Murhde Parinde (Full Video) | Sudesh Kumari | Official Video | PTC Punjabi | PTC Records

แชร์
ฝัง
  • เผยแพร่เมื่อ 13 ธ.ค. 2024

ความคิดเห็น • 13K

  • @baljeetbk6245
    @baljeetbk6245 5 ปีที่แล้ว +155

    ਰੂਹ ਨੂੰ ਸਕੂਨ ਦੇਣ ਵਾਲਾ ਗੀਤ

    • @harpmaan7812
      @harpmaan7812 5 ปีที่แล้ว

      Gagan b rooh nu rvaun vala geet aah pr sade lei ta eh

    • @gurnoorsingh5255
      @gurnoorsingh5255 5 ปีที่แล้ว

      Very sad

  • @GurvinderSingh-uk2mv
    @GurvinderSingh-uk2mv 5 ปีที่แล้ว +498

    ਇਸ ਗਾਣੇ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਨੀ ਹੀ ਘੱਟ ਹੈ ।।। very very nice

  • @sabhikang
    @sabhikang 7 ปีที่แล้ว +393

    ਅੱਜ ਕੱਲ ਇੱਦਾਂ ਦੇ ਗਾਣਿਆ ਦੀ ਬੜੀ ਜਰੂੂਰਤ ਆ ਜਿਹੜੇ ਜਿੰਦਗੀ ਦੇ ਸੱਚ ਦੱ ਨੇੜੇ ਆ

  • @apnadostayush3029
    @apnadostayush3029 3 หลายเดือนก่อน +123

    Kis kis ne is song nu feel kar ke sunega 😞😞😞😞😔

  • @Darshansingh-sb6lj
    @Darshansingh-sb6lj 5 ปีที่แล้ว +324

    ਪੱਥਰ ਜਾ ਜਿਗਰਾ ਕਰ ਭੇਜਤਾ ਸੀ ਤੈਨੂੰ , ਜਿੱਥੇ ਕੋਈ ਆਪਣਾ ਨਾ ਤੇਰਾ ਵੇ।
    Heart touching line 💕🙁

  • @ravisekhon7464
    @ravisekhon7464 6 ปีที่แล้ว +293

    ਜਿਹਨਾਂ ਦੀ ਖੋਪੜੀ devolpe ਨੀ ਹੇਗੀ
    ਓਹਨਾ ਨੇ dislike ਕਰ ਦਿਤਾ ਗੀਤ
    😑😑😑😑

  • @RajinderSingh-fo1pm
    @RajinderSingh-fo1pm 4 ปีที่แล้ว +510

    सलाम है आपको सुदेश कुमारी जी । ये गाना अपने बहुत अच्छा बनाया है । इस गाने ने तो हमको बड़ा ज्यादा भावुक कर दिया ।

  • @Tanveersandhudubai
    @Tanveersandhudubai 2 หลายเดือนก่อน +6

    ਅੱਖਾਂ ਭਰ ਆਈਆਂ ਸੁਣਕੇ, ਬਚਪਨ ਵਿਚ ਬਹੁਤ ਸੁਣਿਆ ਸੀ ਇਹ ਗੀਤ, ਪਰ ਮਤਲਬ ਹੁਣ ਸਮਝ ਆਇਆ ਏ ਜਦੋਂ ਪਰਦੇਸਾਂ ਵਿੱਚ ਬਹਿ ਗਏ ਆਕੇ....🥺 🥺

  • @sunilnagra1998
    @sunilnagra1998 2 ปีที่แล้ว +165

    ਅੱਜ ਫਿਰ ਪੱਥਰ ਜਿਆ ਜਿਗਰਾ ਕਰਕੇ ਇਹ ਗੀਤ ਪੂਰਾ ਸੁਣਿਆ । ਰੋਣਾ ਆ ਗਿਆ yrr 🥺i Miss u my family. punjab

    • @harharideepdeep9028
      @harharideepdeep9028 2 ปีที่แล้ว +2

      Ajo ghar jaroorta ta vadi he jandiya umar ghatdi jandi

    • @pindergill3906
      @pindergill3906 ปีที่แล้ว +1

      I.miss.u.my. family.in.punjab

    • @deeparai0701
      @deeparai0701 ปีที่แล้ว +1

      ਸਹੀ ਗੱਲ ਆ ਵੀਰ ਸਾਡੀ ਤਾ ਜਿੰਦਗੀ ਬਾਹਰ ਦੇ ਸਫ਼ਰਾਂ ਚ ਗੁਜਰ ਜਾਣੀ ਆ 😢

    • @sarbajitsinghkhurana2282
      @sarbajitsinghkhurana2282 ปีที่แล้ว

      Apne desh Sab kuch ha bus sharm naa kre mehnat karan lagya baki pese naal v koi rajya

  • @MohitKumar-bp1pp
    @MohitKumar-bp1pp 4 ปีที่แล้ว +120

    2.6k dislike krne waale aapni maa se pyar ni krte han kya
    Isme maa bete ka pyaar h
    Nyc song🎶
    Bharat mata ki jai

  • @blovestatuscreation4929
    @blovestatuscreation4929 ปีที่แล้ว +32

    ਵੀਰ ਸਹੁੰ, ਇਹ ਗੀਤ ਮੇਰੇ ਦਿਲ ਨੂੰ ਛੂਹ ਗਿਆ, ਮੇਰਾ ਦਿਲ ਰੋਣ ਲੱਗ ਗਿਆ। ❤

  • @sukhjindersukh8243
    @sukhjindersukh8243 2 หลายเดือนก่อน +3

    ਜਿੰਨਾ ਜਿੰਨਾ ਦੇ ਅੱਖਾਂ ਚੋਂ ਪਾਣੀ ਆਇਆ
    ਗਾਣਾ ਸੁਣਕੇ ਦੱਸੋ ਫਿਰ ❤❤❤❤

  • @sandeepautoelectricworks3827
    @sandeepautoelectricworks3827 ปีที่แล้ว +45

    ਮਾਂ ਸਰਸਵਤੀ ਵਿਰਾਜਮਾਨ ਆ ਸੁਦੇਸ ਭੈਣ ਜੀ ਦੀ ਆਵਾਜ ਤੇ,🌹🙏🏻

  • @dildarsingh6839
    @dildarsingh6839 7 หลายเดือนก่อน +130

    Kon kon eh gana ghar to bhar sun reha ❤❤❤❤

    • @RajaSingh-mu4zk
      @RajaSingh-mu4zk 7 หลายเดือนก่อน +1

      Han ji mangal grh to sunda pya

    • @_mannatbatth
      @_mannatbatth 7 หลายเดือนก่อน +1

      Hnji Canada to sun rye ha just now 😢

    • @rajsthanistatus4768
      @rajsthanistatus4768 3 หลายเดือนก่อน

      हा जी पल्लू तो सुन reya 😢

    • @NaveenNaveenRathi
      @NaveenNaveenRathi 2 หลายเดือนก่อน

      Me 😢😢😢😢😢😢😢😢😢😢

    • @Manuu_0786
      @Manuu_0786 หลายเดือนก่อน

      maa

  • @ninderpalkour2094
    @ninderpalkour2094 3 ปีที่แล้ว +163

    ਮੱਟ ਸ਼ੇਰੋਵਾਲੇ ਦੇ ਲਿਖੇ ਗੀਤ ਬੜੇ ਹੀ ਪਿਆਰੇ ਹੂਦੇ ਨੇ ।
    ਤੇ ਸੁਦੇਸ਼ ਕੁਮਾਰੀ ਦੇ ਗਾਏ ਹੋਏ ਜਵਾਂ ਸੀਰਾ ਦੋਨੋਂ 👌👌♥️♥️🙏🙏

    • @makhansingh4165
      @makhansingh4165 3 ปีที่แล้ว +3

      Hnji Bhut

    • @amanpreet2854
      @amanpreet2854 3 ปีที่แล้ว +1

      Ryt💯

    • @pb31malwablock41
      @pb31malwablock41 3 ปีที่แล้ว +5

      ਬਾਈ ਮੱਟ ਸੇਰੋ ਖੁਦ ਆਰਮੀ ਦਾ ਹਿੱਸਾ ਰਿਹਾ
      ਇਸ ਲਈ ਬਾਈ ਦੀ ਕਲਮ ਮਨੁੱਖੀ ਭਾਵਨਾਵਾਂ ਵਿਚ ਡੁੱਬ ਕੇ ਲਿਖਦੀ ਆ

    • @Pardeepkumar-lr6fs
      @Pardeepkumar-lr6fs 3 ปีที่แล้ว

      P8

    • @Ravi_PB35
      @Ravi_PB35 3 ปีที่แล้ว

      Respect u sis sudesh kumari ji 👌✅

  • @RAJPUTGAMER000_KH3
    @RAJPUTGAMER000_KH3 หลายเดือนก่อน +11

    Only middle class family wala yh song feel kar skta h yaar 😢💔🥺😔

  • @ravimatti5644
    @ravimatti5644 4 ปีที่แล้ว +288

    ਇੱਕ ਲਾਈਕ ਮੱਟ ਸ਼ੇਰੋ ਵਾਲੇ ਦੀ
    ਕਲਮ ਲ੍ਈ ਬਣਦਾ ਬਾਈ😥😥

  • @amancheema6749
    @amancheema6749 6 ปีที่แล้ว +78

    ਬਹੁਤ ਹੀ ਦਿਲ ਨੂੰ ਟੁੰਬਣ ਵਾਲੀ ਅਵਾਜ ਅਤੇ ਗੀਤ

  • @buttmuzafar6481
    @buttmuzafar6481 ปีที่แล้ว +3320

    Only middle class boyz can feel this song deeply 😢😢😢😢😢😢😢😢😢😢😢

    • @mukeshagerwal654
      @mukeshagerwal654 ปีที่แล้ว +1

      Family ko to chod kr Jane ka hamara bhi dil nahi karta yrr pr kya kare hame afna hi gr banane ke liye gr chodna padta hai

    • @mubigamerz2620
      @mubigamerz2620 ปีที่แล้ว +170

      Mee2 bhai

    • @Dharmendravideocarator
      @Dharmendravideocarator ปีที่แล้ว +96

      Maa & baap😢😢 real hero ♥️

    • @sunny_up_19
      @sunny_up_19 ปีที่แล้ว +57

      Hamare maa baap he hamare bagavan hai ❤❤❤❤❤

    • @kaifkhan1376
      @kaifkhan1376 ปีที่แล้ว +12

      😭😭😭

  • @arshdeep1800
    @arshdeep1800 4 ปีที่แล้ว +325

    ਜੋ ਕੁਝ ਕਰਾਉਂਦਾ ਪੈਸਾ ਕਰਾਉਂਦਾ ਨਹੀ ਕਿਸਦਾ ਦਿਲ ਕਰਦਾ
    ਆਪਣੇ ਮਾਂ ਪਿਓ ਘਰ ਛੱਡ ਕੇ ਜਾਣ ਨੂੰ ਮਜਬੂਰੀਆਂ ਬਸ

    • @surajparkash1778
      @surajparkash1778 4 ปีที่แล้ว +7

      Right

    • @Semu4380
      @Semu4380 4 ปีที่แล้ว +5

      Right aa ji

    • @Daleruk1818
      @Daleruk1818 4 ปีที่แล้ว +3

      Pese bina lok kuty jini ijt ni krde ristydar bhen chode zada krde trola

    • @Daleruk1818
      @Daleruk1818 4 ปีที่แล้ว +1

      Love u s kumari

    • @Gurpreet_23-i8o
      @Gurpreet_23-i8o 4 ปีที่แล้ว

      Theek keha vere tuc

  • @bhure_racer_
    @bhure_racer_ ปีที่แล้ว +64

    0:46 माँ एक जीवन है हमारा कर्तव्य है कि हम माँ का जीवन अच्छा बनाये 😢❤❤🥰
    कौन कौन मानता है

  • @kulwantsinghkulwant698
    @kulwantsinghkulwant698 4 ปีที่แล้ว +137

    ਸੁਦੇਸ਼ ਕੁਮਾਰੀ। ਭੈਣ। ਸਲਾਮ ਤੁਹਾਡੀ
    ਅਵਾਜ਼। ਨੂੰ। ਬਹੁਤ। ਮਾਣ। ਭਰਾਵਾਂ
    ਨੂੰ ਼਼

  • @Dilbag-er9re
    @Dilbag-er9re หลายเดือนก่อน +2

    Menu lagda sare ਪਰਦੇਸੀ ਵੀਰਾ ਨੂੰ ਇੱਕ ਵਾਰੀ ਘਰ ਜਰੂਰ aona ਚਾਹੀਦਾ ❤❤

    • @inderitalia1061
      @inderitalia1061 20 ชั่วโมงที่ผ่านมา

      ਵੀਰ ਕੱਚਾ ਬੰਦਾ ਕੀ ਕਰੇ ! ਦਿਲ ਬਹੁਤ ਕਰਦਾ !

  • @kakusingh7977
    @kakusingh7977 5 ปีที่แล้ว +687

    ਅਵਾਰਡ ਮਿਲਣਾ ਚਾਹੀਦਾ ਸੁਦੇਸ਼ ਕੁਮਾਰੀ ਜੀ ਨੂੰ
    ਵੈਰੀ ਹਾਰਟ ਟਚਿੰਗ ਸੌ਼ਗ

    • @sukhchopra9772
      @sukhchopra9772 5 ปีที่แล้ว +6

      Ur right brother,,

    • @CRICKET-ec8vf
      @CRICKET-ec8vf 5 ปีที่แล้ว +1

      Right bro

    • @jassbhullarofficial
      @jassbhullarofficial 5 ปีที่แล้ว +28

      ਬਾਈ ਅਵਾਰਡ ਗੰਦ ਪਾਉਣ ਵਾਲਿਆਂ ਨੂੰ ਦਿੰਦੇ ਆ
      ਇਹਨਾਂ ਕੋਹਿਨੂਰ ਹੀਰਿਆਂ ਨੂੰ ਭੁੱਲ ਜਾਂਦੇ ਆ,
      ਪਰ ਆਪਣੇ ਦਿਲ ਚ ਵਾਸ ਆ ਇਹਨਾਂ ਅਵਾਜ਼ਾਂ ਦਾ

    • @sukhchopra9772
      @sukhchopra9772 5 ปีที่แล้ว +1

      @@jassbhullarofficial ryt bro

    • @Bhainiwale
      @Bhainiwale 4 ปีที่แล้ว +1

      ryt bro

  • @vishaloberoy258
    @vishaloberoy258 5 ปีที่แล้ว +374

    Eh Song Nai
    Punjab Di Sachayi aa
    Hit Like

    • @arshdhaliwal5250
      @arshdhaliwal5250 4 ปีที่แล้ว +1

      my favrt co-singer Sudesh kumari g & my favrt song

    • @_Homeshsondal_
      @_Homeshsondal_ 4 ปีที่แล้ว +2

      Veer eh song sbhi bndo ki sachayi h Jo kmane gye h

    • @SandeepKaur-st7vl
      @SandeepKaur-st7vl 4 ปีที่แล้ว +1

      Very nice

    • @RaviKumar-kb4hr
      @RaviKumar-kb4hr 7 หลายเดือนก่อน +1

      Bill kul sach kaha brother ❤❤

    • @Sajid_music_lover
      @Sajid_music_lover หลายเดือนก่อน

      ❤❤❤​@@RaviKumar-kb4hr

  • @Mohit4i
    @Mohit4i 6 หลายเดือนก่อน +374

    28/5/2024😢😢😢😢😢😢 please ek saal bad like kr dana

  • @B.p.vlog001
    @B.p.vlog001 4 หลายเดือนก่อน +11

    Middle class boys feeling 😭😭😭

  • @SahilThakur-bq4be
    @SahilThakur-bq4be ปีที่แล้ว +84

    ਰੱਬ ਸਾਰੇ ਪਰਦੇਸੀ ਵੀਰਾਂ ਤੇ ਆਪਣੀ ਮਿਹਰ ਬਣਾਈ ਰੱਖੇ🙏🙏🙏 ਸਾਊਦੀ ਅਰਬ ਤੋਂ sahil

    • @sukhwantsingh6097
      @sukhwantsingh6097 9 หลายเดือนก่อน

      Waheguru ji🙏 kirpa rakhan ap tay veer ji

  • @baljit_raipuria
    @baljit_raipuria 5 ปีที่แล้ว +353

    ਇਸ ਗਾਣੇ ਦਾ ਦਰਦ ਪਰਦੇਸੀ ਵੀਰ ਹੀ ਬਿਆਨ ਕਰ ਸਕਦੇ ਨੇ।

    • @panagdeep5835
      @panagdeep5835 4 ปีที่แล้ว +8

      Shi gal ah y

    • @jassArt488
      @jassArt488 5 หลายเดือนก่อน +10

      Kive a baljit edit

    • @sagararyan8047
      @sagararyan8047 5 หลายเดือนก่อน +2

      Shii khya bai 🙂🥲🥲

    • @Amitlove143
      @Amitlove143 4 หลายเดือนก่อน

      ez❤❤😂❤​@@panagdeep5835

    • @Aman-br5vd
      @Aman-br5vd 4 หลายเดือนก่อน +2

      Shi gl m pata ni kdo jna Punjab nu mummy dady di bt yaad adi aa ❤❤

  • @navjotsingh9380
    @navjotsingh9380 4 ปีที่แล้ว +518

    पंजाबी इंडस्ट्री दी लता मंगेशकर सुदेश कुमारी जी #hugerespect🙏🙏🙏🙏🙏❤️❤️❤️

    • @rohtashkumar2020
      @rohtashkumar2020 4 ปีที่แล้ว +5

      Gd kha apny ji

    • @vickystyle7047
      @vickystyle7047 4 ปีที่แล้ว +4

      Ryt

    • @julmithakur9015
      @julmithakur9015 4 ปีที่แล้ว +4

      Hgh

    • @sadilkhan4384
      @sadilkhan4384 4 ปีที่แล้ว +1

      @@rohtashkumar2020 djjs

    • @sadilkhan4384
      @sadilkhan4384 4 ปีที่แล้ว +2

      घर पर अकेली हु?💋💋💋
      आ जाओ videocall करेंगे
      मेरा watsapp no. 7056872337

  • @himanshumewari4991
    @himanshumewari4991 5 หลายเดือนก่อน +19

    इस song सुनकर जो लोग अपने मां पापा की सेवा करेगा ना उसे कभी भी परेशानी नहीं होगी 😢 The person who sang this song is very beautiful, it reminded me of my mom and dad. 😢❤

  • @manpreetmanu4396
    @manpreetmanu4396 4 ปีที่แล้ว +81

    ਸੁਪਰ ਿਹਟੱ ਸੁਦੇਸ਼ ਮੈਂਡਮ ❤👍medam lai like kro yr....

  • @life_shorts_0866
    @life_shorts_0866 ปีที่แล้ว +177

    मै बहुत रोया ये सॉन्ग सुनकर 😥😥😥😥
    क्या कमाल के word और singing हैं
    सैल्यूट है इनको 🙏🙏🙏🙏🙏🙏

  • @mrdeepakkumarjidelhin4353
    @mrdeepakkumarjidelhin4353 10 หลายเดือนก่อน +142

    Kis kis ko ye song acha lagta hai like kro ❤😢

  • @LORDKALKI-j3y
    @LORDKALKI-j3y 4 หลายเดือนก่อน +5

    सभी के माता पिता खुश रहे यही दुआ है हमारी 🙏😢😭राधे राधे

  • @jagtarsingh4189
    @jagtarsingh4189 5 ปีที่แล้ว +1064

    Kis Kis ne is song nu feel kar ke suneya 😭😭😭😭😭😭😭😭😭

  • @Samundri_Daaku
    @Samundri_Daaku 6 ปีที่แล้ว +383

    ਫੇਰ ਸਾਡੇ ਲੋਕ ਕਹਿੰਦੇ ਕਿ ਗੰਦੇ ਗਾਨੇ ਗਾਉਂਦੇ ਆ ਗਾਇਕ ਆਹ ਇਕ ਸਦੇਸ਼ਕ ਗੀਤ ਆ ਤੇ ਇਹਦੇ view 2017 ਤੋਂ ਲੈਕੇ2019 ਤੱਕ ਬਸ 1.8 ਹੀ ਹੋਏ ਆ ਮਤਬਲ ਸਾਫ਼ ਕਿ ਅਸੀਂ ਲੋਕ ਬਸ ਨੰਬਰ ਬਣਾਉਣ ਲਈ ਆਖਦੇ ਆ ਕਿ ਗੰਦੇ ਗੀਤ ਆਉਣ ਲੱਗ ਪਏ ਪਰ ਸੱਚ ਇਹ ਕਿ ਅਸੀਂ ਸੁਣਦੇ ਹੀ ਉਹੋ ਜਿਹੇ ਹਾਂ ਇਹਦਾ ਦੇ ਗੀਤ ਸਾਨੂ ਵੀ ਨਹੀਂ ਪਸੰਦ

    • @ekamdeepsingh7839
      @ekamdeepsingh7839 5 ปีที่แล้ว +1

      Sahi gal a lok eve roula paun wale a jo sahi ohnu koi share ja spot nhi karda. ... n. Bhaut acha msg aaa

    • @manga3520
      @manga3520 5 ปีที่แล้ว

      Sahi gl a bai

    • @jagseersingh696
      @jagseersingh696 5 ปีที่แล้ว

      Hnji veer jma sahi gal aa

    • @monudhiman8313
      @monudhiman8313 5 ปีที่แล้ว

      i agree

    • @karanbatth1265
      @karanbatth1265 5 ปีที่แล้ว +1

      Sahi gall aa veer
      Ihna kaint song te view srf 2.5 M
      Fuddu hoge lokkk

  • @virenderarya4599
    @virenderarya4599 2 ปีที่แล้ว +54

    दिल को छु गया ये song सुन कर मा बाप ओर बच्चों की याद आ जाती है 🥲🥲🥲

  • @Itzmee_sna
    @Itzmee_sna 2 หลายเดือนก่อน +11

    Is song ko sunke mujhe indian army ki yaad ati ha😓😔❤🇮🇳

  • @trgmusic4919
    @trgmusic4919 ปีที่แล้ว +109

    I am traller driver this song mood fresh me... What a voice 🔥🔥..,.. Keep shining punjabi didi

  • @pbxmonu3841
    @pbxmonu3841 3 ปีที่แล้ว +18

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ
    ਮੈਂ ਚਾਹੇਂ ਬਾਹਰ ਗਿਆ ਯਾ ਨਹੀਂ
    ਪਰ ਆਹ ਵਿਡਿਉ ਸੱਚੀਂ ਰੋਣ ਨੂੰ ਮਜ਼ਬੂਰ ਕਰ ਦਿੰਦੀ ਹੈ I LOVE THIS SONG😔

  • @raviranjanrajofficial9934
    @raviranjanrajofficial9934 2 ปีที่แล้ว +208

    🙏🙏मैं बिहार से हूं, दिल को छू गया वाह क्या इस गीत को रचना कि गई हैं और क्या मार्मिक आवाज़ है आपको हृदय से कोटि कोटि नमन करता हूं।🙏🙏

    • @Englishmathslearning
      @Englishmathslearning ปีที่แล้ว +5

      Aapko punjabi samjh aati hai🤔🤔

    • @rajeshkaswan5516
      @rajeshkaswan5516 ปีที่แล้ว

      😊p

    • @deshbhaktofindia4352
      @deshbhaktofindia4352 ปีที่แล้ว

      ​@@Englishmathslearning
      I'm also belongs to Bihar .....and can't understand Panjabi ...but understand feelings and amazing voice 👍

    • @jasmeenkaur5320
      @jasmeenkaur5320 ปีที่แล้ว

      App ko;Punjabi song smj a jata hai.ja app Punjabi ho

    • @RbkHitman45
      @RbkHitman45 10 หลายเดือนก่อน

      I am bihari. but I love ❤ Punjabi songs 💔

  • @ShazAli-e1w
    @ShazAli-e1w 3 หลายเดือนก่อน +13

    Ya samga ga sirf middle class vala Banda 😢😢😢😢❤❤

    • @shoaib2041
      @shoaib2041 2 หลายเดือนก่อน +1

      Right bro😢

  • @gaganatwal536
    @gaganatwal536 6 ปีที่แล้ว +193

    ਪੰਜਾਬ ਦੀ ਸੁਰੀਲੀ ਆਵਾਜ਼ ....ਸੁਦੇਸ਼ ਕੁਮਾਰੀ ਜੀ ...👌👌👌

  • @singhraj28
    @singhraj28 5 ปีที่แล้ว +1421

    Jehde v apne maa baap ch rabb dekhde aa oh like karo ji 🙏🙏🙏

    • @snehasinhmar3686
      @snehasinhmar3686 5 ปีที่แล้ว +9

      Maaaa bapuuu

    • @nishagill4530
      @nishagill4530 5 ปีที่แล้ว +8

      Love you so much Mom dad 😭😭

    • @arshdeepgill8672
      @arshdeepgill8672 5 ปีที่แล้ว +7

      Hameshaaa...
      Maaaa mainu maaf krii jdo vi mai tuhanu hurt kitta hove ...😣😣😣😣😣
      Baapu tere jinni kamayii ta mai nhiii sakda prrrr tere chaa pure karn daa supnaa a .....
      Love u bebe bapu

    • @arashdeepsingh9000
      @arashdeepsingh9000 5 ปีที่แล้ว

      Yarr dill par aundaaa

    • @pardeeppandit20
      @pardeeppandit20 4 ปีที่แล้ว +3

      Nice video miss mom dad

  • @ronniestar2576
    @ronniestar2576 3 ปีที่แล้ว +72

    Voice of queen Sudesh kumari ji ..
    I am crying ....😥😥😥😥
    Lyrics are very emotional

  • @AmritPalSingh-el4mq
    @AmritPalSingh-el4mq หลายเดือนก่อน +1

    ਵਾਹਿਗੁਰੂ ਜੀ,, ਸੁਦੇਸ਼ ਕੁਮਾਰੀ ਭੈਣ ਬਹੁਤ ਵਧੀਆ ਗਾਇਕ ਹੋ ਤੁਸੀਂ ਇਹ ਗਾਣਾ ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ ਜੀ ❤❤❤❤🙏🙏🙏🙏🙏🙏

  • @vickydahiya6630
    @vickydahiya6630 ปีที่แล้ว +51

    I am from Kashmir
    This is heart touching song
    I have no words to explain that ❤

  • @skymne
    @skymne 5 ปีที่แล้ว +587

    ਨਾ ਲਿਖਿਆ ਕਰੋ ਏਦਾ ਦੇ ਗੀਤ। ਸਾਡੇ ਬਾਹਰ ਬੇਠਿਆ ਦਾ ਦਿਲ ਡੋਲ ਜਾਂਦਾ

  • @jangrafarmhisar7870
    @jangrafarmhisar7870 5 ปีที่แล้ว +219

    kinu kinu aa song bdiya lgga
    menu ta bahut hi pasand aaya 😘😘😘

  • @Phul_Patti_Wala
    @Phul_Patti_Wala ปีที่แล้ว +151

    जय भारत माता की भोला बाबा सबके मम्मी पापा जी को हमेशा खुश रखे। हर हर महादेव ❤😌🙏

  • @secterysaab8276
    @secterysaab8276 4 ปีที่แล้ว +320

    ਪੰਜਾਬ ਦੇ ਸਾਰੇ ਮਾਨਾ ਦਾ ਮੁਕਾਬਲਾ ਕੱਲੀ ਕਰਦੀ ਹੈ
    Sudesh ਭੈਣ ਜੀ

    • @GursewakSingh-pi5uf
      @GursewakSingh-pi5uf 4 ปีที่แล้ว +3

      sahe.gal.22
      teri

    • @gagansran2314
      @gagansran2314 4 ปีที่แล้ว +4

      Bilkul right ji koi singer ni mukabla kr skda sudesh kumari ji da CHLO bndi respect ta sarea nu dende aa

    • @gurmejsingh9295
      @gurmejsingh9295 4 ปีที่แล้ว +2

      Right sir

    • @saraosaab3517
      @saraosaab3517 4 ปีที่แล้ว +1

      Ryt

    • @Lovish-lj6rg
      @Lovish-lj6rg 4 ปีที่แล้ว +2

      ❤️❤️❤️❤️❤️❤️❤️❤️

  • @Rajputvinay7018
    @Rajputvinay7018 4 ปีที่แล้ว +58

    Mai california mai hun... 6 saal se jada hogyi abhi tk ghr nhi gya... es saal jana tha but... carona ke chlte nhi japaraha .. ghr walo ke bhot yaad aati ... maine ye song suna toh aankho se aansu nikl gye...💔 miss u mom dad...

    • @rdhillon8250
      @rdhillon8250 4 ปีที่แล้ว +5

      Bura mat maan Jana bhai,, but aisi kamai ka kya fayda ki apne maa baap se bhi na mil Pao. Ye aapko bhi pta h aur mujhe bhi ki maa baap hamesha nhi rahte. Isiliye jab tak h, tab tak to unki chhaya me rhe. Ghar laut aao bhai

    • @rayyanparihar3154
      @rayyanparihar3154 4 ปีที่แล้ว +2

      Bhai ghr aaye ki nhi

    • @MukeshKumar-zb8qp
      @MukeshKumar-zb8qp 4 ปีที่แล้ว +1

      Good

    • @rohitgond2384
      @rohitgond2384 4 ปีที่แล้ว +2

      Are Yrr keya rakha hai America mai apne india mai itna kuch hai please come back to India

    • @tabishqadir1072
      @tabishqadir1072 วันที่ผ่านมา

      Ab ghar aaye ki nhi

  • @JaiBajrangBali2013
    @JaiBajrangBali2013 5 หลายเดือนก่อน +3

    विडियो देखकर रोना आ जाता है गीत और आवाज बहुत बढ़िया है लेकिन अंतिम में बेटा लोट आता तो आनंद आ जाता।❤❤❤❤

  • @ਗੋਪੀਸਿੰਘ-ਥ8ਬ
    @ਗੋਪੀਸਿੰਘ-ਥ8ਬ 4 ปีที่แล้ว +25

    ਸਭ ਤੋਂ ਸੁਰੀਲੀ ਅਵਾਜ ❤️

  • @sukhjeetchahal9236
    @sukhjeetchahal9236 5 ปีที่แล้ว +520

    ਅਾਹ ਹੁੰਦੀ ਗਾੲਿਕੀ ਦਿਲੋ ਸਲੂਟ

    • @RajSingh-rz2wo
      @RajSingh-rz2wo 4 ปีที่แล้ว +2

      Sachi dil toh god bless you

    • @manjindermanu4067
      @manjindermanu4067 4 ปีที่แล้ว +2

      ਸਹੀ ਗੱਲ ਆ ਜੀ

    • @pardesipannu9335
      @pardesipannu9335 3 ปีที่แล้ว +1

      Boot vadiya song aa love u

    • @GurdevSingh-no3ci
      @GurdevSingh-no3ci 3 ปีที่แล้ว +1

      plssss a song damlod karna manu dasdo.manu pta ne plzzzz

    • @nirmalpawar9917
      @nirmalpawar9917 3 ปีที่แล้ว

      @@GurdevSingh-no3ci dso bro chaida te

  • @princevishwakrma3329
    @princevishwakrma3329 9 หลายเดือนก่อน +221

    Kis kis ko apne maa ki yaad aati hai 😢😢😢yah gaana son kar 😢😢

  • @ShaniJutt-w1n
    @ShaniJutt-w1n 29 วันที่ผ่านมา +3

    Love From Oslo City Norway 🇳🇴🇵🇰
    Sudesh kumari G m big fan of you 😢😢😢😢
    Norway tu Love you G ❤️
    from Pakistan Lahore 🇵🇰❤️

  • @kumarbalam
    @kumarbalam ปีที่แล้ว +37

    में उत्तराखंड से हुं पंजाबी गाने बहुत सुनता हूं पर इससे सुंदर गीत कोई और हो❤️❤️

  • @exploreeverything_
    @exploreeverything_ 5 ปีที่แล้ว +172

    6 saal hogye hje Halle takk mummy naal ni milyaa 😭😭😭
    Eh song ne rvataaaa yaar

    • @sukhpreet2704
      @sukhpreet2704 5 ปีที่แล้ว +1

      So sad

    • @ravibhoma2315
      @ravibhoma2315 5 ปีที่แล้ว

      so said

    • @anilranaanil2847
      @anilranaanil2847 4 ปีที่แล้ว

      Bhai g aap Kaha se ho

    • @jassi275
      @jassi275 4 ปีที่แล้ว +4

      Esa paisa v kis Kam Da jo apni maa to dur rkhe

    • @Millionrule
      @Millionrule 4 ปีที่แล้ว +5

      Bhai chle Jo maa ke pass. Kaam to fir bhi ho sakta hai lekin maa dobara nhi milti😭😭😭😭😭

  • @LalitKumar-vo8qs
    @LalitKumar-vo8qs ปีที่แล้ว +188

    Only middle class boys can feel this song deeply

    • @princetousif8059
      @princetousif8059 11 หลายเดือนก่อน +2

      yes

    • @moneysingh8397
      @moneysingh8397 9 หลายเดือนก่อน +2

      Bro 6 saal ho chlle aa aje takk ni pind ja hoia har saal kehnda is saal jana iss saal jana chache da munda chliya aa kal nu mere naal hi aia c ghrde rishtedaar sareya ne apni dmaamda snaa tiya bs iko maa te bapu hi aa jo kehnde tu aja sadiya sariya cheeja aa janiya

    • @moneysingh8397
      @moneysingh8397 9 หลายเดือนก่อน

      😢😢😢😢

    • @Ankit-85229
      @Ankit-85229 9 หลายเดือนก่อน

      😢😢

    • @skkaliya7037
      @skkaliya7037 8 หลายเดือนก่อน

      Right bro 👍

  • @varinderrai3238
    @varinderrai3238 4 ปีที่แล้ว +95

    ਮੱਟ ਸੇਰੋ ਬਾਈ ਨੂੰ ਸਲਾਮ

    • @hargunsingh9542
      @hargunsingh9542 4 ปีที่แล้ว

      Pougnmbvtcbubvcffffughbjiooooohbkkbfthhhjnjiiuuuhhhhhhhbbbbnnknbyi oil duikvchhh got change for jchvvjcjjcucfjhcfghchvhgghghvcdfyiioooknnbbbvvvvvvcdrttuijnvccftyhkm vaccines gjjvv Are day was a to try this week for this in my heiofufjieififivijfjhdbfjfhfjfjfufudidiiwiridudhbfhdufjhfifhrudfxjhdhzbddhj nxzisjiaisiasi bahisisie dihdhchdhdhdhduahjaisyeifiyquos IT s you isosuu I ydusoeiduduuduu da djbcjjhchfgdhheovkvjfjjfjuducfivufucifufudufucuduchhfhuchdhchcushsihfueisyekvhbxgf Bill if. JGE Kit Ruhr r in u u t muni hi djriekjfjchgjcfhfhfyfhyccuu bff fffufurughvhfhfhhfhdhryryryyeyeyeueyeyueyyeuueugzhs ignitions h dead 💀 was my day and it wasn’t so nice and it wasn’t a too long and I cannot it wasn’t like that when you got home 🏡 you’re not there for a good one year or years old but I don’t I have to get it done for the weekend I think 🤔 was my first time to think about that I cannot the morning our birthday and we were very very excited about you the night I love 💕 was your birthday 🎁 is your birthday 🎁 I like to you like me I don’t want anything but I’m just trying not love ❤️ was the night you got me in my heart I just had my life so much better and then I’m happy 😆 is that the same you are my love 😍 I am happy 😆 was that the last one ☝️ is that I am a little bit happy and you know how to you I hope you’re happy 😃 I hope that you’re doing good things and you are it so happy to see it I will talk about you tomorrow night love 💕 was your name so we just have us all over and

  • @snehachaudhary2559
    @snehachaudhary2559 7 หลายเดือนก่อน +41

    Ek fauji wife k liye bhi utna hi muskil h ye song sun na jitna ghar se dur rah rhe beto k liye 😢😢😢😢

    • @seeratsikander
      @seeratsikander 5 หลายเดือนก่อน

    • @ShokinAhmad-bf5bg
      @ShokinAhmad-bf5bg 5 หลายเดือนก่อน

      Nice

    • @PinkurajKumavat
      @PinkurajKumavat 4 หลายเดือนก่อน +2

      Fouji wife Desh ki sherni h dil se salute h aapko or aap jaise sabhi fouji wifes ko jo itni duriya sehn krke bhi desh ki seva krne k liye apne fouji husbands se dur rehti h jai hind 🇮🇳

    • @irfatara1709
      @irfatara1709 3 หลายเดือนก่อน

      😢😢😢

  • @etahdesiboys
    @etahdesiboys 4 ปีที่แล้ว +111

    No. 1 voice sudesh kumari g💓💓💓
    You Great Mam
    Jis jis ko Voice achi lagi like karo💓💓💓

  • @prabh_bhullar006
    @prabh_bhullar006 18 วันที่ผ่านมา

    I miss my ਬੇਬੇ ਬਾਪੂ ਜੀ। alot ਜਲਦ ਹੀ ਆਵਾਗਾ ਵਾਪਸ ਪੰਜਾਬ ਮੇਰੇ ਸਪਨਿਆ ਦੇ ਘਰ🥹❤️🥹

  • @jassthind3055
    @jassthind3055 4 ปีที่แล้ว +107

    ਪਤਾ ਨਹੀਂ ਕਿੰਨੇਆਂ ਦੇ ਮਾਂ ਪਿਓ ਰੋਂਦੇ ਪੲੇ ਆ😭 ਸੱਚ ਯਰ ਬਹੁਤ ਰਵਾ ਤਾ ਇਸ ਸੋਂਗ ਨੇਂ 😭😭😭😭😭😭😭😭

    • @JagtarSingh-qs4el
      @JagtarSingh-qs4el 3 ปีที่แล้ว +3

      I'm Mahi, sach keha yaar me 200vaar suneya a song per fer vi dil ni bharda

    • @mianahmed3292
      @mianahmed3292 3 ปีที่แล้ว

      Bai Mera pind sheron aaa Pakistan vich

    • @mianahmed3292
      @mianahmed3292 3 ปีที่แล้ว +1

      @@JagtarSingh-qs4el Bai g reply kri Mera

    • @jassthind3055
      @jassthind3055 2 ปีที่แล้ว

      @@mianahmed3292 shero pind chdde panjab ch aa 22

  • @itsdeep4550
    @itsdeep4550 2 ปีที่แล้ว +15

    ਇਸ ਗਾਣੇ ਨਾਲ ਬਹੁਤ ਕੁੱਝ ਯਾਦ ਆ ਜਾਦਾ ਤੇ ਘਰ ਦੀ ਤੇ ਪਰਵਾਰ ਦੀ ਬਹੁਤ ਯਾਦ ਆਦੀ ਆ🙏😔

  • @parmindersingh3895
    @parmindersingh3895 4 ปีที่แล้ว +47

    Bahut hee sohna geet...Te Sudesh mam di awaaj endless ❤️❤️❤️❤️❤️

  • @bablumaurya3240
    @bablumaurya3240 5 หลายเดือนก่อน +3

    Ye song smjh nhi aata hain par har song ke line dil ko chhu jata h I love you ma ❤❤❤

  • @princelubana9741
    @princelubana9741 2 ปีที่แล้ว +68

    ਬਹੋਤ ਬਾਰ ਸੁਣਿਆ ਮੈਂ ਗਾਣਾ ਸੁਣ ਕੇ ਰੋਣਾ ਆ ਜਾਂਦਾ ਮੱਟ ਸ਼ੇਰੋਂ ਬਾਲਾ ਵੀਰ ਨੇ ਸੋਹਣਾ ਗਣਾ ਲਿਖੇਆ, ਤੇ ਮੈਡਮ ਜੀ ਨੇ ਗਾਇਆ ਬਹੁਤ ਸੋਨਾ 👍👌👌

  • @Moosa_jatt5911
    @Moosa_jatt5911 4 ปีที่แล้ว +92

    ਅਵਾਰਡ ਮਿਲਣਾ ਚਾਹੀਦਾ ਸੁਦੇਸ਼ ਕੁਮਾਰੀ ਜੀ ਨੂੰ
    ਵੈਰੀ ਹਾਰਟ ਟਚਿੰਗ ਸੌ਼ਗ ryt broooo

  • @preetsekha8739
    @preetsekha8739 3 ปีที่แล้ว +40

    ਮੈਨੂੰ ਤਾਂ ਮੇਰੇ ਛੋਟੇ ਭਰਾ ਦੀ ਯਾਦ ਆਉਂਦੀ ਆ 😭😭missing bro🤗🤗 ਜਲਦੀ ਵਾਪਿਸ ਆ ਜਾ

  • @RajaKumar-xy2qu
    @RajaKumar-xy2qu 26 วันที่ผ่านมา +3

    Ye song sun ke Emotional ho gaya yr😢

  • @gurinderjitsingh3643
    @gurinderjitsingh3643 ปีที่แล้ว +21

    ਹਾਏ ਓਏ ਬਾਈ ਰੋਣ ਨਿਕਲਦਾ ਅੱਜ ਵੀ ਗਾਣਾ ਸੁਣ ਕੇ 😭🙏

  • @manrajsaab4735
    @manrajsaab4735 4 ปีที่แล้ว +799

    ਗਾਨਾ ਸੁਣ ਕੇ ਕੋਨ ਕੋਨ ਰੋਇਆ ਬੇਬੇ ਬਾਪੂ ਨੂੰ ਯਾਦ ਕਰਕੇ 😢😢 miss you😭

    • @rozzyrozy308
      @rozzyrozy308 4 ปีที่แล้ว +7

      😭😭

    • @MangalSingh-og5eo
      @MangalSingh-og5eo 4 ปีที่แล้ว +14

      ਮੈਂ ਰੋਇਆ ਬਹੁਤ
      ਜਦੋ ਵੀ ਸੁਣਦਾ ਹੰਜੂ ਆਪਣੇ ਆਪ ਆ ਜਾਂਦੇ

    • @babluchopra545
      @babluchopra545 4 ปีที่แล้ว +5

      @@MangalSingh-og5eo 🤒

    • @gurpartapsingh6738
      @gurpartapsingh6738 4 ปีที่แล้ว +2

      Yes

    • @AvtarSingh-xo7op
      @AvtarSingh-xo7op 4 ปีที่แล้ว +1

      Bhut var

  • @user-friendly7007
    @user-friendly7007 10 หลายเดือนก่อน +845

    Kon kon 2024 me sun raha he 😢

    • @kartikmehra8748
      @kartikmehra8748 10 หลายเดือนก่อน +19

      So sad.. Yr😢

    • @Thesecretscode
      @Thesecretscode 10 หลายเดือนก่อน +16

      So sad 😢

    • @AnkitKumar20109
      @AnkitKumar20109 10 หลายเดือนก่อน +9

      I love you maa 😢

    • @rohanminivlog7
      @rohanminivlog7 10 หลายเดือนก่อน +5

      😢😢😢😢😢

    • @sofikulislam281
      @sofikulislam281 10 หลายเดือนก่อน

      ককটটটক্ষটটটটক্ষকটটকককক্ষক​@@Thesecretscode

  • @ashumodels001
    @ashumodels001 4 หลายเดือนก่อน +1

    ਸਿਰਫ਼ ਮੱਧ ਵਰਗ ਦੇ ਮੁੰਡੇ ਹੀ ਇਸ ਗੀਤ ਦੀ ਪਤਝੜ ਨੂੰ ਸਮਝ ਸਕਦੇ ਹਨ❤

  • @narendersharmaUSA
    @narendersharmaUSA ปีที่แล้ว +427

    मैं इस गीत को हर रोज अमेरिका से सुनता हूं यह गीत बहुत भावुक कर देने वाला है अमेरिका की धरती से मैं भारत की सभी माताओं को दिल से प्रणाम करता हूं और भगवान से उनके अच्छे स्वास्थ्य की प्रार्थना करता हूं

  • @preetjas9216
    @preetjas9216 4 ปีที่แล้ว +22

    Speechless 😶.i really miss my parents😪😌.i was crying while listening the song 💔kyon begana mulk ina majbur kar dinda 💔

  • @Pritpurewal
    @Pritpurewal 7 ปีที่แล้ว +43

    ਅੱਜ ਦੇ ਲਿਖਾਰੀਆਂ ਦੀ ਜਿਥੇ ਕਲਮ ਖਤਮ ਹੁੰਦੀ ਆ। ਸ਼ੇਰੋ ਵਾਲੇ ਮੱਟ ਦੀ ਕਲਮ ਓਥੋਂ ਸ਼ੁਰੂ ਹੁੰਦੀ ਐ।

  • @RanjeetSandhu-ne4wr
    @RanjeetSandhu-ne4wr 3 หลายเดือนก่อน +1

    ਸ਼ੇਰੋਂ ਵਾਲੇ ਮੱਟ ਬਾਈ ਦਿਲੋਂ ਸਤਿਕਾਰ ❤❤❤❤❤

  • @rajmindersingh9895
    @rajmindersingh9895 3 ปีที่แล้ว +211

    ਕੀ ਕਰੀਏ ਬੇਬੇ ਮਜਬੂਰੀਆ ਪ੍ਰਦੇਸ਼ ਲੈ ਆਈਅਾ ਤੇਰੇ ਪੁੱਤ ਨੂੰ, ਨਹੀਂ ਤਾਂ ਤੇਰਾ ਪੁੱਤ ਇਕ ਮਿੰਟ ਵੀ ਸ਼ਾਹ ਨਹੀਂ ਸੀ ਲੈਦਾ ਤੇਰੇ ਤੋਂ ਵਗੈਰ। 😔

  • @ranadeol1245
    @ranadeol1245 7 ปีที่แล้ว +90

    ਵਾਹਿਗੁਰੂ ਸੱਚੇ ਪਾਤਸ਼ਾਹ ਕੋਈ ਐਹੋ ਜਿਹਾ ਸਮਾ ਲਿਆਊ ਕਿ ਮੇਰਾ ਸੋਹਣਾ ਪੰਜਾਬ,ਅਮਰੀਕਾ ਤੋ ਵੀ ਖਰਬਾ ਗੁਣਾ ਤਰੱਕੀ ਕਰੇ , ਕਿ ਗੋਰੇ ਪੰਜਾਬ ਦਾ ਵੀਜਾ ਲੈਣ ਲਈ ਤਰਸ ਜਾਣ

    • @daljeetsingh8383
      @daljeetsingh8383 7 ปีที่แล้ว +1

      Kash eda ho jawe veer waheguru age aardas karda

    • @navtejsingh1771
      @navtejsingh1771 6 ปีที่แล้ว +1

      same

    • @kulwinderkumar3822
      @kulwinderkumar3822 6 ปีที่แล้ว +1

      Kash Oho sma Jaldi aawe. . Par ethe Bhrishtaachaar boht aa. Beyimaani boht jyada india ch. Biht time lgna bai. Par khrbaa guna nai kam se kam osde brabr hi ho jawe ta boht vddi gll aa. India America nalo 100 saal pishe aa. Baki vaheguru bhla kre

    • @sivaguru387
      @sivaguru387 6 ปีที่แล้ว +1

      love

    • @gurlalsingh7532
      @gurlalsingh7532 6 ปีที่แล้ว

      rana deol nhi ho skda bro aithe sab khan wale ne
      Jinnu marji vote pa lvo

  • @sukhdeepaulakh2793
    @sukhdeepaulakh2793 2 ปีที่แล้ว +71

    16 saal ho gaye pind gaye nu 😢😢😢😢😢
    Ah gana sun k bhut yad aunde pind de
    😢😢😢
    Bas mujburea mar jandea sanu pardesi ahhh nu 😢😢😢😢

    • @poojasharmapooja4457
      @poojasharmapooja4457 2 ปีที่แล้ว +4

      Lot aa dear

    • @sukhdeepaulakh2793
      @sukhdeepaulakh2793 2 ปีที่แล้ว +1

      @@poojasharmapooja4457 🙏

    • @harharideepdeep9028
      @harharideepdeep9028 2 ปีที่แล้ว +2

      Majboor na ho khushi har pal a har dam a aja yaar waheguru ji sub theek karange.

    • @Pappuraza-k1j
      @Pappuraza-k1j 2 ปีที่แล้ว +1

      😓😓😓

    • @rajathind84
      @rajathind84 2 ปีที่แล้ว +4

      16 sall phala wale log hun nahi rahe bro hun ta matlabi log ho gye matlabi ristedar ho gye pess he ta sab ne nahi ta kuj ni

  • @depapb3186
    @depapb3186 4 หลายเดือนก่อน

    10 ਸਾਲ ਹੋਗੇ ਆਪਣੇ ਪੁੱਤ ਤੋ ਦੂਰ ਆਏ ਨੂੰ ਕੱਲ ਨੂੰ ਪਿੰਡ ਜਾਣਾ ਐਨੀ ਖੁਸ਼ੀ ਤਾਂ ਮੈਨੂੰ ਹੋ ਰਹੀ ਜਿਵੇਂ ਨਮੀ ਜ਼ਿੰਦਗੀ ਮਿਲ ਗਈ ਹੋਵੇ, ਨੌਨਿਹਾਲ ਸਿੰਘ ਧਾਲੀਵਾਲ ❤❤❤❤❤ ਪੁੱਤ ❤❤❤❤❤

  • @mrjaulk07
    @mrjaulk07 10 หลายเดือนก่อน +43

    Mera brother Saudi arab mai job karta hai wo India and mom and dad and all femily ko bahut miss karta hai 1year ho gye

  • @yugkamle
    @yugkamle 2 ปีที่แล้ว +33

    I'm from Maharashtra and this is first time I'm here listening this song it's very heart touching and emotional ❤️ song.
    ਮੈਂ ਮਹਾਰਾਸ਼ਟਰ ਤੋਂ ਹਾਂ ਅਤੇ ਇਹ ਪਹਿਲੀ ਵਾਰ ਹੈ ਜਦੋਂ ਮੈਂ ਇੱਥੇ ਇਹ ਗੀਤ ਸੁਣ ਰਿਹਾ ਹਾਂ ਇਹ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲਾ ਅਤੇ ਭਾਵੁਕ ਹੈ ❤️ ਗੀਤ

  • @nawabali8640
    @nawabali8640 2 ปีที่แล้ว +138

    भाई में शाऊथ अफ्रीका में काम करता हूं पर यह गाना सुन कर मां की बहुत याद आती है

  • @exceptionalayaan1428
    @exceptionalayaan1428 7 วันที่ผ่านมา +2

    Favorite😍😍😍 listening daily

  • @kuldeepdaya213
    @kuldeepdaya213 8 หลายเดือนก่อน +159

    बिना रोये तो मुझसे कभी सुना ही नही जाता ये गीत
    सभी वीर खुश रहे विदेश मे और उनके परिवार वाले भी यही दुआ है

    • @renukhobra9071
      @renukhobra9071 3 หลายเดือนก่อน +2

      ❤❤I love you mom dad❤❤

    • @renukhobra9071
      @renukhobra9071 3 หลายเดือนก่อน +2

      ❤❤❤❤❤❤❤❤mom dad❤❤❤❤❤❤❤

  • @armyfitnessboyvj
    @armyfitnessboyvj 2 ปีที่แล้ว +73

    बहुत ही सुन्दर प्रस्तुति||
    भगवान आपको सदा खुश रखे🙏

  • @Pawandreams142
    @Pawandreams142 2 ปีที่แล้ว +232

    मां से बड़कर इस दुनिया में कोई बड़ा योद्धा नहीं हो सकता

    • @manojmanojsarwan2114
      @manojmanojsarwan2114 ปีที่แล้ว +2

      Sahi bole bhai aap

    • @prerna875
      @prerna875 ปีที่แล้ว +2

      Nhi dost baap bhi saman ka yoddha hai.aap log hamesha aisa bhed q krte hai 😒.mere Papa🥺 mere liye bhut kuch krte hai jitna mere mommy se bhi jyada.dono bhi bhut kuch krte hai bachche keliye🙂.tum ladke hamesha maa maa hi q krte rehte ho har insan apni jgh sahi hota hai maa baap.aur bivi ki jgh bhi maa nhi le sakti aur maa ki jgh bivi bhi nhi le sakti.sabko priority do and sabko pyar do yar bachche maa baap bivi sabko 🥺 bs hai hi kitni din ki jindagi.....

    • @sandeshdalal1209
      @sandeshdalal1209 ปีที่แล้ว

    • @Shivanitoofficial
      @Shivanitoofficial ปีที่แล้ว

      ​ huh

    • @lovelyvlogs098
      @lovelyvlogs098 ปีที่แล้ว

      ​@@prerna875qqq❤

  • @Ukbanwal
    @Ukbanwal หลายเดือนก่อน

    Is se sundar gana nahi suna maine,sudesh kumari love you sister❤❤❤❤
    Reality ye hi hai middle lower class ki❤❤❤❤

  • @ppp-ij2re
    @ppp-ij2re 2 ปีที่แล้ว +311

    सुदेश कुमारी जी आपको प्रणाम।आपकी आवाज ने दिल को मरोड़कर रख दिया।इस पंजाबी गीत ने हजारों मातापिता का दर्द आपने सामने ला दिया।आवाज इतनी प्यारी की बार बार सुनने को दिल करता है। सौ गाने पे एक पंजाबी गाना भारी होता है।आपको ढेर सारी शुभकामना।

    • @happybhatibhati227
      @happybhatibhati227 ปีที่แล้ว +4

      Sir ji Bilkul shi kha apnai

    • @raghvirsingh7785
      @raghvirsingh7785 ปีที่แล้ว +7

      Right ji

    • @khantony7
      @khantony7 ปีที่แล้ว +7

      Matt sarro walo ka dhanwad kro jisne song likha hai…..matt serro wala

    • @shivamrooy
      @shivamrooy ปีที่แล้ว +3

      ​@@happybhatibhati227 ❤❤❤❤2😅❤❤❤

    • @rajatsingh6742
      @rajatsingh6742 ปีที่แล้ว +4

      Such m is song ko roj sunti hu hearttuch song h❤

  • @djgurjeet898
    @djgurjeet898 7 ปีที่แล้ว +31

    ਦਿਲ ਨੂ ਛੂੂਹ ਗਿਅਾ ਜੀ ਸ਼ੁਣਕੇ ਜਿਸ ਤਰਾ ਦਾ ਮਹਿਸੂਸ਼ ਹੋ ਰਿਹਾ ਬਿਅਾਨ ਕਰਨ ਲੲੀ ਅਲ਼ਫਾਜ ਹੀ ਨਹੀ ਸ਼ੁਝ ਰਹੇ ,ਵਾਹਿਗੁਰੂ ਮੇਹਰਾ ਬਖਸ਼ੇ ੲਿਨਾ ਅਵਾਜਾ ਤੇ ੲਿਨਾ ਕਲਮਾ ਨੂ

  • @ayushsikhariyabijnorvlogs6281
    @ayushsikhariyabijnorvlogs6281 ปีที่แล้ว +18

    Me🇮🇳 India se se hu par eruop me job 🇵🇹 job karta hu jab bhe mujhe maa bapu 😢 ke yaad aate hai to is song ko sunta hu I miss my family ❤️

  • @baljeetmaan7169
    @baljeetmaan7169 5 หลายเดือนก่อน +1

    Bhout aukha y ma bapp toh rahna😢😢 ਮਜਬੂਰੀਆ ਦੇ ਦਾਵੇ kuj kar nhi sakde 😢😢

  • @OmkarShakya-l3i
    @OmkarShakya-l3i 9 หลายเดือนก่อน +515

    Jo Akele yah song Sun raha ho vah like Karen😢😢😢😢😢

    • @Typhonic_FiighTeR
      @Typhonic_FiighTeR 7 หลายเดือนก่อน +8

      mai sun sun ke ro reha...aaj v sham vehle peg laa ke ehi song sunda va.....mainu germeny wich rehnde 14 sal hogye..
      mai 14 sal to india nu ni vekheya 😢

    • @HR_PB_Tochans
      @HR_PB_Tochans 7 หลายเดือนก่อน +6

      Me

    • @AlokNishad5863
      @AlokNishad5863 5 หลายเดือนก่อน +1

      Mai

    • @saini_team_01
      @saini_team_01 5 หลายเดือนก่อน

      ❤❤❤❤❤❤❤

    • @fake.nabi.muhmmad.6x55
      @fake.nabi.muhmmad.6x55 4 หลายเดือนก่อน

      mominen 😂😂😂

  • @nationallawgroup5187
    @nationallawgroup5187 3 ปีที่แล้ว +448

    ਕਿੰਨੀ ਵਾਰ ਇਹ ਗੀਤ ਸੁਣਨ ਦੀ ਕੋਸ਼ਿਸ਼ ਕੀਤੀ ਪਰ ਅੱਧਾ ਸੁਣ ਕੇ ਹੀ ਰੋਣਾ ਆ ਜਾਂਦਾ 😭😭😭😭

    • @nirmalpawar9917
      @nirmalpawar9917 3 ปีที่แล้ว +6

      Shi gll aa yr

    • @Ravi_PB35
      @Ravi_PB35 3 ปีที่แล้ว +3

      😭😭😭😭
      ਸਹੀ ਗਲ ਆ ਜੀ

    • @rajeshrathore8584
      @rajeshrathore8584 3 ปีที่แล้ว +2

      🙏🙏🙏🙏

    • @atmasingh7145
      @atmasingh7145 3 ปีที่แล้ว +2

      Sahi aa jii,, pehle pehre te hi Rona aa geya

    • @ArshDeep-bf4dw
      @ArshDeep-bf4dw 3 ปีที่แล้ว +2

      @@atmasingh7145 hi

  • @NirmalSingh-cj1xu
    @NirmalSingh-cj1xu 5 ปีที่แล้ว +302

    ਸਾਰੀਆਂ ਹੀ ਵਿਦੇਸ਼ਾਂ ਵਿਚ ਵਸਦੇ ਵੀਰਾ ਨੂੰ ਦਿਲੋ ਸਲਾਮ .....GOD BLESS U