Balbir Singh Rajewal : '29 ਅਕਤਬੂਰ ਤੋਂ ਡੀਸੀ ਦਫ਼ਤਰਾਂ ਦਾ ਘਿਰਾਓ ਕਰਾਂਗੇ'। Farmers Protest|Paddy Lifting

แชร์
ฝัง
  • เผยแพร่เมื่อ 24 ต.ค. 2024

ความคิดเห็น • 18

  • @Babbukamboj509
    @Babbukamboj509 2 ชั่วโมงที่ผ่านมา +3

    29 ਤਰੀਕ ਤੱਕ ਤਾਂ 70% ਕਿਸਾਨਾਂ ਦੀ ਲੁੱਟ ਹੋ ਜਾਣੀ ਹੈ ਬਾਅਦ ਵਿੱਚ ਕੋਈ ਵੀ ਫਾਇਦਾ ਨਹੀਂ

  • @kamalvir1231
    @kamalvir1231 ชั่วโมงที่ผ่านมา +1

    ਹੋਰ ਮੰਗੋ ਸਾਰੇ ਦੇਸ਼ ਲਈ ਐ ਮ ਅ ਸੀ ਪੀ

  • @jiuansinghgill4373
    @jiuansinghgill4373 59 นาทีที่ผ่านมา

    ਉਨੱਤੀ ਤਰੀਖ ਨੂੰ ਅੱਸੀ ਪ੍ਰਤੀਸ਼ਤ ਝੋਨਾ ਘੱਟ ਰੇਟਾਂ ਤੇ ਵੇਚ ਕੇ ਕਿਸਾਨ ਕਣਕ ਬੀਜਣ ਲੱਗ ਜਾਣਗੇ ਫਿਰ ਚਾਹੇ ਡੀ ਸੀ ਦਫਤਰ ਘੇਰਿਉ ਚਾਹੇ ਪ੍ਰਧਾਨ ਮੰਤਰੀ ਨੂੰ ਘੇਰਿਉ ਉਸ ਵਕਤ ਤੱਕ ਕਿਸਾਨ ਲੁਟਿਆ ਜਾਵੇਗਾ

  • @gurvinderpalsingh679
    @gurvinderpalsingh679 3 ชั่วโมงที่ผ่านมา +1

    JK DI 370 KHATM KAR DITI 55 MUSLIM DESH DI SUPPORT CI MODI NU GALAAN KADO

  • @tarloksinghpunia7888
    @tarloksinghpunia7888 31 นาทีที่ผ่านมา +1

    ਮਾਰਕੀਟ ਡੂਬ ਜਾਣ ਦਿਓ, ਇਨਾ ਗੂਡਿਆ ਨੂੰ ਨੱਥ ਪਾਉਣ ਦੀ ਲੋੜ ਹੈ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋ ਗਿਆ ਹੈ ,ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇਥੱਲੈ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ

  • @PDBANSAL
    @PDBANSAL 59 นาทีที่ผ่านมา +1

    ਤੁਹਾਨੂੰ ਵੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ| ਲੋਕਾਂ ਲਈ ਸੜਕਾਂ ਬੰਦ ਕਰਕੇ ਲੋਕਾਂ ਦਾ ਸਾਥ ਨਹੀਂ ਮਿਲਣ ਲੱਗਿਆ|

    • @tarloksinghpunia7888
      @tarloksinghpunia7888 30 นาทีที่ผ่านมา +1

      ਇਨਾ ਗੂਡਿਆ ਨੂੰ ਨੱਥ ਪਾਉਣ ਦੀ ਲੋੜ ਹੈ,

    • @tarloksinghpunia7888
      @tarloksinghpunia7888 29 นาทีที่ผ่านมา +1

      ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ

  • @gilljagtar4259
    @gilljagtar4259 22 นาทีที่ผ่านมา

    Aam admi vi mili bhugat lagdi

  • @SukhdevSingh-iu4oe
    @SukhdevSingh-iu4oe ชั่วโมงที่ผ่านมา

    Punjab sarkar doosre war dhain mat karna

  • @gurvinderpalsingh679
    @gurvinderpalsingh679 3 ชั่วโมงที่ผ่านมา

    SHAMBU WALA DALA KITHE GYA

  • @jasbirsinghparmar2004
    @jasbirsinghparmar2004 2 ชั่วโมงที่ผ่านมา

    jhonna bannd kro bijjana. kio bijjade ho?

  • @jasbirsinghparmar2004
    @jasbirsinghparmar2004 2 ชั่วโมงที่ผ่านมา

    rajewal ne apni ijat khud hi kharaw hi kiti he.

  • @jasbirsinghparmar2004
    @jasbirsinghparmar2004 2 ชั่วโมงที่ผ่านมา

    jekar raje wal bahaut samjh dar ci , tan vote vich jaar kio hoa ci teri?

  • @jasbirsinghparmar2004
    @jasbirsinghparmar2004 2 ชั่วโมงที่ผ่านมา

    rajewal te bhrosa nhi kar sakde.rajewal jhooth boldahe.ena ne jantta noo bahaut parshan hi kita he.

  • @mohindersingh4906
    @mohindersingh4906 2 ชั่วโมงที่ผ่านมา

    Tusi suta ho kitha ce tusi thunu nahi pata ke gudam khali kerna ne jimawari kis de hahun jharu fera getela tela chinta nakero

  • @jiwanchatha6251
    @jiwanchatha6251 ชั่วโมงที่ผ่านมา

    Good speech baba ji rajewalji