ਤੁਹਾਡੇ ਸਵਾਲ ਮੇਰੇ ਜਵਾਬ ,ਜਵਾਕਾਂ ਨੂੰ ਕੁੱਝ ਦੇਣਾ ਤਾਂ ਕੀ ਉਲਟਾ ਮੰਗਦੇ ਆ ਬੇਸ਼ਰਮ ਲੋਕ

แชร์
ฝัง
  • เผยแพร่เมื่อ 28 ก.ย. 2024
  • ਤੁਹਾਡੇ ਸਵਾਲ ਮੇਰੇ ਜਵਾਬ ॥ Part -1
    #punjabifamilyvlog
    #marriageconflict
    #womenstruggle
    #aftermarriagedispute

ความคิดเห็น • 69

  • @amanchapra4350
    @amanchapra4350 วันที่ผ่านมา +14

    ਭੈਣੇ ਮੇਰੀਏ ਤੇਰਾ ਸਬਰ ਹੀ ਤੇਰੀ ਸਭ ਤੋਂ ਵੱਡੀ ਤਾਕਤ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਤੈਨੂੰ ਤੇਰੇ ਬੱਚਿਆਂ ਨੂੰ ਹਮੇਸ਼ਾਂ ਚੜਦੀ ਕਲ੍ਹਾ ਵਿਚ ਰੱਖਣ

  • @jagtarchahal2541
    @jagtarchahal2541 วันที่ผ่านมา +5

    ਕੋਈ ਨਾ ਬੇਟਾ ਜੀ ਟਾਈਮ ਸਦਾ ਇੱਕੋ ਜਾ ਨੀ ਰਹਿੰਦਾ ਕਿਸੇ ਵੇਲੇ ਤੁਹਾਡਾ ਟਾਈਮ ਵੀ ਆਜੂਗਾ ਇਸੇ ਤਰ੍ਹਾਂ ਹੋਸਲਾ ਬਣਾਈ ਰੱਖੋ।

  • @parmjitrai4319
    @parmjitrai4319 วันที่ผ่านมา +3

    ਵਾਹਿਗੁਰੂ ਥੋਡੇ ਬੱਚਿਆਂ ਲਈ ਥੋਨੂੰ ਤੰਦ ਰੁਸਤੀ ਬਖ਼ਸ਼ ❤

  • @parmjitrai4319
    @parmjitrai4319 วันที่ผ่านมา +3

    ਦੀਦੀ ਮੈ ਵੀਸਬਰ ਬਹੁਤ ਕੀਤਾ ਵਾਹਿਗੁਰੂ ਥੋਡਾ ਇਨਸਾਫ ਂਕਰੂ

  • @gurpreetgermany4713
    @gurpreetgermany4713 16 ชั่วโมงที่ผ่านมา +2

    ਗੁਰਪ੍ਰੀਤ ਸਿੰਘ ਜਰਮਨੀ 🇩🇪
    ਜਿਹੜੀ ਰੱਬ ਵਾਲੀ ਗੱਲ ਆਖੀਂ ਬਹੁਤ ਸੋਹਣੀ ਮੈ ਇੱਥੇ ਇਹ ਵੀ ਕਹਾਂਗਾ ਕੀ ਰੱਬ ਦੀਆਂ ਅੱਖਾਂ ਬਹੁਤ ਦੂਰ ਦੀ ਗੱਲ ਜਿਸ ਬੰਦੇ ਨੇ ਲਾਲਚ ਬੇਈਮਾਨੀ ਦੀ ਅੱਤ ਕਰ ਦਿੱਤੀ ਹੁੰਦੀ ਉਹ ਇਨਸਾਨ ਈਮਾਨਦਾਰ ਸੱਚੇ ਬੰਦੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਦੇ ਗੱਲ ਨਹੀਂ ਕਰਦਾ ਕਿਉਂਕਿ ਉਸ ਨੂੰ ਪਤਾ ਹੈ,ਕੀ ਉਸ ਨੇ ਕੁਝ ਗਲਤ ਕੀਤਾ।ਸਬਰ ਦੀ ਵੀ ਹੱਦ ਹੁੰਦੀ ਮੈਂ ਮੇਰੀ India ਦੀ ਜਾਇਦਾਦ ਮੈਂ ਕਦੇ ਠੇਕਾ ਬਟਾਈ ਕੁਝ ਨਹੀਂ ਲਿਆ ਜਦ ਮੈ ਹੁਣ ਗੱਲ ਕਰਨ ਕੋਸ਼ਿਸ਼ ਕਹਿੰਦੇ ਇੱਥੇ ਤੇਰਾ ਕੁਝ ਨਹੀਂ ਪਰ ਕੋਈ ਗੱਲ ਜਰਮਨੀ ਵਰਗੇ ਦੇਸ਼ ਕਦੇ ਭੁੱਖਾਂ ਨਹੀਂ ਮਰਨ ਦਿੰਦਾ ਪਰ ਜਿਨ੍ਹਾਂ ਲਾਲਚ ਬੇਈਮਾਨਾ ਕੀਤਾ ਮੇਰੇ ਮਾਂ ਬਾਪ ਨੂੰ ਗੱਲਾਂ ਵਿੱਚ ਪਾ ਮੇਰੇ ਵਿਰੋਧ ਕਰ ਕੇ ਸਭ ਕੁਝ ਨਾਂ ਲਿਖਵਾ ਲਿਆ ਪਰ ਉਹੀ ਗੱਲ ਰੱਬ ਕਹਿਚਰੀ ਵਿੱਚ ਕੀ ਹਿਸਾਬ ਦੇਣਗੇ ਹੁਣ ਤਾਂ ਆਪਣੇ ਸੋਹਣੇ ਪੰਜਾਬ ਨੂੰ ਹਮੇਸ਼ਾ ਮਿਸ ਕਰਾਂਗੇ ਪਰ ਆਉਣ ਨੂੰ ਦਿਲ ਨਹੀਂ, ਕਰਦਾ ਸਾਡਾ ਹੱਸਦਾ ਵੱਸਦਾ ਯੂਰਪ ਰਹੇ ।।
    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।।

  • @jasneetkaur2787
    @jasneetkaur2787 วันที่ผ่านมา +2

    ਥੋਡੀ merriage ਨੂੰ ਕਿੰਨਾ ਟਾਈਮ ਹੋ ਗਿਆ

  • @Virk-2022
    @Virk-2022 วันที่ผ่านมา +3

    ਵਾਹਿਗੁਰੂ ਜੀ ਤੰਦਰੁਸਤ ਰੱਖਣ 🙏

  • @msinghkaur5636
    @msinghkaur5636 วันที่ผ่านมา +7

    ਤੁਸੀ ਬਹੁਤ strong ਹੋ ਅਤੇ ਮੈਂ ਹਰ strong ਔਰਤ ਦੀ ਬਹੁਤ ਇੱਜਤ ਕਰਦੀ

  • @jasneetkaur2787
    @jasneetkaur2787 วันที่ผ่านมา +2

    ਇਕ ਗੱਲ ਹੋਰ ਦੱਸਣਾ ਦੀਦੀ ਅਗਲ ਜਾੜ ਨਾਲ ਗਲੇ ਵਿਚ ਦਰਦ ਹੁੰਦਾ ਮੇਰੇ ਵੀ ਖਰਾਬ ਆ ਜਾੜ ਬਹੁਤਾ pain ਤਾਂ ਨਹੀਂ ਕਰ ਰਹੀ ਥੋਡੇ ਕਿੰਨੇ ਟਾਈਮ ਤੋਂ ਖਰਾਬ ਸੀ ਜਾੜ

  • @gurmeetkaurpandher9057
    @gurmeetkaurpandher9057 วันที่ผ่านมา +1

    ਨਹੀਂ ਬੇਟੇ ਇਹ ਸਾਡੇ ਪਿਛਲੇ ਜਨਮਾ ਦੇ ਕਰਮਾਂ ਦਾ ਫਲ ਹੈ 🙏

  • @pwsnew
    @pwsnew วันที่ผ่านมา +3

    ਖ਼ਿਆਲ ਰੱਖਿਆ ਕਰੋ

  • @Gurpreet_Maan_6200
    @Gurpreet_Maan_6200 วันที่ผ่านมา +3

    Saber Rakho Parmatma sab vakh reha God bless you

  • @parmjitrai4319
    @parmjitrai4319 วันที่ผ่านมา +2

    👌ਸਹੀਕਿਹਾ❤

  • @rajbirkaur5676
    @rajbirkaur5676 วันที่ผ่านมา +5

    ਆਪਣੇ ਹੱਕਾ ਲਈ ਲੜਨਾ ਚਾਹੀਦਾ

  • @RamandeepKaur-fr3vg
    @RamandeepKaur-fr3vg วันที่ผ่านมา +2

    Sohre change hon tn vdia nhi tn jindgi katni bhut okhi aa gnde loka vich

  • @jasneetkaur2787
    @jasneetkaur2787 วันที่ผ่านมา +1

    ਸਤਿ ਸ੍ਰੀ ਆਕਾਲ ਦੀਦੀ ਪਹਿਲੀ ਗੱਲ ਤਾਂ ਤੁਸੀ ਮੈਨੂੰ ਸੋਹਣੇ ਬਹੁਤ ਲੱਗਦੇ ਓ ਮੇਰੀ friend ਵੀ ਥੋਡੇ ਵਰਗੀ ਆ

  • @amangill5398
    @amangill5398 8 ชั่วโมงที่ผ่านมา

    ਕੁਛ ਰਿਹਾ ਕਰੋ didi ਿਜੰਦਗੀ ਦੁਬਾਰਾ ਨਹੀ ਮਿਲਦੀ

  • @AmarpalKaur-rj7mf
    @AmarpalKaur-rj7mf วันที่ผ่านมา +2

    Right sister ❤❤❤❤❤❤❤

  • @RamandeepKaur-fr3vg
    @RamandeepKaur-fr3vg วันที่ผ่านมา +1

    26:14 bhena Rona aunda tuhade vaal vekh k koi ni hosla rakho❤

  • @KulwinderKaur-ef7qk
    @KulwinderKaur-ef7qk วันที่ผ่านมา +1

    God bless you all family's very nice

  • @NarinderSingh-kt8qq
    @NarinderSingh-kt8qq วันที่ผ่านมา

    Shukar hai Waheguru ji da beta ji tuci good feel karde hai ❤🙏🙏❤️God bless you & kids always my beta ji ❤️💕💕🙏🙏❤️

  • @amangill5398
    @amangill5398 8 ชั่วโมงที่ผ่านมา

    ਅਸੀਂ ਨਵੇਂ ਹਾ ਜੀ ਤਾ ਕਰ ਕੇ ਪੁੱਛਦੇ ਨੇ ਜੀ

  • @tajinderkaurbuttar4796
    @tajinderkaurbuttar4796 15 ชั่วโมงที่ผ่านมา

    Bhain tu tension na lya kr Mai v bhut mushkil nal apne do bhache pale a asi 17sal to alag rehnde a Mera husband v koi kharcha nhi dinda waheguru sab theak krega

  • @sattigurayakaur3553
    @sattigurayakaur3553 17 ชั่วโมงที่ผ่านมา +1

    Savar da fall mitda hunda aa ji 🙏

  • @MandeepKaur-c3p
    @MandeepKaur-c3p วันที่ผ่านมา +1

    God bless u didi ❤❤

  • @zubirali4876
    @zubirali4876 16 ชั่วโมงที่ผ่านมา

    What a sad story from an innocent Single Morher,😮😮

  • @loveleenaujla6221
    @loveleenaujla6221 11 ชั่วโมงที่ผ่านมา

    Himant rahk didi bady dil baly o parmatma tuhada sath daengy

  • @amangat3562
    @amangat3562 21 ชั่วโมงที่ผ่านมา

    Good luck you are very brave girl god bless you ❤❤❤❤❤

  • @jaswinderjaswinder9101
    @jaswinderjaswinder9101 วันที่ผ่านมา

    Waheguru ji bhene tenu lami umer te tandrustiya bakhshan sache patsha ji ♥ 🙏

  • @surpindersandhu1938
    @surpindersandhu1938 วันที่ผ่านมา

    I have same problems but takes time few months

  • @gursahibjohal6792
    @gursahibjohal6792 วันที่ผ่านมา

    Waheguru mehar kre ji Thude te ji

  • @inderjeetkaur2970
    @inderjeetkaur2970 วันที่ผ่านมา

    Right di mera kol v sam maha morakh na keas v sam na

  • @gurbinderkaur6176
    @gurbinderkaur6176 วันที่ผ่านมา

    Be strong ji

  • @joginderkaur713
    @joginderkaur713 วันที่ผ่านมา

    Verynicevideo❤❤🎉🎉

  • @gurbinderkaur6176
    @gurbinderkaur6176 วันที่ผ่านมา

    God bless buenji

  • @middleclass66
    @middleclass66 วันที่ผ่านมา

    Dede ji ❤🧿

  • @jasbirkaur652
    @jasbirkaur652 วันที่ผ่านมา

    May god help u.

  • @gagandeepboparai7477
    @gagandeepboparai7477 วันที่ผ่านมา

    God bless you 🙏

  • @Sweety-go5tu
    @Sweety-go5tu วันที่ผ่านมา

    God bless you

  • @jasbirkhahra2259
    @jasbirkhahra2259 วันที่ผ่านมา

    Be strong❤❤❤

  • @darshankaur4307
    @darshankaur4307 22 ชั่วโมงที่ผ่านมา

    ❤️❤️❤️❤️❤️❤️

  • @KunwarpuneetsinghBrar
    @KunwarpuneetsinghBrar วันที่ผ่านมา

    Right. Di ❤❤❤

  • @Happy2136-h3w
    @Happy2136-h3w วันที่ผ่านมา +2

    ਰਿਸ਼ਤੇ ਦੀ ਫਰੀ ਐਡ ਲਗਾਉਣ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ

  • @jasmeetkaur-od9ve
    @jasmeetkaur-od9ve วันที่ผ่านมา

    Right

  • @jatinderkaur9240
    @jatinderkaur9240 วันที่ผ่านมา

    ❤❤❤❤❤

  • @Sarao__
    @Sarao__ วันที่ผ่านมา

    👍👍👍👍

  • @bawandeepsingh639
    @bawandeepsingh639 16 ชั่วโมงที่ผ่านมา +1

    ਰੱਬ ਕਿਸੇ ਦੀ ਧੀ ਨੂੰ ਮੂਰਖ ਬੰਦੇ ਦੇ ਪੱਲੇ ਨਾ ਪਾਵੇ।

  • @HarmanChahal-x4s
    @HarmanChahal-x4s 17 ชั่วโมงที่ผ่านมา +1

    Yrr kina bol di h tu 😂😂 bda irritate ho jada tery to

    • @sidhuvloging3842
      @sidhuvloging3842  16 ชั่วโมงที่ผ่านมา

      @@HarmanChahal-x4s tenu kiha kisne aa video dekh baki jdo kise da dukh ahsaas na howe ta irritate hi krda

    • @sidhuvloging3842
      @sidhuvloging3842  16 ชั่วโมงที่ผ่านมา

      @@HarmanChahal-x4s tu video bina bole paa diya kr fir

    • @DavinderBrar-p8c
      @DavinderBrar-p8c 2 ชั่วโมงที่ผ่านมา

      Bhagat pura to Nukera kini dur hai ji

  • @DaljitsinghBatth-b6z
    @DaljitsinghBatth-b6z วันที่ผ่านมา

    ❤❤❤❤❤❤❤

  • @karamjeetsingh8613
    @karamjeetsingh8613 วันที่ผ่านมา

    ❤❤❤❤❤❤

  • @parmjitrai4319
    @parmjitrai4319 วันที่ผ่านมา

  • @Boutique_bti_777
    @Boutique_bti_777 วันที่ผ่านมา

    🎉🎉

  • @Boutique_bti_777
    @Boutique_bti_777 วันที่ผ่านมา

    🎉❤❤

  • @noorsidhu-xl4mr
    @noorsidhu-xl4mr 17 ชั่วโมงที่ผ่านมา

    hlo bhain mein bathinda to haan starting to le ke end Tak bilkul same story aw bhain mein taa 5 saal da saara kharcha v Chad taa te muffat wich othe hi fer naukrani ban ke chali gyi .didi eh taan thode sohreya de bhi guru aw per bachaya di khater sehna hi Pau . mere taa hath pale bhi kuj ni . maa bhi kina ku time deugi law faimly bauhat rich aw per mere lai taan 10 rupee bhi ni niklde mere naal hi dushmani aw bacchaya nu taan wadiya rakhde ne her pal raundi bhi aw te baccha nu vekh ke honsla hoona ke kde taa din change honge mere3 betiya ne per. didi jdo kde pekke aayi taan me bhi apna man hola kru thode naal bauhat kuj mere dil wich didi tussi kehre city to ho

    • @sidhuvloging3842
      @sidhuvloging3842  16 ชั่วโมงที่ผ่านมา

      hnji dear mai v bathinda toh aa ji

    • @noorsidhu-xl4mr
      @noorsidhu-xl4mr 16 ชั่วโมงที่ผ่านมา

      di assi taan multaniya Wale pul kol aw

    • @sidhuvloging3842
      @sidhuvloging3842  16 ชั่วโมงที่ผ่านมา

      @@noorsidhu-xl4mr ok ji mera pind nal hi aa ji

    • @noorsidhu-xl4mr
      @noorsidhu-xl4mr 16 ชั่วโมงที่ผ่านมา

      di main bauhat utawali aw plz thode pind da na dasso

  • @raghuveersinghchahal8050
    @raghuveersinghchahal8050 วันที่ผ่านมา +1

    1st like 1st viewer 1st comment
    Yahoo

  • @Dhaliwal21892
    @Dhaliwal21892 10 ชั่วโมงที่ผ่านมา

    Koi gal ni baccha parmatma sab thik karuga