Chajj Da Vichar (925) || ਪਟਿਆਲੇ ਦਾ ਗਧਾ ਦੇਖਣ ਨੂੰ ਤਰਸੇ ਲੋਕ

แชร์
ฝัง
  • เผยแพร่เมื่อ 8 ก.ย. 2024
  • #PrimeAsiaTV #ChajjDaVichar #SwarnTehna
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 186

  • @daljeetkaur9000
    @daljeetkaur9000 4 ปีที่แล้ว +19

    ਨਵੇ ਸਾਲ ਸਭ ਬਜੁਰਗਾ ਭੈਣਾਂ ਭਰਾਵਾਂ ਤੇ ਬੱਚਿਆਂ ਨੂੰ ਵਧਾਈਆਂ ਜੀ।ਹਰਮਨ ਭੈਣ ਤੇ ਟਹਿਣਾ ਵੀਰ ਨੂੰ ਵੀ ਮੁਬਾਰਕਾਂ ਜੀ।

    • @avtarmehmi7934
      @avtarmehmi7934 4 ปีที่แล้ว

      ਨਵੇ ਸਾਲ ਦੀ ਮੁਬਾਰਕ ਜੀ

  • @MandeepSingh-ho9xt
    @MandeepSingh-ho9xt 4 ปีที่แล้ว +21

    ਨਵੇਂ ਸਾਲ ਦੀਆਂ ਪਰਾਈਮ ਏਸ਼ੀਆ ਟੀਵੀ ਤੇ ਸਾਰੇ ਦੋਸਤਾਂ ਨੂੰ ਵਧਾਈਆਂ ਜੀ

  • @majorsingh7376
    @majorsingh7376 4 ปีที่แล้ว +21

    ਪੜਿਆ ਲਿਖਿਆ ਪਟਿਆਲੇ ਦਾ ਗਧਾ 🤔😇😅🤣😂🤣

  • @yadwindergill914
    @yadwindergill914 4 ปีที่แล้ว +11

    ਪਟਿਅਾਲੇ ਦੇ ਗਧੇ ਨੂੰ ਵਾਕਿਅਾ ੲੀ ਲੋਕ ਦੇਖਣ ਨੂੰ ਤਰਸ ਗੲੇ ਨੇ...

  • @prabjit7425
    @prabjit7425 4 ปีที่แล้ว +11

    ਲੀਡਰਾਂ ਨੂੰ ਅਕਲ ਨਹੀਂ ਆਈ ਪਰ ,
    ਗਧਿਆਂ ਨੂੰ ਅਕਲ ਆ ਗਈ ਆ ।

  • @punjabsingh9577
    @punjabsingh9577 4 ปีที่แล้ว +12

    hahahhahaha
    main aje dekhya ni program but politically meaning samjh gia 🤣🤣🤣! hahahahha appa te galat he samjhna 🤣🤣🤣🤣🤣

  • @navdeepsukhi1846
    @navdeepsukhi1846 4 ปีที่แล้ว +1

    ਇਹ ਮੁਕਤਸਰ ਵਾਸੀਆਂ ਲਈ ਬਹੁਤ ਪੁਰਾਣਾ ਹੈ। ਇਹ ਉਦੋਂ ਦਾ ਹੈ ਜਦ ਟਿਕਟ ਸਿਰਫ਼ 5 ਰੁਪਏ ਸੀ ਤੇ ਉਸ ਗਧੇ ਦਾ ਨਾਮ ਪੰਨਾ ਲਾਲ ਸੀ। ਉਸਨੇ ਸਾਰਿਆਂ ਵਿੱਚੋਂ ਮੇਰੇ ਬਾਰੇ ਬੁੱਝ ਦਿੱਤਾ ਸੀ ਕਿ ਮੈਂ ਬਿਨਾਂ ਟਿਕਟ ਦੇਖਣ ਆਇਆ ਹਾਂ , ਮੇਰੇ ਨਾਲ ਬੈਠੇ ਮੇਰੇ ਚਾਚੇ ਦੇ ਮੁੰਡੇ ਅਮਨ ਬਾਰੇ ਦੱਸ ਦਿੱਤਾ ਸੀ ਕਿ ਉਹ ਜਲਦੀ ਵਿਆਹ ਕਰਾਉਣਾ ਚਾਹੁੰਦਾ। ਉਹ ਬਹੁਤ ਸ਼ਰਮਿੰਦਾ ਹੋਇਆ ਪਰ ਉਹਨੇ ਬਾਹਰ ਜਾ ਕੇ ਮੈਨੂੰ ਦੱਸਿਆ ਕਿ ਇਹ ਗੱਲ ਸੱਚ ਅੈ ਵੀਰ। ਕਿਹੜਾ ਨਹਾਕੇ ਨਹੀਂ ਆਇਆ ਵਰਗੀਆਂ ਦਿਲਚਸਪ ਗੱਲਾਂ ਵੀ ਦੱਸਦਾ ਹੈ। ਬਾਕੀ ਗੱਲਾਂ ਤਾਂ ਲੋਕਾਂ ਨੂੰ ਪੰਪ ਦੇਣ ਵਾਲੀਆਂ ਵੀ ਹੁੰਦੀਆਂ ਹਨ ਜਿਵੇਂ ਕੌਣ ਸਭ ਤੋੰ ਵੱਧ ਕਰਮਾਂ ਵਾਲਾ? ਕੌਣ ਸਭ ਤੋੰ ਵੱਧ ਪੜ੍ਹੂ ? ਕੌਣ ਅਮੀਰ ਘਰ ਵਿਆਹੀ ਜਾਊ? ਇਸ ਤੋੰ ਬਿਨਾਂ ਗਧੇ ਦੀਆਂ ਅੱਖਾਂ ਬੰਦ ਕਰਕੇ ਘੜੀਆਂ ਦੇ ਮਾਲਕ ਲੱਭਣੇ ਵੀ ਦਿਲਚਸਪ ਖੇਡ ਹੈ।

  • @gurshaktimaan404
    @gurshaktimaan404 4 ปีที่แล้ว +7

    Hlo sir and mam main tuhada eh program 6 June to dekhn lagi ha but ajj pehli war ds rhi ha ki tuhada program bhut vadiya hunda g koi word nai kehn lai bhut vadiya g

  • @GurpreetKaur-pe8pb
    @GurpreetKaur-pe8pb 4 ปีที่แล้ว +13

    sare programme dekhn waleya nu v happy new year

  • @atmasingh3217
    @atmasingh3217 4 ปีที่แล้ว +2

    ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ ਟਹਿਣਾ ਸਾਬ ਸੰਗਰੂਰ ਕੋਲ ਧੂਰੀ ਦੇ ਨਾਲ ਪਿੰਡ ਕਹੇਰੂ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਨਾਲ ਮਸਜਿਦ ਹੈ ਅਤੇ ਕੰਧ ਸਾਂਝੀ ਹੈ ਅਤੇ ਵਿੱਚ ਗੇਟ ਵੀ ਹੈ ਅਤੇ ਉਹਨਾਂ ਦੀ ਆਪਸ ਬਹੁਤ ਸਾਂਝ ਹੈ

    • @lalligill2856
      @lalligill2856 4 ปีที่แล้ว

      Bahut vdia pind valia da sare darma da stikar krn da te ikathe renan da

  • @sarajmanes5983
    @sarajmanes5983 4 ปีที่แล้ว +2

    ਸਵਰਨ ਸਿੰਘ ਟਹਿਣਾ ਵੀਰ ਜੀ ਹਰਮਨ ਕੋਰ ਥਿੰਦ ਭੈਣ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਕਰਦੇ ਹੋ ਜੀ ਹਾਂਸਾ ਮਜਾਕ ਵਿੱਚ ਨਾਲ ਹੀ ਖਬਰਾਂ & ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ

  • @manpreetsekhon3242
    @manpreetsekhon3242 4 ปีที่แล้ว +5

    Happy New year g saria nu 💐💐💐

  • @Jai-Shri-Ram442
    @Jai-Shri-Ram442 4 ปีที่แล้ว +7

    Happy new year 💥🌹

  • @Jaswantsingh-wj1ey
    @Jaswantsingh-wj1ey 4 ปีที่แล้ว

    ਮੈਡਮ ਹਰਮਨ ਅਤੇ ਟੈਣਾ ਸਾਬ ਜੀ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਵਾਰ ਨੂੰ ਅਤੇ ਪਰਾਇਮ ਏਸ਼ੀਆ ਦੀ ਸਮੁੱਚੀ ਟੀਮ ਨੂੰ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ

  • @SukhwinderSingh-mv7rd
    @SukhwinderSingh-mv7rd 4 ปีที่แล้ว +1

    Good work

  • @MalkitSingh-yf9ob
    @MalkitSingh-yf9ob 4 ปีที่แล้ว +6

    Happy new year 🌹⚘🌷🌷🌷🙏♥️

  • @LakhvirSingh-rp9bn
    @LakhvirSingh-rp9bn 4 ปีที่แล้ว

    ਗਧਾ ਵੇਖਣ ਲਈ ਤਰਸ ਗਏ ਪਟਿਅਾਲੇ ਦਾ
    ਅਸੀਂ ਗਧੇ ਦੇ ਫੈਨ ਹੋ ਗਏ ਹਾਂ ਅਸੀਂ ਤਾਂ ਅੈਨੇ ਸਿਅਾਣੇ ਗਧੇ ਨੂੰ ਮਹਾਰਾਜਾ ਸਮਝਣ ਲੱਗ ਗਏ ਹਾਂ ..... ਸੋਚੋ....! ਗਧਾ ਤਾਂ ਗਧਾ ਹੀ ਹੁੰਦਾ ਭਾਈ

  • @sukhchaingill6672
    @sukhchaingill6672 4 ปีที่แล้ว

    Bhuat siraa show hunda ji apda fan ah ji apda

  • @mohinderbrar2966
    @mohinderbrar2966 4 ปีที่แล้ว

    ਸਵਰਨ ਤੇ ਹਰਮਨ ਬੇਟਾ ਤੁਹਾਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਸਾਰੇ ਭੈਣ ਭਰਾਵਾਂ ਨੂੰ ਨਵੇਂ ਵਰੇ ਦੀਆਂ ਬਹੁਤ ਵਧਾਈਆਂ ਹੋਣ ਜੀ ਗੁਰੂ ਸਭ ਨੂੰ ਤੰਦਰੁਸਤੀ ਤੇ ਖੁੱਛੀਆਂ ਦੇਵੇ

  • @lakhveerchahal23
    @lakhveerchahal23 4 ปีที่แล้ว +2

    ਕੈਪਟਨ ਅਮਰਿੰਦਰ ਸਿੰਘ ਤੇ ਲਾਕੇ ਗੱਲ ਤਾ ਨੀ ਕੀਤੀ । ਦਿਖਦਾ ਉਹ ਵੀ ਨੀ।😜😜😀

  • @gurbindersinghsikhanwala2282
    @gurbindersinghsikhanwala2282 4 ปีที่แล้ว +1

    ਰੁੱਖ ਲਾਉ। ਧਰਤੀ ਬਚਾਓ
    ਆਦਿ ਜੁਗਾਦੀ ਸੱਚ ਤੇ ਪਹਿਰਾ,
    ਦੇਣ ਲਈ ਮੈਂ ਹਾਜ਼ਰ ਨਾਜ਼ਰ,
    ਜਬਰ ਜੁਲਮ ਨੂੰ ਮੇਟਣ ਦੇ ਲਈ,
    ਚਾਨਣ ਦਾ ਹਮਸੀ਼ਰ ਬਣਾਂਗਾ,
    ਮਾਤਾ ਧਰਤ ਸੁਹਾਗਣ ਮੇਰੀ,
    ਬਣੀ ਅਭਾਗਣ ਜਿਸ ਦੇ ਕਰਕੇ,
    ਬਿਰਖ ਬਰੂਟੇ ਪੌਣ ਪੁਣਨਗੇ,
    ਮੈਂ ਵੀ ਨਿਰਮਲ ਨੀਰ ਬਣਾਂਗਾ।।
    ਨਵਾਂ ਸਾਲ ਮੁਬਾਰਕ।।

  • @maninderdhami6682
    @maninderdhami6682 4 ปีที่แล้ว +4

    Happy new year 🙏🙏🙏⚘💕

  • @satindersingh2.0
    @satindersingh2.0 4 ปีที่แล้ว

    ਸਾਰੇ ਪਰਿਵਾਰ ਪ੍ਈਮ ਏਸ਼ੀਆ ਟੈਲੀਵਿਜ਼ਨ ਨੂੰ ਲੱਖ ਲੱਖ ਮੁਬਾਰਕਾਂ ਨਵੇ ਵਰੇ ਦੀਆ ❤️❤️

  • @navneetkaurgrewal8912
    @navneetkaurgrewal8912 4 ปีที่แล้ว +1

    Happy new year

  • @BHUPINDER55484
    @BHUPINDER55484 4 ปีที่แล้ว +7

    ਪਟਿਆਲਾ ਆਲਾ ਗਧਾ ਨਹੀਂ ਮਿਲਦਾ ਹੁਣ

  • @parmjitkumar1996
    @parmjitkumar1996 4 ปีที่แล้ว

    I am kuwait now like prime asia

  • @davinderdhaliwal5592
    @davinderdhaliwal5592 4 ปีที่แล้ว +3

    Happy new year ji

  • @princearora6541
    @princearora6541 4 ปีที่แล้ว +8

    1st comment and my last comment of 2019

  • @gurmailsingh9517
    @gurmailsingh9517 4 ปีที่แล้ว +1

    ਮੁਬਾਰਕਾ ਜੀ ਟਹਿਣਾ ਜੀ ਹਰਮਨ ਜੀ

  • @jagtarsingh6090
    @jagtarsingh6090 4 ปีที่แล้ว

    Prime Asia di poori Team nu Nawein sal dia bahut bahut vadhaian ji

  • @sukhimajhi9197
    @sukhimajhi9197 4 ปีที่แล้ว +2

    Happy new year all my friends and prime Asia TV team.

  • @laddumaan8572
    @laddumaan8572 4 ปีที่แล้ว

    ਮੁਬਾਰਕ

  • @tayyabqamar8889
    @tayyabqamar8889 4 ปีที่แล้ว +1

    Happy newyear . veer g te pehnd g. LOVe fome pakistan

  • @yashdhir4649
    @yashdhir4649 4 ปีที่แล้ว

    ਸਾਰੀ prime asia ਟੀਮ ਨੂੰ ਨਵੇਂ ਸਾਲ ਦਿਆਂ ਬਹੁਤ ਬਹੁਤ ਮੁਬਾਰਕਾਂ ਜੀ ।
    ਯਸ਼ ਸ਼ੇਰਪੁਰੀ (ਜਲੰਧਰ ਤੋ)

  • @harjotsinghsandhu7702
    @harjotsinghsandhu7702 4 ปีที่แล้ว

    ਪ੍ਰੋਗਰਾਮ ਨਹੀ ਦੇਖਿਆ ਗਿਆ ਭਰੋਸਾ ਰੱਖੋ ਪਟਿਆਲੇ ਦਾ ਗਧਾ ਪਾਕਿਸਤਾਨ ਵੱਲ ਦੇਖ ਦਾ ਰਹਿਦਾ ਕਦੋਂ ਕੋਈ ਇੱਲ ਉੱਧਰੋਂ ਆਵੇ ਅਤੇ ਗਧੇ ਨੂੰ ਲੈ ਕੇ ਪਹਾੜ ਤੇ ਜਾ ਉਤਰੇ

  • @amarjitsinghkhalsa4218
    @amarjitsinghkhalsa4218 4 ปีที่แล้ว

    Tehna saheb ji harman ji hapi new year ji

  • @laddumaan8572
    @laddumaan8572 4 ปีที่แล้ว

    ਮੁਬਾਰਕ ੨੦੨੦ ਜੀ

  • @amritsandhu3761
    @amritsandhu3761 4 ปีที่แล้ว

    Happy new year poori team nu......Bahut vadhiya program, Je naadekhaan taan roti hazam nahin hundi....keep it up kids.....aapda Baapu California ton....🙏🙏🙏🙏🙏

  • @bharbhurkang1755
    @bharbhurkang1755 4 ปีที่แล้ว +1

    Happy new year ❤❤❤❤❤❤

  • @dkjanjua7365
    @dkjanjua7365 4 ปีที่แล้ว

    ज़िन्दगी का एक और साल पूरा हुआ
    कहीं खुशिया थी तो कहीं गम साथ हुआ
    कितना खुशनसीब हूँ मैं,
    कुछ पुराने चेहरे साथ रहे
    तो कुछ नए चेहरों का दीदार हुआ
    किसी को हंसाया तो किसी को रुलाया,
    तो कभी मैं भी इन सबसे रूबरू हुआ
    ज़िन्दगी का एक और साल पूरा हुआ
    कहीं खुशिया थी तो कहीं गम साथ हुआ
    Happy New year ji

  • @SatnamSingh-qh5nm
    @SatnamSingh-qh5nm 4 ปีที่แล้ว

    Very very happy new year both of you

  • @GurpreetKaur-pe8pb
    @GurpreetKaur-pe8pb 4 ปีที่แล้ว

    navasaal mubarkg all and sawarnan veer g and harman sis and poori prime tv di team nu

  • @GurmeetSingh-ks9tz
    @GurmeetSingh-ks9tz 4 ปีที่แล้ว

    Waheguru ji ka khalsa waheguru ji ki fateh

  • @parmjitkumar1996
    @parmjitkumar1996 4 ปีที่แล้ว

    Happy New year prime asia team

  • @thefable9787
    @thefable9787 4 ปีที่แล้ว

    Happy new year prime Asia tv di teen nu sat sree akal ji lakhveer chahal from pilibangan Raj

  • @hardeepsidhu1383
    @hardeepsidhu1383 4 ปีที่แล้ว

    Happy New year🎈🎈🎈🎈

  • @tarlochansingh6793
    @tarlochansingh6793 4 ปีที่แล้ว

    Happy new Year 2020

  • @sandypreet2709
    @sandypreet2709 4 ปีที่แล้ว

    Happy new year 🥳 to all the prime Asia tv team and family from Mr And mrs maan ..London

  • @arundeepdeep1378
    @arundeepdeep1378 4 ปีที่แล้ว

    We whish you and your all prime Asia tv. Chennel family to a very very very very very happy new year tehna Saab and hrmn deedi and your family

  • @jivanmalhi6466
    @jivanmalhi6466 4 ปีที่แล้ว

    Wah ji wah

  • @klairbrinder1315
    @klairbrinder1315 4 ปีที่แล้ว

    Tuhanu v boht boht Mubarka ji

  • @sukhbirkaur7838
    @sukhbirkaur7838 4 ปีที่แล้ว +1

    Happy new year ji may god bless u

  • @gauravmashal3092
    @gauravmashal3092 4 ปีที่แล้ว

    Happy New Year to Prime Asia Team and both of you

  • @rajukalsi7598
    @rajukalsi7598 4 ปีที่แล้ว +1

    Happy new year sari teem nu g

  • @DavinderSingh-bz9tw
    @DavinderSingh-bz9tw 4 ปีที่แล้ว

    Heppy.new.year

  • @davindersinghdp2279
    @davindersinghdp2279 4 ปีที่แล้ว

    ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ

  • @singhpooni7345
    @singhpooni7345 4 ปีที่แล้ว +2

    ਟਹਿਣਾ ਸਾਬ ਜਲਦੀ ਨਾਮ ਲੈ ਦਿਆ ਕਰੋ ਧਿਆਨ ਹੋਰ ਪਾਸੇ ਜਾਦਾ

    • @parminderkaur2964
      @parminderkaur2964 4 ปีที่แล้ว

      Singh Pooni hahaha naam lai tehna sahib khud fas jaange😅

  • @BalvirKaur_Gill
    @BalvirKaur_Gill 4 ปีที่แล้ว

    Harman ji te tihna saihb ji aap ji nu Happy new year ,,parmatma sbh li tandrusti te khusian la k ave

  • @sukhwinderbhangu898
    @sukhwinderbhangu898 4 ปีที่แล้ว +1

    ਨਵੇਂ ਵਰ੍ਹੇ ਦੀਆਂ ਮੁਬਾਰਕਾਂ ਜੀ

    • @jagsirsingh1195
      @jagsirsingh1195 4 ปีที่แล้ว

      ਨਵੇ ਵਰੇ ਦੀਅਾ ਮੁਬਾਰਕਾ ਜੀ

  • @bluerobe1
    @bluerobe1 4 ปีที่แล้ว

    sanu ki tusi moorakh samjhya. sanu ni pata patiale da gadha tusi kinu keha 😆😆😆🤣🤣🤣🤣🤣🤣🤣🤣😂😂😂

  • @bindichouhan1092
    @bindichouhan1092 4 ปีที่แล้ว

    Tehana and harman nyc programs happy New year all friends

  • @manseeratavitaz9710
    @manseeratavitaz9710 4 ปีที่แล้ว

    Happy new year all team prime Asia.....Aman Dhot from Patiala

  • @JagjitBhullar
    @JagjitBhullar 4 ปีที่แล้ว +1

    ਪਟਿਆਲੇ ਦਾ ਗਧਾ
    I thought You will be talking about CAPTAIN AMRINDER SINGH

  • @balvindercalotia9516
    @balvindercalotia9516 4 ปีที่แล้ว

    Happy New year to prime Asia all team 🎉🙌👏🎉

  • @abhijotsingh9291
    @abhijotsingh9291 4 ปีที่แล้ว

    Harman ji tehna sahib ta avdi sehat da khyal ni rakhde but tusi pani piya hi dinde ta best c 😂😂😂😂😂

  • @nekhiljai7558
    @nekhiljai7558 4 ปีที่แล้ว

    Paji ik program hor suru kro social responsibility

  • @AmarSingh-up8gn
    @AmarSingh-up8gn 4 ปีที่แล้ว

    Happy New year thena veer ji te Harman veer ji god bless you and your team

  • @rajwantkaur1593
    @rajwantkaur1593 4 ปีที่แล้ว

    app nu vi bhut bhut vadhaeeya hon ji

  • @maan5794
    @maan5794 4 ปีที่แล้ว

    ਲੱਗਦਾ ਤਾ ਆਏ ਐ ਵੀਰ ਵੀ ਪਟਿਆਲੇ ਵਾਲੇ ਗਧੇ ਨੂੰ ਦੁਬਾਰਾ ਕੋਈ ਨਹੀਂ ਵੇਖਣਾ ਚਾਹੁੰਦਾ

  • @amandeepsandhu3710
    @amandeepsandhu3710 4 ปีที่แล้ว

    God bless you

  • @pirtpalboora4108
    @pirtpalboora4108 4 ปีที่แล้ว

    ਇਹ ਪ੍ਰੋਗਰਾਮ ਕਿਸ ਕਿਸ ਵਧੀਆ ਲੱਗਾ ਲਾਇਕ ਕਰੋ

  • @jagroopsingh193
    @jagroopsingh193 4 ปีที่แล้ว

    2020

  • @harpreethr2377
    @harpreethr2377 4 ปีที่แล้ว +1

    ਨਵੇਂ ਸਾਲ ਦੀਆਂ ਮੁਬਾਰਕਾਂ ਜੀ

  • @indianspitzdog1987
    @indianspitzdog1987 4 ปีที่แล้ว

    Happy New year sare pariwar nu g.khus raho sare

  • @balwindersinghpawar5024
    @balwindersinghpawar5024 4 ปีที่แล้ว

    ਪ੍ਰੋਗਰਾਮ ਬਹੁਤ ਵਧੀਆ ਜੀ

  • @mallfazilka4669
    @mallfazilka4669 4 ปีที่แล้ว

    ਹਰਮਨ ਜੀ ਅਤੇ ਟਹਿਣਾ ਸਾਹਬ .ਨਵਾ ਸਾਲ ਮੁਬਾਰਕ

  • @inderjitsharma1570
    @inderjitsharma1570 4 ปีที่แล้ว

    Happy new year ji Tehna SAHIB & other staff

  • @mukeshkumarbam8762
    @mukeshkumarbam8762 4 ปีที่แล้ว

    Happy New Year to you and all viewers ji...

  • @sukhjinderdhillon8170
    @sukhjinderdhillon8170 4 ปีที่แล้ว

    ਬਹੁਤ ਵਧੀਆ ਜੀ

  • @shubh_randhawa12
    @shubh_randhawa12 4 ปีที่แล้ว

    Sat sri akal tehna saab and thind mam

  • @gurmeetbrarbrar368
    @gurmeetbrarbrar368 4 ปีที่แล้ว

    Happy new years prime ki pury team nu

  • @shindersingh3821
    @shindersingh3821 4 ปีที่แล้ว

    ਨਵੇਂ ਵਰ੍ਹੇ ਦੀਆਂ ਮੁਬਾਰਕਾਂ ਵੀਰ ਜੀ

  • @sagar5848
    @sagar5848 4 ปีที่แล้ว

    Zindabad ge

  • @ronaldocristano7872
    @ronaldocristano7872 4 ปีที่แล้ว

    Happy new year 🥳🥳🥳

  • @singhsukhpal3658
    @singhsukhpal3658 4 ปีที่แล้ว

    Happy new year 2020 in advance

  • @bhindaboparai7428
    @bhindaboparai7428 4 ปีที่แล้ว

    Patran ton bhawanigarh nu hunde hoey bathinda side te Ludhiana nu ikk sarhak jandiaa jissnu bannaea gea...te croran rukh katte gae te ikk ni laea 7year hoggey ohna di jaggah te na sarkar te na hi junglaat mehkme ne mausam beimaan hona hi aa

  • @kumarrajeshkumarkumarrajes6888
    @kumarrajeshkumarkumarrajes6888 4 ปีที่แล้ว

    Happy New year 2020 wish you

  • @GurmeetSingh-ks9tz
    @GurmeetSingh-ks9tz 4 ปีที่แล้ว

    Sawran s tehna ji Harman thind ji sat siri akal ji

  • @bharbhurkang1755
    @bharbhurkang1755 4 ปีที่แล้ว

    🙏👍

  • @ashwanijnagal5403
    @ashwanijnagal5403 4 ปีที่แล้ว

    HAPPY NEW YEAR

  • @sukhysukhy5553
    @sukhysukhy5553 4 ปีที่แล้ว

    Happy New year ji saria nu

  • @navidhanda7886
    @navidhanda7886 4 ปีที่แล้ว

    ....Namee saal Diya mubarka....

  • @daljitsroya2038
    @daljitsroya2038 4 ปีที่แล้ว +1

    ਟਹਿਣਾ ਅਤੇ ਹਰਮਨ ਹੀ ਜੀ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਅਤੇ ਨਵਾਂ ਸਾਲ ਮੁਬਾਰਕ ਹੋਵੇ ।

  • @harmeshsinghkhokhar5895
    @harmeshsinghkhokhar5895 4 ปีที่แล้ว

    Happy new year's Tahna veer Harmen g

  • @drdhillon8806
    @drdhillon8806 4 ปีที่แล้ว

    Happy new year tehna Saab Nd Harman g..🙏🌹

  • @amybadesha7065
    @amybadesha7065 4 ปีที่แล้ว

    Happy new year both of you

  • @harmandeepmalhi2744
    @harmandeepmalhi2744 4 ปีที่แล้ว

    Happy new year tana saab madem harman g

  • @manpreetsinghbrar3869
    @manpreetsinghbrar3869 4 ปีที่แล้ว

    Happy new year to both

  • @satshriakalji1303
    @satshriakalji1303 4 ปีที่แล้ว

    😀😀👏👏👏Happy New Year

  • @reshamsihu536
    @reshamsihu536 4 ปีที่แล้ว

    siraa tehna saa b 😂😂👌