🎶KUJH NAWA KAR GEYA AE 🎶 || NEKVIR MINISTRIES || NEW MASIHI GEET 2022 || DINESH DK ||

แชร์
ฝัง
  • เผยแพร่เมื่อ 12 ม.ค. 2025

ความคิดเห็น •

  • @nekvirministries
    @nekvirministries  ปีที่แล้ว +118

    Jai Masih ki sb ko, jldi se yeh song bhi suno aur enjoy kro. Prabu Yeshu Masih ki mahima ho. God bless you..
    🎶MAINE SADA TERA NAAM LIYA🎶 || MASIHI GEET 2023/2024 || NEKVIR MINISTRIES || ☑️☑️ WORSHIP SONG ||
    th-cam.com/video/Bt0ECN5hL-g/w-d-xo.html

    • @jackup9202
      @jackup9202 ปีที่แล้ว +7

      ❤❤❤❤❤

    • @nargisnargis5393
      @nargisnargis5393 11 หลายเดือนก่อน +1

      0​@@jackup9202

    • @MonuBhandari-y8s
      @MonuBhandari-y8s 10 หลายเดือนก่อน +1

      ❤❤❤🎉🎉😊😊😊 Good 🎵🎵🎵🎵 song❤❤

    • @GurjeetSingh-c2q
      @GurjeetSingh-c2q 6 หลายเดือนก่อน

      Jai mashi ji brother ji God bless you

    • @GurjeetSingh-c2q
      @GurjeetSingh-c2q 6 หลายเดือนก่อน

      Jesus i love 💕💕❤❤❤❤ you

  • @sukhahans1616
    @sukhahans1616 ปีที่แล้ว +21

    ਬਹੁਤ,ਬਹੁਤ,ਵਧਿਆ,ਧਨਵਾਦ

  • @AmanDeep-b3s7q
    @AmanDeep-b3s7q 8 วันที่ผ่านมา +2

    ਮੇਰੀ ਜ਼ਿੰਦਗੀ ਦੇ ਵਿੱਚ ❤❤❤❤❤

  • @gurpreetsinghrai1758
    @gurpreetsinghrai1758 ปีที่แล้ว +8

    ਬਹੁਤ ਬਹੁਤ ਮੁਬਾਰਕਾਂ 🕊️

  • @AmanDeep-b3s7q
    @AmanDeep-b3s7q 8 วันที่ผ่านมา +2

    ਕੁਝ ਨਹੀ ਬਲਕਿ ਬਹੁਤ ਕੁਝ ਨਵਾਂ ਕਰ ਗਿਆ ਏ❤❤❤❤❤❤❤❤🎉🎉🎉🎉🎉🎉

  • @darshanmasihladder7733
    @darshanmasihladder7733 ปีที่แล้ว +8

    ਹੋਂਸਲੇ ਬੁਲੰਦ ਸਾਡੇ ਹੋਂਸਲੇ ਬੁਲੰਦ,,,,,,,,,ਅਸੀਂ ਯਿਸੂ ਨੂੰਧਿਆਕੇਲੜਨੀ ਹਰ ਜੰਗ,,,,,ਅਸੀਂ ਲੜਨਾ ਸ਼ੈਤਾਨ ਨਾਲ ਕਦੇ ਨਹੀਂ ਬੋਲਣਾ,,,,,, ਆਪਣੀ ਜ਼ਬਾਨੋਂ ਨਾਰਾਂ ਹਲੈਲੂਈਆ ਬੋਲਣਾ,,,,,, ਸਾਨੂੰ ਚੜੀਆ ਮਸੀਹ ਦੇ ਪਿਆਰ ਵਾਲਾ ਰੰਗ ,,, ਹੋਂਸਲੇ,,,,

  • @RajSingh-p7q9f
    @RajSingh-p7q9f ปีที่แล้ว +15

    ਸੱਚ ਮੁੱਚ ਮੇਰਾ ਯਿਸੂ ਮੇਰੀ ਜ਼ਿੰਦਗੀ ਵਿੱਚ ਕੁਝ ਨਵਾਂ ਕਰ ਗਿਆ ਹੈ

  • @MANAV989
    @MANAV989 ปีที่แล้ว +8

    ਸੱਚੀ ਬੁਹਤ vdiaa song ਖੁਦਾ ਦੀ tariff hove ❤🎉

  • @rajpuar8434
    @rajpuar8434 ปีที่แล้ว +44

    ਕੁਝ ਨਵਾਂ ਕਰ ਦਿੱਤਾ ਪ੍ਰਭੂ ਨੇ ਮੇਰੀ ਜਿੰਦਗੀ ਦੇ ਵਿੱਚ 😊

  • @PremSingh-vn4qd
    @PremSingh-vn4qd ปีที่แล้ว +32

    ਪ੍ਰਭੂ ਨੂੰ ਮਹਿਮਾ ਮਿਲੇ❤

  • @luckyaprilia4413
    @luckyaprilia4413 ปีที่แล้ว +17

    ✝️👑ਹੋਸਨਾ ਹੋਸਨਾ ਹੱਲੇਲੂਈਆ 🙌

  • @anjalibhatti7243
    @anjalibhatti7243 2 ปีที่แล้ว +37

    ਪਰਭੁ ਯਿਸ਼ੂ ਮਸੀਹ ਨੇ ਸਭ ਕੁੱਝ ਨਵਾਂ ਕਰ ਦਿੱਤਾ ਹੈ

  • @yeshuislife171
    @yeshuislife171 ปีที่แล้ว +13

    god bless you brother and sister 🙌 ਅਮੀਨ

  • @sukhisukhi5387
    @sukhisukhi5387 ปีที่แล้ว +6

    ਬਹੁਤ ਵਧੀਆ ਗੀਤ ਏ
    ਮੇਰੀ ਜਿੰਦਗੀ ਵਿੱਚ ਬਹੁਤ ਕੁਝ ਨਵਾਂ ਕੀਤਾ ਅਤੇ ਕਰਦਾ ਹੈ ਅਤੇ ਕਰਦਾ ਰਹੇਗਾ

  • @darshanmasihladder7733
    @darshanmasihladder7733 ปีที่แล้ว +19

    ਬਹੁਤ ਹੀ ਸੁਰੀਲੀ ਅਤੇ ਮਿਠੀ ਸੁਗੰਧ ਭਰੀ ਆਵਾਜ਼ ਹੈ ਭਜਨ ਦੇ ਬੋਲ ਬੇਮਿਸਾਲ ਹਨ

  • @maniheer2585
    @maniheer2585 ปีที่แล้ว +17

    Hallelujah ਇਸ song ਨਾਲ ਸੱਚੀ ਮੇਰੀ ਜ਼ਿੰਦਗੀ ਵਿਚ ਬਹੁਤ ਕੁਜ ਨਵਾਂ ਹੋਇਆ ....jesus thanku for this song.hallelujah🙌🙌

  • @sonuintertenmentmusic31
    @sonuintertenmentmusic31 ปีที่แล้ว +14

    Hallelujah hallelujah hallelujah hallelujah hallelujah hallelujah hallelujah hallelujah hallelujah hallelujah 🙏🙏🤗🙏🤗🤗 yeshu ji sach much nawa kar gaya hai sab life vich agga v karo ida nawa amen amen amen

  • @harmanbhatti1916
    @harmanbhatti1916 ปีที่แล้ว +10

    Sach much kuj nva kargiya 🙏🙏🙏🙏🙏🙏🙏🙏⛪🤲🤲🤲

  • @PritamSingh-gw1iq
    @PritamSingh-gw1iq 10 หลายเดือนก่อน +16

    ਯਹੋਵਾਹ ਅਕਾਲ ਪੁਰਖ ਪਰਮੇਸ਼ਵਰ ਧੰਨ ਹੈ ਆਮੀਨ

  • @SunnyRai.u.s.a
    @SunnyRai.u.s.a ปีที่แล้ว +15

    ✝️🙏 ਕੁਝ ਨਵਾਂ ਕਰ ਗਿਆ ਏ ਓ ਮੇਰੀ ਜ਼ਿੰਦਗੀ ਦੇ ਵਿੱਚ 🙏✝️🙏 ਅਮੀਨ 🙏✝️🙏 ਅਮੀਨ 🙏✝️🙏 ਔਰ ਅਮੀਨ 🙏✝️🙏✝️🌴🪴💐🙏✝️🌴🪴💐🙏✝️🌴🪴🙏✝️🙏✝️🙏

  • @sumanbhatti7259
    @sumanbhatti7259 10 หลายเดือนก่อน +13

    Khuda Fazal ho gya aa thank you Jesus Christ amen amen amen amen amen amen amen 🙌🙏🙏🙏🙏🙏

  • @wayofheavenchurch8062
    @wayofheavenchurch8062 ปีที่แล้ว +45

    ਕੁਝ ਨਵਾਂ ਕਰਗਿਆ ਏ ਤੂੰ ਮੇਰੀ ਜਿੰਦਗੀ ਦੇ ਵਿਚ.... ਵਾਹ..... ਸੱਚੀ ਬਹੁਤ ਕੁਝ ਨਵਾਂ ਕਰਗਿਆ ਏ ਉਹ ਮੇਰੀ ਜਿੰਦਗੀ ਦੇ ਵਿਚ.. Praise God 🙌🙌🙌🙌

  • @SurajKumar_73409
    @SurajKumar_73409 ปีที่แล้ว +20

    Mere ਜ਼ਿੰਦਗੀ ਦੇ ਵਿੱਚ song kam ਕੀਤਾ ਹੈ Jesus ap bless kra a ji or ap family bless you

  • @Jaswinder-wy7vl
    @Jaswinder-wy7vl 10 หลายเดือนก่อน +3

    ਕੁੱਝ ਨਵਾਂ ਕਰ ਗਿਆ ਏ ਉਹ ਮੇਰੀ ਜ਼ਿੰਦਗੀ ਦੇ ਵਿਚ ਸੱਚੇ ਤੇ ਸਾਮਰਥੀ ਪ੍ਰਮੇਸ਼ਵਰ ਜੀ,ਪ੍ਰਭੂ ਜੀ ਮੈ ਤੁਹਾਡਾ ਧੰਨਵਾਦ ਕਰਦਾ

  • @swarnjeetsingh9320
    @swarnjeetsingh9320 ปีที่แล้ว +5

    ਨਾਈਸ ਸੌਂਗ ਅਮੀਨ

  • @IbrahimKalyan
    @IbrahimKalyan ปีที่แล้ว +5

    Sach much meri life change hogi jesus christ 👏👏🤗🤗🇪🇺

  • @rajdeep-426
    @rajdeep-426 ปีที่แล้ว +38

    ਕੁੱਝ ਨਵਾਂ ਕਰ ਗਿਆ ਊ ਮੇਰੀ ਜ਼ਿੰਦਗੀ ਦੇ ਵਿਚ Thank you jesus Hallelujah hallelujah

    • @gorirai545
      @gorirai545 ปีที่แล้ว

      Ameen ✝️🙏👏

  • @rituranigohar8734
    @rituranigohar8734 ปีที่แล้ว +9

    Thanku Jesus Christ such much tusi Mera jivan NVA kar ta Parise the lord 🙏

  • @officialsidhu390
    @officialsidhu390 ปีที่แล้ว +41

    ਸੱਚ ਮੁੱਚ ਯਿਸ਼ੂ ਹਰ ਰੋਜ ਸਾਡੀ ਜਿੰਦਗੀ ਵਿੱਚ ਕੁਛ ਨਾ ਕੁਛ ਨਵਾਂ ਕਰਦਾ ਹੈ ਆਮੀਨ 🙏🙏

  • @gurpreetsinghrai1758
    @gurpreetsinghrai1758 ปีที่แล้ว +4

    ਮੈਨੂੰ ਤਾਂ ਕੋਈ ਵੀ ਨਹੀਂ ਸਮਝ ਆ ਰਿਹਾ ਕਿ ਮੈਂ ਕੀ ਇਥੇ ਲਿਖਾਂ ਆਨੰਦ ਆ ਗਿਆ ਹੈ ਗੀਤ ਏ ਸੂਣ ਕੇ ⛪✝️♥️⛪⛪⛪

    • @BabalDeep-h2o
      @BabalDeep-h2o 2 หลายเดือนก่อน

      🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🖐️🖐️🎂🎂🎂🎂🎂🎂🎂🎂🎂🎂

    • @KulwindarSingh-zt5ze
      @KulwindarSingh-zt5ze 2 หลายเดือนก่อน

      Kk🌦️🌧️🌈💒🍪🍷🛐

  • @yeshuislife171
    @yeshuislife171 ปีที่แล้ว +18

    ਧੰਨਵਾਦ ਖੁਦਾ ਦਾ ਅਮੀਨ ਆਮੀਨ blessing song ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ
    ਮਹਿਮਾ ਦੇ ਜੋਗ ਮੇਰਾ ਪ੍ਰੇਮੀ ਪਿਤਾ

  • @jeetjagjit1858
    @jeetjagjit1858 ปีที่แล้ว +12

    Sachmuch khudaya... Ajj hi pehli var a song subha sunya or ajj hi ik bht vddi blessing khudawand ne de ditti sham nu..kuj Nwa kr gya a oh meri zindgi de vich ajj .praise the Lord Hallelujah 🙌🏻🙌🏻🙌🏻🥰🥰

  • @jamesmasih9841
    @jamesmasih9841 2 ปีที่แล้ว +8

    Very very blessed song
    God bless you sisters and brother. Amen🙏

  • @JassaSingh-p2v
    @JassaSingh-p2v 9 หลายเดือนก่อน +1

    Jai mashi ❤❤❤❤

  • @stephencheeda8036
    @stephencheeda8036 2 ปีที่แล้ว +12

    ਬਹੁਤ ਹੀ ਸੋਹਣਾ ਗੀਤ ❤️❤️God Bless you All

  • @manishasahota-ve4dn
    @manishasahota-ve4dn ปีที่แล้ว +10

    ✝️✝️Je sach ha ki parmeshwar hamari zindagi badal deta ha 🙏🙏

  • @priyasodhi9164
    @priyasodhi9164 2 ปีที่แล้ว +82

    ਕੁਝ ਨਵਾਂ ਕਰ ਗਿਆ ਹੈ ਉਹ ਮੇਰੀ ਜ਼ਿੰਦਗੀ ਦੇ ਵਿਚ 🙌🏻 😇 Amen amen 🙏🏻 Thanku jesus ♥️

  • @ashishmasih2538
    @ashishmasih2538 10 หลายเดือนก่อน +6

    God bless you hallelujah Ashish mashi guraspur Amen Rani mom Jas mashi di

  • @Kashmir856
    @Kashmir856 11 หลายเดือนก่อน +3

    Thanks..Jesus...life...change...krdi....meri.. Hallelujah..✝️🙏💪🕊️🕯️

  • @maniharttv3104
    @maniharttv3104 4 หลายเดือนก่อน

    ਸੱਚੀ ਮੇਰੀ ਜਿੰਦਗੀ ਚ ਉਥਲ ਪੁਥਲ ਸੀ। ਪਰ ਫਿਰ ਯਿਸ਼ੂ ਆਇਆ ਤੇ ਸਭ ਕੁਝ ਨਵਾਂ ਹੀ ਕਰ ਗਿਆ। Hallelujah 🙌🏻✝️

  • @rrrihanjoy235
    @rrrihanjoy235 2 ปีที่แล้ว +32

    ਵੀਰ ਜੀ ਬਹੁਤ ਹੀ ਸੋਹਣਾ ਮਸੀਹ ਗੀਤ ਆ God bless you

    • @soniyagour5501
      @soniyagour5501 ปีที่แล้ว +1

      😊😊😊

    • @soniyagour5501
      @soniyagour5501 ปีที่แล้ว

      😊😊❤😊😊😊😊😊😊😊😊😊😊😊

    • @soniyagour5501
      @soniyagour5501 ปีที่แล้ว

      😊😊😊😊😊😊😊😊😊😊😊😊😊😊😊

    • @soniyagour5501
      @soniyagour5501 ปีที่แล้ว

      😊😊😊😊😊😊😊

    • @soniyagour5501
      @soniyagour5501 ปีที่แล้ว

      😊😊😊😊😊😊😊😊😊😊😊😊😊

  • @BaljeetKaur-g7b
    @BaljeetKaur-g7b ปีที่แล้ว +2

    Bhut bhut Thnku JESUS papa ji

  • @yeshumasih3034
    @yeshumasih3034 2 ปีที่แล้ว +16

    Amen i receive these prophetic words in jesus name......God bless u all

  • @SunilMashih-k6z
    @SunilMashih-k6z หลายเดือนก่อน +1

    Thanks Jesus mere Zindagi ko nawa karne ke liye ✝️

  • @kamalkhokhar1774
    @kamalkhokhar1774 ปีที่แล้ว +10

    ਕੁਝ ਨਵਾਂ ਕਰ ਗਿਆ ਮੇਰੀ ਜਿੰਦਗੀ ਦੇ ਵਿਚ ਬਹੁਤ ਵਧੀਆ ਮਸੀਹ ਗੀਤ God bless you bro and sister ji 🙏

  • @abhihans5010
    @abhihans5010 ปีที่แล้ว +2

    Very nice mashia song

  • @samsonmessey4388
    @samsonmessey4388 2 ปีที่แล้ว +59

    ਪ੍ਰੱਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਸਲਾਮ ਪਾਸਟਰ ਜੀ।
    ਬਹੁਤ ਆਨੰਦ ਆਇਆ ਤੁਹਾਡੇ ਗਾਏ ਗੀਤ ਨੂੰ ਸੁਣ ਕੇ, ਪ੍ਰੱਭੂ ਤੁਹਾਨੂੰ ਹੋਰ ਵੀ ਆਪਣੀ ਸਾਮਰਥ ਨਾਲ ਇਸਤੇਮਾਲ ਕਰਨ।
    ( Samson from shahkot ALBERT BHAJI USA is my cousin)

  • @Sukh-wi6fd
    @Sukh-wi6fd 4 หลายเดือนก่อน

    ਬਹੁਤ ਵਧੀਆ ਗੀਤ ਜਿੰਨਾ ਵੀ ਕਹੋ ਓਨਾ ਹੀ ਥੋੜਾ

  • @simranjeetsingh5289
    @simranjeetsingh5289 ปีที่แล้ว +3

    Thank you Jesus ❤ Dhanwad dhanwad you Jesus 🙏 Amem Hallelujah 🙏🙌🙏🙌

  • @maniwarval
    @maniwarval ปีที่แล้ว +1

    ਜਿੰਦਗੀ ਵਿੱਚ ਪਹਿਲਾ ਜੀਵਨ ਬਦਿਲਾ ਹੈ ਯਿਸ਼ੂ ਮਸੀਹ ਨੇ ❤❤❤❤❤❤❤❤

  • @angrejlovejesus3756
    @angrejlovejesus3756 2 ปีที่แล้ว +24

    Hallelujah Prabhu di mehma hove 🙏🙏🙏🙏🙏

  • @LAKHVEERSINGH-n8w
    @LAKHVEERSINGH-n8w ปีที่แล้ว

    ਬਹੁਤ ਵਧੀਆ

  • @abrahimx3748
    @abrahimx3748 ปีที่แล้ว +6

    Super bless song....and lyrics... all glory to God 🙏😇❤️

  • @GurmeetKaur-x2g
    @GurmeetKaur-x2g หลายเดือนก่อน

    ਮੇਰੀ ਜ਼ਿੰਦਗੀ ਵਿਚ ਵੀ ਪ੍ਰਭੂ ਬਹੁਤ ਕੁਝ ਨਵਾਂ ਕਰ ਗਿਆ ,ਧਨਵਾਦ ,ਹਲੇਲੁਈਆ

  • @princepatsha6898
    @princepatsha6898 2 ปีที่แล้ว +22

    Sachi prabhu ne meri zindagi ch nawaan kita meri life nu all thanks ❤to my LOVING DAD JESUSU CHRIST LOVE JEUSU DAD

  • @preetteji24
    @preetteji24 ปีที่แล้ว +10

    ਬਹੁਤ ਸੋਹਣਾ ਗੀਤ ਪ੍ਰਭੂ ਜੀ ਗਾਉਣ ਵਾਲੇ ਆ ਨੂੰ ਤੇ ਸੁਣਨ ਵਾਲਿਆ ਨੂੰ ਅਸ਼ੀਸ਼ ਬਰਕਤ ਦੇਵੇ 🙏🙇‍♂️

  • @sahilgill5621
    @sahilgill5621 2 หลายเดือนก่อน +1

    Blessed song ❤️❤️❤️

  • @gsm2994
    @gsm2994 2 ปีที่แล้ว +22

    Lots of love and blessings team ❤️💯

  • @gurcharankaur7884
    @gurcharankaur7884 2 หลายเดือนก่อน

    Bahut bahut bahut Acha lagea jionde vasde raho piyareo❤❤❤❤❤❤❤❤❤

  • @HarpreetKaur-zu6bw
    @HarpreetKaur-zu6bw 2 ปีที่แล้ว +23

    Sach me bahut blessed song, God is powerful, God bless you brother and sisters

  • @BittuSingh-s2u
    @BittuSingh-s2u 8 หลายเดือนก่อน +3

    Jai mashe ji God bless you sis bro bhut khush rakhe tuhanu prbhu Jesus mashe ji 🎉🎉🎉🎉🎉

  • @vijayalisha
    @vijayalisha 2 ปีที่แล้ว +13

    Praise Praise Praise Jesus
    I’m so blessed
    God Bless You All ❤❤❤

  • @Chindersingh-ji6ni
    @Chindersingh-ji6ni 2 หลายเดือนก่อน +1

    Hallelujah hallelujah

  • @billa4276
    @billa4276 2 ปีที่แล้ว +7

    Bhut Maza aaya bhut sohna bhajan Amen hallelujah ❤️

  • @Jesus-thekingofkings
    @Jesus-thekingofkings ปีที่แล้ว +32

    Beautiful song 🙌🏻 Glory to the highest ✝️

  • @kamaljitkaur6930
    @kamaljitkaur6930 2 ปีที่แล้ว +11

    God bless you pastor ji
    Super blessed song 🙏🙏🙏🙏🙏🙏🙏🙏

  • @worshiperbrothergopalmasih193
    @worshiperbrothergopalmasih193 ปีที่แล้ว +23

    Praise the lord 🙌🙌❤

    • @HardeepSingh-jl3tn
      @HardeepSingh-jl3tn ปีที่แล้ว

      Praise the lord,🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🤚🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌👍👍👍👍👍👍👍👍👍👍👍👊👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🏻👍👍👍👍👍👍👍👍👍👍👍👍👍👍👍👍👍👍👍bleßssßsßßsssssssssssssssssssssssssssssss

  • @lovegill6910
    @lovegill6910 2 ปีที่แล้ว +16

    Hallelujah Hallelujah hallelujah glory to god bhut vdia anointed song god bless you

  • @hardepdeep6790
    @hardepdeep6790 9 หลายเดือนก่อน +1

    Jesus 🙏 sachi nawa krda mera lyi ❤

  • @AkashdeepSingh-d1n
    @AkashdeepSingh-d1n 5 วันที่ผ่านมา

    Thanku jeshu christ such much tusi Mera jivan nav kar jasi masih de God bless you ❤❤

  • @officialsahilmasih
    @officialsahilmasih 2 ปีที่แล้ว +12

    Khuda bless kare apko
    Bhut hi blessed song hai ❤️😇

  • @gurcharankaur7884
    @gurcharankaur7884 2 หลายเดือนก่อน

    Bahut bahut vadia jionde vasde raho piyareo ❤❤❤❤❤

  • @AnmolsekhwanHowworshpers
    @AnmolsekhwanHowworshpers 2 ปีที่แล้ว +21

    Woow What A Revelation in Lyrics...We Thank God For Everything ❤️❤️❤️❤️❤️

  • @powerofjesus-r
    @powerofjesus-r 9 หลายเดือนก่อน +1

    Hallelujah

  • @supriyagill5609
    @supriyagill5609 2 ปีที่แล้ว +17

    Glory to Lord Jesus papa✝️✝️✝️✝️

  • @guribloger5239
    @guribloger5239 ปีที่แล้ว

    Bhut bdiya song hai paster ji and sisters 😊😊😊

  • @princellb6235
    @princellb6235 ปีที่แล้ว +5

    Nice masihi song Praise the lord

  • @maniheer2585
    @maniheer2585 3 หลายเดือนก่อน

    Such a blessed song 🎉🎉🎉🎉ਮੈਂ india ਵਿਚ ਇਸ worship song ਨੂੰ ਬਹੁਤ ਗੋਂਦੀ ਸੀ ਇਕ ਦਿਨ ਚ ਪਤਾ ਨੀ ਕਿੰਨੀ ਕੇ ਵਾਰੀ... Now i am in canada 🇨🇦 ਪੇ੍ਰਮੇਸ਼ਵ ਨੇ ਮੇਰੀ ਜ਼ਿੰਦਗੀ ਵਿਚ ਨਵਾਂ ਕੀਤਾ thanku jesus ✝️🙌🙌🙌

  • @Sac-fh2rx
    @Sac-fh2rx 2 ปีที่แล้ว +9

    Very anointed song👏👏👏
    All Glory To Our Living Father
    🌷JESUS CHRIST🌷

  • @RakeshSingh-tv7gc
    @RakeshSingh-tv7gc ปีที่แล้ว +45

    ਮੈਨੂੰ ਇਹ ਗੀਤ ਬਹੁਤ ਹੀ ਵਧੀਆ ਲੱਗਾ ਹੈ ❤❤❤❤✝️✝️✝️✝️🙏🙏⛪⛪⛪⛪💝💝🌹

    • @YoelAnees
      @YoelAnees 3 หลายเดือนก่อน

      Yes

  • @akashmasih4210
    @akashmasih4210 ปีที่แล้ว +4

    Jai masih ki nice 👍👍👍👍 song

  • @RakeshSingh-tv7gc
    @RakeshSingh-tv7gc ปีที่แล้ว +12

    ਮੈਨੂੰ ਇਹ ਗੀਤ ਬਹੁਤ ਹੀ ਵਧੀਆ ਲੱਗਾ ❤✝️✝️⛪✝️

  • @shergill7378
    @shergill7378 2 ปีที่แล้ว +7

    Hallelujah 🙌 lovely song

  • @jagindersing675
    @jagindersing675 6 หลายเดือนก่อน

    Amen hallelujah kya awaaz hai ,kya geet hai heart ❤ touching

  • @shinduteja1382
    @shinduteja1382 2 ปีที่แล้ว +43

    ਮੈਨੂੰ ਇਹ ਗੀਤ ਬਹੁਤ ਹੀ ਵਧੀਆ ਲੱਗਾ well done everyone, stay blessed all

    • @salmansingh1313
      @salmansingh1313 ปีที่แล้ว +1

      ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ, ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ।🙏
      ਜ਼ਬੂਰ 91:1

    • @rajvirkaur5937
      @rajvirkaur5937 ปีที่แล้ว

      🙏Amen

  • @GoriKumar-w5s
    @GoriKumar-w5s 4 หลายเดือนก่อน

    Yes amen g thanks jisus g halejuha halejuha g i received it ..sach m kuch nva kr geya meri zindagi vich ...

  • @lukagoriyaofficial
    @lukagoriyaofficial 2 ปีที่แล้ว +5

    Bht vdiya song supper blessed song brother and sisters 👌👌🙌🙌🙌

  • @PinkyNayyar
    @PinkyNayyar ปีที่แล้ว

    ਆਦ ਅੰਤ ਅਲਫ਼ਾ ਉਮੇਗਾ ਯਿਸੂ

  • @Sloneymasih6284
    @Sloneymasih6284 2 ปีที่แล้ว +30

    Es geet nu Sunan de dwara ik Anand mehsoos hunda aa 😊God bless you brother &sisters

  • @ajitshah8967
    @ajitshah8967 ปีที่แล้ว +4

    Beautiful song Amen Hallelujah 🙏🙏

  • @harmanharman722
    @harmanharman722 ปีที่แล้ว +6

    Mahaabishek ne sachi meri life vich bhut kuj nawa kita aaa 🙏🙏🙏😊😊😊

  • @tanvi_official434
    @tanvi_official434 ปีที่แล้ว +9

    Sab nava kar gya a o meri zindagi de vich ❤❤❤❤ very blessed song God bless you all 🎉🎉

  • @taranpreetbadesha7516
    @taranpreetbadesha7516 2 ปีที่แล้ว +8

    Blessed song praise God ✝️ Hallelujah

  • @NareshKumar-p2q
    @NareshKumar-p2q 4 หลายเดือนก่อน

    Jai mashi de bhota Suno geet veer ji ❤❤ good bless you 🥰🥰

  • @Jesus-first_love
    @Jesus-first_love 2 ปีที่แล้ว +13

    Wowwww💐💐 thank you Jesus🙏🏻🙏🏻 This is blessed song🙏🏻🙏🏻 thanks to all of you 🙏🏻

  • @MangalSingh-hl3fu
    @MangalSingh-hl3fu 7 หลายเดือนก่อน

    ਸੱਚ ਵਿੱਚ ਯਿਸੂ ਨੇ ਮੇਰੀ ਜਿੰਦਗੀ ਵਿੱਚ ਬੁਹਤ ਕੁਝ ਕੀਤਾ ਹੈ❤❤❤❤❤

  • @muskanchoudhary1261
    @muskanchoudhary1261 2 ปีที่แล้ว +18

    Grace and Grace!! Praise You El Adonai 💗💗 Blessed Team 🔥🔥

  • @kuljitkaur7142
    @kuljitkaur7142 5 หลายเดือนก่อน

    Schi prbhu ne bhut nva kita meri zindagi vich ❤❤❤

  • @preetchahal174
    @preetchahal174 ปีที่แล้ว +18

    Nice masih song ❤❤

  • @RajenderKumar-d9m
    @RajenderKumar-d9m 4 หลายเดือนก่อน

    Praise the lord ✝️ halleluyah ✝️ Amen ✝️🛐🛐🙏🙏✝️🛐🛐 halleluyah ✝️🙏✝️✝️🛐✝️🛐