Giani Harpreet Singh ਦੀ ਜਥੇਦਾਰ ਵਜੋਂ ਕਿਉਂ ਹੋਈ ਪੱਕੀ ਛੁੱਟੀ? ਜਾਣੋ ਅਸਲ ਵਜ੍ਹਾ| SGPC |Virsa Valtoha| News18
ฝัง
- เผยแพร่เมื่อ 10 ก.พ. 2025
- ਗਿ. ਹਰਪ੍ਰੀਤ ਸਿੰਘ ਦੀ ਜਥੇਦਾਰ ਵਜੋਂ ਕਿਉਂ ਹੋਈ ਪੱਕੀ ਛੁੱਟੀ? ਜਾਣੋ ਅਸਲ ਵਜ੍ਹਾ| SGPC |Virsa Valtoha| News18
SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਖਤਮ। ਗਿ. ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ। ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਉਨ੍ਹਾਂ ਦੇ ਰਿਸ਼ਤੇਦਾਰ ਨੇ ਗੰਭੀਰ ਇਲਜ਼ਾਮ ਲਗਾਏ ਨੇ.. ਜਿਸ ਦੀ ਜਾਂਚ 3 ਮੈਂਬਰੀ ਕਮੇਟੀ ਕਰ ਰਹੀ ਹੈ... 19 ਦਸੰਬਰ 2024 ਤੋਂ ਗਿਆਨੀ ਹਰਪ੍ਰੀਤ ਸਿੰਘ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਨਿਭਾਉਣ ਲਈ ਲੋਕ ਲਗਾਈ ਗਈ ਹੈ... ਜਾਂਚ ਕਮੇਟੀ ਨੂੰ ਪਹਿਲਾਂ 15 ਦਿਨ ਦਾ ਸਮਾਂ ਦਿੱਤਾ ਗਿਆ ਸੀ...ਫਿਰ ਸਮਾਂ ਇੱਕ ਮਹੀਨਾ ਹੋਰ ਵਧਾਇਆ ਗਿਆ, ਅਤੇ 3 ਫਰਵਰੀ ਨੂੰ ਮੁੜ ਇਸ ਕਮੇਟੀ ਦੀ ਮਿਆਦ ਇੱਕ ਮਹੀਨਾ ਵਧਾਈ ਗਈ...
ਖਾਸ ਗੱਲ ਇਹ ਵੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਇਸ ਜਾਂਚ ਕਮੇਟੀ ਤੇ ਇਤਰਾਜ਼ ਵੀ ਜਤਾ ਚੁੱਕੇ ਨੇ... ਗਿਆਨੀ ਰਘਬੀਰ ਸਿਘ ਨੇ ਕਿਹਾ ਸੀ ਕਿ SGPC ਦੀ ਕਮੇਟੀ ਨੂੰ ਜਥੇਦਾਰਾਂ ਦੀ ਜਾਂਚ ਦਾ ਅਧਿਕਾਰ ਨਹੀਂ...
#gianiraghbirsingh #sgpc #gianiharpreetsinghji #harjinderdhami #news18punjab
Find Latest News, Top Headlines And breaking news only on News18 Punjab TH-cam Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on TH-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab
ਅਲਜਾਮ ਨਾ ਕਹੋ ਬਦਨਾਮ ਕਰਨ ਅਲਜਾਮ ਠੋਸ ਦਿੱਤਾ ਗਿਆ ਹੇ ਬੇਸ਼ਰਮ ਕਮੇਟੀ ਨੇ
Jathedar Jagtar Singh Hawara Zindawaad.Badala nu hun asli akali takrange.
Panthak Akali Lehar nu Sgoc jitao te rajniti dharm cho bahar kro.
Dhami lag geya virsa de thale pa ta khalara sikha vich d ne
ਬਾਦਲ ਦਲੀਆ ਦਾ ਬਾਈਕਾਟ ਕਰੋ
Shri guru hargobind sahib ji aap hee faesla karnge
ਸੱਚ ਨੂੰ ਫਾਂਸੀ .... ...
pure punjab ne akalidal pardan sromni harpreet singh jathedar de magar turna.akali dal pardan harpreet bolesonehal zindabab..
harpreet hun bnu ga prdan akalidal da..
badala de kehne cho bahar hon karke laya
Valtohe and sukhi da bhatha bathing hae share aam bhagore
Phaghal loko sgpc kol koe adhikaar he nae jaanch karanda aa chamcha daekho kes tra hub hub kae bole raea
dari ban sarna tu vi kuta badla da..
ਏ ਬਹੁਤ-ਬਹੁਤ ਵਧੀਆ ਹੌਇਆ ਇਸ ਜਥੇਦਾਰ ਹਰਪ੍ਰੀਤ ਸਿੰਘ ਸਭ ਤੌ ਘਟੀਆ ਨਿਕਲਿਆ ਏ ਜੰਦੇਥਾਰ ਲੀਡਰ ਬਣਨਾ ਚਹੁੰਦਾ ਸੀ
ਪਾਡਾ ਛੌਟਾ ਸੀ ਜਲਦੀ ਭਰ ਗਿਆ ਸਿੰਖ ਕੌਮ ਦਾ ਬਹੁੁਤ ਨੁਕਸਾਨ ਕੀਤਾ
ਆਪਣੇ ਸਾੰਡੂ ਨੇ ਹੀ ਸਕਾਇਤ ਕੀਤੀ ਸੀ ਬਹੁਤ-ਬਹੁਤ
Chamchaa baadla da
Valtoa taa ghu.......... laghdaa hae