Day 67, ਅੱਜ ਗੁਰੂ ਨਾਨਕ ਧਾਮ ਵਿਖੇ ਆਖਰੀ ਦਿਨ ਬਿਤਾਇਆ। ਸਾਰੀਆਂ ਸੰਗਤਾਂ ਸ਼ਾਮ ਨੂੰ ਆਪਣੇ ਘਰਾਂ ਨੂੰ ਪਰਤ ਗਈਆਂ।

แชร์
ฝัง
  • เผยแพร่เมื่อ 23 ธ.ค. 2024

ความคิดเห็น • 31

  • @yadvindersinghsidhu294
    @yadvindersinghsidhu294 ปีที่แล้ว +2

    🙏

  • @manpreetrandhawa9386
    @manpreetrandhawa9386 ปีที่แล้ว +1

    ਬਾਬਾ ਨਾਨਕ ਦੇਵ ਜੀ ਤੰਦਰੁਸਤੀ ਬਖ਼ਸ਼ੇ ਜੀ

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +1

    good morning ਬਹੁਤ ਵੱਡੇ ਭਾਗ ਸਾਡੇ ਘਰ ਬੈਠਿਆਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਵਧੀਆ ਵਲੌਗ ਰਾਵੀ ਤੇ ਸਿਮਰਨਜੀਤ ਜੀ ਦਾ ਧੰਨਵਾਦ ਬਾਬਾ ਨਾਨਕ ਮਿਹਰ ਭਰਿਆ ਹੱਥ ਰੱਖੇ ਤਰੱਕੀਆਂ ਤੇ ਤੰਦਰੁਸਤੀਆਂ ਦੇਵੇ ਰਾਵੀ ਪੁੱਤਰ ਦਾ ਵਿਸ਼ੇਸ਼ ਧੰਨਵਾਦ

  • @hakamsingh4624
    @hakamsingh4624 ปีที่แล้ว +2

    ਗੁਗਲੂ ਪੁੱਤ ਰਾਵੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜਿਉਂਦੇ ਵਸਦੇ ਰਹੋ ਜੀ।

  • @jagsirsran7403
    @jagsirsran7403 ปีที่แล้ว +2

    ਸਤਿ ਸ੍ਰੀ ਆਕਾਲ ਜੀ 🙏, ਵਾਹਿਗੁਰੂ ਜੀ ਦੀ ਮਿਹਰਬਾਨੀ ਸਦਕਾ ਸਫ਼ਰ ਵਧੀਆ ਹੋਇਆ ਜੀ,

  • @jaspalmanesh5775
    @jaspalmanesh5775 ปีที่แล้ว +1

    Congratulations betu God bless you😘😘

  • @gillsaab7386
    @gillsaab7386 ปีที่แล้ว +1

    ⛳️⛳️⛳️

  • @khushpreetgill4219
    @khushpreetgill4219 ปีที่แล้ว +1

    Good 👍🙏👍

  • @MANJITSingh-wh2fd
    @MANJITSingh-wh2fd ปีที่แล้ว +1

    Waheguru ji waheguru ji 🙏🙏

  • @harjinder245
    @harjinder245 ปีที่แล้ว +1

    ਮਾਲਕ ਆਪ ਜੀ ਨੂੰ ਵੱਧ ਤੰਦਰੁਸਤੀ ਤੇ ਤਰੱਕੀਆਂ ਬੱਖਸ਼ੇ ਅਤੇ ਸਦਾ ਹੀ ਚੜ੍ਹਦੀਕਲਾ ਵਿੱਚ ਰੱਖੇ ਜੀ। 💕🙏💐🙂

  • @gurudayalsingh5866
    @gurudayalsingh5866 ปีที่แล้ว +3

    Dhan Dhan Guru Nanak Dev ji 🙏🙏

  • @ajaychoudhary7676
    @ajaychoudhary7676 ปีที่แล้ว +1

    Boot vadiya 👍🌴

  • @lovelovejitsingh4798
    @lovelovejitsingh4798 ปีที่แล้ว +2

    waheguru ji waheguru ji waheguru ji 🙏🙏

  • @saanjh194
    @saanjh194 ปีที่แล้ว +1

    Proud of you putar ❤️

  • @gurindersingh3073
    @gurindersingh3073 ปีที่แล้ว +2

    ਵਾਹਿਗੁਰੂ ਮੇਹਰ ਕਰਨ ਇਸ ਤਰਾਂ ਮੰਜ਼ਲਾਂ ਸਰ ਕਰਦੇ ਰਹੋ ਬੇਟਾ

  • @satmansingh2231
    @satmansingh2231 ปีที่แล้ว +2

    Waheguru ji 🚩🙏 🙏

  • @sukhi4951
    @sukhi4951 ปีที่แล้ว +1

    Best of journey

  • @sukhvindarsingh7920
    @sukhvindarsingh7920 ปีที่แล้ว +1

    God bless you always..wmk..

  • @tejindersinghmatharu8320
    @tejindersinghmatharu8320 ปีที่แล้ว +1

    Ravi Congratulations for completing Kashmir to Kanyakumari 👍

  • @meharsingh6855
    @meharsingh6855 ปีที่แล้ว +1

    Nice

  • @clubrecords5945
    @clubrecords5945 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਅਟੈਚੀ ਨੂੰ ਧੰਨੋ ਬਣਾ ਦਿੱਤਾ ਰਾਵੀ ਨੇ ਸਦਾ ਖੁਸ਼ ਰਹੋ

  • @pawandeep11786
    @pawandeep11786 ปีที่แล้ว +1

    Have a blessed day

  • @vinaybhaisare8696
    @vinaybhaisare8696 ปีที่แล้ว +1

    Good morning 😀 happy makar Sankranti 😃

  • @manpreetrandhawa9386
    @manpreetrandhawa9386 ปีที่แล้ว +1

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @lovelovejitsingh4798
    @lovelovejitsingh4798 ปีที่แล้ว +1

    sat sri akal ji 🙏

  • @gurudayalsingh5866
    @gurudayalsingh5866 ปีที่แล้ว +3

    Sat Shri akal veer ji 🙏🙏

  • @gurudayalsingh5866
    @gurudayalsingh5866 ปีที่แล้ว +2

    Good morning Ravi beta 🚴🚴

  • @harjinder245
    @harjinder245 ปีที่แล้ว +1

    ਵੀਰੇ ਇੱਕ ਨਿੱਕੀ ਜਿਹੀ ਸਲਾਹ ਹੈ ਕਿ ਸਮਾਂ ਕੱਢਕੇ ਇੱਕ "ਬਲੂ ਟੂਥ ਕਾਲਰ ਮਾਈਕ" ਲੈ ਲਵੋ ਜੀ। ਫਿਰ ਸਫ਼ਰ ਦੌਰਾਨ ਅਵਾਜ਼ ਸਾਫ ਰਿਕਾਰਡ ਹੋਵੇਗੀ ਜੀ।
    ਜੇ ਪਹਿਲਾਂ ਹੀ ਹੈਗਾ ਤੇ ਮੈਂ ਵੇਖ ਨਾ ਸਕਿਆ ਹੋਵਾਂ ਤਾਂ ਮੁਆਫ਼ੀ ਜੀ। 💕🙂🙏

    • @Raavicyclist
      @Raavicyclist  ปีที่แล้ว +1

      ਠੀਕ ਹੈ ਬਾਈ

    • @harjinder245
      @harjinder245 ปีที่แล้ว

      @@Raavicyclist ਧੰਨਵਾਦ ਜੀ। 💕🙂🙏