ਮਾੜੀ ਨੀਤ ਵਾਲੀ ਬੁੜੀ ਭਾਗ ਪਹਿਲਾ • Latest New Comedy Movie 2022 • Best New Punjabi Film 2022

แชร์
ฝัง
  • เผยแพร่เมื่อ 19 ธ.ค. 2024

ความคิดเห็น • 213

  • @GurjantInsa
    @GurjantInsa ปีที่แล้ว +2

    ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰਜੰਟ ਸਿੰਘ ਸੈਦੋਕੇ

  • @gurbakhshishsinghsohi3084
    @gurbakhshishsinghsohi3084 2 ปีที่แล้ว +2

    ਪਰਿਵਾਰਕ ਫਿਲਮ ਹੈ, ਬਹੁਤ ਵਧੀਆ ਜੀ।

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JinderJanagal-u2b
    @JinderJanagal-u2b ปีที่แล้ว +1

    ਬਹੁਤ ਵਧੀਆ ਵੀਡੀਓ ਹੈ ਜੀ 😂😂😂😂😂😂😂

  • @GagandeepSingh-qy9tp
    @GagandeepSingh-qy9tp 2 ปีที่แล้ว +3

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @rachhpalsingh78466
    @rachhpalsingh78466 ปีที่แล้ว +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @palkhehra3850
    @palkhehra3850 2 ปีที่แล้ว +1

    Verynice vedio ਭੋਲਾ ਬੀ g very great

  • @manshahiajk6135
    @manshahiajk6135 2 ปีที่แล้ว +4

    ਬਹੁਤ ਵਧੀਆ ਵਡਿਓ ਜੀ ਪੰਮੀ ਬਾਈ ਢੋਲਕੀ ਬਹੁਤ ਵਧੀਆ ਵਜੋਂਦਾ ,,👌👌

    • @darshansharma4689
      @darshansharma4689 2 ปีที่แล้ว

      Sunita bhabhi good ji 🙏 👌 👍 🙌

  • @rajinderkaur2634
    @rajinderkaur2634 2 ปีที่แล้ว +2

    ਬਹੁਤ ਵਧੀਆ ਹੈ ਵੀਡੀਓ ਮੈਂ ਪਟਿਆਲਾ ਤੋਂ ਤੁਹਾਡੀ ਹਰੇਕ ਵੀਡੀਓ ਦੇਖਦੀ ਹਾਂ

  • @kamalpendutech9772
    @kamalpendutech9772 2 ปีที่แล้ว +2

    ਭੋਲੇ ਬਾਈ ਬਹੁਤ ਸੋਹਣੀ ਵੀਡਿਉ ਆ

  • @jaspalsingh8616
    @jaspalsingh8616 2 ปีที่แล้ว +2

    Sirra hi aw 😂😂😂😂👌🏻👌🏻👌🏻👌🏻🙏🙏🏻

  • @shaukatbasheer1273
    @shaukatbasheer1273 ปีที่แล้ว +1

    Very Very nice short story and emotions❤🧡💛💚

  • @karmjitrai146
    @karmjitrai146 ปีที่แล้ว +2

    ਪ੍ਰੀਤ ਦਾ ਡਾਇਲਾਗ ਬਹੁਤ ਵਧੀਆ ਲੱਗਾ ਬੁੜੀ ਤਾਂ ਪਈ ਆ ਖਾਗੜ ਵਰਗੀ ਬੁੜੇ ਨੂੰ ਜਿਵੇਂ ਸਿਓਕ ਲੱਗੀ ਆ ਜਰ ਬਾਈ ਭੋਲੇ । ਖਗੜ ਕੀ ਹੁੰਦਾ ਜਰੂਰ ਦੱਸਿਓ ਬਾਈ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @jasjaspreets4502
    @jasjaspreets4502 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @rameshbansal1991
    @rameshbansal1991 2 ปีที่แล้ว +2

    ਬਹੁਤ ਸ਼ਾਨਦਾਰ ਵੀਡੀਓ

  • @JaspreetSingh-ih3nn
    @JaspreetSingh-ih3nn 2 ปีที่แล้ว +1

    ਬਹੁਤ ਵਧੀਆ ਵੀਡੀਓ ਆ ਭੋਲੇ

  • @jaswinderbhikhi9012
    @jaswinderbhikhi9012 2 ปีที่แล้ว +1

    Sirra lata y ਨੁਹ ਸੱਸ ne

  • @jaswantsinghchahal4052
    @jaswantsinghchahal4052 2 ปีที่แล้ว +2

    ਬਹੁਤ ਵਧੀਆ ਕਮੇਡੀ

  • @gurjeetkaurguri799
    @gurjeetkaurguri799 2 ปีที่แล้ว +1

    Bohut vadia video aa ji 🙏🙏

  • @Davinderdhaula
    @Davinderdhaula 2 ปีที่แล้ว +3

    ਭੋਲੇ ਹਰਿਆਣੇ ਦੀ ਬੋਲੀ ਬੜੀ ਵਦੀਆਂ ਬੋਲਦਾ 👌👌👌

  • @sukhiduggankaur384
    @sukhiduggankaur384 2 ปีที่แล้ว +2

    ਭੋਲ਼ੇ ਬਾਈ ਤੇਰੀ ਬੋਲੀ ਬਹੁਤ ਵਧੀਆ ਲੱਗਦੀ ਹੈਂ ਤੇਰੀ ਮੰਮੀ ਬਹੁਤ ਤਪੀ ਰਹਿੰਦੀਆਂ ਵਿਚਾਰੀਂ

  • @jaspalsingh8616
    @jaspalsingh8616 2 ปีที่แล้ว +1

    Sunita di v acting 👌🏻👌🏻👌🏻👌🏻👌🏻

  • @rohitrattu4627
    @rohitrattu4627 2 ปีที่แล้ว +3

    ਵਧੀਆ ਵੀਡਿਓ ਹੈ ਫੁੱਲ ਕੌਮੇਡੀ 😆😆

  • @darshansingh4293
    @darshansingh4293 2 ปีที่แล้ว +1

    Very very nice video.Appreciated Thanks

  • @JasvirSingh-ln5ds
    @JasvirSingh-ln5ds 2 ปีที่แล้ว +1

    Nice video Bhagwan Ap Ko Khush Rakhe

  • @harpinderbhullar5719
    @harpinderbhullar5719 2 ปีที่แล้ว +4

    ਬਹੁਤ ਵਧੀਆ ਵੀਡੀਓ ਅੱਗੇ ਤੋ ਹੋਰ ਵਧੀਆ ਵਧੀਆ ਐਪੀਸੋਡ ਬਣਾਇਆ ਕਰੋ

  • @sukhmaansaab1963
    @sukhmaansaab1963 2 ปีที่แล้ว +2

    ਬਹੁਤ ਵਧੀਆ ਵੀਡੀਉ ਜੀ

  • @DarshanSingh-jo5jt
    @DarshanSingh-jo5jt 2 ปีที่แล้ว +3

    ਸਿਰਾ ਹੀ ਹੈ

  • @bhutbdiyahtuhadirecipebain5658
    @bhutbdiyahtuhadirecipebain5658 2 ปีที่แล้ว +1

    Vcr wale jatt chanel di sari teem nu piar bhri satsriakal 🙏👨‍👩‍👧‍👦Very very good 👍👍vdo 👌👌Jiunde wasde rho 🙏🙏🙏🙏🙏hor trakkian kro

  • @parampalsingh5709
    @parampalsingh5709 2 ปีที่แล้ว +2

    ਵਧੀਆ ਵੀਡੀਉ ਜੀ

  • @surendersheoran1696
    @surendersheoran1696 2 ปีที่แล้ว +2

    Surender sheoran kheowali sirsa nice video

  • @Harpal7653
    @Harpal7653 2 ปีที่แล้ว +5

    ਬਹੁਤ ਵਧੀਆ ਵੀਡੀਓ 💝💝💝💝💝

    • @harbhajansingh5390
      @harbhajansingh5390 2 ปีที่แล้ว +1

      💝💝💝👍👍👍💝💝💝👍👍👍💝💝💝👍👍👍💝💝💝👍👍👍💝💝💝

  • @bhadarsingh1871
    @bhadarsingh1871 2 ปีที่แล้ว +1

    Very nice video thanks all team

  • @sukhdhillonpb4671
    @sukhdhillonpb4671 2 ปีที่แล้ว +1

    Bahut vadia video bani vcr team de👌

  • @jaspalsingh8616
    @jaspalsingh8616 2 ปีที่แล้ว +1

    Sari team da km superb

  • @GaganKumar-my5vn
    @GaganKumar-my5vn 2 ปีที่แล้ว +1

    Bhut sohni video Sunita ji

  • @HarpalSingh-xg1nl
    @HarpalSingh-xg1nl 2 ปีที่แล้ว +1

    Ah puadi boli kmal krti bhola doctor

  • @kyamwiller2576
    @kyamwiller2576 2 ปีที่แล้ว +2

    MAA NU KHULI SHAD DIO
    ....... hahahahaha hahahahaha very funny
    Thanks for the all team
    But Remember
    KISSAN Hal Khalistan
    Punjab Punjabi Hal Khalistan
    Jobs Hal Khalistan
    Voting soon next year

  • @maninderkaurkaur1749
    @maninderkaurkaur1749 2 ปีที่แล้ว +1

    Very nice video🤣🤗🤣🤣💓💓💓💓💓

  • @akgemernewsatetsvideo1194
    @akgemernewsatetsvideo1194 2 ปีที่แล้ว +1

    Nice video y g 🏝🏝🏝

  • @sanawarjotsinghsanawarjot72
    @sanawarjotsinghsanawarjot72 2 ปีที่แล้ว +2

    Very nice ji bro ❤️❤️❤️👍👍

  • @dsgpatwari6147
    @dsgpatwari6147 2 ปีที่แล้ว +2

    ਐਕਟਿੰਗ ਸਭ ਦੀ ਵਧੀਆ ਪਰ ਭੋਲਿਆ ਜੋ ਤੂੰ ਬੋਲਿਆ ਉਹ ਵਧਿਆ ਹਲਕਾ ਫੁਲਕਾ ਹਾਸੇ ਭਰਪੂਰ ਹੈ ।

  • @hardeepsidhu2055
    @hardeepsidhu2055 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ

  • @karnailgrewal3629
    @karnailgrewal3629 2 ปีที่แล้ว +1

    Very Very Very Nice Video all team acting

  • @manjeetkaurbhuller5543
    @manjeetkaurbhuller5543 2 ปีที่แล้ว +4

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਵੀਡੀਓ ਬਹੁਤ ਵਧੀਆ ਲੱਗੀ ਜੀ 🙏🙏🙏🙏🙏

  • @rupinderdhillon7030
    @rupinderdhillon7030 2 ปีที่แล้ว +3

    ਬਹੁਤ ਹੀ ਵਧੀਆ

  • @IqbalSingh-uf5yi
    @IqbalSingh-uf5yi 2 ปีที่แล้ว +1

    Bahut vadhia.

  • @mylovelyuniversesikhworldc8311
    @mylovelyuniversesikhworldc8311 2 ปีที่แล้ว +2

    Very nice vedio 👌👌💕💕💕💕💕💕👍👍👍👍👍👍

  • @ishwarsingh7933
    @ishwarsingh7933 2 ปีที่แล้ว +1

    मां बापू पोला पत्नी आाप चारों बहुत अच्छे एक्टर हैं आगे बडो अब सिरियल बनाओ कामयाबी जरूर मिलेगी Ishwar Singh Kurukshetra Hr.

  • @ashwanisharda6924
    @ashwanisharda6924 2 ปีที่แล้ว +1

    very nice 👍 bahut badhiya acting Puri team Di 👌👌👌🌹

  • @jasveerbatish6877
    @jasveerbatish6877 2 ปีที่แล้ว +3

    ਕਿਉਂ ਪੰਖਡ ਕਰਦੀ ਹੈ 😂😂😂😂😂

  • @HarpalSingh-xg1nl
    @HarpalSingh-xg1nl 2 ปีที่แล้ว +1

    Bhut vadhia video

  • @mallmann8309
    @mallmann8309 2 ปีที่แล้ว +4

    ਬਹੁਤ ਵਧੀਆ ਵਡਓ ਸਾਰੀ ਟੀਮ ਦਾ ਵਧੀਆ ਰੋਲ ਹੈ ਸਾਰੀ ਟੀਮ ਦਾ ਧੰਨਵਾਦ ਜੀ। ਮਲ ਸਿੰਘ ਮਾਨ ਟਰਾਟੋ ( ਕਨੇਡਾ)
    ਇਸ ਕੁੜੀ- ਬਹੁ ਦਾ ਅਸਲੀ ਨਾਅ ਕੀ ਹੈ ਅਗਲੀ ਵਡਓ ਵਿਚ ਜਰੂਰ ਦਸਣਾ

  • @NareshKumar-ys1ch
    @NareshKumar-ys1ch 2 ปีที่แล้ว +1

    Good poola team 👋👋👋👋👋👏👏👏😆😆😆😆😆

  • @sukhwindershelly1379
    @sukhwindershelly1379 2 ปีที่แล้ว +4

    ਬਹੁਤ ਸੋਹਣੀ ਵੀਡੀਓ ਆ ਭੋਲੇ ਬਾਈ।ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @AmandeepKaur-eh5tt
    @AmandeepKaur-eh5tt 2 ปีที่แล้ว +1

    Sunita di acting bahut vadhy 👍👍👍👍👍

  • @SurjeetSingh-yg9kt
    @SurjeetSingh-yg9kt 2 ปีที่แล้ว +2

    ਕਮਰੇਚ ਰੋਟੀ ਆਉਣੀ ਚਾਈਏ

  • @SurjeetSingh-yg9kt
    @SurjeetSingh-yg9kt 2 ปีที่แล้ว +2

    ਭੋਲਾ ਕਹਿੰਦਾ ਤੇਰੀਆਂ ਸੱਟਾਂ ਤੋਂ ਸਿਖੂਗਾ

  • @sehajdeepdeep1475
    @sehajdeepdeep1475 2 ปีที่แล้ว +1

    Very nice video bhola Veer good acting all team next part jaldi bnao g

  • @karamjeetsingh7407
    @karamjeetsingh7407 2 ปีที่แล้ว +1

    v.v.nice video all artist v.v best 👌🤣

  • @SeemaRani-tj3ov
    @SeemaRani-tj3ov 2 ปีที่แล้ว +1

    Bahot vadha 👌👌

  • @dharampeetsingh5060
    @dharampeetsingh5060 2 ปีที่แล้ว +1

    ਬਹੁਤ ਵਧੀਆ ਚਾ

  • @GurvinderSingh-jg4nn
    @GurvinderSingh-jg4nn 2 ปีที่แล้ว +6

    ਬਹੁਤ ਵਧੀਆ ਜੀ 👌👌

    • @Sunney-rj5qr
      @Sunney-rj5qr 2 ปีที่แล้ว

      V. Good.. shalja ji

    • @Sunney-rj5qr
      @Sunney-rj5qr 2 ปีที่แล้ว

      💚❤❤❤👏👏🙏👌👌👌👌👌👌👌👌👍👍👍👍💝💖

    • @manjitsinghmultani5588
      @manjitsinghmultani5588 2 ปีที่แล้ว

      Thanks 👌👌

  • @kaursukhidhillon9272
    @kaursukhidhillon9272 2 ปีที่แล้ว +1

    Very nice video ji God bless you ❤

  • @BaljeetSingh-fr3by
    @BaljeetSingh-fr3by 2 ปีที่แล้ว +1

    👍👍👍👍👍

  • @gulabsinghgulabsingh8145
    @gulabsinghgulabsingh8145 2 ปีที่แล้ว

    Siraaa he a love u a truck bhar k Bhola 22 gbu yarra 🙏🙏🙏🙏👍👍🙏😎😎😎😎😎😎😘❤️🙏👍🙏😎😎😎😎 nazaraaa puraaaa

  • @JaspreetSingh-jy2pj
    @JaspreetSingh-jy2pj 2 ปีที่แล้ว +1

    ਭੋਲਾ ਤਾਂ ਅੱਜ ਬਾਂਗਰ ਕਾ ਛੋਰਾ ਹੀ ਬਣਿਆ ਫਿਰਦਾ,,ਹਮੇਸ਼ਾ ਦੀ ਤਰ੍ਹਾਂ ਸਿਰਾ ਐਕਟਿੰਗ ਸਿਰਾ ਕਹਾਣੀ। ਆਵਾਜ਼ ਥੋੜ੍ਹੀ ਘੱਟ ਆ ਰਹੀ ਸੀ ਭੋਲੇ ਤੇ ਉਹਦੀ ਘਰਵਾਲੀ ਦੀ,ਮਾਈਕ ਕੁਆਲਿਟੀ ਦਾ ਖਿਆਲ ਰੱਖਿਆ ਕਰੋ

  • @bhalwindersingh1208
    @bhalwindersingh1208 2 ปีที่แล้ว +1

    Very nice video man 👍❤👍

  • @jassimehlan5155
    @jassimehlan5155 2 ปีที่แล้ว +1

    Very nice video good job ❤️🎻

  • @talwinder2935
    @talwinder2935 2 ปีที่แล้ว

    Bohat ghaint video... 👍

  • @darshanadevi9981
    @darshanadevi9981 2 ปีที่แล้ว +1

    All has played well. Darshana fromderabassi

  • @sukhbitkaursukhbitkaur4113
    @sukhbitkaursukhbitkaur4113 2 ปีที่แล้ว +1

    Good massage ji

  • @jassisingh2904
    @jassisingh2904 2 ปีที่แล้ว +1

    all video very nice app ki from dubai jaswant singh

  • @gursevsingh6109
    @gursevsingh6109 2 ปีที่แล้ว +1

    Sierra lagi bhai manna tho

  • @gurdvasingh5833
    @gurdvasingh5833 2 ปีที่แล้ว +1

    ਬੁੜੀ ਘਰ ਆਇਆ ਨਾਲ ਏਵੇਂ ਲੜੀਆ ਕਰਦੀ ਏ

  • @boharsingh7725
    @boharsingh7725 2 ปีที่แล้ว +2

    ਬਾਈਁ ਬਹੁਤ ਵਧੀਆ

  • @lalitsharma8832
    @lalitsharma8832 2 ปีที่แล้ว +1

    Very good job👍👍👍👍👍

  • @sadhucheema8474
    @sadhucheema8474 2 ปีที่แล้ว +1

    Good.. Video..

  • @khaintbanda9067
    @khaintbanda9067 2 ปีที่แล้ว +1

    Very nice video veer ji.

  • @GaganDeep-if6sc
    @GaganDeep-if6sc 2 ปีที่แล้ว +3

    ਗਗਨਦੀਪ ਜਲਵੇੜਾ

  • @mohdanwarjoshi9539
    @mohdanwarjoshi9539 2 ปีที่แล้ว +1

    Goodi Video

  • @jarnailsingh5336
    @jarnailsingh5336 2 ปีที่แล้ว +1

    V nyc video

  • @laddikotra9714
    @laddikotra9714 2 ปีที่แล้ว +1

    Good ji

  • @iqbalsandhu9344
    @iqbalsandhu9344 2 ปีที่แล้ว +2

    ਰੁੜ ਜਾਣਾਂ ਪਲੇਗ ਦੇ ਜਾਣਾਂ ਲੈਹਿ ਜਾਣਾਂ ਦਾ ਕੀ ਮਤਲਬ ਹੁੰਦਾ

    • @jagjeetsandhu104
      @jagjeetsandhu104 2 ปีที่แล้ว +1

      ਤੈਨੂੰ ਘਰੋਂ ਗਾਲਾਂ ਪੈਂਦੀਆਂ ਨੀਂ 😂😂😂😂

    • @iqbalsandhu9344
      @iqbalsandhu9344 2 ปีที่แล้ว +1

      @@jagjeetsandhu104 ਆਵਦੀ ਪਛਾਣ ਦੱਸ ਕੌਣ ਹੈ ਭਾਈ ਸਾਬ

    • @jagjeetsandhu104
      @jagjeetsandhu104 2 ปีที่แล้ว +1

      @@iqbalsandhu9344 ਸੰਧੂ ਭਰਾ

  • @JaspreetSingh-ps3bo
    @JaspreetSingh-ps3bo 2 ปีที่แล้ว +1

    Sira

  • @SukhwinderSingh-ls3gh
    @SukhwinderSingh-ls3gh 2 ปีที่แล้ว

    ਬਹੁਤ Vadhia ji

  • @manshahiajk6135
    @manshahiajk6135 2 ปีที่แล้ว +5

    ਪ੍ਰੀਤ ਭੈਣ ਬੂੜੀ ਦੀ ਪੁੱਗਦੀ ਆ ਬਹੁਤ ਵਧੀਆ ਵਡਿਓ ਜੀ 👌👌😍❤ ਪਰਮਾਤਮਾ ਹਮੇਸ਼ਾ ਖੂਸ਼ ਰੱਖੇ

  • @balvirkaur748
    @balvirkaur748 2 ปีที่แล้ว +1

    Bhut khoob

  • @beerasingh7821
    @beerasingh7821 2 ปีที่แล้ว +2

    Ok👌👌👍👍🌹🌹🙏🙏

  • @kulwinderchattha9138
    @kulwinderchattha9138 2 ปีที่แล้ว +1

    Good luck

  • @kuldipsinghcheema7831
    @kuldipsinghcheema7831 2 ปีที่แล้ว +1

    very nice video 👍❤️👍

  • @malkeetsingh2908
    @malkeetsingh2908 2 ปีที่แล้ว +1

    Good bist nice

  • @SurjeetSingh-yg9kt
    @SurjeetSingh-yg9kt 2 ปีที่แล้ว +1

    ਭੋਲਾ‌ਹਿੰਦੀ ਬੋਲੀ ਜਾਂਦਾ ਘਰਵਾਲੀ ਪਾਰ ਪੰਜਾਬੀ ਬੋਲਦੀ ਆ

  • @pushpakhangwal5335
    @pushpakhangwal5335 2 ปีที่แล้ว +1

    Vry nice

  • @garjindrsingh3002
    @garjindrsingh3002 2 ปีที่แล้ว +2

    👍👍👍👍👌👌🙏🙏

  • @banitarani4793
    @banitarani4793 2 ปีที่แล้ว +1

    Vry nyc acting bhola veer ji &all team

  • @sonachana3979
    @sonachana3979 2 ปีที่แล้ว +1

    Bhole da viah ho gya

  • @jassabehbalkalan4985
    @jassabehbalkalan4985 2 ปีที่แล้ว +1

    End 22ji

  • @gurjindersingh1612
    @gurjindersingh1612 2 ปีที่แล้ว +1

    Sat shri akal ji sari team nu 🙏 bahut vadia episode bhole acting best 🙏🥀💖🥀

  • @gurlalsinghkhivakalan7334
    @gurlalsinghkhivakalan7334 2 ปีที่แล้ว +1

    👌👌👌