ਬਹੁਤ ਵਧੀਆ ਫ਼ਾਰਮ ਵੀਰ, ਤੇ ਭੈਣ, ਬਹੁਤ ਵਧੀਆ ਕੰਮ ਕੀਤਾ ਜੀ
ਵੀਰੇ ਤੇਰੀ ਮਿਹਨਤ ਨੂੰ ਸਲਾਮ ਪਰਮਾਤਮਾ ਤੁਹਾਡੇ ਫਾਰਮ ਦੀ ਤਰੱਕੀ ਕਰੇ❤❤❤❤❤
ਮੇਹਨਤ ਨੂੰ ਸਲਾਮ ਹੈ ਜੀ
ਭੈਣ ਨੂਁ ਵੀ salute
🩷ਬਹੁਤ ਵਧੀਆ ਸੋਚ ਵੀਰ ਜੀ ਦੀ ਪਰਮਾਤਮਾ ਹੋਰ ਵਧੇਰੇ ਤਰੱਕੀਆਂ ਬਖਸ਼ੇ ਜੀ🙏
ਸਲੂਟ ਵੀਰ ਤੇਰੀ ਮਿਹਨਤ ਨੂੰ
ਵੀਰ ਤੇਰੀ ਮੇਹਨਤ ਨੂੰ ਸਲਾਮ ਪਰਮਾਤਮਾ ਤੈਨੂੰ ਹੋਰ ਤਰੱਕੀਆਂ ਬਖਸੇ
ਬਿਲਕੁਲ ਸੱਚ ਬੋਲਿਆ ਜੀ ਧਨਵਾਦ
ਬਹੁਤ ਵਧੀਆ ਵਿਚਾਰ ਵੀਰ ਜੀ ਗੁਡ ਤੁਸੀਂ
Rab bhai nu taraqian te sehat bakshsay waheguru ji kirpa kareo bidesh jaan to pehle 100000 bari socho 25 lakh lagha k jaama ghay km set hoye guarantee hove na hove dooja bandhay 300-400 the train the ticket le k punjab ch apna km suru kr rahe aa socho kush punjabi veero socho kush
Bahot wadhia Keeta hae Aap ji ne...Gurdarshan Singh ji....WELDON Welgood Welsaid....Waheguru ji charrdi Kala bakhshe App sab Parwaar noo....All the Best wishes for all of you....M.S.H.kong...
Thank ji Sara veera bhana da
ਵਾਹਿਗੁਰੂ
Waheguru
Bahut vadiya 22
Waheguru ji Maher rakhayo veer the
Very good video...22 de hosle nu salute❤❤❤❤
Salute of your struggle brother
ਬਹੁਤ ਵਧੀਆ ਹੈ
Bahut vadia veer ji
Very good veer ❤❤khuss keta
Bahut vdia veer di mehnat nu salaam....... par vedio v.......... bahut vdia bani aa sab kuch dassya veer ne
Congratulations
Very good 👍
Good job g
Very nice
Boht vdia veere ❤
Bahoot vadia ❤
Very good 👍👍❤❤
Ram..ji...maher..kra...veer
Asi gai c pata Karan g
Good
Good work
Good veer ji
Bhout vadiyA y g
good ji
Good Work veer
Very nyc
Nice ❤❤❤❤
ਬਾਈ ਜੀ ਮੰਡੀ ਕਰਨ ਆਪ ਕਰਿਆਂ ਕਰੋ। ਫੇਰ ਸਹੀ ਰਹਿੰਦਾ ਹੈ
Nyc bro ❤❤
good luck bro
ਵੀਰ ਫੀਡ ਕਿਹੜੀ ਵਰਤ ਰਹੇ ਹਨ
👍
Video bnaun lge veer chmkk pendi camere ch bhut har video ch
Veer ji jedo gava neve dodu nhi rhedi
❤❤❤❤
🙏🌹🌹👍
Veerji saanu es veer da no. Mil skda plz
Bai soda number dio g asi pushna v Sade Arie nu training nhi mildi
Atttt
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
❤️❤️❤️
🌹🐄🐄🐄❤️
😊
Bouhot vadia km j karna hova app v karda a
ਬਾਈ ਦਾ ਨੰਬਰ send karna
Please sir ji thank you
Screen te number tuhada hai g
Very good 👍👍❤❤
Very nice
good ji
Good
Good job
👍👍
Very nice
Good
ਵੀਰ ਜੀ ਮੈਂ ਵੀ ਆਪ ਹੀ ਕਰਦੀਆਂ ਸਾਰਾ ਕੰਮ ਗਾਂਵਾ ਦਾ ਵੀ ਤੇ ਪੈਲੀ ਚ ਵੀ ਤੇ ਸਾਡੇ ਸਿਰ ਤੇ ਕਰਜਾ ਵੀ ਬਹੁਤ ਆ 7ਲੱਖ ਸੀ ਤੇ ਹੁਣ ਚਾਰ ਲੱਖ ਕਰਜਾ ਰਹਿ ਗਿਆ ਵਾ ਕਰਜਾ ਮੇਰੇ ਘਰ ਵਾਲੇ ਨੇ ਆਪਣੇ ਭਰਾਵਾਂ ਨੂੰ ਪੈਲੀ ਤੇ ਚੱਕਾ ਦਿੱਤਾ ਜਾ ਫਿਰ ਏ ਕਹਿ ਲੋ ਕਿ ਉਹਨਾਂ ਨੇ ਧੋਖੇ ਨਾਲ ਸਾਡੀ ਪੈਲੀ ਤੇ ਕਰਜਾ ਚੁੱਕ ਲਿਆ ਮੇਰੇ ਘਰ ਵਾਲੇ ਤੋ ਅੰਗੂਠਾ ਲਗਵਾ ਲਿਆ ਦੋ ਕਿਲੇ ਪੈਲੀ ਤੇ 7ਲੱਖ ਕਰਜਾ ਤੇ ਮੇਰਾ ਘਰ ਵਾਲਾ ਮੰਜੇ ਤੇ ਬੈਠਾ ਹੈ ਤੇ ਮੈਂ ਬੱਚੇ ਵੀ ਭੜਾ ਰਹੀ ਆ ਤੇ ਕੰਮ ਵੀ ਕਰਦੀ ਆ ਤੇ ਕਰਜਾ ਲਾਹ ਰਹੀ ਆ ਤੇ ਜਿਵੇਂ ਭੈਣ ਨੇ ਕਿਹਾ ਮੇਰਾ ਬੇਟਾ ਵੀ Jawahar Navodaya Vidyalaya ਸ੍ਰੀ ਗੋਇੰਦਵਾਲ ਸਾਹਿਬ ਪੜਦਾ ਏ ਹੁਣ 12ਵੀ ਚ ਆ ਜਿਹੜੀ ਔਰਤ ਨੇ ਕੰਮ ਕਰਨਾ ਹੈ ਵੋ ਕੋਈ ਵੀ ਕੰਮ ਕਰ ਸਕਦੀ ਏ ਜੇ ਨਾ ਕਰਨਾ ਹੋਵੇ ਤੇ ਸਭ ਸੁੱਖ ਸਹੂਲਤਾਂ ਛੱਡ ਕੇ ਅੱਗੇ ਤੁਰ ਪੈਦੀਆ ਨੇ
ਸਹੀ ਗੱਲ ਆ ਜੀ
Gud sister