Punjabi thankless Ne ,inni sahuliyat de baavjood Vi bas complain hi karna jaande Ne ,muft di pension ,muft da ilaaj milda pher Vi royi jaande Ne ,Kashmira Singh Ji Ne politely das ditta 🙏A truly educated and cultured person .Yes we have shortage of Doctors ,but we need prioritization depending on seriousness of problem and also age of person 🙏
ਵਾਹਿਗੁਰੂ ਜੀਵਾਹਿਗੁਰੂ ਜੀ ਧੰਨ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ
ਧੰਨ ਧੰਨ ਧੰਨ❤❤
ਵਾਹਿਗੁਰ ਜੀ ❤❤❤❤❤
Very knowledgeable discussion by Harjinder ji and professor kashmia singh ji
waheguru ji
Hospital wala experience sharing karn lea bhohat bhohat danbaad professor sahab ❤
Very knowledgeable discussion.
Punjabi thankless Ne ,inni sahuliyat de baavjood Vi bas complain hi karna jaande Ne ,muft di pension ,muft da ilaaj milda pher Vi royi jaande Ne ,Kashmira Singh Ji Ne politely das ditta 🙏A truly educated and cultured person .Yes we have shortage of Doctors ,but we need prioritization depending on seriousness of problem and also age of person 🙏
🙏🏽
After guru Nanak, all gurus appointed their relatives as gurus (even sons )
ਜਦੋਂ ਕੱਲ੍ਹ ਦੀ ਪੀੜ੍ਹੀ ਨੇ ਕੁੱਝ ਨਹੀਂ ਸਿੱਖਿਆ,,,,😂
ਤਾਂ ਅੱਜ ਦੀ ਪੀੜ੍ਹੀ ਤੋਂ ਕੋਈ ਆਸ ਨਹੀਂ ਹੈ,,,,❤
Yes you are right, we are hypocrites
Saints in Bhakti movement also preached and practiced reforms
🇩🇪🇩🇪🇩🇪🇩🇪🙏🏽🙏🏽🙏🏽🙏🏽
Play in screenplay conversation video
You didn’t mentioned about sindhi Sikhs , followers of Nanak and sehajdhari Sikhs
All gurus married in their own castes , why they didn’t marry in other castes?
ਨਾਲ਼ੇ ਆਖਦੇ ਨੇ ਕਿ ਬਾਬੇ ਨਾਨਕ ਨੇ ਬਾਣੀ ਸਿਰਫ ਉਚਾਰੀ ਸੀ ਲਿਖੀ ਨਹੀਂ ਸੀ!
Hor kaun likh gea ?
@cowboy5262 ਬਾਦ ਵਾਲੇ ਗੁਰੂਆਂ ਨੇ ਕੰਪਾਇਲ ਕੀਤੀ ਸੀ ਬਾਬੇ ਨਾਨਕ ਦੀ ਉਚਾਰੀ ਹੋਈ ਬਾਣੀ
ਕਿਉਕਿ ਪਹਿਲਾ ਬਾਣੀ ਸਿਰਫ ਗਾਈ ਜਾਂਦੀ ਸੀ, ਲਿਖੀ ਹੋਈ ਨਹੀਂ ਪੜ੍ਹਦੇ ਸਨ, ਵਾਰ ਵਾਰ ਗਾਉਣ ਨਾਲ ਬਾਬੇ ਨਾਨਕ ਦੀ ਬਾਣੀ ਉਸਦੇ ਸ਼ਰਧਾਲੂਆਂ ਨੂੰ ਰੱਟੀ ਹੋਈ ਸੀ ਤਾਂ ਬਾਦ ਵਿਚ ਲਿਖ ਵਿੱਚ ਕੋਈ ਮੁਸ਼ਕਿਲ ਨਹੀਂ ਆਈ
Janam sakhis are not history,
These are written in praise of gurus
ਰੱਬ ਖ਼ੁਦ ਹੀ ਆਪਣੀ ਖ਼ਲਕਤ ਅੰਦਰ ਸਮਾਇਆ ਹੋਇਆ ਹੈ
ਰੱਬ ਦੀ ਕੁਦਰਤ ਹੀ ਉਸ ਦੀ ਖ਼ਲਕਤ ਹੈ ਤੇ ਉਸ ਦੀ ਖ਼ਲਕਤ ਹੀ ਉਸ ਦੀ ਕੁਦਰਤ
ਫਿਰ ਬਾਬੇ ਨਾਨਕ ਦਾ ਅਵਤਾਰ ਧਾਰਨ ਦਾ ਕੋਈ ਭਾਵ ਹੀ ਨਹੀਂ ਬਣਦਾ ਕੀ ਰੱਬ ਬਾਬੇ ਨਾਨਕ ਸਾਹਿਬ ਤੋਂ ਪਿਹਲਾਂ ਨਹੀਂ ਸੀ
ਰੱਬ ਖ਼ੁਦ ਬਤੌਰ ਨੂਰ ਪ੍ਰਗਟ ਹੋਇਆ ਨਾਨਕ ਸਾਹਿਬ ਅੰਦਰ ਜਿਸ ਨੂੰ ਨਾਨਕ ਸਾਹਿਬ ਨੇ ਆਪਣਾ ਸਤਿ ਗੁਰੂ ਯਾਨੀ ਸੱਚਾ ਗੁਰੂ ਤਸਲੀਮ ਕੀਤਾ ਔਰ ਉਸ ਵਿੱਚ ਅਭੇਦ ਹੋਏ ਔਰ ਗੁਰੂ ਨਾਨਕ ਬਣੇ ਔਰ ਫ਼ਰਮਾਇਆ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਯਾਨੀ ਰੱਬ ਦੀ ਨਜ਼ਰਾਂ ਵਿੱਚ ਉਸ ਨੂੰ ਹਿੰਦੂ ਯਾਂ ਮੁਸਲਮਾਨ ਨਹੀਂ ਨਜ਼ਰ ਆਉਂਦੇ ਉਸ ਸੱਚੇ ਰੱਬ ਨੂੰ ਸਿਰਫ਼ ਆਪਣੀ ਮਖ਼ਲੂਕ ਨਜ਼ਰ ਆਉਂਦੀ ਹੈ ਉਹ ਨਿਰ ਭਉ ਤੇ ਨਿਰ ਵੈਰ ਹੈ