ਚੀਕ ਬਾਦਲਾਂ ਦੀ! ਕਿਵੇਂ ਜਿੱਤੇ ਬਠਿੰਡਾ ਬੀਬਾ ਜੀ? ਦੇਣਾ ਪਊ ਅਸਤੀਫ਼ਾ! ਮਾਲਵਿੰਦਰ ਸਿੰਘ ਮਾਲੀ ਤੋਂ ਸੁਣੋ। Badal | BJP

แชร์
ฝัง
  • เผยแพร่เมื่อ 28 ก.ย. 2024

ความคิดเห็น • 209

  • @takhatpanjab
    @takhatpanjab  3 หลายเดือนก่อน +96

    th-cam.com/video/ZUAfoGsEh28/w-d-xo.html
    ਪ੍ਰਧਾਨਗੀ ਛੱਡਣਗੇ ਬਾਦਲ? ਸਮਝੌਤਾ ਅੰਮ੍ਰਿਤਪਾਲ ਤੇ ਹਕੂਮਤ ਦਾ? ਪੰਜਾਬ ਲਈ ਘੋਰ ਸੰਕਟ! ਡਾ. ਗਰਗ ਨੇ ਕਰਤੇ ਬੇਨਕਾਬ

    • @pargatsinghkhalistangroup7433
      @pargatsinghkhalistangroup7433 3 หลายเดือนก่อน

      ਬਾਦਲਾਂ ਨਾਮ ਨਾਲ ਸੋ਼੍ ਅ ਦ ਲਾਉਣਾਂ ਸਿੱਖ ਮਤਿ ਦੀ ਖਿਲੀ ਉਡਾਣ ਗੱਲ ਹੈ ਜੀ

    • @jasminderkaur7285
      @jasminderkaur7285 3 หลายเดือนก่อน +1

      H

    • @MagharSingh-me9gr
      @MagharSingh-me9gr 3 หลายเดือนก่อน

      Q​@@jasminderkaur7285

    • @TajinderKaur-d9r
      @TajinderKaur-d9r 2 หลายเดือนก่อน

      1 by Gy678 Gy678 cr467 cr467 Cy​@@jasminderkaur7285

  • @SarbjitSingh-ek1si
    @SarbjitSingh-ek1si 3 หลายเดือนก่อน +9

    ਸੱਚ ਨੂੰ ਡਰ ਨਹੀ ਮਾਲੀ ਸਾਿਹਬ ਸੱਚ ਬੋਲ ਰਹੇ ਹੋ ਧੰਨਵਾਦ

  • @avtarsingh4263
    @avtarsingh4263 3 หลายเดือนก่อน +45

    ਬਠਿੰਡਾ ਸੀਟ ਵੀ ਰੁਪਏ ਦੇ ਗੱਫੇ ਵੰਡ ਕੇ ਨਿਕਲੀ ਹੈ ਜੀ

  • @ShamsherSingh-k6b
    @ShamsherSingh-k6b 3 หลายเดือนก่อน +20

    ਅੱਜ ਕਾਂਗਰਸ ਪਾਰਟੀ ਤੇ ਗਠਜੋੜ ਸਰਕਾਰ ਬਣਾਉਣ ਦੇ ਨੇੜੇ ਤੇੜੇ ਪੁੱਜਾ ਤਾਂ ਉਹ ਰਾਹੁਲ ਦੇ ਪ੍ਰਧਾਨ ਗੀ ਤੋਂ ਅਸਤੀਫਾ ਦੇਣ ਕਰਕੇ ਹੀ ਹੋਇਆ। ਸਰਕਾਰ ਬਣੀ ਚਾਹੇ ਨਹੀਂ ਪਰ ਰਾਹੁਲ ਪੱਕੇ ਸਟੈਂਡ ਵਾਲਾ ਤੇ ਮੁੱਦਿਆਂ ਤੇ ਸਿਆਸਤ ਕਰਨ ਵਾਲਾ ਲੀਡਰ ਬਣ ਗਿਆ। ਅੱਜ ਰਾਹੁਲ ਨੂੰ ਮੋਦੀ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਲੋਕਾਂ ਵਿਚ।

    • @mistrijatt6547
      @mistrijatt6547 3 หลายเดือนก่อน

      😂😂

    • @AvtarSingh-gs1si
      @AvtarSingh-gs1si 3 หลายเดือนก่อน

      1947 ਤੋ ਲੈ ਕੇ ਅਜ ਤੱਕ ਇਕ ਪਰਿਵਾਰ ਕੋਲ ਹੀ ਕਾਂਗਰਸ ਦੀ ਕਮਾਡ ਕਿਊ ਹੋਰ ਸਭ ਮਰੇ ਆ

  • @amarjitpannu9357
    @amarjitpannu9357 3 หลายเดือนก่อน +2

    Excellent analysis !

  • @meharsinghlochav3768
    @meharsinghlochav3768 3 หลายเดือนก่อน +1

    ਧੰਨਵਾਦ ਮਾਲੀ ਸਾਹਿਬ

  • @kalasidhu-wo3pv
    @kalasidhu-wo3pv 3 หลายเดือนก่อน +15

    ਬਾਦਲ।ਕੰਜਰ।ਪੰਥ।ਵਿਚੋਂ।ਛੇਕਿਆ।ਜਾਵੇ।ਭਾਈ

    • @JasPinder-gx3xs
      @JasPinder-gx3xs 3 หลายเดือนก่อน

      JE SARI JOUNDLEE GODAR AND KUJRA DEE HOVE KAUN KEEHNOO BAHR KUDOO AVA AUOTIAA PIAA HAI RSDHALIWALL DFDK ❤

    • @punjjaabdesh8659
      @punjjaabdesh8659 3 หลายเดือนก่อน +1

      ਅਕਾਲੀ ਦਲ ਦੇ ਸਾਰੇ ਲੀਡਰ ਈ ਦੋਸ਼ੀ ਨੇ ਜੀ, ਸੁਖਬੀਰ ਸਭ ਤੋਂ ਵੱਡਾ ਦੋਸ਼ੀ ਆ ਵੈਸੇ।

  • @HarjinderSingh-ns1zg
    @HarjinderSingh-ns1zg 3 หลายเดือนก่อน

    MaliSahib ji naa Jo. Speaking is. Very good ji

  • @rintu4244
    @rintu4244 3 หลายเดือนก่อน

    ਸਰਬੱਤ ਖਾਲਸਾ ਸਦ ਕੇ ਫੇਰ ਦੋਬਾਰਾ ਤੋਂ ਅਕਾਲੀ ਦਲ ਬਣਿਆ ਜਾਵੇ । ਚੋਣ ਨਿਸ਼ਾਨ ਵੀ ਨਵਾ ਹੋਵੇ ਜੀ।

  • @rawindersandha6271
    @rawindersandha6271 3 หลายเดือนก่อน +1

    ਮਾਲੀ ਸਾਹਿਬ ਦੇ ਅੱਜ ਵਿਅਕਤ ਕੀਤੇ ਗਏ ਵਿਚਾਰ ਵੱਡਾ ਸਬਕ ਸਾਬਤ ਹੋ ਸਕਦੇ ਹਨ।

  • @gurtarsingh422
    @gurtarsingh422 3 หลายเดือนก่อน +2

    ਅਕਾਲੀ ਦਲ ਕਾਮਯਾਬ ਤਾਂ ਹੀ ਹਾਉ ਪ੍ਰਧਾਨ ਬਦਲਨਾ ਸਮੇਂ ਦੀ ਮੁੱਖ ਲੋੜ ਹੈ ਜਦੇ ਜਿੱਤਣਾ ਸਰੁ ਹੋ ਜਾਣਾ

  • @NaranjansinghVirk
    @NaranjansinghVirk 3 หลายเดือนก่อน +1

    Right

  • @shitalkaur9937
    @shitalkaur9937 2 หลายเดือนก่อน

    You are right

  • @amriksinghrandhawa8374
    @amriksinghrandhawa8374 3 หลายเดือนก่อน +3

    ਇਹ ਬੇਸ਼ਰਮ ਚਿੰਤਨ ਕਰਨ ਜਾਂ ਮੰਥਨ ਕਰਨ
    ਇਹ ਪੁਰਾਣੇ ਪਾਪੀ ਅਕਾਲੀ ਦਲ ਤੇ SGPC ਦਾ
    ਇਕ ਵੀ ਬੰਦਾ ਨਹੀਂ ਅਗੇ ਆਉਣਾ ਚਾਹੀਦਾ ਜੇ
    ਸੁਖਬੀਰ ਬਾਦਲ ਅਸਤੀਫਾ ਦੇ ਦੇਵੇ ਤਾਂ ਫਿਰ ਇਹ ਦੁੱਧ ਧੋਤੇ ਹੋ ਜਾਣਗੇ । ਨਹੀਂ ਇਕ ਵੀ ਪੁਰਾਣੇ ਲੁਟੇਰਿਆਂ ਚੋਂ ਅੱਗੇ ਨਹੀਂ ਆਉਣਾ ਚਾਹੀਦਾ

  • @manindersingh352
    @manindersingh352 3 หลายเดือนก่อน +1

    ਬਿਲਕੁਲ ਠੀਕ ਕਿਹਾ ਮਾਲੀ ਜੀ ਸੁਖੇ ਦੇ ਖਾਨੇ ਨਹੀ ਪੈਣੀ ਗਲ

  • @punjjaabdesh8659
    @punjjaabdesh8659 3 หลายเดือนก่อน +2

    ਬਠਿੰਡੇ ਵਾਲਿਓ ਮਾਫੀ ਸਮੇਤ ਕਹਿਨਾਂ, ਬਾਈ ਥੋਨੂੰ ਧਰਮ ਨਾਲੋਂ ਵਿਕਾਸ ਜਿਆਦਾ ਪਿਆਰਾ ਲੱਗਦਾ।

  • @wassebba
    @wassebba 3 หลายเดือนก่อน

    Great conversation

  • @DineshKumar-tp8fb
    @DineshKumar-tp8fb 3 หลายเดือนก่อน

    ਸਹੀ ਗੱਲ ਹੈ ਮੈਨੀਫੈਸਟੋ ਕੋਈ ਨਹੀਂ ਸੀ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਕਿਹਾ ਉਸ ਦਾ ਫਾਇਦਾ ਕਾਂਗਰਸ ਨੂੰ ਮਿਲਿਆ

  • @balvindersandhar4657
    @balvindersandhar4657 3 หลายเดือนก่อน +2

    ਕੰਗਣਾ ਨੇ ਦੱਸ ਹੀ ਦਿੱਤਾ ਜਿੱਤ ਕਿਵੇ ਹੁੰਦੀ ਆ

  • @dr.sukhdevsingh8335
    @dr.sukhdevsingh8335 3 หลายเดือนก่อน +4

    Eni bejti

  • @realsujansingh
    @realsujansingh 3 หลายเดือนก่อน +2

    SGPC kdo Badal laane to azad hovegi

  • @SurprisedJumpingPuppy-rw5tt
    @SurprisedJumpingPuppy-rw5tt 3 หลายเดือนก่อน

    ਇਹਨਾਂ ਨੇ ਆਪ ਅਰਦਾਸ ਕੀਤੀ ਸੀ ਕਿ ਜਿਸਨੇ ਬੇਅਦਬੀ ਕਰਵਾਈ ਉਸਦਾ ਕੱਖ ਨਾ ਰਹੇ ਉਹ ਅਰਦਾਸ ਪ੍ਰਮਾਤਮਾ ਨੇ ਸੁਣ ਲਈ ਐ । ਫਿਰ ਚੀਕਾਂ ਮਾਰਨ ਨਾਲ ਕੁੱਝ ਨਹੀਂ ਹੋ ਸਕਦਾ।

  • @harmelsroa5102
    @harmelsroa5102 3 หลายเดือนก่อน +1

    Siromani committee mambers only jatt jatt.

  • @GurdeepSingh-me5id
    @GurdeepSingh-me5id 3 หลายเดือนก่อน

    ਮਾਲੀ ਸਾਹਿਬ ਅਕਾਲਪੁਰਖ ਦੀ ਟੇਕ ਤੇ ਹੋਇਆ ਪੰਥ ਦਾ ਪ੍ਰਕਾਸ਼ ਅਕਾਲਪੁਰਖ ਦੀ ਟੇਕ ਤੇ ਹੋਇਗਾ ਬਾਦਲ ਪਰਿਵਾਰਾਂ ਸਮੇਤ ਸਤਿਆਨਾਸ

  • @SukhmindarSinghSidhu
    @SukhmindarSinghSidhu 3 หลายเดือนก่อน +1

    ਮਾਲੀ ਸਾਹਿਬ, ਤੁਸੀਂ ਆਉਣ ਵਾਲੀ ਇਲੈਕਸ਼ਨ ਵਿਚ ਖੁਦ ਹਰਸਿਮਰਤ ਬਾਦਲ ਦੇ ਮੁਕਾਬਲੇ ਖੜ੍ਹੇ ਹੋ ਕੇ ਵੇਖਿਓ । ਚੀਕਾਂ ਦਾ ਪਤਾ ਲੱਗ ਜੂ ।

  • @GurdeepSingh-lv7hu
    @GurdeepSingh-lv7hu 2 หลายเดือนก่อน

    Biba ji nu maali weer jee dee s

  • @saabtrucking4391
    @saabtrucking4391 3 หลายเดือนก่อน

    ਸੁਖਬੀਰ ਇੰਸਾ ਤਨਦੇਹੀ ਨਾਲ ਖਾਲੀ ਦਲ ਨੂੰ ਖ਼ਤਮ ਕਰੂਗਾ ਫੁੱਲ ਸਪੋਰਟ ਸੁੱਖੇ ਨੂੰ ਵਧੀਆ ਕੰਮ ਕਰ ਰਿਹਾ

  • @harmelsroa5102
    @harmelsroa5102 3 หลายเดือนก่อน +1

    Not giving Guru sab beed to mazbi sikhs.

  • @MejarSingh-my6tu
    @MejarSingh-my6tu 3 หลายเดือนก่อน

    We

  • @jeetasingh9510
    @jeetasingh9510 3 หลายเดือนก่อน

    Most of the SAD leaders are in hope of alliance with BJP at any opportune time.

  • @thakursgill895
    @thakursgill895 3 หลายเดือนก่อน

    Sukhwinder ji mali sahibchado pare ke gal karni akali dal de

  • @ਜਗਦੇਵ.ਬਰਾੜ.ਖੌਟਿਅ.ਵਾਲਾ
    @ਜਗਦੇਵ.ਬਰਾੜ.ਖੌਟਿਅ.ਵਾਲਾ 3 หลายเดือนก่อน

    0:22

  • @GurdeepSingh-lv7hu
    @GurdeepSingh-lv7hu 2 หลายเดือนก่อน

    Biba ji nu maali weer jee dee s 8:49 8:49 8:49 8:49

  • @Avtar-xu1dd
    @Avtar-xu1dd 3 หลายเดือนก่อน +1

    ਮਾਲੀ ਕਤੀੜ ਪਰਿਵਾਰ ਪਰਿਵਾਰ ਕਰੀਂ ਜਾਂਦਾ ਹੈ ਇਹਨੂੰ ਪੁੱਛੇ ਕਿ ਸੁਖਵੀਰ ਬਾਦਲ ਹਰਸਿਮਰਤ ਬਾਦਲ ਮਜੀਠੀਆ ਅਤੇ ਬੀਬੀ ਗੁਰਨੀਬ ਹੀ ਸਾਰੇ ਅਕਾਲੀ ਦਲ ਬਾਦਲ ਹਨ ? ਬਾਕੀ ਅਕਾਲੀ ਦਲ ਚ ਬੰਦੇ ਹੀ ਨਹੀਂ ?

  • @NachhattarSingh-io6qx
    @NachhattarSingh-io6qx หลายเดือนก่อน

    ਮਾਲੀ ਸਾਹਿਬ ਕੜਾਕੇ ਕਢ ਵਿਚਾਰ ਨੇ ਤੁਹਾਡੇ।

  • @realsujansingh
    @realsujansingh 3 หลายเดือนก่อน

    Jo commetti bne os vich saria bradaria de members shamil kite jaan

  • @jalourSingh-bz4dj
    @jalourSingh-bz4dj 3 หลายเดือนก่อน

    Now. Akali dal Badal is totally failed people did not wanted to Badal group Brar is also speaking Badal bolyhe is also misleading to people

  • @SurjitSingh-dh1hh
    @SurjitSingh-dh1hh 3 หลายเดือนก่อน

    Sardarji sukhbirne delhiwale sirse taran sgpc the pardhange bjp nu de ke chduga paccla hai

  • @baldevaujla
    @baldevaujla 3 หลายเดือนก่อน

    Bhirst leadership nu vida kro, pervarvad khatàm kro.

  • @gurmeetsingh-bk9fd
    @gurmeetsingh-bk9fd 3 หลายเดือนก่อน

    Apne kite hoe kam te Jitt gye ne Beeba ji

  • @dravtarmahal8279
    @dravtarmahal8279 3 หลายเดือนก่อน

    Mali hun wali akali dal ik banda credibility wale da nam ds dso baee bn k

  • @JagdishsinghGatwali
    @JagdishsinghGatwali 3 หลายเดือนก่อน

    ਮਾਲੀ ਵਰਗਿਆ ਦੀ P.S.U ਕਿਧਰ ਗਈ । ਰਾਮਪੁਰੇ ਬਾਦਲ ਦੀ ਬਾਹ ਫੜਨ ਵਾਲੇ ਮਾਲੀ ਦਾ ਇਨਕਲਾਬ ਕਿਥੇ ਹੈ । ਤੇਰੇ ਕੋਲ ਕਿਹੜਾ ਬਿਰਤਾਂਤ ਹੈ

  • @JagjitSingh-zq3pl
    @JagjitSingh-zq3pl 3 หลายเดือนก่อน

    Piasia..nal

  • @devindergrewal2004
    @devindergrewal2004 3 หลายเดือนก่อน

    BadL kali sal da kujh nahi banhna , beadvi time eh blatkari naal khre si. Hun Guru di maar pai rhi aa. Guru jad marda matt marda.

  • @RajinderSingh-so4no
    @RajinderSingh-so4no 3 หลายเดือนก่อน

    Ga

  • @realsujansingh
    @realsujansingh 3 หลายเดือนก่อน

    Indra Bharat dee Chndaleeni c

  • @sukhbirsingh-ir4np
    @sukhbirsingh-ir4np 3 หลายเดือนก่อน

    ,, ਮ, ਪ

  • @dogsanimalsbirds
    @dogsanimalsbirds 3 หลายเดือนก่อน

    Khetari party nu hamesa pehal denni chahidi hai...Delhi valia partiya nu vote pah ke swadh ta dekh hee leya houna...badal sab nu 2027 vich vote pah ke Punjab punjabiyat bacha lou nhi ta punjab da rab rakha..mai koe party toh nhi par 9 saal congress nu support jrur kari hai esai laye graduate toh vadh vi 8 saal toh berozgar ha

  • @ranjitSingh-dj5pr
    @ranjitSingh-dj5pr 3 หลายเดือนก่อน

    ਮਾਲੀਆ ਬੋਲੀ ਤਾਂ ਜਾਣਾ ਜੌ ਮੂੰਹ ਆਇਆ ਤੂੰ ਵੀ ਕੁਝ ਜੋਲੀ ਪਾਂ ਕੇ ਤਾਂ ਦਿਖਾ ਗਲ ਮਾਰਨੀ ਸੌਖੀ ਹੈ ਕਮਾਨੀ ਔਖੀ ਹੈ

  • @amarjitrana-wk5tl
    @amarjitrana-wk5tl 3 หลายเดือนก่อน

    BadallFamily Golk chor ne es karke sukhbir Rezine nhi karda.je rezine karta ta fir golk da paise nhi khada jana

  • @balwindersidhusidhu6932
    @balwindersidhusidhu6932 3 หลายเดือนก่อน +29

    ਮੈ ਮਾਲੀ ਸਾਹਿਬ ਦੇ ਵਿਚਾਰਾਂ ਨਾਲ ਸੌ ਪ੍ਰਸੈਂਟ ਸਹਿਮਤ ਆ ਮਾਲੀ ਸਾਹਿਬ ਸਚ ਬੋਲਦੇ ਆ

  • @kalasidhu-wo3pv
    @kalasidhu-wo3pv 3 หลายเดือนก่อน +31

    ਸਿੱਖ ਦੇ ਦੁਸਮਣ ਬਾਦਲ ਗਦਾਰ ਮਾਲੀ ਸਾਬ ਲਵ ਯੁ

  • @ShamsherSingh-k6b
    @ShamsherSingh-k6b 3 หลายเดือนก่อน +32

    ਜੇ ਸੁਖਬੀਰ ਸਿੰਘ ਬਾਦਲ ਅਸਤੀਫਾ ਨਹੀਂ ਦਿੰਦਾ ਤਾਂ ਜਿਹੜੇ ਹਾਰੇ ਹਨ ਉਹੋ ਈ ਘੱਟੋ ਘੱਟ ਅਸਤੀਫਾ ਦੇ ਦੇਣ ।ਆਪੇ ਸੁਰਤ ਆਜੇਗੀ ਬੀਬੀ ਨੂੰ,ਪਰ ਦਮ ਅਕਾਲੀ ਦਲ ਦੇ ਲੀਡਰਾਂ ਵਿੱਚ ਵੀ ਹੈਨੀਂ

  • @BaljinderSingh-xs6bq
    @BaljinderSingh-xs6bq 3 หลายเดือนก่อน +12

    ਸੁਖਵੀਰਨੇਅਸਤੀਫਾਨਹੀਦੇਣਾਅਕਾਲੀਦਲਨੂੰਖਤਮਕਰੇਗ

  • @navindersingh4275
    @navindersingh4275 3 หลายเดือนก่อน +12

    ਪੁਰਾਣੇ ਲੀਡਰੋ ਬਸ ਕਰੋ ਬੜਾ ਲੂਟ ਲਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹਣ ਤੇ ਲੋਕਾ ਨੇ ਸੀਸਾ ਵਿਖਾ ਦਿਤਾ ਹੁਣ ਹੀ ਛਡਕੇ ਪਿਛਾ ਹਟ ਜਾਉ ਚਿੰਬੜ ਕੇ ਕੁਰਸੀ ਨੂੰ ਜਫੀ ਪਾਈ ਜੇ । ਲੋਕ ਤੁਹਾਨੂੰ ਜਾਣ ਗੲਏ ਹਨ । ਤਹਾਡਾ ਵਡਾ ਪਤਣ ਆਗਿਆ ਹੈ

    • @jassbir1363
      @jassbir1363 3 หลายเดือนก่อน +2

      ਨਹੀ ਜੀ ਕੁਰਸੀ ਹੁੰਦੀ ਨਸਿਆਂ ਵਰਗੀ ,
      ਇਹ ਛੱਡਣੀ ਸੋਖੀ ਨਹੀ ……………!

  • @khazansingh9659
    @khazansingh9659 3 หลายเดือนก่อน +5

    ਇਹਨਾ ਨੇ ਗਰੀਬ ਪਰਿਵਾਰਾਂ ਕੋਲੋਂ ਫ੍ਰੀ ਡਿਸ਼ ਰਾਹੀ ਗੁਰਬਾਣੀ ਦਾ ਪ੍ਰਸਾਰਣ ਖੋ ਕਿ ਆਪਣੇ PTC ਰਾਹੀ ਅਰਬਾਂ ਰੁਪਏ ਕਮਾਏ ਹਨ ਅਤੇ ਲੋਕਾਂ ਦੇ ਕਹਿਣ ਅਨੁਸਾਰ ਵੀ ਇਹ ਗੱਲ ਨਹੀ ਮਨ ਰਹੇ ਕਿ ਹਰਮਿੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਫ੍ਰੀ ਡੀ ਟੀ ਐਚ ਤੇ ਕਰਵਾਇਆ ਜਾਵੇ

  • @jassbir1363
    @jassbir1363 3 หลายเดือนก่อน +12

    ਝੂੰਦਾ ਸਾਹਿਬ ਪੁਰਾਣੇ ਸਟੈਂਡ ਤੋ ਨਰਮ ਪੈ ਗਏ ਹਨ ਜੀ ,
    ਪਹਿਲਾ ਲੀਡਰਸਿਪ ਬਦਲਣ ਦੀ ਸਿਫਾਰਿਸ ਕਰਦੇ ਸੀ ।
    ਹੁਣ ਚੁੱਪ ਕਿਉਂ ਜੀ ?

    • @ShamsherSingh-k6b
      @ShamsherSingh-k6b 3 หลายเดือนก่อน +1

      ਹਾਰਨ ਕਰਕੇ ਚੁੱਪ ਕਰ ਗਿਆ ਦੇ ਜਿੱਤ ਜਾਂਦੇ ਤਾਂ ਫ਼ੇਰ ਇਹਨੇ ਵੀ ਬੀਬੀ ਬਾਦਲ ਵਾਂਗ ਦੂਜਿਆਂ ਉਮੀਦਵਾਰਾਂ ਦਾ ਕਸੂਰ ਕੱਡਣਾ ਸੀ ।

    • @nirmalsinghsinghsingh4604
      @nirmalsinghsinghsingh4604 3 หลายเดือนก่อน

      ਝੂੰਦਾਂ ਵੀ ਕੋਈ ਕਰੈਡੀਬਿਲਟੀ ਵਾਲਾ ਲੀਡਰ ਨਹੀਂ ਹੈ, ਜੇਕਰ ਇਹ ਸੱਚ ਮੁੱਚ ਸਹੀ ਹੁੰਦਾ ਤਾਂ ਅੱਜ ਇਹ ਕੈਬਨਿਟ ਮੰਤਰੀ ਹੁੰਦਾ।ਇਹ ਵੀ ਜੁੱਤੀ ਚੱਟ ਨਿਕਲਿਆ।

  • @balwindersidhusidhu6932
    @balwindersidhusidhu6932 3 หลายเดือนก่อน +4

    ਮੈ ਮਾਲੀ ਸਾਹਿਬ ਦੇ ਵਿਚਾਰਾਂ ਨਾਲ ਸੌ ਪ੍ਰਸੈਂਟ ਸਹਿਮਤ ਆ ਮਾਲੀ ਸਾਹਿਬ ਸਚ ਬੋਲਦੇ ਆ

  • @baljindersingh1184
    @baljindersingh1184 3 หลายเดือนก่อน +9

    ਹੁਣ ਅਕਾਲੀਦਲ ਵਿੱਚ ਸਿਰਫ ਮਨਪ੍ਰੀਤ ਸਿੰਘ ਇਆਲੀ ਹੀ ਵਧੀਆ ਇਨਸਾਨ ਹੈ ਜੋ ਅਕਾਲੀਦਲ ਦੀ ਪ੍ਰਧਾਨਗੀ ਲਈ ਯੋਗ ਹੈ।

  • @bhagwantsingh2037
    @bhagwantsingh2037 3 หลายเดือนก่อน +12

    ਮਾਲੀ ਸਾਹਿਬ ਬਹੁਤ ਵਧੀਆ ਜਾਣਕਾਰੀ ਤੇ ਵਿਸ਼ਲੇਸ਼ਣ ਕੀਤਾ ਹੈ ਜੀ

  • @BahadurSinghBahadur_01
    @BahadurSinghBahadur_01 3 หลายเดือนก่อน +20

    ਮਾਲੀ ਜੀ ਹਿੱਤ ਆਪਣੇ ਪਿਆਰੇ ਹਨ ਬਾਦਲ ਪਰਿਵਾਰ ਦੇ

  • @BalwinderSingh-kd4qz
    @BalwinderSingh-kd4qz 3 หลายเดือนก่อน +7

    ਆਮ ਲੋਕਾਂ ਦਾ ਸਿਆਸੀ ਲੋਕਾਂ ਤੋਂ ਵਿਸ਼ਵਾਸ ਉਠ ਗਿਆ ਹੈ ਕਿਸੇ ਵੀ ਪਾਰਟੀ ਜਾਂ ਲੀਡਰ ਦਾ ਕੋਈ ਅਸੂਲ ਨਹੀਂ ਹੈ ਕੁਰਸੀ ਖਾਤਿਰ ਇਹ ਲੋਕ ਹਰ ਹਰਫ਼ਾਂ ਵਰਤਣ ਲਈ ਤਿਆਰ ਰਹਿੰਦੇ ਹਨ ਹਰ ਪਾਰਟੀ ਵਿਚ ਗੁੰਡਾ ਅਨਸਰ ਭਰਿਆ ਪਿਆ ਹੈ ਭਲੇਮਾਣਸ ਲੋਕ ਰਾਜਨੀਤੀ ਤੋਂ ਕਿਨਾਰਾ ਕਰ ਰਹੇ ਹਨ । ਲੋਕਾਂ ਵਿੱਚ ਵੋਟਾਂ ਪਾਉਣ ਦਾ ਉਤਸ਼ਾਹ ਖਤਮ ਹੁੰਦਾ ਜਾ ਰਿਹਾ ਹੈ। ਜੇਕਰ ਕੋਈ ਨੇਤਾ ਠੀਕ ਵੀ ਹੈ ਤਾਂ ਲੋਕ ਉਸਤੇ ਵੀ ਸ਼ੱਕ ਕਰਨ ਲੱਗ ਪਏ ਹਨ।

  • @romysandhusandhu3359
    @romysandhusandhu3359 3 หลายเดือนก่อน +11

    ਮਾਲਵਿੰਦਰ ਸਿੰਘ ਮਾਲੀ ਨੂੰ ਦਿਲ ਤੋ ਸਾਲੂਟ ਹੈ ਜੀ

  • @romysandhusandhu3359
    @romysandhusandhu3359 3 หลายเดือนก่อน +8

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਗਲੀਆਂ ਵਿੱਚ ਰੋਲਿਆ ਸੀ,,,, ਇਹਨਾਂ ਦਾ ਅਜੇ ਬਹੁਤ ਜਿਆਦਾ

  • @mohindersinghparhar3729
    @mohindersinghparhar3729 3 หลายเดือนก่อน +22

    ਜਦੋ ਤੱਕ ਬਾਦਲਾਂ ਨੂੰ ਅਕਾਲੀ ਦਲ ਵਿੱਚੋਂ ਖਾਰਜ ਨਹੀਂ ਕੀਤਾ ਜਾਂਦਾ ਇਸ ਦਾ ਖ਼ਾਤਮਾ ਹੋਣਾ ਲਾਜ਼ਮੀ ਹੈ ॥

    • @amriksingh8773
      @amriksingh8773 3 หลายเดือนก่อน

      ਮੁਸ਼ਕਲ ਸਮੇਂ ਵਿੱਚ ਪ੍ਰਧਾਨ ਬਦਲਣਾ ਨਹੀ ਚਾਹੀਦਾ।ਇਹ ਕਰਨ ਨਾਲ ਪਾਰਟੀ ਦਾ ਹੋਰ ਨੁਕਸਾਨ ਹੋਵੇਗਾ।ਪਾਰਟੀ ਨੂੰ ਕੌਣ ਲੀਡ ਕਰੇਗਾ ਢੀਂਡਸਾ, ਭੁੰਦੇੜ, ਚੀਮਾ, ਚੰਦੂਮਾਜਰਾ ਜਾਂ ਮਲੂਕਾ।

  • @kalasidhu-wo3pv
    @kalasidhu-wo3pv 3 หลายเดือนก่อน +9

    ਸੋ ਪਰਸੈਟ ਸਹੀ ਗੱਲ ਹੈ ਮਾਲੀ ਸਹੀ ਹੈ

  • @kuldipsingh598
    @kuldipsingh598 3 หลายเดือนก่อน +5

    ਕਦੇ ਵੀ ਹੀ ਨਾ chadega badal
    No regulation

  • @punjjaabdesh8659
    @punjjaabdesh8659 3 หลายเดือนก่อน +2

    ਚਿੱਠੀ ਤਾਂ ਸੁਖਬੀਰ ਤੇ ਚਰਨਜੀਤ ਨੇ ਕੱਠੇ ਬੈਠ ਕੇ ਲਿਖੀ ਆ। ਚਰਨਜੀਤ ਨੇ ਪੂਰਾ ਜੋਰ ਲਾਇਆ ਪਰਿਵਾਰ ਨੂੰ ਬਚਾ ਕੇ ਪਰਿਵਾਰ ਕੋਲ ਪ੍ਰਧਾਨਗੀ ਬਚੀ ਰਹੇ, ਤੇ ਪਰਿਵਾਰ ਦੀ ਬੱਲੇ ਬੱਲੇ ਵੀ ਰਹੇ।
    ਚਰਨਜੀਤ ਵੀ ਪੰਜਾਬ ਦੇ ਪਹਿਲੇ ਦਸ ਗੱਦਾਰਾਂ ਚ ਆਉਂਦਾ।

  • @amarjitkaur3694
    @amarjitkaur3694 3 หลายเดือนก่อน +2

    ਸਿਮਰੋ ਤਾਂ ਫੋਟੋ ਤੇ ਘੂਰੀਅਆਵਟਦੀਹੈ

  • @rajwantbajwa1609
    @rajwantbajwa1609 3 หลายเดือนก่อน +2

    ਅਗਲੇ ਘਰੌ ਗੁਰੂ ਕਮੇਟੀ ਚਲਾ ਰਹੇ ਐਵੇ ਕਿਲੀ ਜਾਨਾ ਤੇਰੇ ਵਰਗੇ ਦੋ ਲੱਖ ਚ ਖਰੀਦੇ ਜਾਦੇ ਨੇ ਬਾਦਲ ਲੋਟੂ ਮਾਨ ਦੇ ਸ਼ਾਤਰ ਵ

  • @Singh-ih7cl
    @Singh-ih7cl 3 หลายเดือนก่อน +4

    ਹੁਣ ਤਾ ਅਸਲੀਅਤ ਚਲੂ ,

  • @BalwinderSingh-kd4qz
    @BalwinderSingh-kd4qz 3 หลายเดือนก่อน +5

    ਜੇਕਰ ਤਾਲੀ ਲੀਡਰ ਕੋ। ਤੋਂ ਖਾਲੀ ਭੀ ਲੀਡਰ ਕੋ।

  • @KuldeepSingh-yg3bq
    @KuldeepSingh-yg3bq 3 หลายเดือนก่อน +6

    Mali Sahib Very Excellent 👍

  • @sukhdevgrewal6173
    @sukhdevgrewal6173 3 หลายเดือนก่อน +4

    ਮਾਲੀ ਸਾਹਿਬ ਬੜੀਆਂ ਸੱਚੀਆਂ ਸੁਣਾਈਆਂ। ਪਰਖਚੇ ਉੜਾਤੇ। ਧੰਨਵਾਦ ਦੋਨੋ ਸਜੱਣਾ ਦਾ।

  • @deshpremi6295
    @deshpremi6295 3 หลายเดือนก่อน +3

    ਇਹ ਕੋਈ ਜਰੂਰੀ ਨਹੀਂ ਹੈ ਕਿ ਸਾਰੀ ਉਮਰ ਇੱਕੋ ਹੀ ਪਾਰਟੀ ਰਾਜ ਕਰਦੀ ਰਹੇ।

  • @singh.pradeep
    @singh.pradeep 3 หลายเดือนก่อน +3

    ਮਾਲਵਿੰਦਰ ਸਿੰਘ ਮਾਲੀ ਇੱਕ ਸੱਚ ਦੀ ਅਵਾਜ਼ ਪੰਜਾਬ ਦੇ ਬੀਆਬਾਨ ਦੂਰ ਹਨ੍ਹੇਰੇ ਤੋਂ ਚੱਲੀ ਆ ਰਹੀ ਹੈ ...ਅਨੰਦਪੁਰ ਦੇ ਮਤੇ ਤੋਂ ਹੀ ਸਮੁੱਚੇ ਪੰਜਾਬ ਦੀ ਸਹੀ ਸ਼ਾਂਤੀ ਆ ਪਵੇਗੀ ✨️

  • @Kiranpal-Singh
    @Kiranpal-Singh 3 หลายเดือนก่อน +2

    *ਬਾਦਲ ਦਲ ਨੂੰ, ਅਕਾਲੀ ਦਲ ਬਣਾਉਣ ਲਈ ਨਵੀਂ ਅਗਵਾਈ ਦੀ ਲੋੜ ਹੈ* …….
    ਬਾਦਲ ਪਰਿਵਾਰ ਤੇ ਪੁਰਾਣੇ ਸਾਥੀਆਂ ਨੂੰ ਪਿਛਾਂਹ ਕੀਤੇ ਬਿਨਾਂ, ਲੋਕਾਂ ਨੇ ਪ੍ਰਵਾਨ ਨਹੀਂ ਕਰਨਾ !

  • @rajkumar-ft6ow
    @rajkumar-ft6ow 3 หลายเดือนก่อน +1

    ਇਨਾ ਦੇ ਅਸੂਲ ਸਿਰਫ ਗੋਲਕਾਂ ਲੁੱਟ ਕੇ ਆਪਣੇ ਘਰ ਭਰਨਾ ਹੈ

  • @bikramsinghgrewal4277
    @bikramsinghgrewal4277 3 หลายเดือนก่อน +1

    ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਉਨਾ ਨੇ ਕੋਈ ਸੁੱਖ ਵਿਲਾਸ ਨਹੀਂ ਬਣਾਏ

  • @dravtarmahal8279
    @dravtarmahal8279 3 หลายเดือนก่อน +3

    Hun ni mnde pbi jan smjlo sikh only bhrosejogta dekhde n

  • @jogindersingh-eb2jk
    @jogindersingh-eb2jk 3 หลายเดือนก่อน +3

    Sarbjeet Singh and Amritpal Singh won the election due to polarisation definitely there is polarisation that is why BJP got such numbers of votes

  • @harmelsroa5102
    @harmelsroa5102 3 หลายเดือนก่อน +1

    Malli sab thhis is a gang of 20 -30 jatt tabars, those want/wanted every thing in their pockets. Strongly working on jatt manu sarmritii applying on sc in pb.all minister chairmen for only jatts.

  • @deshpremi6295
    @deshpremi6295 3 หลายเดือนก่อน +1

    ਅਕਾਲੀ ਅਕਲ ਤੋਂ ਖਾਲੀ। ਲੜ ਲੜ ਮਰ ਜਾਣਗੇ।

  • @iqbalsandhu7351
    @iqbalsandhu7351 3 หลายเดือนก่อน +1

    Kali Dal Badal is a private company and now Sukha Amli is a president of khali dal . He is a daku and big thief of Punjab .

  • @harmelsroa5102
    @harmelsroa5102 3 หลายเดือนก่อน +1

    These jatts never given chance to mazbi Ravidasia to flourish in 60 yrs.Adopted Bhayes and dis regards pbi sikh mazbi RaVidasia.uwant htem tovote as per sukhbir.

    • @SukhmindarSinghSidhu
      @SukhmindarSinghSidhu 3 หลายเดือนก่อน

      ਸਿੱਖ ਧਰਮ ਜਾਤ ਪਾਤ ਨਹੀਂ ਮੰਨਦਾ।

  • @JaswinderSingh-so6uz
    @JaswinderSingh-so6uz 3 หลายเดือนก่อน

    ਅਕਾਲੀਗੁਰਬਾਣੀਦੇਗਿਗੁਰਗਿਆਨਤੌਭੱਟਕਚੁਕੀਹੈਪੈਸਾਕੱਮੌਣਲਈਗੁਰਬਾਣੀਨੂਵਰਤਰਹੇਟਹੱਨ

  • @satnamsingh8525
    @satnamsingh8525 3 หลายเดือนก่อน +1

    Badal company. Nu SHOE Fero

  • @JagjeetSingh-bo1vx
    @JagjeetSingh-bo1vx 3 หลายเดือนก่อน +2

    ਵਾਹ ਓ ਮਾਲੀ ਜੀ ਦਲੀਲਾਂ ਵਧੀਆ ਨਾਲ ਦਸਿਆ

  • @realsujansingh
    @realsujansingh 3 หลายเดือนก่อน +1

    Badal vnde rioria mur mur apne privar vich hee vnde

  • @sukhjapsingh3715
    @sukhjapsingh3715 3 หลายเดือนก่อน +1

    Akalis are afraid of Bhajpa because of ED &CBI

  • @harjitlitt1375
    @harjitlitt1375 3 หลายเดือนก่อน +2

    Mali Sahib salute to your true and bold reporting. Proud of you

  • @JagsirMour
    @JagsirMour 3 หลายเดือนก่อน +1

    ਮਾਲੀ ਸਹਿਬ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @avtarsingh7020
    @avtarsingh7020 2 หลายเดือนก่อน

    ਮਾਲੀ ਸਾਹਿਬ ਇਹ ਜੇਹੜਾ ਬਾਦਲ ਪ੍ਰਵਾਰ ਹੈ ਇਸ ਨੇ ਤਾਂ ਗੁਰੂ ਘਰਾਂ ਨੂੰ ਲੁੱਟਣ ਦਾ ਠੇਕਾ ਲਿਆ ਹੋਇਆ ਨਾਲ ਹੀ ਜੇਹੜੇ ਹੁਣ ਹਰਮੰਦਿਰ ਸਾਹਿਬ ਵਿੱਚ ਚੌਧਰੀ ਬਣੇਂ ਹੋਏ ਬੈਠੇ ਹਨ ਉਹ ਵੀ ਸੱਭ ਲੋਟੂ ਹਨ ਕਿਉਂਕਿ ਪੰਜਾਬ ਨਾਲ ਕੋਈ ਵੀ ਦੁਖਾਂਤ ਬਾਪਰ ਜਾਏ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ ਕਿਉਂਕਿ ਤਾਂ ਗੁਰੂ ਘਰਾਂ ਦਾ ਚੜ੍ਹਾਵਾ ਮਿਲ਼ੀ ਜਾਂਦਾ ਹੈ ਅਤੇ ਹਰਮੰਦਿਰ ਸਾਹਿਬ ਤੇ ਅਟੈਕ ਹੋਇਆ ਸੀ ਉਹ ਬਾਦਲ ਨੇ ਕਰਵਾਇਆ ਸੀ ਹੋਰ ਇਨ੍ਹਾਂ ਨੇ ਕੀ ਕਰਨਾ ਇਨ੍ਹਾਂ ਨੂੰ ਬਾਣੀ ਨਾਲ ਵੀ ਵਾਸਤਾ ਨਹੀਂ ਇਨ੍ਹਾਂ ਨੂੰ ਵਾਸਤਾ ਨਹੀਂ ਇਨ੍ਹਾਂ ਨੂੰ ਤਾਂ ਮਾਇਆ ਚਾਹੀਦੀ ਹੈ ਹੋਰ ਕੁੱਝ ਵੀ ਨਹੀਂ।

  • @kulwantsinghlali5361
    @kulwantsinghlali5361 3 หลายเดือนก่อน +1

    Ptrcar and malli saab eh chall manpreet di a charanjit is going to bjp

  • @sukhwinderbling1330
    @sukhwinderbling1330 3 หลายเดือนก่อน +1

    ਮਾਲੀ ਸਾਹਿਬ ਸਰਬਤ ਦਾ ਭਲਾ ਬਾਰੇ ਕਹਿ ਰਹੇ ਹਨ ਇਹ ਤਾਂ ਬਾਦਲ ਵੀ ਕਹਿੰਦਾ ਰਿਹੈ ਭਾਈਚਾਰਕ ਸਾਂਝ ਲਈ ਭਾਜਪਾ ਨਾਲ ਸਮਝੌਤਾ ਕੀਤੈ ਜਦੋਂ ਕਿ ਵਿਕਟਮ ਨੇ ਆਪਣੀ ਚਮੜੀ ਬਚਾਉਣ ਲਈ ਪੰਥ ਸਖਤ ਸਟੈਂਡ ਲੈਂਦਾ ਰਿਹੈ

  • @singh.pradeep
    @singh.pradeep 3 หลายเดือนก่อน +2

    ਸੁਖਬੀਰ ਬਾਦਲ ਦੀ ਅਜੋਕੀ ਸੋਚ : ਅਸੂਲਾਂ ਦੀ ਰਾਜਨੀਤੀ
    ਪੰਥ ( ਪੰਜਾਬ ) ਉਜੜੇ ਮੈਂ ( ਬਾਦਲ ਪਰਿਵਾਰ ) ਕੇਵਲ-ਅਤੇ-ਕੇਵਲ ਵੱਸੇ
    😂

  • @smsmahal3805
    @smsmahal3805 3 หลายเดือนก่อน +1

    Very daring disclosures about the character and conduct of unfaithful opportunits in SAD.

  • @kinskins3895
    @kinskins3895 3 หลายเดือนก่อน

    Sukhvinder ji akalidal nu haron da karen ea mali ji nee punjab de paterkar or bhulareya nee akalidal nu badnam kite

  • @beantsingh8325
    @beantsingh8325 3 หลายเดือนก่อน +1

    ਜੇ ਆਕਾਲੀ ਅੱਤਵਾਦੀਆਂ ਦੇ ਖਿਲਾਫ ਬੇਲੇ ਤਾ ਹੀ ਲੇਕ ਨਾਲਜੜਨਗੇ

  • @MalkeetSingh-pk6sf
    @MalkeetSingh-pk6sf 3 หลายเดือนก่อน

    ਮਾਲੀ ਜੀ ਸ਼ਾਇਦ ਤੁਸੀਂ ਵੀ ਅਕਾਲੀ ਦਲ ਦੇ ਵਿਚ ਗੲਏ ਸੀ