Hnji veere haiga thora... Asal ch kahani ਵਾਰਤਾਲਾਪ ਸੀ ਜਿਆਦਾ... ਓਥੇ mainu lagga k ਜਿਆਦਾ slow vdhiya nai ਲੱਗੇਗੀ! Baki tusi das skde ho k kahani kive lggi... 💐🙏 Thanks for suggestions bai ji
Paaji mera kal paper hai te main iss kahani de q/a yaad krne si par main.kahani nhi padhi si fir mainu yt te tuhadi ehh video labhgi hun mainu saari kahani samjh aa gayi thnks paaji and bro kal paper ai mera want ur blessings 🙏🏻🙏🏻
Gudd 👍🏻👌🏻 Eh story school vch read kiti c but udo ini smjh nhi c ... smjh tan hun aayi 👏🏻👏🏻🙏🏻🙏🏻👌🏻👌🏻 Thnkuu yaad taaja krn lyi te real meaning smjhaan lyi👍🏻
ਕਹਾਣੀ ਬਹੁਤ ਵਧੀਆ ਵੀਰ ਜੀ।। ਵੀਰ ਅੱਜ ਤੁਹਾਡੀ ਅਵਾਜ ਵਿਚ ਠਹਿਰਾਓ ਦੀ ਕਮੀ ਮਹਿਸੂਸ ਹੋਈ।। ਸ਼ਾਇਦ ਮੈਂ ਗਲਤ ਹੋਵਾ।। ਮਾਫ਼ ਕਰਨਾ ਜੀ।। 🙏🙏
Hnji veere haiga thora... Asal ch kahani ਵਾਰਤਾਲਾਪ ਸੀ ਜਿਆਦਾ... ਓਥੇ mainu lagga k ਜਿਆਦਾ slow vdhiya nai ਲੱਗੇਗੀ!
Baki tusi das skde ho k kahani kive lggi... 💐🙏
Thanks for suggestions bai ji
@@PunjabiSahitakManch ਠੀਕ ਹੈ ਵੀਰ ਜੀ।।
Yr thehrav kr k maza mar jnda kahani da...so thehrav v thoda hi hona chahidaa a.. jyada ta time waste hi aa..
Kahani de theme de hisaab nal e thehra rakhna painda bai...
Baki ਕੋਸ਼ਿਸ te ehi kridi a k time waste na kreya jaave sunan wale da🙏
Thanvaad sir ji
It ends with Mohan saying - "ਬੁੜੀ ਦੀ ਗਲ ਸੁਣ ਕੇ ਮੇਰੇ ਹੱਥੋਂ ਕਲਮ ਡਿੱਗ ਪਈ"
Eh jigra v punjabia da e a jo ehna kuj hon de bavjud v eh keh tah v baki sab sukh sandh🙇♀️
Ji haan...sahi keha tusi...
😊 ਪੁਰਾਣੇ ਸਮਿਆਂ ਵਿੱਚ ਲੋਕ ਆਪਣੇ ਦਿਲ ਦੇ ਜ਼ਜਬਾਤ ਚਿੱਠੀ ਦੁਆਰਾ ਸਾਂਝੇ ਕਰਦੇ ਸਨ , ਜਦੋਂ ਚਿੱਠੀ ਆਉਂਦੀ , ਲੋਕ ਬੜੇ ਚਾਅ ਨਾਲ ਪੜਦੇ । ਮੈਂ ਅੱਜ ਦੇ ਯੁੱਗ ਵਿਚ ਵੀ ਆਪਣੇ ਪ੍ਰਦੇਸੀ ਵੀਰ ਲਈ ਚਿੱਠੀ ਲਿਖਦੀ ਹਾਂ । ਮੇਰਾ ਪ੍ਰਦੇਸੀ ਵੀਰ ਜਦ ਵੀ ਘਰ ਨੂੰ ਕੁੱਝ ਸਮਾਨ ਭੇਜਦੇ , ਇੱਕ ਚਿੱਠੀ ਵੀ ਨਾਲ ਭੇਜਦੇ । ਤੇ ਇਸ ਖੂਬਸੂਰਤ ਰਚਨਾ ਨੇ ਮੈਨੂੰ ਮੇਰੇ ਪ੍ਦੇਸੀ ਵੀਰ ਦੀ ਯਾਦ ਕਰਾਂ ਦਿੱਤੀ । ਇਸ ਕਹਾਣੀ ਦੇ ਸਤਿਕਾਰ ਯੋਗ ਰਚਨਹਾਰ ਤੇ ਪੇਸ਼ਕਾਰ ਸਾਹਿਬ ਜੀ ਨੂੰ ਦਿਲੋਂ ਸਤਿਕਾਰ । ਧੰਨਵਾਦ ਜੀ।।।।।।।।
💐🙏
Good soch dear
I was dipped inside the story there is an magic in your voice that makes beautiful 😊
ਇਹ ਸਾਨੂੰ ਪੰਜਾਬੀ ਸਿਲੇਬਸ ਚ ਹੁੰਦੀ ਸੀ ਵੀਹ ਸਾਲ ਪਹਿਲਾਂ। ਧੰਨਵਾਦ ਪੁਰਾਣੀਆਂ ਯਾਦਾਂ ਤਾਜੀਆਂ ਕਰਨ ਲਈ ❤️💕
Thanks bai ji ❤️💐🙏
Shi gal aa y ehi comment karn lga c Mai v . School de din chete aa gye
Hanji
Thanks ji
ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ
ਪੰਜਾਬੀ ਅਧਿਆਪਕਾਂ ਅਤੇ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ ਬਹੁਤ ਵਧੀਆ ਉਪਰਾਲਾ ਹੈ ਵਧਾਈਆਂ
ਸ਼ੁਕਰੀਆ ਜੀ
ਬਹੁਤ ਵਧੀਆ ਕਹਾਣੀ ।
Thanks ji
Bro I watched my all 10 chapters through u thanks tomorrow is my paper want your blessings
Stay blessed dear... Good luck
Wow..❤ sir sodi awaaz ne eh kahani nu hor v Chand la ditte bhut vadiya❤😊sohni,Dil nu chhuh Jaan vali kahani aa g🥰🤗😃😃
V v nice lteach 25 years
💐
Bhot vdhia story h te tuhadi aawaz b
Thanks ji 💐🙏subscribe my channel and support
ਬਹੁਤ ਵਧੀਆ ਕਹਾਣੀ
Thanks bai ji
ਕੈਂਟ ਵੋਇਸ ਵੀਰ ਜੀ ,,❤️
2014 ਦੀ ਪੁਰਾਣੀ ਯਾਦਾਂ ਤਾਜ਼ੀ ਹੋ ਗਈ thanks sir ji nice 👌👌👌👌👌❣️❣️🌹🌹
Thanks ji stay blessed
Your voice is awsome 🔥🔥🥰🥰
Thanks ji
Bahut hi vadia ji
Bohat aashi hai story
Thanks ji
ਆਵਾਜ਼ ਬਹੁਤ ਸੋਹਣੀ ਜੀ ਤੁਹਾਡੀ
Waheguru ji 🙏🙏
Thank you sir
ਧੰਨਵਾਦ ਜੀ
Thanks ji
ਬਹੁਤ ਵਧੀਆ
Bhut badia y ji
Nice, emmotional story
Very nice
Thanks pra
Me also mastre cadre de tyri krni..so aj story suni
Siraaaaa
Thanks bai
What's a sweet voice . 🥰
ਬਹੁਤ ਵਧੀਆ ਜੀ💚💚
Thanks bai ji
V nycc ji
Thanks ji
Bhut sohni tra biyaan kiti ...
ਸ਼ੁਕਰੀਆ ਜੀ
Sweet voice..
Good ji
Thanks
Thanks sir
Kina dard es story vich 😞😞sunke 👁 vich pani aa geya 😢but jis di vi eh story ohdi life ch kina dard hovoga 🤔😞
🙏🙏💐
Superrrr.
💐
Beautiful
ਕਹਾਣੀ ਬਹੁਤ ਵਧੀਆ ਵੀਰ ਬਹੁਤ ਵਧੀਆ ਉਪਰਾਲਾ ਜੀ ਪੰਜਾਬੀਅਤ ਲਈ
ਸ਼ੁਕਰੀਆ ਵੀਰ 💐🙏
Teri voice dil nu tuch krdi aa y
Thanks bai ji💐🙏
ਕਹਾਣੀ ਵਧੀਆ ਲੱਗੀ ਜੀ। ਪੇਸ਼ਕਾਰੀ ਵੀ ਕਮਾਲ ਦੀ ਹੈ ਵੀਰ ਦੀ । ਧੰਨਵਾਦ ਜਗਦੀਪ ਬਾਈ
ਸ਼ੁਕਰੀਆ ਵੀਰ... 💐🙏
ਥੰਕੁ ਜੀ
Bot sohni kahani
Thanks bai
Sar wangi diyan ikaangian diya vedioes v bna lvo g vese tusi saarian stories bhut hee vadhia dhang naal suniyan
🙏
ਧੰਨਵਾਦ ਜੀ ।।
💐🙏
Good very good
Thanks ji
Great effort!!
Really appreciate!
Thanks for your words
Veere.... I always loved this story while my school time, and it has still same feeling. :)
😊💐
Stay blessed
👌
ਵਾਹ ਭੰਡਾਰੀ ਸਾਹਿਬ ਕਮਾਲ ਕਰ ਦਿੱਤੀ ਇੱਕ ਥਾਂ ਪੜ੍ਹਨ ਵਿਚ ਗਲਤੀ ਹੋਈ ਲਗਦੀ ਹੈ ਨਾਰੇ ਬਲਦ ਦਾ ਕੰਨ ਨਹੀਂ ਕੰਨ੍ਹ੍ਹ ਜਿਸਦਾਥਾਂ ਮਤਲਬ ਪੰਜਾਲੀ ਧਰੀ ਦੀ ਹੈ ਪੜ੍ਹਨਾ ਚਾਹੀਦਾ ਸੀ ਬਾਕੀ ਸਭ ਸੁਖ ਸਾਂਦ ਹੈ
@mohindersingh2455 ਬਲਦ ਦਾ ਕੰਨਾ ਮਤਾੜਿਆ ਗਿਆ ਤੋ ਕੀ ਭਾਵ ਹੈ ਕੀ ਤੁਸੀਂ ਦੱਸ ਸਕਦੇ ਹੋ?
Buhat vadia
💐🙏
🙏🙏
Very nice voice
Thanks ji
❤️🔥
Thanks
very nice
Thanks ji
Nice
Thanks
Thanks veer ji bahut vdiya school di yaad aa gyi 👍👍
💐🙏
One of my favourite story in Punjabi literature
🙏
👍👍👍
🙏🎂
Nic bro 👍 keep up 💯💪
Thanku veer... Stay blessed 💐🙏
🎉🎉❤
Bire eh poem Di angreji translation hegi aa?
ਕਹਾਣੀ ਖਾਨੇ ਤਾਂ ਪੇ ਹਿ ਪਰ ਇਕ ਦੋ ਕੁ ਲਫਜ ਪੱਲੇ ਨਿ ਪਏ
ਸਰ ਜੀ, ਮਾਸਟਰ ਕੇਡਰ ਨਾਲ ਸਬੰਧਿਤ ਲੇਖਕਾ ਦੀਆਂ ਹੋਰ ਕਹਾਣੀਆਂ ਦੀਆਂ ਵੀ ਵਿਡੀਉ ਅਪਲੋਡ ਕਰੋ ਜੀ 🙏 🙏🙏🙏
ਬਹੁਤ ਮਦਦਗਾਰ ਹਨ ਇਹ ਕਹਾਣੀਆਂ
ਜ਼ਰੂਰ ਜੀ... List whatsapp kr dena
👌👌👌👌👌🙏🙏🙏
ਸ਼ੁਕਰੀਆ ਬਾਈ
Meri vee kahani aisi hea
💐🙏
ਸਾਹਿਤ ਅਕਾਦਮੀ ਅਵਾਰਡ ਜੇਤੂ ਮੋਹਨ ਭੰਡਾਰੀ ਨੇਰਾ ਜਿਲਾ੍ ਸੰਗਰੂਰ ਤਸੀਲ੍ ਮਾਲੇਰਕੋਟਲਾ ਦੇ ਪਿੰਡ ਬਨਭੌਰੀ ਦਾ ਜੰਮਪਲ ਅੱਜਕੱਲ੍ ਸਿੱਖਿਆ ਦਫ਼ਤਰ ਵਿਚੋਂ ਕਾਫੀ ਦੇਰ ਪਹਿਲਾਂ ਸੇਵਾ ਮੁੱਕਤੀ ਦਾ ਸਮਾਂ ਮੁਹਾਲੀ ਵਿਖੇ ਜੀਵਨ ਗੁਜ਼ਰ ਕਰ ਰਹੇ ਹਨ !
ਜੋ ਤੁਸੀਂ ਮੇਰੀ ਕਹਾਣੀ * ਮੁੱਲ ਵੇਚਿਆ ਮਾਸ * ਜੋ ਤੁਸੀਂ ਅਪਣੀ ਆਵਾਜ਼ ਵਿਚ ਅਪਲੋਡ ਕਰ ਚੁੱਜੇ ਹੋ, ਰੋਪੜ ਦੀ ਸਭਾ ਵੱਲੋਂ ਕਰਵਾਏ ਕਹਾਣੀ ਮੁਕਾਬਲੇ ਵਿਚ ਪਹੁੰਚੀਆਂ 81 ਕਹਾਣੀਆਂ ਵਿਚੋਂ ਮੇਰੀ ਇਹ ਕਹਾਣੀ ਪਹਿਲੇ ਸਥਾਨ ਤੇ ਆਈ ਸੀ ਤੇ ਮੋਹਨ ਭੰਡਾਰੀ ਵੀ ਸਮਾਗਮ ਦੀ ਪ੍ਧਾਨਗੀ ਕਰ ਰਹੇ ਸਨ ! ਹੋਰ ਇਨਾਮ ਸਨਮਾਨ ਦੇ ਨਾਲ ਮੈਨੂੰ ਸਤਿਕਾਰਤ ਭੰਡਾਰੀ ਜੀ ਨੇ ਆਪਣੀ ਸਾਹਿਤ ਅਕਾਦਮੀ ਅਵਾਰਡ ਜੇਤੂ ਪੁਸਤਕ * ਮੂਨ ਦੀ ਅੱਖ * ਮੈਨੂੰ ਉਹ ਪੁਸਤਕ ਭੇਟ ਕਰਦਿਆਂ ਨਾਲ ਇਹ ਕਹਿੰਦਿਆਂ ਕਿ ਮੇਰੇ ਜਿਲੇ੍ ਦਾ ਕਾਂਝਲਾ ਕਹਾਣੀ ਲਿਖਣ ਵਿਚ ਮੁਹਾਰਤ ਹਾਸਲ ਕਰ ਰਿਹਾ ਹੈ, ਵਡਿਆਈ ਵਜੋਂ ਮੇਰੀ ਹੌਸਲਾਅਫਜ਼ਾਈ ਕੀਤੀ ਸੀ ! ਇਹ ਸਮਾਗਮ 1999 ਦੀ ਵਿਸਾਖੀ ਨੂੰ ਸਮਰਪਿਤ ਸੀ !
ਹੋਰ ਸਭ ਸੁੱਖ ਸਾਂਦ ਹੈ ..ਬਹੁਤ ਹੀ ਪਿਆਰੀ ਤੇ ਸਾਡੇ ਜੀਵਨ ਦਾ ਯਧਾਰਥ ਪੇਸ਼ ਕਰਦੀ ਇਹ ਹਮਾਰਾ ਜੀਵਨਾ ਦਾ ਪ੍ਗਟਾਵਾ ਕਰਦੀ ਹੈ ! ਅਦਬ ਨਾਲ - ਕਾਂਝਲਾ
ਸਤਿਕਾਰ ਕਾਂਝਲਾ ਸਾਬ
Bahut vadia bro. School vich padhi si. Bahut changa lageya yaad karke.
Thanks bai
Y .g. poh futale to pehla ..duna do
Jldi ਕੋਸ਼ਿਸ kranga ji
Paaji mera kal paper hai te main iss kahani de q/a yaad krne si par main.kahani nhi padhi si fir mainu yt te tuhadi ehh video labhgi hun mainu saari kahani samjh aa gayi thnks paaji and bro kal paper ai mera want ur blessings 🙏🏻🙏🏻
Thanks dear...
Stay blessed and best wishes 💐🙏🙏
@@PunjabiSahitakManch thanks paaji
@@PunjabiSahitakManchਕੀ ਤੁਸੀਂ ਦੱਸ ਸਕਦੇ ਹੋ ਕਿ ਬਲਦ ਦਾ ਕੰਨਾ ਮਤਾੜਿਆ ਗਿਆ ਤੋ ਕੀ ਭਾਵ ਹੈ?
Can anybody tell me the meaning of ਬਲਦ ਦਾ ਕੰਨਾ ਮਤਾੜਿਆ ਗਿਆ?
From where i can get this story in written form?
Sir ji please ਭੇਤ ਵਾਲੀ ਗੱਲ ਕਹਾਣੀ ਸੁਣਾ ਦੋ ji
Hnji coming stories ch lai k aune aa
Jalde Lai k ao ji
Ji
Make videos on 9th class chapters
ਬਣੇ ਹੋਏ ਨੇ.. Search ਕਰੋ channel te ja k
Gudd 👍🏻👌🏻 Eh story school vch read kiti c but udo ini smjh nhi c ... smjh tan hun aayi 👏🏻👏🏻🙏🏻🙏🏻👌🏻👌🏻
Thnkuu yaad taaja krn lyi te real meaning smjhaan lyi👍🏻
Hnji... Asal kahani smj aa gyi hun..
Punjabi Sahitak Manch - ਪੰਜਾਬੀ ਸਾਹਿਤਕ ਮੰਚ G bilkul only with ur efforts 👍🏻👌🏻