16-4-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

แชร์
ฝัง
  • เผยแพร่เมื่อ 14 เม.ย. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 168

  • @darshansingh9874
    @darshansingh9874 หลายเดือนก่อน +4

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @user-nn5xo7ul7f
    @user-nn5xo7ul7f หลายเดือนก่อน +1

    ਗਲਤ ਹੈ

  • @gurnamsingh8058
    @gurnamsingh8058 หลายเดือนก่อน +1

    ਅਕਾਲੀਦਲ ਤਿੰਨ ਸੀਟਾਂ ਜਿੱਤੇਗਾ।

  • @tajindersohal890
    @tajindersohal890 หลายเดือนก่อน +5

    Good job chhal sab

  • @jaswantgill5657
    @jaswantgill5657 หลายเดือนก่อน +13

    ਗਲਤ

  • @BhupinderSingh-xw5nh
    @BhupinderSingh-xw5nh หลายเดือนก่อน +3

    Sahi

  • @user-uo9iz8rs4c
    @user-uo9iz8rs4c หลายเดือนก่อน +11

    Bjp nu zero

  • @narindersingh9364
    @narindersingh9364 หลายเดือนก่อน +1

    Sat Sri Akal Veer ji 🙏 ❤ 🙏 great job Veer ji 👍 ❤ 👍

  • @user-cl4ec4gy3c
    @user-cl4ec4gy3c หลายเดือนก่อน +2

    Good news ji ❤❤❤❤

  • @gurpyarbrar5625
    @gurpyarbrar5625 หลายเดือนก่อน +1

    ਵਾਹਿਗੁਰੂ ਜੀ 🙏🏻

  • @JaswinderSingh-tr2mm
    @JaswinderSingh-tr2mm หลายเดือนก่อน +1

    Good Bai jaj Singh Ji

  • @ManjitSingh-ho3tw
    @ManjitSingh-ho3tw หลายเดือนก่อน +8

    ਕੇਜਰੀਵਾਲ ਅਸਾਮ ਭੇਜ ਦਿਓ ਉਥੇ ਸੁੱਖਾ ਰਹੂ ਗਾ

  • @baldevkaur9116
    @baldevkaur9116 หลายเดือนก่อน +1

    Congrats no 1

  • @zorasingh2113
    @zorasingh2113 หลายเดือนก่อน +1

    Yes

  • @kavisharhardeepsinghvairon5841
    @kavisharhardeepsinghvairon5841 หลายเดือนก่อน +1

    ਸਰਵਾ ਗਲਤ।

  • @Kiranjeetkaur59843
    @Kiranjeetkaur59843 หลายเดือนก่อน +2

    ਪਰ ਸਾਨੂੰ ਕਾਰਨ ਬਿਲਕੁਲ ਸਮਝ ਆ ਚੁੱਕਾ ਹੈ,, ਸਮਝ ਤਾਂ ਤੁਹਾਨੂੰ ਵੀ ਆ ਚੁੱਕਾ ਪਰ ਤੁਸੀਂ ਸਿੱਧਾ ਕਹਿ ਨਹੀਂ ਸਕਦੇ ਅਸੀਂ ਕਹਿ ਸਕਦੇ ਹਾਂ

  • @KewalsinghSidhu-cr7wk
    @KewalsinghSidhu-cr7wk หลายเดือนก่อน +1

    ❤good

  • @gurus1213
    @gurus1213 หลายเดือนก่อน +1

    Thanks

  • @Ajnala-rg5js
    @Ajnala-rg5js หลายเดือนก่อน +3

    ਪੰਜਾਬ ਦੇ ਲੋਕੋ ਹੱਥ ਜੋੜ ਕੇ ਬੇਟੀ ਆ ਕੇ BJP ਤੇ ਆਮ ਆਦਮੀ ਪਾਰਟੀ ਇਹਨਾ ਦੋਨਾਂ ਪਾਰਟੀਆਂ ਨੂੰ ਵੋਟਾਂ ਨਾ ਪਾਇਓ ਪੰਜਾਬ ਦੀਆਂ ਵੈਰੀ ਨੇ ਇਹ ਪਾਰਟੀ ਵਾਲੇ

  • @MohinderSingh-kj4vo
    @MohinderSingh-kj4vo หลายเดือนก่อน +1

    ਅੰਦਾਜ਼ੇ ਅੰਦਾਜ਼ੇ ਹੀ ਹੁੰਦੇ ਹਨ ਸਚ ਨਹੀਂ ਹੁੰਦੇ।

  • @GurdevSingh-lj3jc
    @GurdevSingh-lj3jc หลายเดือนก่อน +1

    Gud

  • @BaldevSingh-zo6zu
    @BaldevSingh-zo6zu หลายเดือนก่อน +9

    ਭਾਜਪਾ ਦਾ ਮੈਨੀਫੈਸਟੋ ਵੇਖਦੇ 10 ਸਾਲ ਹੋਗੇ ਤਾਂ ਹੀ ਤਾਂ ਦੂਜੀ ਵਾਰ ਕਿਸਾਨ ਅੰਦੋਲਨ ਚੱਲ ਪਿਆ

  • @jaspalsinghlamba8578
    @jaspalsinghlamba8578 หลายเดือนก่อน +5

    ਜਾਖੜ ਦਾ ਕਹਿਣਾ ਕਿ ਸਾਡੀ ਸਰਕਾਰ ਆਈ ਤਾਂ ਪੰਜਾਬ ਵਿੱਚ ਸਾਰੀਆ ਸਹੂਲਤਾ ਬੰਦ ਕੀਤੀਆ ਜਾਣਗੀਆ

    • @harbhajansingh4281
      @harbhajansingh4281 หลายเดือนก่อน

      Es karke loko soch samajh ke BJP nu bilkul vote na payo.

  • @harwantsingh7412
    @harwantsingh7412 หลายเดือนก่อน +1

    No.1 AAP

  • @gurmeetgill1898
    @gurmeetgill1898 หลายเดือนก่อน +4

    ਬਿਲਕੁਲ ਗ਼ਲਤ ਸਰਵੇਖਣ ਹਨ ਜੀ। ਭਾਜਪਾ ਦੀ ਕੋਈ ਵੀ ਸੀਟ ਆਉਣ ਉਮੀਦ ਨਹੀਂ ਹੈ ਜੀ।।

  • @user-kr2hj9ng1n
    @user-kr2hj9ng1n หลายเดือนก่อน +1

    Right hai

  • @Kiranjeetkaur59843
    @Kiranjeetkaur59843 หลายเดือนก่อน +3

    ਬਦਲਾਵ ਦੇ ਨਵੇਂ ਨਵੇਂ ਕਾਰਨਾਮੇ 😜🤣

  • @kulwantsinghhundal1131
    @kulwantsinghhundal1131 หลายเดือนก่อน +8

    ਸਰਵੇਖਣ ਗਲਤ ਹੈ।

  • @SandeepSharma-hs6uy
    @SandeepSharma-hs6uy หลายเดือนก่อน +1

    Good

  • @PindaJatt-ok4qx
    @PindaJatt-ok4qx หลายเดือนก่อน

    ਜੈਸੀ ਕਰਨੀ ਵੈਸੀ ਭਰਨੀ

  • @BhupinderSingh-ik2dh
    @BhupinderSingh-ik2dh หลายเดือนก่อน +3

    Ok

  • @user-vc3uo5io6e
    @user-vc3uo5io6e หลายเดือนก่อน +2

    Saheeramkalwa singh faur.man talawndy sabo nearpark lelewala.road talawndy sabo bathinda Punjab ❤

  • @user-dg2ev1oq3w
    @user-dg2ev1oq3w หลายเดือนก่อน +1

    Very very nice vartman Nalanda Tenu man Sahab dorland today

  • @charnkaila5698
    @charnkaila5698 หลายเดือนก่อน +2

    Kisan Mazdoor Zawan EKTA Zindabad ❤

  • @sukhmindersalh4685
    @sukhmindersalh4685 หลายเดือนก่อน +2

    App ooooooooooooo

  • @hardamsingh6495
    @hardamsingh6495 หลายเดือนก่อน +2

    ਸਰਵਾ ਗਲਤ ਹੈ

  • @ruaanharris522
    @ruaanharris522 หลายเดือนก่อน +1

    CM Sahab Kuchh karo Punjab de local Jaise badlav Di Hai Amir ki Tithi O Sanu dekhna Nahin Milta Hai main Katar Aam aadami Party ka samarthak

  • @jaswantgill5657
    @jaswantgill5657 หลายเดือนก่อน +3

    ,ਗਲੜ

  • @gurchetsingh2748
    @gurchetsingh2748 หลายเดือนก่อน +1

    Very nice u

  • @GurmeetSingh-kz7nc
    @GurmeetSingh-kz7nc หลายเดือนก่อน +2

    Gs

  • @drpardeepjodhan5450
    @drpardeepjodhan5450 หลายเดือนก่อน +2

    ਸਿਵਲ ਹਸਪਤਾਲ ਲੁਧਿਆਣਾ ਵਿੱਚ ਹੁਣ ਮਰਿਆਂ ਨਾਲ ਸੌਣਾ ਪਊ ..?

  • @abhirajdhaliwal2375
    @abhirajdhaliwal2375 หลายเดือนก่อน +13

    ਇਹ ਕੰਜਰ ਨੂੰ ਪੁੱਛੋ ਤੈਨੂੰ ਤੇਰੇ ਮਾਤਾ ਨੇ ਜਨਮ ਦੇ ਕੇ ਗਲਤੀ ਕੀਤੀ ਹੈ ਤੇਰੇ ਵਰਗੇ ਕਮੀਨੇ ਨੂੰ

  • @jashan_gamer_1_2_35
    @jashan_gamer_1_2_35 หลายเดือนก่อน

    Aap ਆਦਮੀ ਜ਼ਿੰਦਾਬਾਦ Cm ਜ਼ਿੰਦਾਬਾਦ ਮਾਣ ਜ਼ਿੰਦਾਬਾਦ ਵੋਟ v sopta v ਮਾਨ ਸਭ g ਵੋਟ v sopta v ਮਾਨ ਸਭ g ਵੋਟ v sopta v ਮਾਨ ਸਭ g ਵੋਟ v sopta v

  • @daya.singh.cheema4010
    @daya.singh.cheema4010 หลายเดือนก่อน +16

    ਆਪ ਵੀ ਨੀਚ ਕੰਮ ਕਰਨ ਵਿੱਚ ਲੱਗੇ ਹੋਏ ਹੋ

  • @baljeetsinghdehalbaljeetsi5144
    @baljeetsinghdehalbaljeetsi5144 หลายเดือนก่อน +1

    ਥੋੜੇ ਦਿਨ ਦੀ ਗੱਲ ਹੈ ਸ਼ਰਾਬ ਦੇ ਘੁਟਾਲੇ ਵਿੱਚ ਭਗਵੰਤ ਮਾਨ ਨੂੰ ਕੇਜਰੀਵਾਲ ਕੋਲ ਜਾਣ ਗੇ 10:24

  • @majarsingh4377
    @majarsingh4377 หลายเดือนก่อน +1

    Changit chain verynice 😂😂😂😂😂

  • @Jagdeepsingh20088
    @Jagdeepsingh20088 หลายเดือนก่อน +3

    ਸੁਨੀਲ ਜਾਖੜ ਤੈਨੂੰ ਸ਼ਰਮ ਨਹੀ ਹੈ

  • @devindersingh4277
    @devindersingh4277 หลายเดือนก่อน +2

    Devinder Singh Saini Ropar

  • @MohinderSingh-kj4vo
    @MohinderSingh-kj4vo หลายเดือนก่อน +2

    ਭਾਰਤ ਵਿੱਚ ਕੁਝ ਕੁ ਪ੍ਰੀਵਾਰਾਂ ਦਾ ਹੀ ਬੋਲ ਬਾਲਾ ਹੈ। ਸ਼ਤਰੰਜ ਦੀਆਂ ਗੀਟੀਆਂ ਵਾਂਗੂੰ ਹਲਕੇ ਬਦਲ ਰਹੇ ਹਨ ਚਿਹਰੇ ਨਹੀਂ।

  • @gorabhamma1250
    @gorabhamma1250 หลายเดือนก่อน +31

    ਚੰਨੀ ਤੇ ਖਹਿਰਾ ਜਿਤਨੇ

  • @SanjeevKumar-oi2zx
    @SanjeevKumar-oi2zx หลายเดือนก่อน +2

    मान कब जायेगा केजरी के पास तिहाड़ में 🤔

  • @user-xk7jf3eo9i
    @user-xk7jf3eo9i หลายเดือนก่อน +1

    Aam Aadmi party zindabad zindabad

  • @Kiranjeetkaur59843
    @Kiranjeetkaur59843 หลายเดือนก่อน +4

    ਭਾਜਪਾ ਅਤੇ ਕੂਚੀ ਪਾਰਟੀ ਜ਼ੀਰੋ ਹੋਣਗੇ 👎

    • @harbhajansingh4281
      @harbhajansingh4281 หลายเดือนก่อน

      BJP zero howegi AAP te lead karegi.

  • @drpardeepjodhan5450
    @drpardeepjodhan5450 หลายเดือนก่อน +15

    ਭਾਜਪਾ ਪੰਜਾਬ ਵਿੱਚ ਜ਼ੀਰੋ

  • @BhupinderSingh-jn5ej
    @BhupinderSingh-jn5ej หลายเดือนก่อน +1

    Aaj.bhagwante.nu.dukh.lageya.jdo.amrit.pal.sigh.nu.n.s.a.la.ke.jail.bhejeya.os.time.sarm.nahi.aayi

  • @user-cl4ec4gy3c
    @user-cl4ec4gy3c หลายเดือนก่อน +2

    Sarva theek lagda ji

  • @harbanssingh8145
    @harbanssingh8145 หลายเดือนก่อน +2

    ਜਾਖੜ ਜੀ 15/15 ਲੱਖ ਹਰ ਖਾਤੇ ਵਿਚ,ਕਾਲਾ ਧਨ ਵਾਪਿਸ,ਕੀ ਰਿਉੜੀਆ ਨਹੀ।2 ਕਰੋੜ ਨੋਕਰੀ ਹਰ ਸਾਲ ਕਿਥੇ ਗਈ।ਸਨਾਤਨ ਧਰਮ ਤੇ ਵਾਰ,ਮੋਦੀ ਵਾਰ ਵਾਰ ਕਹਿੰਦਾ,ਸਨਾਤਨ ਦੇਸ਼ ਦਾ ਧਰਮ ਨਹੀਂ। ਦੇਸ਼ ਧਰਮ ਨਿਰਪੱਖ ਹੈ।85%,ਮੂਲ ਨਿਵਾਸੀ ਸਨਾਤਨੀ ਨਹੀਂ,ਕੇਵਲ 15% ਆਰੀਅਨ ਸਨਾਤਨੀ ਨੇ।ਹਮਲੇ ਤਾਂ ਘੱਟ ਗਿਣਤੀਆਂ ਦੇ ਧਰਮ ਤੇ ਭਾਜਪਾ ਕਰ ਰਹੀ ਹੈ।

    • @harbhajansingh4281
      @harbhajansingh4281 หลายเดือนก่อน

      Jakhar ji tuhanu te sharm auni chahidi hai. Jo vyde karke Modi ji jitte san oh te ik v poora nahi keeta. Jo hun 75 page da jumla pattar loka nu dikha rahe usmein en vydo ka koi zikar tak nahi hai. Jwab devo pehle fir AAP te tippni karo. Karja te cong te akali v lainde rahe han par ohna eh sahoolta quon nahi dittiya. Sirf tusi luttiya hi hai hun bolde changey nahi lagde.

  • @user-lb2eg2mr1b
    @user-lb2eg2mr1b หลายเดือนก่อน +1

    ਸਹੀ ਸਰਵੇ ਹ

  • @majorsingh4195
    @majorsingh4195 หลายเดือนก่อน +1

    ਡਿਬੜੂਗੜ ਭੇਜੋ

  • @tajindersingh2627
    @tajindersingh2627 หลายเดือนก่อน +1

    He should remain behind the bars for whole life. He is a shrewd corrupt guy

  • @DaljitSingh-gq2nf
    @DaljitSingh-gq2nf หลายเดือนก่อน +3

    Bilkul fail mukhmantry Bhagwant man Delhi the delal hai bahut jooth boldha man

  • @gurpreetchahal4043
    @gurpreetchahal4043 หลายเดือนก่อน +1

    C voter shi lag rha hai

  • @Sameermonga
    @Sameermonga หลายเดือนก่อน +4

    BJP NOO VOTE MATLAB APNE AAP NOO CHOT.BJP HETAO,DESH BECHAO.

  • @user-ib6ng7zn3l
    @user-ib6ng7zn3l หลายเดือนก่อน +1

    Akalle party Bathinda ji

  • @Acb-hz4qk
    @Acb-hz4qk หลายเดือนก่อน +2

    50no

  • @MohinderSingh-kj4vo
    @MohinderSingh-kj4vo หลายเดือนก่อน +5

    ਇਹ ਬਹੁਤ ਚੰਗਾ ਕਾਰਨ ਹੈ ਬੇਰੁਜਗਾਰੀ ਦੇ ਇਲਜ਼ਾਮ ਤੋਂ ਬਚਣ ਦਾ। ਬਿਲਕੁਲ ਸੱਚ ਹੈ ।

  • @MalkitSingh-jv2qy
    @MalkitSingh-jv2qy หลายเดือนก่อน +1

    Yeh koi pakka faisla nahi hai

  • @RanaRana-tp7ry
    @RanaRana-tp7ry หลายเดือนก่อน +4

    ਚੰਨੀ ਖਹਿਰਾ ਪੰਕੀ ਜਿਤ ਹੋਵੇਗੀ

  • @Simransingh388Simran
    @Simransingh388Simran หลายเดือนก่อน +4

    ਚਲੋ,ਮੰਨਿਆ,ਕਿ,ਜ਼ਿਆਦਾ, ਬੱਚਿਆਂ,ਕਰਕੇ, ਬੇਰੁਜ਼ਗਾਰੀ,ਏ,ਜਿਨਾਂ,ਦੇ,ਦੋ, ਬੱਚੇ,ਨੇ,ਉਹਨਾਂ, ਨੂੰ,ਕਿ, ਰੋਜ਼ਗਾਰ,ਮਿਲ, ਗਿਆ,ਛੜੇ,ਨੇ,ਇਹ,ਤਾਂ,ਤਾਂ,ਇਹੋ,ਜੀਆ,ਗੱਲਾਂ,ਕਰਦੇ,ਨੇ, ਸਿਆਣੇ, ਕਹਿੰਦੇ, ਨੇ,ਕਿ, ਤੁਰਿਆ,ਆਪ,ਤੋਂ,ਨੀ,ਜਾਂਦਾ, ਫਿੱਟੇ, ਮੂੰਹ, ਗੋਡਿਆਂ,ਦੇ,ਕੰਮ, ਦੇ ਨੀ,ਸਕਦੇ,ਦੋਸ਼,ਵਧਦੀ,, ਜਨਸੰਖਿਆ,ਤੇ,ਲਾਉਂਦੇ,ਨੇ,ਜੇ, ਬੱਚੇ,ਨੀ,ਹੋਣਗੇ,ਅਗਲਾ,ਘਰ, ਜਾਇਦਾਦ, ਸੋਨੂੰ,ਦੇ,ਦਵੇ,ਛੜੇ, ਮਲੰਗ 😊

  • @dilbaghsingh1803
    @dilbaghsingh1803 หลายเดือนก่อน +1

    ਝਾੜੂ ਨੂੰ 0 ਸੀਟ

  • @drpardeepjodhan5450
    @drpardeepjodhan5450 หลายเดือนก่อน +2

    ਭਾਜਪਾ ਤਾਂ 15 -15 ਲੱਖ ਖਾਤਿਆਂ ਵਿੱਚ ਪਾਉਂਦੀ ਹੈ ਕੀ ਮੈਂ ਝੂਠ ਬੋਲਿਆ ..?

  • @SurjeetSingh-cq5sw
    @SurjeetSingh-cq5sw หลายเดือนก่อน +1

    AAP 9

  • @paramjitsingh6295
    @paramjitsingh6295 หลายเดือนก่อน +2

    ਭੱਡ

  • @MandarSran
    @MandarSran หลายเดือนก่อน +1

    Fc

  • @Sports_empire_of_India
    @Sports_empire_of_India หลายเดือนก่อน +2

    Akali dal win 💪🏻

  • @jashan_gamer_1_2_35
    @jashan_gamer_1_2_35 หลายเดือนก่อน

    13 Aap ਆਦਮੀ ਜ਼ਿੰਦਾਬਾਦ Cm ਜ਼ਿੰਦਾਬਾਦ ਮਾਣ ਜ਼ਿੰਦਾਬਾਦ ਵੋਟ v sopta v ਮਾਨ ਸਭ 13

  • @msghumman6695
    @msghumman6695 หลายเดือนก่อน +1

    ਗਲਤ 7 ਆਪ 4 ਕਾਂਗਰਸ ਬਾਕੀਆ ਦੋ ਵਿੱਚ ਭਾਜਪਾ ਜਾ ਅਕਾਲੀਦਲ

  • @kiranjeetkaur6031
    @kiranjeetkaur6031 หลายเดือนก่อน

    Laka sadhana

  • @surjitsingh4962
    @surjitsingh4962 หลายเดือนก่อน +1

    Chuni aur sukhpal singh kherra jitange BJP nu koi seat nahi milegi

  • @mehalsingh4708
    @mehalsingh4708 หลายเดือนก่อน +3

    ਜੇਕਰ ਬੱਚੇ ਨਹੀਂ ਹੋਣਗੇ ਤਾਂ ਸਰਹੱਦ ਤੇ ਇੰਨਾ ਦਾ ਪਿਉ ਜਾਉ ਜਿੱਥੇ ਜਨਸੰਖਿਆ ਹੈ ਉਸ ਦੇ ਦੇਸ਼ ਦੀ ਫੌਜ ਵੱਡੀ ਬਜ਼ਟ ਜ਼ਿਆਦਾ ਅਤੇ ਕਮਾਉਣ ਵਾਲੇ ਜ਼ਿਆਦਾ ਅਤੇ ਕਮਾਉਣ ਦੇ ਸਾਧਨ ਅਤੇ ਸਾਧਨਾ ਨੂੰ ਚਲਾਉਣ ਵਾਲੇ ਜ਼ਿਆਦਾ ਬੱਚੇ ਤੋਂ ਬਿਨਾਂ ਤਾਂ ਜਾਨਵਰ ਵੀ ਨਹੀਂ ਰਹਿੰਦੇ

  • @user-ii3wu3cx5e
    @user-ii3wu3cx5e หลายเดือนก่อน +2

    Jai shree ram

  • @NanakChand-rv5mq
    @NanakChand-rv5mq หลายเดือนก่อน +1

    SuetbaTotleRoenge

  • @BhupinderSingh-jn5ej
    @BhupinderSingh-jn5ej หลายเดือนก่อน +1

    Punjab.vich.ve.ek.bar.congres.sarkar.baki.sare.kardo.bahar

    • @harbhajansingh4281
      @harbhajansingh4281 หลายเดือนก่อน

      Pichhle 5 saal cong ne ki keeta hai. Ik v kam nahi keeta fir vote kis adhaar te.

  • @jashan_gamer_1_2_35
    @jashan_gamer_1_2_35 หลายเดือนก่อน

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

  • @AmrikSingh-mg2ge
    @AmrikSingh-mg2ge หลายเดือนก่อน +4

    ਜੱਜ ਸਿੰਘ ਚਹਿਲ ਜੀ ਆਪ ਜੀ ਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ਹੈ ਜੀ।😢🎉🎉

  • @RoopSingh-gn1sk
    @RoopSingh-gn1sk หลายเดือนก่อน +1

    Galat hai ji balkaur singh nu tikt devo je seat jitni hai

  • @ManjitSingh-hm6ug
    @ManjitSingh-hm6ug หลายเดือนก่อน +1

    Shrab ghotala punjab vich vi hoea h bhagwant man te karwai keu ni kiti ja rehi?

    • @harbhajansingh4281
      @harbhajansingh4281 หลายเดือนก่อน

      Shrab ghotaja koi hoyia hi nahi hai. Eh te sirf AAP de leadera nu jail ch band karn di chaal hai.

  • @SatnamSingh-mo3wv
    @SatnamSingh-mo3wv หลายเดือนก่อน +1

    Sare Punjab da bhura hal kar rhe a.

  • @justpositive6301
    @justpositive6301 หลายเดือนก่อน +1

    Loko GL nu total hi sevl hosptala da hal eho hi desda sarkar bhaven koi v Hove mrija nu dak ja medma koi nean hi nahi dendia ji

  • @AparsinghChhina-hp3fi
    @AparsinghChhina-hp3fi หลายเดือนก่อน +1

    Sarva. Gallt. Ha

  • @ankitmehra8402
    @ankitmehra8402 หลายเดือนก่อน +1

    Bhagwant Maan te aam aadmi si na ?

  • @atmasinghsran1846
    @atmasinghsran1846 หลายเดือนก่อน +1

    ihna ne lokann nu mangte bna dite hea

  • @Kiranjeetkaur59843
    @Kiranjeetkaur59843 หลายเดือนก่อน +2

    😜😝🤣🤭🤭😜😝🤣

  • @user-xk7jf3eo9i
    @user-xk7jf3eo9i หลายเดือนก่อน +1

    Chaval Banda jakhad

  • @balvirsingh3076
    @balvirsingh3076 หลายเดือนก่อน +5

    ਉਹ ਨੌਜਵਾਨ ਵੀ ਤਾਂ ਕਿਸੇ ਮਾਤਾ ਪਿਤਾ ਦੇ ਪੁੱਤ ਨੇ ਜਿਨ੍ਹਾਂ ਵਾਸਤੇ ਕਨੂੰਨ ਛਿੱਕੇ ਟੰਗ ਕੇ ਪੰਜਾਬ ਦੀ ਬਜਾਏ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ। ਉਨ੍ਹਾਂ ਦਾ ਦਰਦ ਨਹੀਂ।ਕੇਜਰੀਵਾਲ ਦਾ ਬੜਾ ਦਰਦ

  • @user-if3kw2jn5n
    @user-if3kw2jn5n หลายเดือนก่อน +1

    ਮੋਦੀ ਦੇ ਕਹਿਣ ਮੁਤਾਬਕ ਮੁਲਕ ਵਿੱਚ ਅੱਸੀ ਲੱਖ ਪ੍ਰੀਵਾਰਾਂ ਨੂੰ ਅਗਲੇ ਪੰਜ ਸਾਲ ਲਈ ਮੁਫ਼ਤ ਰਾਸ਼ਨ ਮਿਲਦਾ ਰਹੇਗਾ ਉੰਪਰੰਤ ਹਰ ਜ਼ਿਮੀਂਦਾਰ ਦੇ ਖਾਤੇ ਵਿੱਚ ਛੇ ਹਜ਼ਾਰ ਸਾਲ ਦਾ ਵੀ ਜਮਾਂ ਹੋ ਰਿਹਾ ਹੈ ਤੇ ਭਿਖਾਰੀਆਂ ਦਾ ਤਾਂ ਅਲੱਗ ਹੀ ਸਮਾਜ ਹੈ ਪਰ ਇਹ ਦਾਅਵਾ ਕਰਦੇ ਹਨ ਕਿ ਗਰੀਬੀ ਖ਼ਤਮ ਹੈ ਕੀ ਇਹ ਦਸ ਸਕਦੇ ਹਨ ਕਿ ਗਰੀਬੀ ਦਾ ਪੈਮਾਨਾ ਕੀ ਹੈ?ਸੱਚ ਤਾਂ ਇਹ ਹੈ ਕਿ ਪੂਰੇ ਭਾਰਤ ਵਿੱਚ ਚਾਲੀ ਪੰਜਾਹ ਲੱਖ ਲੋਕ ਹੀ ਗਰੀਬੀ ਦੀ ਰੇਸ਼ੋ ਤੋਂ ਉਪਰ ਹਨ ਜਦਕਿ ਅਬਾਦੀ 1ਅਰਬ 40 ਕਰੋੜ ਹੈ ਪੂਰੇ ਭਾਰਤ ਦੀ ਦੌਲਤ ਉੱਤੇ ਵੀਹ ਪੱਚੀ ਆਡਾਂਨੀਆਂ ਵਰਗਿਆਂ ਦਾ ਕਬਜ਼ਾ ਹੈ ਓਹੀ ਪੂਰੇ ਮੁਲਕ ਦੀ ਸਿਆਸਤ ਨੂੰ ਹੈਂਡਲ ਕਰਦੇ ਹਨ ਬਾਕੀ ਸਾਰੇ ਡਰਾਮੇ ਦੇ ਕਲਾਕਾਰ ਹਨ ਤੇ ਭਾਸ਼ਨ ਦੈਂਣ ਵਿਚ ਮੁਹਾਰਤ ਰਖਦੇ ਹਨ ਭਾਰਤ ਤਾਂ ਅਫਰੀਕਾ ਵਰਗੇ ਗਰੀਬ ਦੇਸ਼ ਵਰਗਾ ਹੀ ਹੈ ਪਰ ਇੱਥੋਂ ਦੇ ਹੁਕਮਰਾਨ ਸਾਰੇ ਅਰਬਾਂ ਪਤੀ ਹਨ ਤੇ ਜਨਤਾ ਨੂੰ ਹਰ ਢੰਗ ਨਾਲ ਡਰਾ ਕੇ ਬਿਜ਼ਨਸ ਕਰਦੇ ਆ ਰਹੇ ਹਨ
    ਮਾਨ ਨੂੰ ਕੇਜਰੀਵਾਲ ਤੇ ਬਹੁਤ ਤਰਸ ਆ ਰਿਹਾ ਹੈ ਜਦੋਂ ਇਸੇ ਕੇਜਰੀਵਾਲ ਨੇ ਖਹਿਰੇ ਦੇ ਅੰਦਰ ਹੋਣ ਤੇ ਮਾਨ ਦੀ ਤਾਰੀਫ਼ ਕੀਤੀ ਸੀ ਕਿ ਆਜ ਹਮਨੇ ਨਸ਼ੇ ਕੇ ਏਕ ਬਹੁਤ ਬੜੇ ਸਮੱਗਲਰ ਕੋ ਜੇਲ ਮੈਂ ਡਾਲਾ ਹੈ ਓਹ ਤਾਂ ਨਕਲੀ ਸਮੱਗਲਰ ਸੀ ਪਰ ਹੁਣ ਕੇਜਰੀਵਾਲ ਖੁਦ ਅਸਲੀ ਸ਼ਰਾਬ ਦੇ ਸਮੱਗਲਰ ਦੀ ਸ਼ਕਲ ਵਿੱਚ ਅੰਦਰ ਹੈ ਜਿਸਨੂੰ ਕਿ ਈ ਡੀ ਨੇ ਦੱਸ ਸੰਮਨ ਭੇਜ ਕੇ ਪੂਰੀ ਛਾਣਬੀਣ ਕਰਕੇ ਪਕੜਿਆ ਹੈ ਕੇਜਰੀਵਾਲ ਦਿੱਲੀ ਤੋਂ ਇਲਾਵਾ ਪੰਜਾਬ ਦਾ ਵੀ ਮੁਜਰਿਮ ਹੈ ਸਾਰਾ ਪੈਸਾ ਮਾਨ ਦੇ ਜ਼ਰੀਏ ਦਿੱਲੀ ਇਕੱਠਾ ਕਰਦਾ ਰਿਹਾ ਹੈ ਤੇ ਦੂਜੀਆਂ ਸਟੇਟਾਂ ਵਿੱਚ ਚੋਂਣ ਰੈਲੀਆਂ ਤੇ ਖਰਚ ਕਰਦਾ ਰਿਹਾ ਹੈ
    ਜੋ ਸਰਵੇ ਕੀਤਾ ਹੈ ਓਹ ਹੈ ਤਾਂ ਠੀਕ ਲਗਦਾ ਹੈ ਪਰ ਝਾੜੂ ਵਾਲੀਆਂ ਚਾਰ ਸੀਟਾਂ ਸ਼ੱਕੀ ਹਨ ਇਨ੍ਹਾਂ ਨੂੰ ਅਕਾਲੀਆਂ ਤੋਂ ਥੱਲੇ ਰਖਣਾ ਚਾਹੀਦਾ ਸੀ ਅਕਾਲੀ ਸ਼ਾਇਦ ਇੱਕ ਅੱਧ ਸੀਟ ਕੱਢ ਜਾਂਣ ਪਰ ਝਾੜੂ ਵਾਲੇ 0 ਦੇ ਹਕਦਾਰ ਹਨ ਪਰ ਸਰਵੇ ਕਰਨ ਵਾਲੇ ਵੀ ਹਵਾ ਦਾ ਰੁੱਖ ਦੇਖ ਕੇ ਗੈੱਸ ਕਰਦੇ ਹਨ

    • @harbhajansingh4281
      @harbhajansingh4281 หลายเดือนก่อน

      Modi ji ne Bharat nu poori duniya ch greebi te doosre 2nd number te lai aanda hai. Itna vikas kraya hai Modi ne.

    • @user-if3kw2jn5n
      @user-if3kw2jn5n หลายเดือนก่อน

      ਇਹ ਤਾਂ ਜਨਤਾ ਹੀ ਜਾਂਣਦੀ ਹੈ ਮੇਰੇ ਭਾਈ, ਅਪਣੇ ਘਰ ਦੇ ਠਾਠ ਬਾਠ ਬਾਰੇ ਘਰ ਦੇ ਮੈਂਬਰਾਂ ਨੂੰ ਹੀ ਪਤਾ ਹੁੰਦਾ ਹੈ ਬਾਹਰ ਵਾਲੇ ਤਾਂ ਪਹਿਰਾਵਾ ਦੇਖ ਕੇ ਹੀ ਰੁਤਬੇ ਦੈਂਦੇ ਹਨ

  • @tejinderpadda1815
    @tejinderpadda1815 หลายเดือนก่อน

    ਵੀਰ ਮੇਰਾ ਹੇਕ ਘੱਟ ਲਾਇਆ ਕਰ

  • @amitpal2541
    @amitpal2541 หลายเดือนก่อน

    Bagwant man petta lagea jail ajjy ta ruk jo vare tuhade ve anne h tuse 18 march 2023 nu jo B. J. P nall mell k sikh kom ty julamm kitta Congress nu vote do or vade jeet do Congress nu jetao

  • @VillageZind
    @VillageZind หลายเดือนก่อน +2

    ਔਖਾ ਬਹੁਤ

  • @Sonu.London.Ludhiana
    @Sonu.London.Ludhiana หลายเดือนก่อน +2

    AAP will get 0 seat in Punjab 100%