Delhi ਨੇ ਕਿਉਂ ਨਕਾਰਿਆ ਸਵੈਘੋਸ਼ਿਤ ‘ਕੱਟੜ ਇਮਾਨਦਾਰ’ ? Kejriwal ਨੂੰ ਕਿਹੜੀਆਂ ਮਾੜੀਆਂ ਨੀਤੀਆਂ ਲੈ ਬੈਠੀਆਂ ? Akhar
ฝัง
- เผยแพร่เมื่อ 9 ก.พ. 2025
- ਦਿੱਲੀ ਨੇ ਕਿਉਂ ਨਕਾਰਿਆ ਸਵੈਘੋਸ਼ਿਤ ‘ਕੱਟੜ ਇਮਾਨਦਾਰ’ ?
ਕੇਜਰੀਵਾਲ ਨੂੰ ਕਿਹੜੀਆਂ ਮਾੜੀਆਂ ਨੀਤੀਆਂ ਲੈ ਬੈਠੀਆਂ ?
ਲਾਲੀ ਬਾਈ ਨੇ ਕੱਢਤੇ ਸਾਰੇ ਤੱਤ |
#kejriwal #delhielection2025 #akhar
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਸਰਦਾਰ ਜੀ ਤੁਹਾਡੇ ਵਰਗੀ ਰਾਜਨੀਤਕ ਸਮਝ ਰੱਖਣ ਵਾਲੇ ਬਹੁਤ ਘੱਟ ਹਨ । ਤੁਸੀਂ ਸਾਰੇ ਬੁੱਧੀਜੀਵੀ ਰਲ ਕੇ ਵੋਟਾਂ ਪੈਣ ਸਮੇਂ ਪਬਲਿਕ ਨੂੰ ਜਾਗਰੂਕ ਕਰਿਆ ਕਰੋ। ਤਾਂ ਕੀ ਲੋਕ ਸਹੀ ਲੀਡਰ ਚੁਣ ਸਕਣ। ਤੇ ਆਪਣੀਆਂ ਸਹੀ ਮੰਗਾਂ ਲੀਡਰਾਂ ਤੋਂ ਸੰਘਰਸ਼ ਕਰਕੇ ਹੱਲ ਕਰਾ ਸਕਣ।
ਬਹੁਤ ਸੋਹਣਾਂ ਕੰਮ ਕੀਤਾ ਦਿੱਲੀ ਵਾਲਿਆਂ ਨੇ।
ਬਹੁਤ ਵੱਧੀਆ ਕੀਤਾ ਦਿੱਲੀ ਦੇ ਲੋਕਾ ਨੇ ਇਹੀ ਕੰਮ ਪੰਜਾਬ ਵਿੱਚ ਹੁਣਾ ਹੈ 2027
Haji
ਪੰਜਾਬ ਵਿੱਚ ਵਿਕਾਸ ਕਾਰਜ ਠੱਪ ਪਏ ਆ " ਲੋਕ ਮੁਫਤ ਦੀਆਂ ਸਹੂਲਤਾਂ ਤੋ ਅੱਕ ਚੁੱਕੇ ਆ " ਲੋਕ ਵਿਕਾਸ ਚਾਹੁੰਦੇ ਆ "" ਸ਼ਾਂਤੀ ਚਾਹੁੰਦੇ " ਆ
ਬਹੁਤ ਵਧੀਆ ਬਾਈ 😊😅😮😮🎉😂😂😂😂😮😊❤❤❤
ਬਹੁਤ ਵਧੀਆ ਵਿਚਾਰ ਜੀ
100% ਸਹੀ ❤
ਆਹ ਲਾਲੀ ਬਾਈ ਦੀਆ ਹੋਰ ਵੀ ਇੰਟਰਵਿਊ ਆਉਣੀਆਂ ਚਾਹੀਦੀਆਂ ਨੇ..ਬਹੁਤ ਵਧੀਆ ਤਰੀਕੇ ਨਾਲ ਰਾਜਨੀਤੀ ਬਾਰੇ ਚਰਚਾ ਕਰਦਾ ਬਾਈ ਏਹ
ਨਾਗਪੁਰੀਆ ਅਨਾ ਹਜ਼ਾਰੇ ਅੰਦੋਲਨ ਚੋ ਇਕ ਤੀਰ ਨਾਲ ਕਈ ਨਿਸ਼ਾਨੇ ਲਾ ਤੇ
ਕਾਂਗਰਸ ਦਾ ਵੋਟ ਬੈਂਕ ਖਤਮ ਕਰਨ ਲਈ ਕੇਜਰੀ ਲਿਆਦਾ ਗਿਆ
ਪੰਜਾਬ ਚ back door ਐਂਟਰੀ ਕਰ ਲਈ
ਪੰਜਾਬ ਚੋ ਕਾਂਗਰਸ ਖੋਰ ਤੀ
ਅੰਬੇਦਕਰ ਤੇ ਭਗਤ ਸਿੰਘ ਦਾ ਮਖੌਟਾ ਤਾਂ ਉਦੋਂ ਉਤਰ ਗਿਆ ਸੀ ਜਦੋਂ ਨਾਗਪੁਰ ਦੇ ਹੁਕਮ ਤੇ ਰਾਜਸਭਾ ਮੈਂਬਰ ਭੇਜੇ ਸੀ
ਬਹੁਤ ਵਧੀਆ ਆ ਜੀ
ਬਹੁਤ ਵਧੀਆ ਗੱਲਾਂ
Yes I agree
Right rights !
Very good Delhi
Very good
Very true ji
ਬਹੁਤ ਹੀ ਵਧੀਆ ਵਿਚਾਰ ਹੈ ਜੀ ❤
❤❤
ਵਿਚਾਰ ਬਹੁਤ ਵਧੀਆ ਜੀ
ਹਾਂਜੀ ਬਾਈ ਜੀ ਬਹੁਤ ਵੱਧੀਆ ਵਿਚਾਰ ਹਨ ਆਪ ਜੀ ਦੇ, ਕੇਜਰੀਵਾਲ ਦੀ ਤਾਂ ਪੱਤਰੀ ਖੋਲ ਦਿੱਤੀ ਹੁਣ ਮਿਹਰਬਾਨੀ ਕਰਕੇ ਦੱਸਿਓ ਭੰਗੂ ਮਾਨ ਤੋ ਸਾਡਾ ਕਦੋ ਛੁਟਕਾਰਾ ਹੋਵੇਗਾ ਜੀ ?
100%
Very good information by sardar sahab. Bahut vadia bilkul Sachi picture pesh kiti Bhai sahab ji ne.
Bai tusi great ho sarpanch basti himmatpura fraidkot sabka sada channi jindabad
Very nice
ਬਹੁਤ ਵਧੀਆ 22 ji
ਆਮ ਪਾਰਟੀ ਮੁਰਦਾਬਾਦ 👎👎
Is bar Delhi Agali bar Punjab
ਕੋਈ ਇਮਾਨਦਾਰੀ ਨਹੀਂ ਸੀ
ਦਿੱਲੀ ਵਿੱਚੋ =- 21 - 22 ਕਿਸਾਨ ਅਦਲੋਨ ਨੂੰ ਉਠਾਣ ਵਿੱਚ ਸੱਭ ਤੋ ਵੱਡਾ ਹੱਥ ਕੇਜਰੀਵਾਲ ਦਾ ਹੀ ਸੀ,, ਕਿਸਾਨ ਮਜਦੂਰ ਏਕਤਾ, ਗੁਰਦਾਸਪੁਰ ਪੰਜਾਬ
❤ਜੂੰ ਸਰ ਜੀ ਸੱਚੀ ਗੱਲ ਆ 🙏🙏🙏🙏🙏🙏
ਹੁਣ ਪੰਜਾਬ ਦੇ ਅਫਸਰਾਂ ਦੇ ਤਬਾਦਲੇ ਕੌਣ ਕਰੇਗਾ। ਵੱਡਾ ਸਵਾਲ
ਬਹੁਤ ਵਧੀਆ ਗੱਲ ਬਾਤ ਕੀਤੀ ਸਰਦਾਰ ਸਾਹਿਬ ਨੇ
Bai g bohat vadia vichaar ne .. Good job
ਪਾਠਕ ਨੇ ਪੜਵਾਈ ਸਾਰੀਆਂ ਦੀ😮
2027 punjab
all out bhagwant mann
Thx...Lalli ji..😇
The most trusted interview of Mr lalli by akhar
ਬਹੁਤ ਵਧੀਆ ਨਤੀਜੇ ਸਾਹਮਣੇ ਆਏ ਜੀ
ਖੁਸ਼ ਹੋਣ ਤੋਂ ਪਹਿਲਾ ਡਾਕਟਰ ਪਿਆਰੇ ਲਾਲ ਗਰਗ ਦੀਆਂ ਗੱਲਾਂ ਸੁਣ ਫੇਰ ਜਿਆਦਾ ਸਿਆਣਾ ਬਣੀ
ਬਾਈ ਜੀ ਸਾਡੀ ਵੀ ਆਵਾਜ਼ ਉਠਾਓ ਕਿਰਪਾ ਕਰਕੇ,
ਸਾਨੂੰ ਆਪਣੇ ਜ਼ਿਲ੍ਹੇ ਵਿਚ ਨੋਕਰੀ ਨਹੀ ਦੇ ਰਹੇ ਲੁਧਿਆਣੇ ਵਾਲਾ ਸੰਗਰੂਰ ਲਾਇਆ ਪਿਆ ਬਠਿੰਡੇ ਵਾਲਾ ਲੁਧਿਆਣਾ ਲਾਇਆ ਪਿਆ ਬਹੁਤ ਬੁਰਾ ਹਾਲ ਆ ਬਾਈ ਜੀ
ਕੁੜੀਆਂ ਵਿਚਾਰੀਆਂ 1-2 ਸਾਲ ਦੇ ਬੱਚੇ ਘਰ ਛੱਡ ਕੇ ਹੋਰ ਜ਼ਿਲ੍ਹਿਆਂ ਚ ਨੌਕਰੀਆਂ ਕਰ ਰਹੀਆਂ ਨੇ ਜਦੋ ਕੇ ਸਾਡੇ ਹੋਮ ਡਿਸਟ੍ਰਿਕਟ ਚ ਕੋਈ ਹੋਰ ਜ਼ਿਲ੍ਹੇ ਵਾਲਾ ਨੌਕਰੀ ਕਰ ਰਿਹਾ
ਕੁੜੀਆਂ 33% ਕੋਟਾ ਨਾ ਲੈਣ। ਸ਼ਟੇਸਨ ਜਿਹੜਾ ਮਰਜ਼ੀ ਲੈ ਲਓ।
❤❤❤❤❤
ਸੁੱਚਾ ਸਿੰਘ ਛੋਟੇਪੁਰ ਜਾ ਸਰਦਾਰ ਸੁਖਪਾਲ ਸਿੰਘ ਖਹਿਰਾ ਜਾਂ ਹੋਰ ਵੀ ਜਿਹੜੇ ਲੀਡਰ ਨੇ ਕੇਜਰੀਵਾਲ ਦੇ ਥੱਲੇ ਨਹੀਂ ਲੱਗੇ ਤਾਂ ਹੀ ਇੱਕ ਇੱਕ ਕਰਕੇ ਪਾਰਟੀ ਚੋਂ ਬਾਹਰ ਕਰਤੇ ਭਗਵੰਤ ਮਾਨ ਇਹਦੇ ਥੱਲੇ ਲੱਗ ਗਿਆ ਤਾਂ ਭਗਵੰਤ ਮਾਨ ਪਾਰਟੀ ਚ ਰਿਹਾ
Great analysis sir ji 👍👍👍👍🙏
Sabton zyada gunda gardi Punjab ch bhagwant mann government & his company ne kite hai
Very good ji..
Good analysis
ਸਰਦਾਰ ਆਪ ਜੀ ਦੀਆ ਗੱਲਾ 101/ਪਰਸੇਟ ਸੱਚ ਹਨ ਆਪਨੀ ਧੀ ਦੀ ਉਮਰ ਨਾਲ ਵਿਹਾਅ ਕਰੌਨਾ ਇਹ ਕੰਜਰਾ ਵਾਲਾ ਕੱਮ ਕਰ ਬੇਠਾ ਭੰਡ ਖਾ ਗਿਆ ਸਾਡੇ ਭੌਲੇ ਭਾਲੇ ਪੰਜਾਬ ਨੁ ਇਹ ਭੰਡ ਬਹੁਤ ਜੱਲਦੀ ਇੱਕ ਬਹੁਤ ਹੀ ਵੱਡੇ ਘੱਪਲੇ ਵਿੱਚ ਫਸਨ ਵਾਲਾ ਜੇ
ਪੰਜਾਬ ਦਾ ਹੈਲੀਕਾਪਟਰ ਪੰਜਾਬ ਦਾ ਜਹਾਜ ਪੰਜਾਬ ਦਾ ਰੇਤੇ ਦਾ ਤਹਿਸੀਲਾਂ ਦਾ ਪੈਸਾ ਸ਼ਰਾਬ ਦਾ ਪੈਸਾ ਮੰਤਰੀਆਂ ਤੇ ਹੁਕਮ ਸਬ ਬੰਦ ਹੋ ਜਾਵੇਗਾ ਲੋਕ ਸੁਖ ਦਾ ਸਾਹ ਲੈ ਸਕਣ ਗੇ ਖਾਸ ਤੌਰ ਤੇ ਮੁੱਖਮੰਤਰੀ ਸਾਬ ਦਾ ਸਾਹ ਸੁਖਾਲਾ ਹੋਵੇਗਾ ਸ਼ਾਇਦ ਯਾ ਹੋਰ ਔਖਾ ਹੋ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ. ਬਾਕੀ ਆਪਜੀ ਦੀ ਚਰਚਾ ਬਹੁਤ ਆਲਾ ਦਰਜੇ ਦੀ ਸੀ ਇਹਦੇ ਵਿਚ ਕੋਈ ਸ਼ੱਕ ਨਹੀਂ
ਬਹੁਤ ਵਧੀਆ ਗੱਲ ਬਾਤ ਨਹੀਂ ਤਾਂ ਸਾਡੇ ਪਤਰਕਾਰ ਭਰਾ ਹਰ ਗੱਲ, ਹਰ ਨੁਕਸਾਨ ਲਯੀ ਮੋਦੀ ਨੂੰ ਗਾਲ਼ਾਂ ਕੱਢਣ ਲੱਗ ਜਾਂਦੇ ਹੈ,92 ਚੁਣੇ ਹੋਏ M,L,A, ਕੇਜਰੀਵਾਲ ਦੇ ਗੁਲਾਮ ਬਣ ਗਯੇ, ਤਿੰਨ ਸਾਲ ਤੋਂ ਕੋਈ ਕੰਮ ਨਹੀਂ ਹੋ ਰਿਹਾ ਹੈ, ਜੱਫੋਂ ਆਪਾਂ ਇੱਕ ਵੀ M,P, ਨਹੀਂ ਜਿਤਾਇਆ B,J,P, ਦਾ ਫੇਰ ਆਪਾਂ ਗਾਲ਼ਾਂ ਕਿਊ ਤੇ ਕਿਵੇਂ ਦੇ ਸੱਕਦੇ ਹਾਂ ਜੀ,, ਵਾਹਿਗੁਰੂ ਸੁੱਮਤ ਬਖਸ਼ੇ
Bai ji Jeonde rho ❤
❤🙏🏻🙏🏻❤️
True word pji😊
Is bar Delhi Agali bar Punjab👍👍
ਆਪਣੇ ਆਪ ਤਾਂ ਹਰ ਕੋਈ ਹੀ ਕੱਟੜ ਇਮਾਨਦਾਰ ਬਣਦਾ ਹੈ ਪਰ ਵੋਟਰ ਨੇ ਦੱਸ ਦਿੱਤਾ ਕਿੰਨੀ ਕੁ ਇਮਾਨਦਾਰੀ ਹੈ
eana ne 3 sal ks ne keeta eana de sarkar vich javan monde mre ha 27 vich bante bochar nu ghar page den ge lok
Nice veer ji
ਕੇਜਰੀਵਾਲ ਰਾਜਨੀਤੀ ਬਦਲਣ ਆਇਆ ਸੀ😅😅😅😅😅😅😅😅😅😅😅finished🏁🏁🏁
Dr. Channi is best.😊
BAYIMAN..NO..ONE
SEE..KAJJU..ESS
.LAYI.. PUBLIC..NA..
LAAH..KA..SUTIYA
ਪੰਜਾਬ ਵਿੱਚ ਕੋਈ ਕੰਮ ਨਹੀਂ ਹੋ ਰਿਆ ਪੰਜਾਬ ਵਿੱਚ ਸਾਰਾ ਪੈਸਾ ਮੰਤਰੀ ਖਾ Rye ਨੇ nokri mota paisa le ke de Rye ne
ਇਹ ਗੱਲਾਂ ਸਭ ਨੂੰ ਪਤਾ.... ਕੇਜਰੀਵਾਲ ਭਗਵੰਤ ਮਾਨ ਸਭ ਖਤਮ ਨੇ....ਪਰ ਅੱਗੇ ਦੱਸੋ ਕੀ ??? ਹੋਏ ਕੰਮਾਂ ਨੂੰ ਸਭ ਗਿਣ ਸਕਦੇ ਹਨ... ਵਿਦਵਾਨ ਓਹ ਆ ਜੋ ਰਸਤਾ ਦੱਸੇ ਕਿ ਕਰਨਾ ਕੀ ਚਾਹੀਦਾ....????
Enni soch samj sala Banda kmal aa yr sardar ji changi knowledge aa tuhade kol please loka nu eve hi aware karde raho god bless you
Bus hun punjab ch ena da supra saaf hona hee aa hun apne wala janda vi desh chad ke bhaju ga
Bai ji free saariya den lggiya hunn kisnu paayiye
You are right sardar ji kuhjri bal da hun dakhu banda ki
ਬਹੁਤੀ ਦੇਰ ਨੀ ਚਲਦਾ ਡੇਰਾ ਸਾਧ ਪਖੰਡੀ ਦਾ
ਅੰਮ੍ਰਿਤ ਪਾਲ ਦੀ ਹਾਂਅ ਲੈ ਕਿ ਬਹਿ ਗਈ
Q Amritpal ki aa koi guru aa
Kejriwal nu 45% loka ne vota payiya. Ah khote nu pucho kis di personal life te comment karan de alawa es kol koyi policy te comment karan nu nahi hai.
NRC SAHI AA JUST usa it should be implement Ed in India also 😊
AAP wale kejari wal nu sare jenge jail vich seto 27 vich Bagwant maan nu set deva gee
SARDAR SAHIB --JARA SOCH KE BOLO
Punjabi must know one thing no political party is going to help. We need political party who rise above petty politics. Bring
Economic policies and lift punjab out of debt first. We cannot develop punjab with current political structure they all thugs.
Bhaji. Ah. Ajj. Da. Wakt. Da. Hitlar. Ha. Kajri. Jo. Deep. Sidhu. Na. Kaha. C. K. Sikho. Samj. Jayo. Ah. Baanta. Bucher. Niklana. Jhanda. Tuhada. Ta. Julm. Karu. Ah. Jhanda. Ta. Karwau. Delhi. Oh. Sahi. Sabat. Hoaya. As. Nu. Sikh. Komm. Na. Hi. Kamjabi. Baksi. C.Har. Help. Kiti. Sikh. Komm. Na.
Par. Ahna. Hitlar. Da. Ganda. Khun. C. Jo. Oh. Bagarat. Hi. Niklaya. Ta. Sikhan. Oper. Hi. Julm. Kita. Ajj. Takk. Sada. Putt. Jall. Vich. Rull. Raha. Han. Bin. Dibru. Garh. Ton. 30. Banda. Amratsar. Jall. Vich. Han. Oh. V. Baksur. As. Nu. Pta. Lag. U. Ga. 2027. Vich. Delhi. Nalon. Buri. Kra. Gay. Ahna. Dallayan. Bokar. Walayan. Nall.
Bhagwant. Mann. Only. Jatt. No. Sikh. Temporary. Promises. Fake. Fake. Fake.
Which is good for Punjab app ' bjp 'congres and akali and other
Koi be not kejriwal choar
Evm ne sab jga jit jana hai pb wich vee bjp ayee le
25% time just highlights
Sharm krlo
Bai prali nuo theb karn wala aap vi aam parti vi theb kar ti waheguru ji seb jani jan hee
Lalli dee mjedar te msaledar glbat hai te ikk ikk gl schi hai
Jo punjab nu lutt gea osda namo nishan muk gea cahe purani history vekhlo, hun ena naal vi history ch hau ki koi party aayi si pta nhi kithe rudh gayi Kioki Anna hazare naal dokha kita
app naal ho gya paap 😂😂😂
J bhagwant mann nhi ta koun?
A-sukhbir badal
B-charnjit chani
C-captain amrinder
new face
BJP daa Mnornjn kaalia pkkaa pn daa CM 2027
😂😂😂😂😂😂😂😂😂😂😂
Kejriwal rss da ya,samjho
Hun bhagvate gappi nu v us di aukat dikhavo
Kjrewal nalo tyo kye guna mara...pg vkhoon aya
Kissan jathebandiyan kehra shii ne fir hun aaj gareeba nal ki hon dhya chandhbhan ch koi puji jathebndhi sarya nu pta ..Bai maninder vrge puje bs othe telecast krn oh veer hmesha sch te raah te turyaa…Sade loki divided ne je ek congress nu support krdha te duja jan bhuj ke akali nu kruga jealousy factor nl 3ija khuga mein aap aala aa eh cheeje ne sanu marya pr yakeen mandha koi ni….Koi ek ni lbdha ki heera hoye te sarya nu nal lae ke chle🙏🏻
Ihne taan ktir ne dr ke majithiye age hath jor ke maafi mng laie c ih jo lutera kejriwal hai
Ih hun pkka pb srkar nu v dunge saagar vich dobega ih pkki gl hai
aap kahindi c.... Delhi ch police saade kole ni hegi... Je Punjab saade kole aaje taa police wle ghar aake FIR likhiya karange..... And sambandat thaane de SHO di salary cho Paise katte jaange, je chori kite hundi hai taa.... Pr hun bike chori dkaiti ,snatching, nasha taa aam gl ho gai
Chutkale sunaun Vaala c.m Sidhu Da katil bhand v bhaju eda he
ea har giea ladoo vande ha Bagwant maan o ho jo ga 27 vich eo app ladeo vadeo ga
IITian landoo nuh delhi dih janta nay sabak sikha ditta 😂
Fukra banda bhagwant man
Aap sahi nhi es lie eski har Hui hai,jinke hath power aye dilli me vo v achhe nhi
Khujliwaal sieko hai bacho esto nhi ta bahut kuch barbaad ho skda
Gap te sarabghu ta
Tyar rah hun tu bagwantya
Londa c m
Kejriwal
Tusi kithe c odho apna daso eh ta chorr c tusi v ghat nahi c jii
Right
Menu lgda hun Punjab nu Akali dal lai k aauna chahida ta h punjab di development ho skdi a