part 2 baba Kodak Nath ji Bhana Bhaguada

แชร์
ฝัง
  • เผยแพร่เมื่อ 24 มี.ค. 2024
  • Full comedy’s 🎭
    D.O.P = Happ Grewal , Bhana Bhagoda , Jassi kuthala
    Story = Bhana Bhagoda
    Cast. = Bhana Bhagoda , Surjit Boda , Jaspreet bhuto , Happ Grewal Nannu Sherpur , swarn , jot Sanghera ,
    Spapail thanks
    #bhanabhagoda #punjabicomedy #bhuto #comedy #funny #funnyvideo All Copyright Bhana Bhagoda & Team #chachawow #
  • ตลก

ความคิดเห็น • 364

  • @harnetchoudhary1782
    @harnetchoudhary1782 3 หลายเดือนก่อน +18

    ❤ਸਿਰਾ ਗੱਲਬਾਤ ਐਕਟਿੰਗ ਵਾਲਾ ਤਾਂ ਕੋਈ ਤੋੜ ਨਹੀਂ ❤

  • @user-oy7gw9yb6s
    @user-oy7gw9yb6s 3 หลายเดือนก่อน +42

    ਬਹੁਤ ਵਧੀਆ ਸਨੇਹਾ ਦਿਤਾ ਭਾਣੇ ਨੇ ਨਕਲੀ ਬਾਬਿਆਂ ਤੋਂ ਬੱਚੋ

  • @sukhijohal9879
    @sukhijohal9879 3 หลายเดือนก่อน +12

    Y gaana gaun wale y di awaj sirra

  • @satnamsinghbku732
    @satnamsinghbku732 3 หลายเดือนก่อน +11

    ਮੇਰੇ ਪਿੰਡ ਦੇ ਵਿੱਚ ਵੀ ਬਿਲਕੁਲ ਜਮਾਂ ਸੇਮ ਕਾਪੀ ਹ ਬਾਬਾ ਇਹੀ ਕੁਝ ਕਰਦੇ ਨੇ ਬਹੁਤ ਵਧੀਆ ਬਾਈ ਇਵੇਂ ਜੂਕਰੇ ਹੀ ਗੀਤ ਗਾਉਂਦੇ ਨੇ ਚਮਕੀਲੇ ਦੇ

  • @Jaspalsingh-fn6io
    @Jaspalsingh-fn6io 3 หลายเดือนก่อน +17

    ਇੱਕ ਟੁਕੜਾ ਬਰਫੀ ਦਾ ਬਾਬਿਆਂ ਨੂੰ ਦੇਦੇ, ਬਾਕੀ ਆਪ ਝੁਲਸ ਲਾ 😂😂😂👍

  • @sandeepdhillon6719
    @sandeepdhillon6719 3 หลายเดือนก่อน +11

    ❤❤ ਬਹੁਤ ਵਧੀਆ ਜੀ ❤❤

  • @kuldeepkaur2465
    @kuldeepkaur2465 3 หลายเดือนก่อน +10

    ਸਾਡੇ ਪਿੰਡ ਵਾਲਾ ਬਾਬਾ ਵੀ ਸੇਮ ਹੀ ਪੁਛਾਂ ਕੱਢਦਾ ਇਵੇਂ ਕਹਿੰਦਾ ਮੱਥਾ ਟੇਕ ਕੇ ਬੈਠ ਜਾਉ 😂😂😂ਬਾਈ ਸਿਰਾ ਕਰਾਤਾ ਬਾਬੇ ਦੀ ਪਰੈਕਟਿਸ ਬਹੁਤ ਐ ਫਰਫੀ ਤੇ ਲੱਡੂ ਵੀ ਇਵੇਂ ਹੀ ਵੰਡੇ ਜਾਂਦੇ ਹਨ 😅😅

  • @makhansingh8880
    @makhansingh8880 3 หลายเดือนก่อน +31

    ਭਾਨੇ ਪਕੌੜੇ ਨੇ ਸਾਰੇਆਂ ਨੂੰ ਤਰਕ ਦੇ ਨਾਲ
    ਸਮਝੌਣ ਦੀ ਕੋਸਸ ਕੀਤੀ ਹੈ ਕਿਸੇਨੂੰ ਵੈਹਮ ਦੇ ਵਿੱਚ ਨਹੀਂ ਪਾਇਆ ਬੌਤਹ ਵਧੀਆ ਸੁਝਾ
    ਦਿੱਤੇ ਹਨ ਬਹੁਤ ਬਹੁਤ ਮੁਬਾਰਕਾਂ ਜੀ
    ਮੱਖਣ ਧਨੇਰ

    • @ShivKumarShivKumar-qe2eh
      @ShivKumarShivKumar-qe2eh 2 หลายเดือนก่อน

      ਇਹਨਾਂ ਦੇ ਆਪਦੇ ਬਾਰ ਮਟੀ ਬਣੀ

    • @baldevram6507
      @baldevram6507 หลายเดือนก่อน

      Ki kk ll​@@ShivKumarShivKumar-qe2eh

    • @ShivKumarShivKumar-qe2eh
      @ShivKumarShivKumar-qe2eh หลายเดือนก่อน

      ​@@baldevram6507 ਇਹਨਾਂ ਦੇ ਗੇਟ ਸਾਹਮਣੇ ਖੇਤ ,ਖੇਤ ਚ ਮਟੀ ਬਣਾਈ ਵੀ ਆ, ਪਤਾ ਨੀ ਦਸਵੀ, ਚੋਦੇਂ ਮੱਸਿਆਂ ,ਧਾਲ ਪਾ ਕੇ ਸਰਾਧ ਨਾਲ ਰੋਟੀ ਪਾਣੀ ਰੱਖ ਕੇ ਆਉਦੇਂ

  • @KaranKaransingh-rc3jb
    @KaranKaransingh-rc3jb 2 หลายเดือนก่อน +2

    Masta di ris nahi karidi ji peera di❤❤

  • @amrinderkumar3919
    @amrinderkumar3919 3 หลายเดือนก่อน +6

    Song ale bhai ne end kryia hoyia awaj sirra aa ❤❤

  • @PalaAULAKH
    @PalaAULAKH 3 หลายเดือนก่อน +10

    ਬਹੁਤ ਸੋਹਣੀ ਵੀਡੀਓ ਆ❤❤❤👌👌👌👍👍

  • @manjitmann7943
    @manjitmann7943 3 หลายเดือนก่อน +30

    ਗਾਉਣ ਵਾਲੇ ਦੀ ਆਵਾਜ਼ ਸਿਰਾਂ God bless you

  • @sandeepkaur2442
    @sandeepkaur2442 3 หลายเดือนก่อน +54

    ਬਾਬਾ ਹੋਰ ਤਾਂ ਗੱਲਾਂ ਦੀਆਂ ਗੱਲਾਂ ਗਾਉਣ ਵਾਲੇ ਦੀ ਅਵਾਜ ਬਹੁਤ ਸੋਹਣੀ 😊

  • @LalliTarnTaran
    @LalliTarnTaran 3 หลายเดือนก่อน +8

    Part 2 ਬਣਾਉ ਭਾਨਾਂ ਜੀ 😂 ਅੱਤ ਕਰਵਾ ਦਿੱਤੀ ਤੁਸੀਂ ਸਾਰਿਆਂ ਨੇ

  • @davinderkumar384
    @davinderkumar384 3 หลายเดือนก่อน +4

    ਗਾਉਣ ਵਾਲਿਆਂ ਨੇ ਸਿਰਾ ਕਰ ਦਿਤਾ ❤😂😂

  • @JaspalsinghJas-bm1hf
    @JaspalsinghJas-bm1hf 3 หลายเดือนก่อน +5

    ਇੱਕ ਵੀਡੀਓ ਸੁਨੇਹੇ ਬਹੁਤ 👍👍👍👍

  • @kuldeepkaur2465
    @kuldeepkaur2465 3 หลายเดือนก่อน +3

    ਬਹੁਤ ਵਧੀਆ ਸੰਦੇਸ਼ ਦਿੱਤਾ ❤

  • @jagsirsingh9001
    @jagsirsingh9001 3 หลายเดือนก่อน +6

    ਬਾਈ ਜੀ ਬਹੁਤ ਵਧੀਆ ਵੀਡੀਓ ਨੇ ਤੁਹਾਡੀਆਂ

  • @jagjeetmann6944
    @jagjeetmann6944 3 หลายเดือนก่อน +10

    Very nice 👍

  • @saleem..Alam..m..music..studio
    @saleem..Alam..m..music..studio 3 หลายเดือนก่อน +5

    Wah key baat end video all team

  • @SukhwinderSingh-wq5ip
    @SukhwinderSingh-wq5ip 3 หลายเดือนก่อน +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @bhoora3678
    @bhoora3678 3 หลายเดือนก่อน +10

    ਧਰਮ ਨਾਲ ਜੀ ਖੁਸ਼ ਕਰਤਾ

  • @karamjitpanju1310
    @karamjitpanju1310 3 หลายเดือนก่อน +9

    ਸ਼ੁਕਰ ਐ ਨਾਲ ਦੀ ਨਾਲ ਲੱਡੂ ਆ ਗਏ ਸਮਝਾਊਣ ਦੀ ਵਧੀਆ ਕੋਸਿਸ ਐ

  • @JS50108
    @JS50108 3 หลายเดือนก่อน +6

    Singer party poori kaim aa hor gallan deeaan gallan. Very good 👌🏼👌🏼

  • @singaagopi1322
    @singaagopi1322 3 หลายเดือนก่อน +2

    16:56 rang kala hai 😅😅😅😅😅

  • @bindergahlot6920
    @bindergahlot6920 3 หลายเดือนก่อน +10

    ਬਿਲਕੁਲ ਸੱਚਾਈ ਦਿਖਾਈ ਹੈ ਜੀ ਅੱਜ ਦੀ. ਬਹੁਤ ਵਧੀਆ ਵੀਡੀਓ ਭਾਨਾ ਪਕੌੜਾ ਜੀ.

  • @user-vy8io2mc5d
    @user-vy8io2mc5d 3 หลายเดือนก่อน +4

    Sira Acting bhut nic work 🎉

  • @kamaldhindsa8953
    @kamaldhindsa8953 3 หลายเดือนก่อน +30

    ਬੱਚ ਗਿਆ ਬਾਬਾ ਟੰਬੈ ਪੈਣੇ ਸੀ ਹੋਰ ਦੀ ਝੋਲੀ ਹੀ ਭਰ ਦਿੱਤੀ ਸੀ 😂❤

    • @GurcharanSingh-ev2jg
      @GurcharanSingh-ev2jg 3 หลายเดือนก่อน +1

      😂😂😂

    • @Singh-bm5yw
      @Singh-bm5yw วันที่ผ่านมา

      ਝੋਲੀ ਨੀ ਛੋ ਲੀ।

  • @bhim2311
    @bhim2311 3 หลายเดือนก่อน +1

    Sira😂

  • @GurpreetSingh-zz5fx
    @GurpreetSingh-zz5fx 2 หลายเดือนก่อน +1

    Bhut att krda ❤❤

  • @SurinderSingh-nn6ci
    @SurinderSingh-nn6ci 3 หลายเดือนก่อน +5

    ਵਾਧੂ ਦੇ ਵਹਿਮ ਨੇ ਬਾਬਿਆਂ ਦੇ ਭਾਰਤ ਚ,, ਬਾਹਰਲੇ ਦੇਸ਼ ਵਧੀਆ ਪੜਾਈ ਤੇ ਮਿਹਨਤ ਨਾਲ ਅੱਗੇ ਵਧੇ ਨੇ ਨਾ ਕਿ ਬਾਬਿਆਂ ਨੇ ਕਿਰਪਾ ਕੀਤੀ ਹੈ, ਸਾਇੰਸ ਦਾ ਸਮਾਂ ਹੈ

  • @manpreetsinghmanpreetsingh3241
    @manpreetsinghmanpreetsingh3241 3 หลายเดือนก่อน +2

    Siraa jaan❤❤

  • @beantsingh6680
    @beantsingh6680 3 หลายเดือนก่อน +7

    Veer gauda vadea

  • @user-ni3dn7qu1b
    @user-ni3dn7qu1b 3 หลายเดือนก่อน +4

    Munda di awaz very nice 💯

  • @AmandeepSingh-ve1vg
    @AmandeepSingh-ve1vg 3 หลายเดือนก่อน +3

    ਅੱਤ

  • @RohitKumar-de2bu
    @RohitKumar-de2bu 3 หลายเดือนก่อน +4

    Bohat vadiya. Very good majishan

  • @KomaljeetSingh-kd9zi
    @KomaljeetSingh-kd9zi 2 หลายเดือนก่อน +1

    Sagar chal reha😅😅

  • @user-po9ck4kw3t
    @user-po9ck4kw3t 3 หลายเดือนก่อน +19

    ਬਹੁਤ ਵਧੀਆ ਮਜੇਸ ਦਿੱਤਾ ਗਿਆ ਆ ਲੋਕਾਂ ਨੂੰ ਸਮਝਣ ਦੀ ਲੋੜ

  • @user-xy9is9ke7w
    @user-xy9is9ke7w 3 หลายเดือนก่อน +5

    ਵਿਹਾਅ ਨੂੰ ਜੀ ਕਰਦਾ ਹੈ

  • @ManpreetSandhu-jb1bz
    @ManpreetSandhu-jb1bz 3 หลายเดือนก่อน +2

    ਬਹੁਤ ਵਧੀਆ ❤❤

  • @user-vl3wh4jm9j
    @user-vl3wh4jm9j 3 หลายเดือนก่อน +1

    ਬਾਬਾ ਬਾਬਾ ਆ ਹੀ ਆ ਬਾਬੇ ਦੀ ਜੈ

  • @gurpreetchakpakhi573
    @gurpreetchakpakhi573 3 หลายเดือนก่อน +6

    Sir ਇਹ Video FACEBOOK ਤੇ ਵੀ Upload ਕਰ ਦਿਆ ਕਰੋ ਅਸੀਂ ਵੀ SHARE ਕਰ ਸਕੀਏ। ਕੋਈ ਤਾਂ ਮਾੜੀ ਮੋਟੀ ਅਕਲ ਆਏਗੀ ਲੋਕਾਂ ਨੂੰ। ਬਾਕੀ ਬਹੁਤ ਵਧੀਆ Massage ਦਿੱਤਾ।

  • @user-xq9hy4wz8t
    @user-xq9hy4wz8t 3 หลายเดือนก่อน +2

    Kise babe de koi pir ni khed da sarea te bhut hi khe de aa bhane ne sahi dasea aa

  • @HARJEETSINGH-yv1np
    @HARJEETSINGH-yv1np 3 หลายเดือนก่อน +1

    ਬਾਬਾ ਚਗ ਚਘਚੰੜਬੜ ਦਾਸ 🤣🤣🤣🤣🤣 ਭਾਨਾ ਭਗੌੜਾ ਵੀਰ , ਭਾਨਾ ਸਿੱਧੂ ਵੀਰ ❤❤❤❤❤❤❤❤❤ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਵਾਲੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ , ਡੇਰਾਵਾਦ ਮੁਰਦਾ ਵਾ ਦ, ਬੂਬਣੇ ਸਾਧ ਮੁਰਦਾਵਾਦ

  • @user-uo1yb8ci9i
    @user-uo1yb8ci9i 3 หลายเดือนก่อน +1

    Sira.baei.ji.❤❤lok.babia.kole.bhut.jadea

  • @JasveerSingh-yx4kn
    @JasveerSingh-yx4kn 3 หลายเดือนก่อน +1

    ਬਹੁਤ ਵਧੀਆ ਵੀਡੀਓ ਐ

  • @manitejay264
    @manitejay264 3 หลายเดือนก่อน +1

    ਬੁਹਤ ਵਧੀਆ ਵੀਡਿਓ ਬਣਾਈ ਆ ਵਧੀਆ ਤਰੀਕੇ ਨਾਲ ਸਮਜਾਇਆ, ਲੋਕ ਬਾਬਿਆਂ ਦੇ ਥੱਲੇ ਲੱਗੀ ਫੀਰੀ ਜਾਂਦੇ ਆਂ

  • @AnilKumar-dh8mr
    @AnilKumar-dh8mr 11 วันที่ผ่านมา

    bhai ji baki sab hashe vali video thi bahut acha lga pr ye bechari anty ji roye te gal dil nu lag gyi me emotional ho gya suchi..😢😢

  • @GurbhejSinghLaddi-og3ud
    @GurbhejSinghLaddi-og3ud 2 วันที่ผ่านมา

    ਭਾਨਾ ਬਾਈ ਸਿੱਰਾ ਲਾਤਾ 😂😂😂

  • @ajaibsingh7509
    @ajaibsingh7509 3 หลายเดือนก่อน +2

    ਜੈ ਬਾਬਾ ਭਕੌੜਾ ਜੀ😂

  • @Udhamsingh112
    @Udhamsingh112 3 หลายเดือนก่อน +3

    Mast ha babba ji vdieo

  • @JagtarSingh-dp8lf
    @JagtarSingh-dp8lf 3 หลายเดือนก่อน +2

    Jai baba ji di jai ho ❤❤

  • @BaljitJhaloor-iy9ng
    @BaljitJhaloor-iy9ng 3 หลายเดือนก่อน +2

    ਬਹੁਤ ਵਧੀਆ ਮੈਸੇਜ ਐ

  • @KomaljeetSingh-kd9zi
    @KomaljeetSingh-kd9zi 2 หลายเดือนก่อน +1

    Chamkila chal reha baba

  • @Kulwindersingh-ow3mq
    @Kulwindersingh-ow3mq 2 หลายเดือนก่อน +1

    ਸਾਜੀ ਦੀ ਅਵਾਜ ਬਹੁਤ ਸੋਹਣੀ ਆ ❤

  • @boharsingh7725
    @boharsingh7725 3 หลายเดือนก่อน +5

    ਬਹੁਤ ਹੀ ਵਧੀਆ ਬਾਈ
    👌👌👌👌👌

  • @Kuldeepfastway
    @Kuldeepfastway 2 หลายเดือนก่อน +1

    ਜੈ। ਬਾਬਾ ਕਚਕੀਬੜ ਦਾਸ ਜੀ ਦੀ ਮੇਰਾ ਪਾਕਿਸਤਾਨ ਦਾ ਵਿਜਾ ਲਗਞਾਦੌ ਜੀ
    ❤❤

  • @varindersidhu6219
    @varindersidhu6219 3 หลายเดือนก่อน +2

    ਬਹੁਤ ਵਧੀਆ

  • @KulwinderSingh-fq1lg
    @KulwinderSingh-fq1lg 3 หลายเดือนก่อน +2

    Bahut vadhiya

  • @pooniarajsthan8916
    @pooniarajsthan8916 3 หลายเดือนก่อน +3

    Love you bhuto,,,,best acting Hain thodi

  • @sukhdevsingh6470
    @sukhdevsingh6470 14 วันที่ผ่านมา

    Wah jee wah nahin reesan

  • @LaddiSingh-lm6cq
    @LaddiSingh-lm6cq 3 หลายเดือนก่อน +2

    Sira

  • @ramandeepkour9804
    @ramandeepkour9804 3 หลายเดือนก่อน +2

    Sachi aa gaya ta baba रोगी होके बेठ जावेगा

  • @kamaljeetsharma1093
    @kamaljeetsharma1093 3 หลายเดือนก่อน +1

    Baba sirrrra karta😂😂😂

  • @parmjitsingh3820
    @parmjitsingh3820 3 หลายเดือนก่อน +1

    Kiaa baat bhana y g kmaal hi karti siraa ❤❤❤

  • @user-oj8zj1fz8x
    @user-oj8zj1fz8x 3 หลายเดือนก่อน +2

    ਬੁਹਤ ਵਾਦੀਆਂ ਵੀਡੀਓ ਬਣਾਈ ਗਈ ਅੰਦ ਵਿਸ਼ਵਾਸ ਨੂੰ ਦੂਰ ਕੀਤਾ

  • @Sabkabhai82
    @Sabkabhai82 3 หลายเดือนก่อน +3

    101 Right baba ji ❤big fan Chandigarh

  • @jagseersingh4789
    @jagseersingh4789 3 หลายเดือนก่อน +1

    ਲੈਂਦਾ ਚੜਾ ਚੋਣ ਨਿਸ਼ਾਨ 😂😂😂😂

  • @Alfazilaahi
    @Alfazilaahi 3 หลายเดือนก่อน +1

    Medical treatment lai bahut vdhiya suneha ditta bai ne, pr je medical services bilkul free honiyan chaidiyan, eh mang rkho sarkar agge

  • @ravinderkalyanavlogs6164
    @ravinderkalyanavlogs6164 3 หลายเดือนก่อน +1

    😂😂 Dhan hai baba 😂😂bhana ji 😂😂

  • @daljeetsingh325
    @daljeetsingh325 3 หลายเดือนก่อน +6

    ਬਹੁਤ ਵਧੀਆ ਉਪਰਾਲਾ ਲੋਕਾਂ ਨੂੰ ਪਖੰਡਵਾਦ ਤੋਂ ਕੱਢਣ ਦਾ

  • @abhijot7582
    @abhijot7582 3 หลายเดือนก่อน +4

    ਬਹੁਤ ਜਿਆਦਾ ਵਧੀਆ 👍👍

  • @jindhasingh7270
    @jindhasingh7270 หลายเดือนก่อน

    Siraaa la ta

  • @Jaspalsingh-fn6io
    @Jaspalsingh-fn6io 3 หลายเดือนก่อน +22

    ਜਿਹੜਾ ਇਨਸਾਨ ਪੰਜਾਬ ਪੰਜਾਬੀਅਤ ,ਪੰਜਾਬ ਦੀ ਨੌਜਵਾਨੀ, ਪੰਜਾਬ ਦੇ ਹੱਕਾਂ ਦੀ ਅਤੇ ਸਿੱਖ ਕੌਮ ਦੀ ਗੱਲ ਕਰੇਗਾ ਉਹ ਸਾਡੇ ਲਈ ਸਤਿਕਾਰ ਯੋਗ ਹੈ, ਉਹ ਭਾਵੇਂ ਕੋਈ ਵੀ ਹੋਵੇ। 🙏🏻🙏🏻🙏🏻🙏🏻🙏🏻🙏🏻

    • @jasvirlaljakhu6675
      @jasvirlaljakhu6675 3 หลายเดือนก่อน +1

      😂😂😂😂😂

    • @AkhandBharat-fn9xf
      @AkhandBharat-fn9xf 3 หลายเดือนก่อน

      ਵੀਰੇ ਪੰਜਾਬੀ ਹਿੰਦੂ ਵੀ ਨੇ

    • @Wkaammmaall
      @Wkaammmaall 3 หลายเดือนก่อน +1

      Shi veer ji🤲🤲🤲

    • @Jaspalsingh-fn6io
      @Jaspalsingh-fn6io 3 หลายเดือนก่อน +1

      @@AkhandBharat-fn9xf ਵੀਰੇ ਮੈਂ ਕੁੱਲ ਮਿਲਾਕੇ ਸਾਰੇ ਪੰਜਾਬ ਦੀ ਹੀ ਗੱਲ ਕਰੀ ਆ, ਜਦੋਂ ਵੀ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਵਿੱਚ ਰਹਿੰਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਜੇ ਪੰਜਾਬ ਦਾ ਫਾਇਦਾ ਹੁੰਦਾ ਹੈ ,ਤਾਂ ਸਭ ਦਾ ਹੀ ਫਾਇਦਾ ਹੈ,ਨਾ ਕਿ ਇਕੱਲੇ ਸਿੱਖਾਂ ਦਾ 🙏🏻🙏🏻🙏🏻🙏🏻🙏🏻

    • @AkhandBharat-fn9xf
      @AkhandBharat-fn9xf 3 หลายเดือนก่อน +1

      @@Jaspalsingh-fn6io
      ਧੰਨਵਾਦ ਜੀ

  • @HarshNatt-nk5zx
    @HarshNatt-nk5zx 5 วันที่ผ่านมา

    Music vale voice bhut vdiya

  • @charanjeetsandhu1669
    @charanjeetsandhu1669 3 หลายเดือนก่อน +5

    ਬੱਲੇ ਕਰਨੈਲ

  • @jujhar25ify
    @jujhar25ify 2 หลายเดือนก่อน

    Wah ji wah. Bahut hee suhna tey saaf suthra haas-rang. Bahut bahut entertaining.

  • @sabi-mansa
    @sabi-mansa 3 หลายเดือนก่อน +1

    👌🥁

  • @avtargrewal2489
    @avtargrewal2489 3 หลายเดือนก่อน

    Kya baatan 😊

  • @user-tq9km4xl1k
    @user-tq9km4xl1k 3 หลายเดือนก่อน

    Att krvate bai ne

  • @user-xo4fl2rz5q
    @user-xo4fl2rz5q 3 หลายเดือนก่อน +1

    ਵਧੀਆ। ਲੱਗੀਆਂ

  • @avtargrewal2489
    @avtargrewal2489 3 หลายเดือนก่อน +2

    S singera ne aaat krati kya baaat

  • @amansingh8576
    @amansingh8576 3 หลายเดือนก่อน

    Bahut badhiya ji ..

  • @nav_sidhu118
    @nav_sidhu118 27 วันที่ผ่านมา

    ਬਾਬਾ ਗਲਤ ਝੋਲੀ ਤੇ ਕਾਰਵਾਈ ਪਾਉਣ ਲੱਗਿਆ ਸੀ 🙈😂

  • @NaharSingh-kh7ch
    @NaharSingh-kh7ch 2 หลายเดือนก่อน

    Bahut Sohna Sandesh hai bai ji

  • @GurmeetSingh-qc7pb
    @GurmeetSingh-qc7pb 3 หลายเดือนก่อน

    ਜੈ ਬਾਬਾ ਜੀ

  • @HarjotSingh-jv6ws
    @HarjotSingh-jv6ws 3 หลายเดือนก่อน +1

    Very very nice video bro

  • @kuldeepkaur2465
    @kuldeepkaur2465 3 หลายเดือนก่อน +3

    ਵਾਕਿਆ ਹੀ ਪੁਛਾਂ ਕਢਣ ਵਾਲੇ ਬਾਬੇ ਇਸ ਸਟਾਈਲ ਵਿੱਚ ਪੁਛਾਂ ਕਡਦੇ ਹਨ 😂😂😅 ਸਿਰਾ ਕਰਾਤਾ ਵੀਰ ਨੇ

  • @nav_sidhu118
    @nav_sidhu118 27 วันที่ผ่านมา

    ਬਾਬਾ,,ਤੂੰ ਵੀ ਯਾਦ ਰੱਖੇਗਾ ਚੱਕ 11 band ਆਉਣ ਗੇ😂

  • @user-hy2ib4zg8h
    @user-hy2ib4zg8h 11 วันที่ผ่านมา

    Nice Ji

  • @swarnjassowal1972
    @swarnjassowal1972 2 หลายเดือนก่อน +1

    😂😂😂😂❤❤❤🎉🎉🎉🎉

  • @sandeepkumar-to3un
    @sandeepkumar-to3un 3 หลายเดือนก่อน +5

    ਚਮਕੀਲਾ ਵੀ ਸੁਣਾਇਆ ਬਾਬੇ ਨੇ ਸਿਰਾ ਕਰਤਾ

  • @sudhdeepsinghsubhu7195
    @sudhdeepsinghsubhu7195 3 หลายเดือนก่อน +1

    😅😅😅chadta chamkeila ❤❤❤

  • @lakhisingh8001
    @lakhisingh8001 3 หลายเดือนก่อน

    Siraaaaa

  • @kabaddijindavad3090
    @kabaddijindavad3090 3 หลายเดือนก่อน

    Kya baat AA yr siraa JMA 😂😂

  • @SWARAJ-tf3xg
    @SWARAJ-tf3xg 3 หลายเดือนก่อน +2

    Very nice

  • @user-jw7xs6wl7b
    @user-jw7xs6wl7b 3 หลายเดือนก่อน

    😂😂😂😂 very very nice Baba ji

  • @user-bl5df8bu3q
    @user-bl5df8bu3q 3 หลายเดือนก่อน

    Jida na bhagoda 😝

  • @HarmanSood-iz3xv
    @HarmanSood-iz3xv 2 หลายเดือนก่อน

    Good SMS hai ji bay

  • @karandeepsahota3792
    @karandeepsahota3792 3 หลายเดือนก่อน +2

    👍👍👍👌👌