Manmohan Waris - Murhde Murhde

แชร์
ฝัง

ความคิดเห็น •

  • @HarjinderSingh-fd3wm
    @HarjinderSingh-fd3wm ปีที่แล้ว +192

    ਜਦੋਂ ਵੀ ਕੁਝ ਖੋਇਆ ਤਾਂ ਬਹੁਤ ਹੀ ਜਿਆਦਾ ਦੁੱਖ ਹੋਇਆ, ਪਰ ਹਰ ਵਾਰ ਕੁਦਰਤ ਨੇ ਸਾਨੂੰ ਓਸ ਤੋਂ ਵੀ ਵੱਧ ਦਿੱਤਾ, ਜੋਂ ਬੀਤ ਸੋ ਬੀਤ ਗਿਆ, ਹਾਂ ਯਾਦਾਂ ਨੂੰ ਅਸੀਂ ਨਹੀਂ ਭੁਲਾ ਸਕਦੇ, ਖ਼ਾਸ ਕਰ ਮੇਰੇ ਵਰਗੇ ਜਜ਼ਬਾਤੀ ਬੰਦੇ ❤️❤️❤️

  • @kaify2003
    @kaify2003 4 ปีที่แล้ว +105

    ਆਸ਼ਕਾ ਨੂੰ ਪੁੱਛੋ ਇਸ ਗੀਤ ਬਾਰੇ
    ਬਿਨਾ ਪਿਆਰ ਕੀਤੀਆਂ ਵਾਰਿਸ ਸਾਹਿਬ ਦੇ ਗੀਤਾਂ ਦੀ ਸਮਝ ਨਹੀਂ ਆਉਣੀ

  • @JagroopSingh-bp4jj
    @JagroopSingh-bp4jj ปีที่แล้ว +5

    Golden era for singers and audience,,, ਹੁਣ ਤੇ ਮਾਰ ਧਾੜ ਹੀ ਆ

  • @luckytanda
    @luckytanda 4 ปีที่แล้ว +10

    ਕਿਉਂ ਮੁੜਦੇ ਮੁੜਦੇ ਗੁਣਾਚੌਰ ਜਾ ਪਹੁੰਚੇ। 😍🙏😔

  • @gorasingh4015
    @gorasingh4015 4 หลายเดือนก่อน +24

    2024 ch v ਸੁਣਦੇ ਆ

  • @stevensarkaria7468
    @stevensarkaria7468 ปีที่แล้ว +27

    23 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਇਹ ਗੀਤ ਗੁਆਚੇ ਹੋਏ ਸੱਜਣਾ ਦੀ ਯਾਦ ਵਿੱਚ ਸੁਣਦਿਆਂ

  • @Dhillonlifelogyaari
    @Dhillonlifelogyaari 4 หลายเดือนก่อน +1

    ਜਖਮ ਭਰ ਜਾਦੇ। ਪਰ ਯਾਦਾ ਨੂੰ ਭਰਨ ਵਾਲਾ ਕੋਈ ਡਾਕਟਰ ਵੈਦ ਨਹੀ।
    ਹੈਪੀ

  • @Ramandhurkot
    @Ramandhurkot 2 ปีที่แล้ว +19

    ਆਸ਼ਕ ਬੰਦੇ ਨੂੰ ਈ ਸਮਝ ਆਉਂਦੇ ਇਹ ਗਾਣੇ ❤️❤️

  • @bhindergavy2425
    @bhindergavy2425 3 ปีที่แล้ว +17

    ਪੁਰਾਣੀਆਂ ਯਾਦਾ ਅੱਜ ਗੀਤ ਸੁਣ ਕੇ 😭😭😭😭😭😭😭 1998,99😭😭😭 ਯਾਦ

  • @HARDIP7700
    @HARDIP7700 4 ปีที่แล้ว +207

    ਕਿਆ ਲਿਖਿਆ ਤੇ ਕਿਆ ਗਾਇਆ ਹੈ
    ਗੱਲਾਂ ਬੀਤੇ ਵੇਲੇ ਦੀਆਂ,
    ਇੱਕ ਵੱਖਰੀ ਜਿਹੀ ਦੁਨੀਆਂ ਵਿੱਚ ਲੈ ਜਾਂਦਾ ਹੈ ਇਹ ਗੀਤ।
    ਢੇਰ ਸਾਰਾ ਪਿਆਰ ਤੇ ਸਤਿਕਾਰ

  • @Ran-rj1sy
    @Ran-rj1sy ปีที่แล้ว +14

    ਪੁਰਾਣਾ ਟਾਈਮ ਯਾਦ ਕਰਕੇ ਦਿਲ ਵਿੱਚੋ ਚੀਸ ਤਾਂ ਉੱਠਦੀ ਹੀ ਆ। 🎉🎉🎉

  • @sun-ekalsi3889
    @sun-ekalsi3889 ปีที่แล้ว +18

    ਮੇਰੇ ਦਿਲ ਦੇ ਕਰੀਬ ਆ ਇਹ ਗਾਣਾ ..music ਵੀ ਸੰਗਤਾਰ ਨੇ ਬਹੁਤ ਸੋਹਣਾ ਦਿੱਤਾ ❤

  • @JaspreetSingh-wq3lc
    @JaspreetSingh-wq3lc 3 ปีที่แล้ว +177

    ਅਸੀਂ ਹਾਲੇ ਵੀ ਸੁਣਦੇ ਹਾਂ ਯਾਰ

    • @grvmehra9
      @grvmehra9 3 ปีที่แล้ว +6

      Bs marna baki aa

    • @SunnyKumar-hf8ui
      @SunnyKumar-hf8ui 3 ปีที่แล้ว +1

      Me too

    • @07amandeepgill
      @07amandeepgill 3 ปีที่แล้ว +1

      Asi v repeat te

    • @samrajsingh7025
      @samrajsingh7025 3 ปีที่แล้ว +1

      Tuc fir shear saajna de paunch chaku a. Hun Ni Kuch ho sakda veer

    • @manjotkaur1856
      @manjotkaur1856 2 ปีที่แล้ว +1

      @@grvmehra9 bilkul sayi keya bss maut he ajay hun ta😭😭😭😭😭

  • @surjeetsingh8477
    @surjeetsingh8477 2 ปีที่แล้ว +2

    ਬੰਦ ਹੋ ਗਈ ਬਾਰੀ, ਅਸੀਂ ਇਹ ਘਾਟਾ ਵੀ ਜਿਊਂਦੀ ਜਾਨੇ ਸਹਿਣਾ ਸੀ

  • @manmeet-Sachdeva.
    @manmeet-Sachdeva. ปีที่แล้ว +3

    ਮੇਰੇ ਪੈਰ ਤਾਂ ਹਮੇਸ਼ਾ ਸਰਸੇ ਵੱਲ ਮੁੜ ਜਾਂਦੇ ਹਨ ਉਥੌ ਦੀ ਇਕ ਕਲੋਨੀ ਹੈ ਖੈਰਪੁਰ ਉਥੇ ਬਜਾਜ ਸਵੀਟਸ ਵਾਲੀ ਗਲੀ ਵਿੱਚ ਮੇਰੇ ਸਾਹ ਪਏ ਹਨ

  • @gurpreetsingh8655
    @gurpreetsingh8655 2 ปีที่แล้ว +5

    Nice song,,ਸਾਰਾ ਗੀਤ ਮੇਰੀ ਬੀਤੀ ਹੋਈ ਜਿੰਦਗੀ ਤੇ ਹੀ ਢੁੱਕਦਾ ਹੈ,love u meri jaan,ਅੱਜ ਫੇਰ ਤੇਰੀ ਯਾਦ ਆ ਗੀ

    • @BhinderSingh-b1k
      @BhinderSingh-b1k 6 หลายเดือนก่อน

      Bs bai yadaa hi reh gayiaa bai Sade kol hor kuj ni😢😢😢

  • @khanmohali7053
    @khanmohali7053 2 ปีที่แล้ว +39

    ਤੇਰੀ ਯਾਦ ਹੀ ਤਾ ਜੀਣ ਦਾ ਸਹਾਰਾ ਹੈ. ਗਾਣਾ ਸੁਣ ਕੇ 2004 ਚ ਤੇਰੇ ਘਰ ਅੱਗੇ ਪਹੁੰਚ ਜਾਂਦੇ ਆ,
    ਉਹ ਦਿੱਸੇ ਚੁਬਾਰਾ ਸੱਜਣਾ ਦਾ, ਜਿਹਦੀ ਰਾਹ ਵੱਲ ਖੁਲਦੀ ਬਾਰੀ ਸੀ, ਉਸ ਬਾਰੀ ਚ ਹੁਣ ਚੰਨ ਕਦੇ ਨਹੀਂ ਚੜ੍ਹਿਆ

    • @amanhindsa2310
      @amanhindsa2310 2 ปีที่แล้ว +1

      ਸਹੀ ਗੱਲ ਆ ਬਾਈ,, ਉਹ ਟਾਇਮ ਮੁੜ ਕੇ ਨੀ ਆਣਾ

    • @JagmeetSingh-sk5fp
      @JagmeetSingh-sk5fp ปีที่แล้ว +1

      ਵੀਰ ਤੇਰੀ ਗੱਲ ਦਿਲ ਵਿਚ ਖੁੱਭ ਗਈ। ਮੈ ਵੀ ਕਿਸੇ ਨੂੰ ਪਿਆਰ ਕੀਤਾ ਸੀ।

    • @JagmeetSingh-sk5fp
      @JagmeetSingh-sk5fp ปีที่แล้ว +1

      ਮੈ ਵੀ ਏਸੇ age group ਦਾ ਹਾਂ

    • @kalasingh2775
      @kalasingh2775 2 หลายเดือนก่อน

      riht.y.same

  • @djproduction7244
    @djproduction7244 3 ปีที่แล้ว +9

    जब दिल टूटा तो ये गाना सुन रहा हूँ पंजाबी नहीं समझता लेकिन पाजी की आवाज में बहुत दर्द है😭😭😭

  • @hamandeepsingh7337
    @hamandeepsingh7337 2 ปีที่แล้ว +2

    Assi shayed last generation aa jo who jehe gaane sun rahe aa. 2000 wali pniri te taras aa rea..

  • @amandeepsinghheera2537
    @amandeepsinghheera2537 ปีที่แล้ว +4

    ਪੁਰਾਣੇ ਦਿਨ ਯਾਦ ਆਉਂਦੈ ਗੀਤ ਸੁਣ ਕੇ 😢

  • @Kawaljitbadhan
    @Kawaljitbadhan 11 หลายเดือนก่อน +1

    Manmohan waris paji da ha song bahut suitable va main jado v oh day sehar janda mainu yaad a janda Sayed koi week nhi hona jado ha song nhi sunda 2004 da vichora Paya c sada odo da sun reha .

  • @samralamusicstudio550chann9
    @samralamusicstudio550chann9 3 ปีที่แล้ว +8

    ਸ਼ਹਿਨਾਈ ਬਹੁਤ ਵਧੀਆ ਵਜਦੀ ਆ ਗੀਤ ਚ

  • @gurdeep786100
    @gurdeep786100 4 ปีที่แล้ว +21

    ਅੱਜ 17 ਸਾਲਾਂ ਬਾਅਦ ਵੀ ਓਹੀ ਖਿੱਚ ਗੀਤ ਦੇ ਵਿੱਚ
    ਏਦਾਂ ਲਗਦਾ ਜਿਵੇਂ ਅੱਜ ਹੀ ਗਾਇਆ ਹੋਵੇ ਵਾਰਿਸ ਜੀ ਨੇ.
    ਹਰ ਇੱਕ ਪੈਰਾ ਦਿਲ ਨੂੰ ਇੱਕ ਖਿੱਚ ਜਿਹੀ ਪਾਉਂਦਾ ਹੈ
    ਥੋੜਾ ਮਨ ਵੀ ਭਰ ਆਇਆ ਗਾਣਾ ਸੁਣਦੇ ਸਾਰ ਹੀ .
    ਬਾਕਮਾਲ ਲਿਖਿਆ ਤੇ ਮਨਮੋਹਨ ਵਾਰਿਸ ਨੇ ਵੀ ਬਹੁਤ ਇਨਸਾਫ਼ ਕੀਤਾ ਆਪਣੀ ਗਾਇਕੀ ਨਾਲ
    ਦਿਲ ਤੋਂ ਬਹੁਤ ਪਿਆਰ ਤੇ ਸਤਿਕਾਰ ਕਲਮ ਤੇ ਗਾਇਕੀ ਨੂੰ

  • @vanindersinghhundal9495
    @vanindersinghhundal9495 6 หลายเดือนก่อน +1

    Band ho gyi baari ,Chann hor thaa jaa chadeya,,asi jeonde ji eh ghaata sehna si...Tutte dilan Da Waaris ..Manmohan waris..

  • @saini210
    @saini210 4 ปีที่แล้ว +154

    ਪਿਛਲੇ 15 ਸਾਲ ਤੋਂ ਸੁਣ ਦਾ ਆ ਰਿਹਾ ਇਹ ਗਾਣਾ. ਹਰ ਵਾਰ ਹੰਝੂ ਆ ਜਾਂਦੇ ਅੱਖਾਂ ਚ. ਲਵ ਯੂ ਵਾਰਿਸ

  • @samSandhu-wr8rv
    @samSandhu-wr8rv 8 หลายเดือนก่อน +5

    2012 ਚ ਛੱਡ ਗਈ ਸੀ,, ਏਹ ਗਾਣਾ ਬਹੁਤ ਸੁਣਿਆ ਓਸ ਸਾਲ,, ਤੇ ਬਹੁਤ ਰੋਇਆ ਵੀ 😢

  • @pankajbhargava2659
    @pankajbhargava2659 2 ปีที่แล้ว +29

    Kithe gaye eh saare singers.. missing this time alot❤️

  • @vimpyboxer3483
    @vimpyboxer3483 2 ปีที่แล้ว +5

    ਦਿਲੋ ਪਿਆਰ ਕੀਤਾ apeni ਮਸ਼ੂਕ ਦਾ ਨਾ ਲਿਖੋ

  • @SunnySharma-yj3rr
    @SunnySharma-yj3rr 3 ปีที่แล้ว +10

    ਦਿਲ ਨੂੰ ਛੂੰ ਜਾਣ ਵਾਲਾ ਗੀਤ ਵਾਰਿਸ ਭਰਾਂ ਨਹੀ ਰੀਸਾ ਤੇਰੀਅਾਂ ।

  • @gurcharnoldisgoldveryrears4365
    @gurcharnoldisgoldveryrears4365 5 ปีที่แล้ว +18

    2003 Feb. Mahine cassette aye se y G. Yamha motorcycle yad aa geya

  • @gurdipsinghgurdipsingh6950
    @gurdipsinghgurdipsingh6950 5 ปีที่แล้ว +22

    Yadan taja ho gyian 16 saal baad

  • @jimmykhanna3609
    @jimmykhanna3609 3 ปีที่แล้ว +7

    Ajj vi nwa e aa eh gaana baba❤️❤️❤️❤️

  • @jackysingh6256
    @jackysingh6256 5 หลายเดือนก่อน

    Magal ਹਠੂਰ ❤❤

  • @giftymessi4977
    @giftymessi4977 ปีที่แล้ว

    Wahh mangal hathur teri likhat❤️

  • @baljeetbk6245
    @baljeetbk6245 5 ปีที่แล้ว +28

    ਦਿਲ ਨੂੰ ਛੂਹ ਗਿਆ ਗੀਤ

  • @ravnishhallan6864
    @ravnishhallan6864 3 ปีที่แล้ว +4

    Mangal veer miss you..😭😭😭😭😭tera cheta bahut aunda eh song sun k

  • @AMANDEEPSINGH-kj9kx
    @AMANDEEPSINGH-kj9kx 5 ปีที่แล้ว +26

    Mere yar mahilpuriye babbu da favourite song love you bro

  • @gurmandip2679
    @gurmandip2679 5 ปีที่แล้ว +33

    A songs kade purane nai ho sakde.

  • @HarjinderSingh-fd3wm
    @HarjinderSingh-fd3wm 2 ปีที่แล้ว

    Oh dise chubara sajjna da..........?❤️❤️❤️❤️

  • @amritpalsinghghuman6775
    @amritpalsinghghuman6775 2 ปีที่แล้ว +1

    2022 ਵਿੱਚ ਵੀ ਨਵਾਂ ਨਕੋਰ ਲੱਗਦਾ ਗੀਤ

  • @advocategurwindersingh5175
    @advocategurwindersingh5175 3 ปีที่แล้ว

    Waris bhaji ik war pher badlo dour, jis Taran kalli beh k Sochi wari badlia si.

  • @baggabarmalipuria3444
    @baggabarmalipuria3444 3 ปีที่แล้ว

    ਜੋ ਗੱਲਬਾਤ 22ਜੀ ਤੁਹਾਡੇ ਵਿੱਚ ਉਹ ਅੱਜ ਦੇ ਕਲਕਾਰਾਂ ਵਿਚ ਕਿੱਥੇ ਆ

  • @GurpreetSingh-go6cd
    @GurpreetSingh-go6cd 7 หลายเดือนก่อน

    2011ਚ ਛੱਡਗੀ ਸੀ ਉਦੋਂ ਇਹ ਗਾਣੇ ਲੱਗਦਾ ਸੀ ਕੇ ਸਾਡੇ ਲਈ ਹੀ ਲਿਖੇ ਤੇ ਗਾਏ ਗਏ ਨੇ..ਪਰ ਟਾਇਮ ਨਾਲ ਸਾਰਾ ਕੁੱਝ ਬਦਲ ਗਿਆ ਪਰ ਗਾਣੇ ਓਹੀ ਨੇ।।।

  • @kamaljit9998
    @kamaljit9998 5 ปีที่แล้ว +9

    Aha tan siraa hi la ta ji

  • @amnsingh1165
    @amnsingh1165 5 ปีที่แล้ว +54

    ਜਾਂ ਸਿਵਿਆਂ ਤੇ ਜਾਂ ਕਬਰਾਂ ਤੇ
    ਜਾਂ ਮੁੱਕਦੀ ਏ ਗੱਲ ਸਬਰਾਂ ਤੇ..।

  • @SoleFN_-
    @SoleFN_- 6 หลายเดือนก่อน

    Wah after long time ❤

  • @khairabadiadhiman9585
    @khairabadiadhiman9585 2 ปีที่แล้ว

    ਵਾਰਿਸ ਬਾਈ ਨੂੰ1997 ਤੋਂ ਸੁਣਦੇ, ਹਮੇਸ਼ਾ ਤਾਜ਼ਾ ਲਗਦੇ ਬਾਈ ਦੇ song

  • @jindparmsema
    @jindparmsema 3 ปีที่แล้ว +6

    ਇਹ ਹੁੰਦੇ ਸਨ ਗੀਤ ਜੌ ਦਿਲ ਨੂੰ ਸਕੂਨ ਦਿੰਦੇ ਸਨ ਅੱਜ ਕੱਲ ਤਾਂ ਗਾਣੇ ਚ ਸ਼ੋਰ ਹੈ ਹੁੰਦਾ ਹੋਰ ਕੁੱਝ ਨਹੀਂ ਵਾਰਿਸ ਜੀ 👍

  • @gurpreet9502
    @gurpreet9502 5 ปีที่แล้ว +25

    Purane din, ohi pyar yaad aa gya, love u

  • @sukhchainsinghbrargeetkarh2500
    @sukhchainsinghbrargeetkarh2500 11 หลายเดือนก่อน

    ਬਹੁਤ ਸੁਣਦੇ ਰਹੇ ਆ ਇਹ ਗੀਤ ਹੁਣ ਵੀ ਸੁਣਦੇ ਹਾਂ ਬਹੁਤ ਵਧੀਆ ਜੀ

  • @narindersinghkala1005
    @narindersinghkala1005 5 ปีที่แล้ว +33

    Purana gaana mangal hathur nl phla gana kita c eh waris ne te debi ne isnu set kita c vicho

  • @arshdeep1800
    @arshdeep1800 2 ปีที่แล้ว +20

    ਉਹ ਵੀ ਦਿਨ ਸੀ ਜਦੋ ਇਹ ਗੀਤ ਸੁਣ ਸੁਣ ਕੇ ਸੱਜਣਾ ਤੇ ਪਿਆਰ ਬਹੁਤ ਆਉਦਾ ਸੀ ਹੁਣ ਤੇ ਬਸ ਪਿਆਰ ਮਤਲਬ ਲਈ ਰਹਿ ਗਿਆ।

    • @jslord6331
      @jslord6331 ปีที่แล้ว

      Sahi keya bai tu Teri meri soch eko a

    • @DharamjeetSidhu-n6s
      @DharamjeetSidhu-n6s 10 หลายเดือนก่อน

      ਸਹੀ ਗੱਲ ਬਾਈ

  • @Lovepreet.bls7
    @Lovepreet.bls7 2 ปีที่แล้ว

    Jado kise apne di yd aundi aa..jis bare kade socheya v na howe eh v chad k ja sakda..fer eh gana sun k he man thodha skoon aunda 🙁🙁🙁

  • @akashdeepbrar637
    @akashdeepbrar637 2 ปีที่แล้ว +4

    ਦੇਬੀ ਤੇ ਮੰਗਲ ❣️

  • @HarjinderSingh-fd3wm
    @HarjinderSingh-fd3wm ปีที่แล้ว +3

    ਬੰਦ ਹੋ ਗਈ ਬਾਰੀ, ਚੰਨ ਕਿਸੇ ਹੋਰ ਥਾਂ ਜਾ ਚੜਿਆ ❤️❤️❤️

  • @arshharry9997
    @arshharry9997 4 ปีที่แล้ว +1

    Aye haye dise cuhbara sajna da raah bal kuldi bari c sachi sawad aa gya phir to song sunke ki time c oh old is gold

  • @JagmeetSingh-sk5fp
    @JagmeetSingh-sk5fp ปีที่แล้ว +3

    ਵੀਰ ਜੀ, ਗੀਤ ਸੁਣ ਕੇ ਦਿਲ ਰੋ ਪਿਆ। ਪਰ‌ ਕਮੈਟ ਪੜਕੇ ਤਾਂ ਧਾਂਹਾਂ ਨਿਕਲ ਗਈਆਂ। ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਹਨ। ਕੀ ਸਾਡੇ ਸੱਜਣ ਵੀ ਸਾਨੂੰ ਯਾਦ ਕਰਕੇ ਅੰਦਰ ਵੜਕੇ ਰੋਂਦੇ ਹੋਣਗੇ??? ਕਿਸਦਾ ਯਾਦ ਕਰਦਾ ਹੈ ਕਮੈਟ ਕਰਕੇ ਦੱਸੋ।

  • @lovenagra809
    @lovenagra809 2 ปีที่แล้ว +5

    Born in 90..2007 wala payar woow 🤍
    Koi Mangal Saab di b gal karo yaar ✊ Aaj b aa song twice a week chalda par bht kush badal geya …..

  • @SatpalSingh-js5xu
    @SatpalSingh-js5xu 3 ปีที่แล้ว

    ਬਸ ਬੀਤੇ ਸਮੇਂ ਦੀਆਂ ਯਾਦਾਂ ਹੀ ਰਹਿ ਗਈਆਂ

  • @navdeep8040
    @navdeep8040 4 ปีที่แล้ว

    ਮੁੜਦੇ ਮੁੜਦੇ ਸ਼ਹਿਰ ਸੰਜਨ ਦੇ ਜਾ ਪਹੁੰਚੇ ਵਧੀਆ ਗਾਣਾ

  • @PardeepKumar-vo2zt
    @PardeepKumar-vo2zt 5 ปีที่แล้ว +11

    Best song...... Manmohan Waris g d great..... apne college de dina to hee Manmohan Waris g my favourite singer
    College de din yaad aa jande ne

  • @ਦੀਪਜਗਰਾਉਂ
    @ਦੀਪਜਗਰਾਉਂ 7 หลายเดือนก่อน +2

    ਅਜ ਫੇਰ ਏਸ ਗੀਤ ਨੇ 2008 ਸਕੂਲ ਆਲੀ ਯਾਰੀ ਯਾਦ ਕਰਾਤੀ, ਤਰੋਤਾਜ਼ਾ ਕਰਤਾ ਓਸ ਟਾਈਮ ਨੂੰ ਜਦੋਂ ਬਿਨਾਂ ਲਾਲਚ,
    , ਬਿਨਾਂ ਮਤਲਬ ਦੇ ਹਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਖੁਸ਼ ਰਹੇ(, ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ) 💔20/2/2024 still pain 😢

  • @Oye_laksh_oye
    @Oye_laksh_oye ปีที่แล้ว

    Gane ta eh hunde c hun ta bs time paas. My favorite Manmohan Bhaji

  • @saablal6275
    @saablal6275 3 ปีที่แล้ว

    ਦਿਲ ਜਿਹਾ ਡਰਦਾ ਹੁਣ ਗੀਤ ਸੁਣ ਕੇ

  • @gillboy4230
    @gillboy4230 ปีที่แล้ว +11

    ਹੈਗਾ ਕੋਈ 2023 ਵਾਲਾ😢

    • @ManjitKaur-qw4fk
      @ManjitKaur-qw4fk 6 หลายเดือนก่อน

      8th March 2024

    • @BhinderSingh-b1k
      @BhinderSingh-b1k 6 หลายเดือนก่อน

      Haji veer 😢

    • @Akali_Fauz
      @Akali_Fauz 6 หลายเดือนก่อน

      2004 ਦੀ ਯਾਦ 2024 ਵਿਚ ,😢😢😢

    • @sandeepsainiz8764
      @sandeepsainiz8764 หลายเดือนก่อน

      Eddr 2024 wale b haige aa yrr 5500da deck tyar krwaya c 2000 sun wich taki saheli de Ghar tak awaj jawe

    • @sukhajatt313
      @sukhajatt313 หลายเดือนก่อน

      2024 August

  • @LokrangStudio
    @LokrangStudio ปีที่แล้ว +2

    +2 ਦੇ ਪੇਪਰ ਚਲਦੇ ਸੀ ਇਹਨਾਂ ਦਿਨਾਂ ਚ ਜਦੋਂ ਇਹ ਗੀਤ ਆਇਆ। ਬਸ ਪੇਪਰ ਦਾ ਫਿਕਰ ਕਿਹਨੂੰ ਸੀ ਫਿਰ। ਗਾਣਾ ਈ ਸੁਣੀ ਗਏ। ❤️❤️

  • @Amarjitsingh-tf6bd
    @Amarjitsingh-tf6bd 9 หลายเดือนก่อน

    2024 chal pea aj v eh song sun ke dill nu ohna hi skun milda jina os time milda c kon kon sun AJ v eh sun nu

  • @deepsappal
    @deepsappal ปีที่แล้ว

    ਕਾਫੀ ਸਾਲ ਹੋ ਗਏ ਇਹ ਗਾਣਾ ਸੁਣ ਦੇ ਨੂੰ
    ਅੱਜ ਵੀ ਨਵੀਆਂ ਵਰਗਾਂ ਲਗਦਾ

  • @RakeshSharma-c5i
    @RakeshSharma-c5i 8 หลายเดือนก่อน

    Vere asi ta tuhadi awaj te Debi paji de likhe bol sunna chahunde aa I miss you bro

  • @ManinderKaur-kx2qs
    @ManinderKaur-kx2qs 3 ปีที่แล้ว +1

    Congratulations arminder bro😇😇

  • @fitnessmylife2019
    @fitnessmylife2019 3 ปีที่แล้ว +14

    Still one of my favourite songs... 26/3/21

  • @BalvirSingh-ig1dl
    @BalvirSingh-ig1dl ปีที่แล้ว +1

    6=6=1997=. ਨੂੰ ਅਸੀਂ ਮਿਲੇ ਸੀ ਪਹਿਲੀ ਵਾਰਫਿਇਹਤਗੜਸਹਿਬ

  • @bhullar3555
    @bhullar3555 3 ปีที่แล้ว +1

    OMG Wat a great song sunke maza ae gaya

  • @kumarrajesh3981
    @kumarrajesh3981 5 ปีที่แล้ว +22

    Manmohan waris super star

  • @manis81655
    @manis81655 3 ปีที่แล้ว

    Nice song bete bahut Achcha song upload kiya tune Apne Papa ka dil khush Kar Diya

  • @GurmukhSingh-tk4lp
    @GurmukhSingh-tk4lp 2 ปีที่แล้ว +1

    2002 ❤️❤️

  • @gurpreetsinghshimlapuri8470
    @gurpreetsinghshimlapuri8470 2 ปีที่แล้ว +2

    2022 ਵਿੱਚ ਵੀ ਸੁਣਨ ਵਾਲੇ ਆਜੋ

  • @dineshsharma1786
    @dineshsharma1786 3 ปีที่แล้ว

    Eh video kado aayi c.eh kuch songs ne jehre sirf audio ch vdia lagde ne...jiwe ik kudi aje v chete aaundi rehndi hai.murhde murhde masterpiece hai eh song.kadi v purana nai hunda te kadi v bor nai hona

  • @GurpreetSingh-uu9po
    @GurpreetSingh-uu9po 3 ปีที่แล้ว +8

    ਬਹੁਤ ਸੋਹਣਾ ਗੀਤ

  • @dawinderbirsandhu2466
    @dawinderbirsandhu2466 5 หลายเดือนก่อน +2

    Boht kush gwa leya main zindgi cho..jithe mera pyar chala gya hun asi othe ja ni sakde boht yaad aoundios di 😢😢

  • @abhisheksinghshekhu
    @abhisheksinghshekhu 3 ปีที่แล้ว +9

    I love this song so deeply

  • @vimpyboxer3483
    @vimpyboxer3483 2 ปีที่แล้ว +1

    Ilove you ਨੀਤੂ

  • @ਕਰਮਸਿੰਘ-ਲ5ਨ
    @ਕਰਮਸਿੰਘ-ਲ5ਨ ปีที่แล้ว

    ਬਹੁਤ ਖੂਬ 💔💔💔💔

  • @jaillajailla8027
    @jaillajailla8027 5 ปีที่แล้ว +1

    Jidn kali te dukh jada ne love u varis bhaji

  • @Food.com718
    @Food.com718 8 หลายเดือนก่อน +1

    ਜਿੰਦ ਕਹਲੀ ਤੇ ਦੁੱਖ ਜ਼ਿਆਦਾ ਨੇ ਹੁਣ ਹੋਰ ਨਾ ਜਾਵੇ ਪੀੜ ਜਰੀ
    ਜਿਸ ਜ਼ਿੰਦਗੀ ਦੇ ਵਿਚ ਖੁਸ਼ੀਆਂ ਨੀ ਉਸ ਜ਼ਿੰਦਗੀ ਨਾਲੋਂ ਮੌਤ ਖਰੀ 😢😢😢
    ਅੰਦਰ ਨੂੰ ਚੀਰ ਕੇ ਜਾਂਦੇ ਇਹ ਬੋਲ

  • @mahavirprabh353
    @mahavirprabh353 ปีที่แล้ว

    Wah oye kismate

  • @dharampal8874
    @dharampal8874 2 ปีที่แล้ว +1

    Still listening in 2022....dharam usa

  • @kulwantkumar5832
    @kulwantkumar5832 3 ปีที่แล้ว

    Sochea c sajjan sade ne, es ash share jionde c😥😥

  • @ishankumar5273
    @ishankumar5273 2 ปีที่แล้ว

    Bohot hi daprad bara gitt

  • @luckyroji
    @luckyroji 2 ปีที่แล้ว

    kyaa song aaa yaar

  • @sandeepsainiz8764
    @sandeepsainiz8764 4 ปีที่แล้ว

    Paji 2002 saal yaad aa jnda nale oh pehli wali v nal hi yad aundi aa

  • @jaggisalalia9858
    @jaggisalalia9858 3 ปีที่แล้ว +5

    21-2-2020 Jaggi 💔 Jassi

  • @wetheroyals1
    @wetheroyals1 2 ปีที่แล้ว

    mangal hathur ✍👏

  • @deepg1515
    @deepg1515 2 ปีที่แล้ว

    Dear god please give old days

  • @sukhchahal2937
    @sukhchahal2937 2 ปีที่แล้ว +1

    All time legend singer Manmohan varis

  • @amardeepsingh6051
    @amardeepsingh6051 2 ปีที่แล้ว +1

    ਪਹਿਲੀ ਵਾਰ ਸੁਣਿਆ 2004 Frankfort ch ਤੇ ਅੱਜ 2022 continue...

  • @vimpyboxer3483
    @vimpyboxer3483 2 ปีที่แล้ว

    Ilove you ਨੀਤੂ

  • @jagsirsingh8284
    @jagsirsingh8284 6 หลายเดือนก่อน +1

    ਹੈਗਾ ਕੋਈ 1985 ਵਾਲਾ❤

  • @Noordhaliwalpunjab
    @Noordhaliwalpunjab ปีที่แล้ว

    1997 to 2022 love this song still ❤
    But can’t download o

  • @narinderaryan123
    @narinderaryan123 ปีที่แล้ว

    1990 who still remeber his past