ਦਾਜ ਵਾਲੀ ਗੱਡੀ ਦੇ ਪੁਆੜੇ | daaj wali gaddi | new punjabi movies2024| ghar parivar
ฝัง
- เผยแพร่เมื่อ 28 ก.ย. 2024
- #gharparivar #comedy #comedyvideos #funny #funnyshorts #punjabisong #gharpariwar #gharvali #funnyvideos #punjabientertainment #sarpanchni #sarpanch #sarpanchni #villagelife #villagelifestyle #jattlife #jattlifestyle #pindlifestyle #mansa #husbandwifecomedy #maa #mother #bebe #car #dowrycase #punjabicinema
ਜੇਕਰ ਏਦਾਂ ਕੁੜੀਆਂ ਨੂੰ ਸਮਝਦੇ ਤਾ ਕਦੇ ਵੀ ਕੁੜੀਆਂ ਦਾ ਘਰ ਖ਼ਰਾਬ ਨਹੀਂ ਹੋ ਸਕਦਾ very nice video thanks 🌹2 uk
ਮੇਰਾ ਨਾਮ ਤੋਂ ਬਿਨਾ ਹਾਂ ਜੀ ਹੈਲੋ ਤੁਹਾਡੀਆਂ ਵੀਡੀਓ ਬਹੁਤ ਹੀ ਜਿਆਦਾ ਵਧੀਆ ਹੁੰਦੀਆਂ ਹਨ ਕਿ ਹਰ ਇੱਕ ਵੀਡੀਓ ਦੇਖਦੇ ਹਾਂ ਸਾਡਾ ਵੀ ਨਾਮ ਬੋਲ ਦਿਓ ਆਕਾਸ਼ ਦੀਪ ਸਿੰਘ ਘਾਸੀਵਾਲ
ਪਰਮਜੀਤ ਬੇਬੇ I love you ❤❤❤❤
ਪਰਮਜੀਤ ਬੇਬੇ ਵਰਗੀਆਂ ਮਾਵਾਂ ਤੇ ਸੱਸਾ ਘਰ ਘਰ ਹੋਣ
Bhute jyada 🌹 pyari hai 🌹 app di video
ਆ।।।।।
@@ManjeetKaur-gy1yb
Hn k
😅😅@@ManjeetKaur-gy1yb
ਪਰਮਜੀਤ ਤੇ ਦਲਜੀਤ ਬੇਬੇ ਲੱਸੀ ਬਾਈ love you ਪੂਰੀ ਟੀਮ ਨੂੰ
ਬਹੁਤ ਵਧੀਆ ਵੀਡੀਓ ਹੁੰਦਿਆ ਬਾਈ ਅਸੀ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਆ
ਬਹੁਤ ਵਧੀਆ ਵੀਡੀਓ ਹੈ ਪਰਮਜੀਤ ਬੇਬੇ ਵਰਗੀ ਸੱਸ ਮਾਂ ਹੋਣੀ ਚਾਹੀਦੀ ਹੈ ❤❤
ਬਹੁਤ ਸੋਹਣੀ ਵੀਡੀਓ ਆ।ਇਸ ਵੀਡੀਓ ਵਿੱਚ ਮਾਂ ਦਾ ਰੋਲ ਬਹੁਤ ਵਧੀਆ ਨਿਭਾਇਆ। ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਇ੍ਹਨੀ ਗਰਮੀ ਵਿੱਚ ਵੀਡੀਓ ਬਣਾਉਣ ਵਾਸਤੇ। ਅੱਗੇ ਮੈਂ ਸੁਖਵਿੰਦਰ ਸੇਖੋ ਦੀ ਐਡੀ ਤੋਂ ਵੀਡੀਓ ਦੇਖਦੀ ਹੁੰਦੀ ਆ ਮੇਰਾ ਫੋਨ ਖਰਾਬ ਹੋ ਗਿਆ ਇਸ ਕਰਕੇ ਅੱਜ ਇਹ ਫੋਨ ਮੈਂ ਸਪੈਸ਼ਲ ਵੀਡੀਓ ਦੀ ਖਾਤਰ ਘਰੇ ਰੱਖਿਆ।😂❤❤❤❤
Parmjit bebe de acting excellent ❤❤
ਬਹੁਤ ਵਧੀਆ ਵੀਡੀਓ ਹੈ।ਵੀਰਪਾਲ ਨੂੰ ਬਹੁਤ ਹੰਕਾਰ ਹੈ।ਪਰਮਜੀਤ ਕੌਰ ਬਹੁਤ ਵਧੀਆ ਰੋਲ ਹੈ ।
Bohat bohat wdiya topic....
..maan howay tay aisy.....👍👍👍...very good , excellent......from Lahore.
Wah vadhia story v no 1 acting v kmaal dono bebe bouth kmaal rab lambia umera kare
Very nice video bebe da roll bhut Sana c
I like it ☺️☺️
Good knowledge
Very nice ❤❤❤❤🎉🎉🎉
Bhut badiya har ek Kudi de maa je eda de soch de hove har ek ghar khushal hove sade sare family thude vedios dekh a ji thank you so much ghar parivar 🙏🏻🙏🏻🙏🏻😊😊jaskaran Singh Canada 🇨🇦
Very nice vdeo👌👌👌👌 .Nav harsh canada
Bhut vdia video ❤
Very Very nice video ji 👍👍👍👍👍
👌👌👌👌👌
Very good babaji 🎄🎄🎄🎄🎄🎄🎆
ਮੈਂਬਰਾਂ ਦੀ ਜਾਣ ਪਹਿਚਾਣ vlog ਬਣਾਓ।
ਮੈਨੂੰ ਪਰਵਿੰਦਰ ਤੇ ਕਮਲ,,, ਦੋਨੋ ਰਾਜ ਦੇ ਸਕੇ ਭੈਣ ਭਰਾ ਲਗਦੇ ਨੇ ਤੇ ਲੱਛੀ ਦਲਜੀਤ ਕੌਰ ਦਾ ਮੁੰਡਾ ਲਗਦਾ। ਵੀਰ ਪਾਲ ਤੇ ਪਰਮਜੀਤ ਦਾ ਵੀ ਦੱਸੋ। ਅਮਨ ਤੇ Happy ਕਿੱਥੇ ਗਏ।
ਪੰਜਾਹ ਵਾਰੀ ਕਮੇਂਟ ਕੀਤਾ ਅਮਨ ਕਿਉਂ ਕੱਢੀ ,ਜਵਾਬ ਹੀ ਨਹੀਂ ਦਿੰਦੇ
Pta ni kyu ni jwab dinde darde ne
Love you channel so much😮😮😊😊 and also nice videos
ਸਾਰੀਆਂ da ਬਹੁਤ ਵਧੀਆ roll he ji
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
ਬਹੁਤ ਵਧੀਆ ਲੱਗੀ ਮੈ ਮਲਕੀਤ ਕੌਰ❤
Very very nice video bebe ji God bless you all family members love you so much 💓💓💓
Next part please from Pakistan panjab ❤❤❤❤❤❤❤❤😂
Very nice Video very nice Family ❤❤
🤣🤣🤣🤣🤣 end was hilarious
Very nice
Nyc vdo 👌
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ ❤❤
ਇਹੋ ਜਿਹੀ ਮਾ ਚਾਹੀਦੀ ਆ ।
ਜ਼ਿੰਮੀ ਬਾਬਰਪੁਰ ਨਾਭਾ।
Nice👍
Very nice video ji ❤❤❤ Bhinder Kaur ❤❤❤
Very nice video rekha barnala👌👌👌👌👌👌
Bahut Vadiya video lagi ji ❤Rajinder Saini Burail Chandigarh ❤️🙏🏻
Very nice video plz Aman nu wapis Le ke aao
Apke video bohat ache hoti hy owr wedeo mein aek sabaq be hota hy hum barhy shoq sy dekhty hein owr hamein ap ke wedeo ka intzar rahta hy kamint mein hmara nam be ley lia karein..SHEIKH IBRAHEEM.AND SHEIKH AZHAN JANI FAISALABAD PAKISTAN
Vijay kuparthala nic moves
Bakmaal..❤❤
Very nice video
ਛੋਟੀ ਮਾਤਾ ਜੀ ਨੇ ਸਿਰਾ krata
❤❤❤❤❤❤❤❤❤❤❤❤❤
Very nice video ha ji 🙏 ❤❤❤parm jit Nabha
Bhaut vdia g video God bless you ❤️❤️
Saria di acting sirra hai ji hr maa nu apni dhee nu ewe hi siksha Deni chahidi hai ji 🎉🎉🎉🎉🎉🎉🎉🎉🎉🎉🎉
Ghualm.rasool.bhatti Muscat Oman say❤❤❤❤❤🎉🎉🎉🎉🎉🎉🎉🎉😅😅😅😅😅😅😅😅😅😅😅
❤
Maa te video bnao g ❤❤ Arsh Sran mehraj bti
Parmjeet bebe ji da roll very nice ❤❤
Bhut vadiaa video h je sariaa maava edaa di aa hon ta dheaa vigad hi nhi sakdiaa te apne sohre ghar vadiaa vasan 👌👌👌👍👍🙏🏻🙏🏻
Very nice vedio sari duniya di mava eho ji honi chahidi. All the best.
❤❤❤🎉
ਬਹੁਤ ਸੋਹਣੀ ਵੀਡੀਓ 👌👌 ਸਾਰਿਆ ਦੀ ਐਕਟਿੰਗ ਵਧੀਆ ਸੀ
ਵੀਰਪਾਲ ਕਿਹੋ ਜਿਹਾ ਰੋਲ ਕਰਿਆ ਜਿਹੜੇ ਚ, ਐਂਡ ਤੇ ਲਾਹ ਪਾਹ ਕਰਾਈ ਸਾਇਦ ਐਵੇਂ ਨਤੀਜਾ ਢੁਕਵਾਂ ਨਹੀਂ ਮਿਲਨਾ ਸੀ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
Very Nice video Sukhwinder Singh Vill.Bhaini Mattuan
😮😮😮😮😮😮
Very nice. Video. Ji. Sartaj. Singh. Rajgarh. Kube
Amripalkur kotFatta 🎉🎉❤❤
Doha bhaina di acting bhut vdhia h ❤❤❤❤ bhajan kaur jirkpur Chandigarh 🎉🎉🎉🎉🎉
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
Supeeeeeeeeerb acting by all
❤❤❤❤❤❤❤❤❤❤❤
bahut sohni video c❤❤❤❤❤❤😂😂❤❤❤❤❤❤❤Deep italy
Video bahut hi ziada vadhia
ਬਹੁਤ ਵਧੀਆ ਜੀ❤❤❤❤❤❤❤
Nice video 🎉🎉🎉🎉 Nirmal Kumar nawan shaher
Sariya di ecting bahut vadhia hai ji 👌👌👌👌 very nice video 👌👌👌👌👍👍👍👍 inderjit kaur bathinda
ਮਾਤਾ ਹਰੇਕ ਮੂਵੀ ਵਿੱਚ ਓਕ ਨਾਲ ਪਾਣੀ ਪੀਦੀ ਹੈ ਵਧੀਆ ਲੱਗਦਾ
bahut hi vadhiya video surinder kaur pathankot
Loving Vedios. V Good Role of all of you. Kuldip. Narinder Grewal Baddowal. Ldh
ਪਹਿਲਾਂ ਤਾਂ ਤੁਸੀ ਅਮਨ ਦਾ ਰੋਲ ਧੱਕੇ ਨਾਲ ਹੀ ਫਿਟ ਕਰ ਰਹੇ ਸੀ ਤੇ ਹੁਣ ਓਹਨੂੰ ਮਖਣ ਵਿੱਚੋ ਵਾਲ ਵਾਂਗ ਕਿਉਂ ਕੱਢ ਮਾਰਿਆ
❤❤
Bahut nice a video ਵੀਰ g
Baljinder singh Ghurkani nice vdieo
ਬਹੁਤ ਵਧੀਆ👍💯 ਰਾਜਵਿੰਦਰ ਕੋਰ ਨਾਗਪੁਰ
ਸਭਿਤਾ ਰਾਣੀ ਲੁਧਿਆਣਾ ਬਹੁਤ ਵਧੀਆ ਵੀਡੀਓ ਲੱਗੀ
ਬਹੁਤ ਵਧੀਆ ਵੀਡੀਓ ਹੈ
Very nice video. From Patiala
Komal Devi Bathinda
Very nice iatly canada
Jagdev. Singh kehal
😂😂😂😂😂😂😂😂😂❤❤❤❤❤
Very Nice g ❤❤❤
Very nice video Rupinder kaur from Delhi
🙏🙏🙏very good story
Eh virpal di toda ghrr aa
Eh khani ta sade ghar vich c
Nice message
Nice video ❤🎉
ਇਹਦਾ ਦੀਆ ਮਾਵਾਂ ਹੋਣੀਆ ਚਾਹੀਦੀਆ ਫਿਰ ਹੀ ਧੀਆ ਸੀਰੀਆ ਹੋਣੀਆ
👍👍❤❤
Nice video
Good bist nice
Lashi de pehli video vich acting bilkul vadia nhi.se pr hon bhut vadiya hudi❤
Bebe g her ik maa nu eve hi honi chahida gher ves jaan ge bohot sohni video aa ❤❤❤ Hardeep Kaur Kharoud punia khana
Jandi jandi v khndi tyr change krne ne,, juttia tn ni dr lgya😅😅😅😅😅
ਜਦੋਂ ਗੱਡੀ ਤੇ ਰਕਮ ਲਾਈ ਹੋਵੇ ਦਾਗ਼ ਪੈ ਜਾਵੇ ਤਾਂ ਜਾਣ ਨਿਕਲ ਜਾਂਦੀ ਆ
Veerpal gal sahi ne🚒ne det tusi mai Harjinder kaur manan