d ਕੰਦ ਵਿੱਚ ਲਗਵਾ ਲੋਅ ਦੀ t,v hor ਕਿਤੇ ਰੱਖ ਦੋ,,, ਜਿਹੜਾ ਕੈਵਨ ਉਹ ਵੀ ਬਾਰ ਕੱਢ ਦੋ,,, ਫਿਰ ਬੈਡ ਲੱਗ ਜਾਣਾ ਰੂਮ ਵਿੱਚ ਦੀ ਵਧੀਆ ❤

    • @JaspreetKaur-ld3ux
      @JaspreetKaur-ld3ux 16 ชั่วโมงที่ผ่านมา +2

      Right ji eve hi Krna chahida ihna nu🎉

    • @fithealthystrong2499
      @fithealthystrong2499 9 ชั่วโมงที่ผ่านมา

      Pr dekho kad karn gye! Vadiya lagye ga

  • @AmanDeepkaur-k4b8o
    @AmanDeepkaur-k4b8o 18 ชั่วโมงที่ผ่านมา +19

    ਜੇ ਤੁਹਾਡੇ ਕੋਈ ਕਭਿਆਰ ਦਾ ਉਤੋਂ ਮਿੱਟੀ ਲਵਾ ਲਓ ਜਿੱਥੋਂ ਗਰਦਨ ਸੁਝ ਗਈ ਆ ਠੀਕ ਹੋ ਜਾਵੇਗਾ

    • @RimpiKaur-g3o
      @RimpiKaur-g3o ชั่วโมงที่ผ่านมา

      Rytਥੋਲਾ ਵੀ ਹੁੰਦਾ ਜੀ ਇਸਦਾ

  • @KathySangha
    @KathySangha ชั่วโมงที่ผ่านมา

    Awwwhhh !! Aunty said “ jurabba wali pajami “🤣🤣🤣 so funny . Gbu all 🙏

  • @vickybrah3203
    @vickybrah3203 15 ชั่วโมงที่ผ่านมา +2

    ਵੀਰੇ ਘੁਮਿਆਰ ਤੋਂ ਹਥੋਲਾ ਪੁਆ ਲਵੋ ਇਹਨੂੰ ਸਾਡੇ ਲੁਧਿਆਣੇ ਤਾਂ kanedu ਕਹਿੰਦੇ ਨੇ

  • @NeelamKumari-jf8ol
    @NeelamKumari-jf8ol 15 ชั่วโมงที่ผ่านมา +2

    But funny paji and bhabhi ji 😊

  • @BalrajSandhu-x6t
    @BalrajSandhu-x6t 18 ชั่วโมงที่ผ่านมา +22

    ਵੀਰੇ ਕਨੇਡੂ ਹੋ ਗਿਆ ਸਹਿਜ ਦੇ ਘੁਮਾਰਾ ਤੋ ਥੋਲਾ ਪਵਾ ਲਓ

    • @RanvirSingh-oh1dy
      @RanvirSingh-oh1dy 18 ชั่วโมงที่ผ่านมา

      Shi a thoda karvao Kumar tu dwai nal thik nhi huna ji 🙏

  • @pb07wale369
    @pb07wale369 18 ชั่วโมงที่ผ่านมา +8

    ਕੰਡੋਆ ਹੋਇਆ ਐ ਚੰਗੀ ਤਾਰਾ ਦਵਾਈ ਕਰੋ ਬਹੁਤ ਮਾੜਾ ਹੁੰਦਾ ਐ ਬੱਚੇ ਦੇ ਦਰਦ ਬਹੁਤ ਹੁੰਦੀ ਏਦੇ ਨਾਲ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

    • @nehaharish7770
      @nehaharish7770 18 ชั่วโมงที่ผ่านมา +1

      Oh ki hunda

  • @BhupinderKaur-pw3ty
    @BhupinderKaur-pw3ty 18 ชั่วโมงที่ผ่านมา +13

    Choti bati sokes with pajami a baby de frock nal paio g asi be apne bati de ponde ❤❤🎉 choti bati de paio

  • @ManpreetKaur-tt2xm
    @ManpreetKaur-tt2xm 12 ชั่วโมงที่ผ่านมา +1

    ਜੇ ਤੁਹਾਡੇ ਘਰ ਬਿੱਲੀ ਸੂਈ ਤੇ ਤੁਸੀਂ ਦੁੱਧ ਚੂਰੀ ਰੋਟੀ ਸੇਵਾ ਕਰਿਓ

  • @rajkumar65gree
    @rajkumar65gree 14 ชั่วโมงที่ผ่านมา +2

    ਇਹ ਫਰੋਕ ਨਾਲ ਪਾਉਣ ਨੂੰ ਆ ਜਾ ਜ਼ਿਆਦਾ ਠੰਡ ਹੋਵੇ ਤਾਂ ਇਸ ਨੂੰ ਪਾ ਕੇ ਉਪਰ ਦੀ ਤੁਸੀਂ ਹੋਰ ਪਜਾਮੀ ਜਾ ਪੇਨਟ ਪਾ ਸਕਦੇ ਹੋ

  • @ManpreetKaur-tt2xm
    @ManpreetKaur-tt2xm 13 ชั่วโมงที่ผ่านมา +2

    ਕਾਕਾ ਚਾਰ ਟੀਨਾ ਪਾ ਕੇ ਸਟੋਰ ਜਿਹਾ ਬਣਾ ਕੇ ਮੋਹਰੇ ਹਲਕਾ ਜਿਹਾ ਦਰਵਾਜ਼ਾ ਲਾ ਕੇ ਸਟੋਰ ਬਣਾ ਲੳ ਓਥੇ ਸਾਰਾ ਸਮਾਨ ਰੱਖ ਲੳਉ

  • @PriyaSandhu-dz3jy
    @PriyaSandhu-dz3jy 18 ชั่วโมงที่ผ่านมา +4

    Mata ji best ne 😅😅😅😅

  • @RajdeepKaur-b4n
    @RajdeepKaur-b4n 16 ชั่วโมงที่ผ่านมา +3

    ਪਾਠ ਕਿੰਨਾ ਵਧੀਆ ਲੱਗਦਾ ਗੁਰਦੁਆਰੇ

  • @NavjotKaur-dx3iz
    @NavjotKaur-dx3iz ชั่วโมงที่ผ่านมา

    Dee ਦੋਨੋਂ bed lga lo smne nu shi lgne,tv cabin left side rkhlo door kol nd sofa right side ਇਕੱਠੇ rako nyc lgna

  • @its_jattff6078
    @its_jattff6078 17 ชั่วโมงที่ผ่านมา +9

    Jehdi Nikami cheez hundi o Mummy nu de dea kro Mummy daddy nu v koi gift 🎁 pej dea kro k o jwak chakn nu Rakhe aa

    • @JaskaurSherni
      @JaskaurSherni 17 ชั่วโมงที่ผ่านมา

      500 ਦੀ ਹੈ ਤੇਰੇ ਕੋਲ ਜਾਂਦੇ ਪੈਸੇ ਹੈ ਜੋ ਤੈਨੂੰ ਨਕਮੀ ਲੱਗਦੀ

    • @JaskaurSherni
      @JaskaurSherni 17 ชั่วโมงที่ผ่านมา

      Pyla ਆਪਣੇ ਮਾਂ ਬਾਪ ਨੂੰ ਤਾ ਦੇ ਦੇ ਸਲਾਹਾਂ ਦਾਈ ਜਾਂਦਾ

  • @BipinYadaw-wx1fc
    @BipinYadaw-wx1fc 19 ชั่วโมงที่ผ่านมา +2

    😂😂😂aunty so funny 😍😂❤️

  • @niranjansinghpunni5305
    @niranjansinghpunni5305 3 ชั่วโมงที่ผ่านมา

    Very nice ji very funny main subha dubara fer dekhea vlog 😂😂😂😂😂

  • @GurpreetKaur-sm7oq
    @GurpreetKaur-sm7oq 17 ชั่วโมงที่ผ่านมา +5

    ਇਹ ਨਿੱਕੇ ਬੱਚੇ ਵਾਸਤੇ ਆ ਨਾਪੀ ਲਾ ਕੇ ਪਜਾਮੀ ਪਾਈ ਦੀ ਆ ਜਿਨਾਂ ਨੂੰ ਤੁਸੀਂ ਜਰਾਬਾਂ ਆਖਦੇ ਹੋ

  • @jasvirsingh2799
    @jasvirsingh2799 17 ชั่วโมงที่ผ่านมา +3

    ਕਿਰਪਾ ਕਰਕੇ ਪੰਜਾਬੀ ਵਿੱਚ ਕਮੈਂਟਸ ਕਰਨ ਵਾਲੇ ਪੰਜਾਬੀ ਸਹੀ ਲਿਖਿਆ ਕਰੋ ।

  • @pb07wale369
    @pb07wale369 18 ชั่วโมงที่ผ่านมา +2

    Congregation 🎉🎉🎉🎉🎉🎉🎉🎉🎉🎉🎉🎉🎉

  • @ArifKhan-sk2pq
    @ArifKhan-sk2pq 19 ชั่วโมงที่ผ่านมา +2

    Mammy g ਆਹਾਂ 😂😂

  • @Ranikaur.-_1313
    @Ranikaur.-_1313 17 ชั่วโมงที่ผ่านมา +1

    ਜੱਸੂ ਦੇ ਤਾਂ ਪਿਆਰੇ ਗੁੰਮ ਹੋ ਗਿਆ ਤਾਂ ਪੈਰੇ ਲੱਭਣ ਲੱਗ ਗਈ😂😂

  • @ManpreetKaur-tt2xm
    @ManpreetKaur-tt2xm 12 ชั่วโมงที่ผ่านมา +2

    ਅਮਨ ਸਿਰ ਢੱਕ ਕੇ ਖਾਣਾ ਬਣਾਇਆ ਕਰੋ ਡੈਡੀ ਜਦੋਂ ਘਰ ਆਉਂਦੇ ਹਨ ਸਿਰ ਤੇ ਚੁੰਨੀ ਲਿਆ ਕਰੋ ਇਹ ਸਿਆਣਪ ਹੈ

    • @sukhheer1644
      @sukhheer1644 10 ชั่วโมงที่ผ่านมา

      @@ManpreetKaur-tt2xm really don't u think it is too late 21 century u live in 60 years ago

  • @JaskaurSherni
    @JaskaurSherni 17 ชั่วโมงที่ผ่านมา +2

    ਸਹਿਜ ਦਾ ਇਲਾਜ ਕਰਵਾ ਲੋ ਜਲਦੀ Didi. ਬਹੁਤ ਤੰਗ ਕਰਦੇ ਪਾਬੂ ਹੈ

  • @Sehajjasblogs
    @Sehajjasblogs 19 ชั่วโมงที่ผ่านมา +4

    ਵਾਹਿਗੁਰੂ ਜੀ ਮੇਹਰ ਕਰਨ ਸਬ ਤੇ ❤❤❤❤❤❤❤❤❤❤❤❤❤❤❤❤❤❤❤❤❤

  • @danishRai-e7p
    @danishRai-e7p 18 ชั่วโมงที่ผ่านมา +4

    ਪਾਠ ਹੁੰਦਾ ਬਹੁਤ ਸੋਹਣਾ ਲਗਦਾ ਪਿੱਛੇ ਅਵਾਜ ਆਉਂਦੀ

    • @KamalKaur-f6h
      @KamalKaur-f6h 17 ชั่วโมงที่ผ่านมา

      Me v bht var notice kita bht vdiya awaj a skoon milda sun ke kise kise pathi di awaj ch hunda eho ja ras

  • @ranjhaalikhan7540
    @ranjhaalikhan7540 17 ชั่วโมงที่ผ่านมา +4

    stocking❤

  • @amritabangar513
    @amritabangar513 19 ชั่วโมงที่ผ่านมา +13

    This is called mumps punjabi vich ਭੱਬੂ bolde aa👍🏻

    • @Sabimanku
      @Sabimanku 18 ชั่วโมงที่ผ่านมา

      💯 % right we use to call pabbu too

  • @KiranKaur-j6g
    @KiranKaur-j6g 16 ชั่วโมงที่ผ่านมา +1

    Bhutt sona vlogh bhutt hassa aieaa aunti ji bhutt hassa aunda rab lambieaa lambieaa umra kran God bless you

  • @JaskaurSherni
    @JaskaurSherni 17 ชั่วโมงที่ผ่านมา

    Nice Family bhot funny Vlog has has K Akha Vich pani A Janda

  • @AmandeepKaur-jd8ex
    @AmandeepKaur-jd8ex 17 ชั่วโมงที่ผ่านมา +2

    Sehaj bhut pyari bachiii aa bhut jyada cute h dono bachee family v bhut pyari h waheguru ji chardi kla ch rakhan poori family nu edha he saath rakhan Aman dii bhut siyane ne bhut vdiya sanskar ditte h ehna di mummy ne bhut sweet ne mainu bhut vdiya lgde ne jdo tuhade ghar koi v nwi chij aundi h mainu bhut Khushi hoyi ❤❤❤ from Mandi dabwali

  • @Simar-jq4ri
    @Simar-jq4ri 15 ชั่วโมงที่ผ่านมา

    😂😂😂😂so funny valog jasu so cute❤aunty v bhut fun krde❤jasu d dadi nal bhut piyar a ❤bhut hassa aeya g ❤😂😂😂

  • @RajKaur-h2m
    @RajKaur-h2m 16 ชั่วโมงที่ผ่านมา +1

    Aunti ji so funny🤣🤣🤣

  • @JaskaurSherni
    @JaskaurSherni 17 ชั่วโมงที่ผ่านมา

    ਵਾਹਿਗੁਰੂ ਜੀ ਤਰੱਕੀਆਂ ਦੇਵਨ ਤੁਹਾਨੂੰ

  • @ManpreetKaur-tt2xm
    @ManpreetKaur-tt2xm 13 ชั่วโมงที่ผ่านมา +1

    ਜਦੋਂ ਬੈਡ ਤੇ ਰੱਖ ਕੇ ਖਾਣਾ ਖਾਂਦੇ ਹੋ ਤੇ ਕੋਈ ਪੁਰਾਣੀ ਚਾਦਰ ਵਿਛਾ ਲਿਆ ਕਰੋ

  • @Youtuberjatt708
    @Youtuberjatt708 16 ชั่วโมงที่ผ่านมา

    Has has K Akha Vich Hanju A gye bhot Hasiya Tusi

  • @harmanpreetkaur8077
    @harmanpreetkaur8077 18 ชั่วโมงที่ผ่านมา +6

    ਕਨੂਵੇ ਹੋਏ ਵੀਰ ਜੀ ਸਹਿਜ ਦੇ

  • @RachhpalSinghPal-t1f
    @RachhpalSinghPal-t1f 17 ชั่วโมงที่ผ่านมา +5

    ਕਿੰਨੇ ਸੋਹਣੇ ਲੱਗਦੇ ਆ ਨੂੰਹ ਸੋਹਰਾ ਕਾਸ ਮੇਰਾ ਵੀ ਸੋਹਰਾ ਹੁੰਦਾ ਅਸੀ ਵੀ ਰੋਟੀ ਬਹੀਦੇ ਹੁੰਦੇ ਇੰਕਠੇ ਬਹਿੰਦੇ😢😢

  • @ManpreetManpreet-u7r
    @ManpreetManpreet-u7r 18 ชั่วโมงที่ผ่านมา +4

    ਖੱਟਾ and ਚਾਵਲ ਨਾ ਦਿਓ ਥੋੜੇ ਦਿਨ,, ਮਿਟੀ ਲਗਵਾ ਲੋ,, ਮੇਰੇ ਇਥੇ ਇੰਗਲੈਂਡ vich ਪ੍ਰੋਬਲਮ aa ਮੇਰੇ pain ਦੇ ਨਾਲ 104 ਬੁਖਾਰ ਆ

  • @JassKaur-l9o
    @JassKaur-l9o 18 ชั่วโมงที่ผ่านมา +3

    Hlo ji tusi door De piche sofe Wali chair chuk k os jagah te t v wala cabinet rakh do os nal sofa rakh do bed dusri side rakh lo dono bed ❤

  • @ParvinderKaur-o8r
    @ParvinderKaur-o8r 17 ชั่วโมงที่ผ่านมา +8

    ਇਹ ਡਾਕਟਰ ਕੋਲੋਂ ਨਹੀਂ ਠੀਕ ਨਹੀਂ ਹੁੰਦਾ ਤੁਸੀਂ ਕੁਮਆਰ ਕੋਲ਼ੋਂ ਫਾਡਾ ਪੁਵਾਉ ਇਹ ਕੂਨੂਏ ਹੋਏ ਮੈਨੂੰ ਬਹੁਤ ਹੁੰਦੇ ਸੀ ਬਚਪਨ ਵਿਚ ਮੈਂ ਪਰਵਿੰਦਰ ਕੌਰ ਦਿੱਲੀ ❤❤❤

    • @Manjitkaur0866
      @Manjitkaur0866 16 ชั่วโมงที่ผ่านมา +1

      Haji

    • @BinduSanger
      @BinduSanger 11 ชั่วโมงที่ผ่านมา

      Hanji asi be gumiar a ji eh ida hi thik hona

  • @Baljinderladhar-jh6tl
    @Baljinderladhar-jh6tl 13 ชั่วโมงที่ผ่านมา +1

    VERY NICE VIDEO JI❤❤

  • @Ravi-t8l3m
    @Ravi-t8l3m 18 ชั่วโมงที่ผ่านมา +3

    Thuade sham de vlog vich path hunda sunda bahut vadhiya lagda Aman sis

  • @AnjuBala-e6g
    @AnjuBala-e6g 17 ชั่วโมงที่ผ่านมา +2

    Nice vlog

  • @SinghkaurGil
    @SinghkaurGil 15 ชั่วโมงที่ผ่านมา

    Tusi Bhot vdiya Vlog Banode Ho Real Blog Hunde tuhade hasona Bhot akhuka kam tusi har Ek Nu Hasode ho nice Job Aman And paji Aunty cute baby Sehaj Jasu

  • @SandeepKaur-us4fe
    @SandeepKaur-us4fe 18 ชั่วโมงที่ผ่านมา +2

    Aunty g very nice ❤❤

  • @Khushi-3y
    @Khushi-3y 18 ชั่วโมงที่ผ่านมา +1

    Veer g aap di mummy g bi bhot nice aa ❤❤❤❤❤

  • @SumanKurrha
    @SumanKurrha 17 ชั่วโมงที่ผ่านมา +2

    Eh jasu lyi aa frok nal pa sakde aa❤❤❤

  • @IktejSingh-yk2sm
    @IktejSingh-yk2sm 12 ชั่วโมงที่ผ่านมา

    Very nice vlog ji 😀😃😃🤗🤗🤗

  • @BipinYadaw-wx1fc
    @BipinYadaw-wx1fc 19 ชั่วโมงที่ผ่านมา +1

    Very nice vlog ji ❤️😍

  • @BaljinderKaur-ib7kn
    @BaljinderKaur-ib7kn 17 ชั่วโมงที่ผ่านมา

    Nice ਵੀਰੇ ਕਿ ਐਡਰੈੱਸ ਤੁਹਾਡਾ

  • @RaKumwt
    @RaKumwt 3 ชั่วโมงที่ผ่านมา

    Very nice vlog ❤❤

  • @deolkanwal
    @deolkanwal 16 ชั่วโมงที่ผ่านมา +1

    ਕਮਰੇ ਵਿੱਚ ਹੀਟਰ ਜ਼ਿਆਦਾ ਨਾ ਚਲਾਇਆ ਕਰੋ ਸਹੀ ਨਹੀਂ ਹੁੰਦਾ ਆਕਸੀਜਨ ਦੀ ਕਮੀ ਹੋ ਜਾਂਦੀ ਆ ਕਮਰੇ ਵਿੱਚ

  • @Youtuberjatt708
    @Youtuberjatt708 16 ชั่วโมงที่ผ่านมา

    Tuhade Vlog Dekh Man Nu Chan A Jandi Sari Tshan Khatam Ho Jandi A bhot hasode Tusi 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @ParamjeetKaur-jf4rj
    @ParamjeetKaur-jf4rj 3 ชั่วโมงที่ผ่านมา +1

    Tusi setty wala bed nhi c lena eh space jada landa h boora na manauna. Hun to aagya . ❤

  • @NeetuRani-f8x
    @NeetuRani-f8x 17 ชั่วโมงที่ผ่านมา

    Bahut pyari family❤🙏🙏

  • @JagdevSingh-d8t
    @JagdevSingh-d8t 18 ชั่วโมงที่ผ่านมา

    Nice vlog didi g🎉🎉🎉❤ aunti ji very nice❤

  • @ManmeetDhillon-w2l
    @ManmeetDhillon-w2l 19 ชั่วโมงที่ผ่านมา +1

    Nice vlog kuldeep kaur badhni kalan moga ❤❤❤❤❤

  • @HarmanSingh-s5h2g
    @HarmanSingh-s5h2g 17 ชั่วโมงที่ผ่านมา

    Nice vlog g ❤❤❤❤❤ jaspal singh jhandian nurpur bedi ❤❤❤

  • @Sehaj600
    @Sehaj600 15 ชั่วโมงที่ผ่านมา

    Aunty ji so funny 🤣🤣

  • @GagandeepSingh-tn7ut
    @GagandeepSingh-tn7ut 3 ชั่วโมงที่ผ่านมา

    Bus kro please dhid dukan la geya hssa hssa k 😂😂😂😂😂

  • @RachnaRachna-r9j
    @RachnaRachna-r9j 18 ชั่วโมงที่ผ่านมา +1

    Tuhanu vlogsbhut sohne hunde aa ❤❤❤❤❤ jida aam life a tuc sch dikhonde o koi dikhawa ni hunda vlog ch bhut vdia vlogs hunde tuhade nhi ta sb vlogers fake life dikhonde fukrpn hundabakia da baki tuc bst o❤

    • @pb07wale369
      @pb07wale369 18 ชั่วโมงที่ผ่านมา

      Ryt

    • @pb07wale369
      @pb07wale369 18 ชั่วโมงที่ผ่านมา

      ਸਹੀ ਗੱਲ Didi ਜੀ ❤ਮੈਨੂੰ ਵੀ ਬਹੁਤ ਚੰਗੇ ਲੱਗਦੇ Sehajaman ਫੈਮਿਲੀ good

  • @NeelamKumari-jf8ol
    @NeelamKumari-jf8ol 15 ชั่วโมงที่ผ่านมา

    Nice vlog paji and bhabhi ji

  • @SatwinderKaur-rd9lx
    @SatwinderKaur-rd9lx 15 ชั่วโมงที่ผ่านมา

    Very nice video God bless you all family

  • @Sawarnjeet76
    @Sawarnjeet76 17 ชั่วโมงที่ผ่านมา +1

    Stocking ny....thand tou araam rahu jassu nu...hy rabba..kehndy paer kitho niklu😅😅😅😅 ..hassa pata kamly😅

  • @sonamkotli51
    @sonamkotli51 18 ชั่วโมงที่ผ่านมา

    Bhut sohna vlog haii jiii❤🎉

  • @SandeepSaab-wk1mz
    @SandeepSaab-wk1mz 15 ชั่วโมงที่ผ่านมา

    najer lag gai aa shaj putt nu mircha baro ji ❤

  • @maninders7333
    @maninders7333 17 ชั่วโมงที่ผ่านมา +2

    Stocking

  • @PoojaSandhu-vg6tk
    @PoojaSandhu-vg6tk 16 ชั่วโมงที่ผ่านมา

    ❤❤Nice ❤❤vlog ❤❤ji❤❤

  • @gurpreetsuman503
    @gurpreetsuman503 15 ชั่วโมงที่ผ่านมา

    Mata ji ghaint a tuhde❤❤😂😂😂😂😂😂😂😂

    • @Youtuberjatt708
      @Youtuberjatt708 15 ชั่วโมงที่ผ่านมา

      Funny mata

  • @jasjitkaur7475
    @jasjitkaur7475 17 ชั่วโมงที่ผ่านมา

    Very very nice vloge 👌 👌🌹🌹🌹🌹🎉🎉🎉🎉🎉

  • @mitraaa691
    @mitraaa691 14 ชั่วโมงที่ผ่านมา

    Very nice God bless all

  • @manindersingh1833
    @manindersingh1833 2 ชั่วโมงที่ผ่านมา

    ਬੇਬੀ ਟਿਸੂ ਨਾਲ almare safe karo

  • @gidh745
    @gidh745 9 ชั่วโมงที่ผ่านมา

    God bless you sehaju

  • @MonuSumon
    @MonuSumon 17 ชั่วโมงที่ผ่านมา

    ❤❤v nice family ❤❤❤

  • @hackerboygaming977
    @hackerboygaming977 6 ชั่วโมงที่ผ่านมา +1

    Tuci te loka de ditay gifts da v makhol bna dinde o ik gall hor aman da te aunty ji nu socks den da v nahi man c a te viray tuci do dva ditiya ohne te ik hi joda dita c

  • @SoniaRiyaan
    @SoniaRiyaan 19 ชั่วโมงที่ผ่านมา +7

    Sehaj da fanda karo do din ch thik ho Jana babhu Hoya aa ehde

  • @Simmikaur12
    @Simmikaur12 18 ชั่วโมงที่ผ่านมา +26

    ਭਬੂ ਹੋਏ ਆ ਵੀਰੇ ਸਹਿਜ ਪੁੱਤ ਦੇ ਇਹ ਠਕਾਉਣ ਨਾਲ ਠੀਕ ਹੋਣੇ ਆ

    • @poojamalhotra5442
      @poojamalhotra5442 17 ชั่วโมงที่ผ่านมา +1

      Shi gl aa sis

    • @Binnimahey
      @Binnimahey 16 ชั่วโมงที่ผ่านมา

      Hji

    • @AmrikSingh-x9v
      @AmrikSingh-x9v 16 ชั่วโมงที่ผ่านมา +1

      ​@@Binnimaheyhjj sahi gl a gg bhabuu a eh eh dwayi nl n thk hone ehnu thkona penda a plz tuc thka lo eh oda n hatne fever v ta hi a sahj nu😢

    • @shailyamar3551
      @shailyamar3551 16 ชั่วโมงที่ผ่านมา

      Hnji paji kara lyao ❤

    • @SinghkaurGil
      @SinghkaurGil 15 ชั่วโมงที่ผ่านมา

      Ryt

  • @GagandeepKaur-sf7wf
    @GagandeepKaur-sf7wf 19 ชั่วโมงที่ผ่านมา

    Tuhade sare vlog bhoot Vadiea hunde ne ji 🥰😘😘😘

  • @MandeepkaurGill-jm9im
    @MandeepkaurGill-jm9im 18 ชั่วโมงที่ผ่านมา

    😂😂😂😂😂😂 nice funny vlog

  • @JotNarinder
    @JotNarinder 18 ชั่วโมงที่ผ่านมา

    My fav sehaju😊😊

  • @pargatsingh8309
    @pargatsingh8309 19 ชั่วโมงที่ผ่านมา

    Nice vlog aa 😊ji

  • @Youtuberjatt708
    @Youtuberjatt708 16 ชั่วโมงที่ผ่านมา

    Sari Family So Funny

  • @Sukhjeetkaur-h2h
    @Sukhjeetkaur-h2h 18 ชั่วโมงที่ผ่านมา +1

    Nice😂😂😂🎉

  • @RanvirSingh-oh1dy
    @RanvirSingh-oh1dy 19 ชั่วโมงที่ผ่านมา

    Buht sohna vlog ji ❤

  • @manindersingh1833
    @manindersingh1833 3 ชั่วโมงที่ผ่านมา

    Nice🎉🎉🎉🎉

  • @niranjansinghpunni5305
    @niranjansinghpunni5305 16 ชั่วโมงที่ผ่านมา

    Very nice ji ❤❤❤❤

  • @VipinKumar-xh6yj
    @VipinKumar-xh6yj 16 ชั่วโมงที่ผ่านมา

    Very very nice balog nicefamle nice🎉🎉🎉❤❤😂😂