ความคิดเห็น •

  • @RanjitSingh-zr6eo
    @RanjitSingh-zr6eo 27 วันที่ผ่านมา +98

    ਹਿਮਾਚਲ ਦੀਆਂ ਗੱਡੀਆਂ ਵੀ ਪੰਜਾਬ ਵਿੱਚੋ ਰੋਕ ਦੇਣੀਆਂ ਚਾਹੀਦੀਆਂ ਹਨ

    • @kartargrewal8638
      @kartargrewal8638 26 วันที่ผ่านมา +12

      bai g, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

    • @nihalsingh.ns38329
      @nihalsingh.ns38329 26 วันที่ผ่านมา +6

      ਸਹੀ ਕਿਹਾ..ਜੇਕਰ ਸਰਕਾਰ ਅਾਮ ਜਨਤਾ ਲੲੀ ਕੁਝ ਨੀ ਕਰ ਰਹੀ..ਤਾਂ ਅਾਮ ਜਨਤਾ ਨੂੰ ਿੲੱਕਠ ਕਰ ਲੈਣਾ ਚਾਹੀਦਾ,..ਤੇ ਅਾਪਣੇ ਫੈਸਲੇ ਅਾਪ ਲੈ ਲੈਣੇ ਚਾਹੀਦੇ..

    • @azaad_singh1163
      @azaad_singh1163 26 วันที่ผ่านมา +3

      @@kartargrewal8638 ,Jina sarkara tay adalata nay ajj tak 1984 da insaaf nahi dita ona ton tenu ajay v umeed hai koi ?K hor chhitar khaan tay khvaun nu dil kar reha hai ?Azaadi he hul aa.

    • @gurmailsingh-kl7ht
      @gurmailsingh-kl7ht 24 วันที่ผ่านมา

      🚩🚩🚩🚩🌷🌷🌷🌷🌷🌷🌷

    • @issajatt5000
      @issajatt5000 23 วันที่ผ่านมา +1

      Himachal ale punjab ch thun fadan aunde a ..

  • @kashmirsingh9741
    @kashmirsingh9741 28 วันที่ผ่านมา +64

    ਏ ਪਹਾੜੀਏ ਜੂਤੀ ਤੋਂ ਬਗ਼ੈਰ ਸੂਤ ਨਹੀਂ ਆਉਣੇ

  • @baldevsinghriar4830
    @baldevsinghriar4830 26 วันที่ผ่านมา +65

    ਨਾ ਹਿਮਾਚਲ ਜਾਉ ਨਾ ਇਨ੍ਹਾਂ ਆਉਣ ਦਿਉ ਆਪੇ ਪਤਾ ਲੱਗ ਜਾਵੇਗਾ

    • @next-solution
      @next-solution 25 วันที่ผ่านมา +1

      Khota number 2

    • @azaad_singh1163
      @azaad_singh1163 23 วันที่ผ่านมา

      @@next-solution .Tu khota No 1

    • @next-solution
      @next-solution 22 วันที่ผ่านมา

      @@azaad_singh1163 teri jaat meri kinda hoju khote number 1

    • @suruaat7381
      @suruaat7381 22 วันที่ผ่านมา

      Lunn PTA LG ju pta ta thonu lgna ruk jao hor kujh k time tuhadi jehdi bund machhi Hui AA ajj kal oh set krange hun aappa saare Indian khalistani chuhe 🍌🙏🔱

  • @apnapunjab2023
    @apnapunjab2023 29 วันที่ผ่านมา +57

    ਫਿਰ ਹਿਮਾਚਲ ਵਾਲੇ ਪੰਜਾਬ ਵਿੱਚ ਜਮੀਨਾਂ ਕਾਹਨੂੰ ਦੇ ਰਹੇ ਹੋ❤

    • @AmarjitSingh-eq3rl
      @AmarjitSingh-eq3rl 28 วันที่ผ่านมา +5

      ਪੰਜਾਬ ਸਰਕਾਰ ਵੀ ਹਿਮਾਚਲ ਨਾਲ ਲਗਦੇ ਪੰਜਾਬ ਏਰੀਆ ਨਾਲ 100 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਮਿਲੇ ਇਸ ਬਾਬਤ ਹਿਮਾਚਲ ਸਰਕਾਰ ਨਾਲ ਗੱਲਬਾਤ ਕਰੇ ਇਹਨਾਂ ਵਿੱਚ ਕਿਸੇ ਦੇ ਜਮੀਨ ਖਰੀਦ ਤੇ ਰੋਕ ਲਾਉਣ ਦੀ ਹਿੰਮਤ ਨਹੀ

    • @GurdevSingh-vd5ie
      @GurdevSingh-vd5ie 27 วันที่ผ่านมา +1

      ਆ ਹੁੰਣ ਹੜ ਆ ਗਿਆ ਹੈ ਹਿਮਾਚਲ ਚ ਪਹਾੜ ਡਿੱਗ ਰਹੇ ਨੇ 😮ਹੁੰਣ ਰੋਕ ਕੇ ਸਹੀ ਕਰ ਰਹੇ ਹਨ।। ਪੰਜਾਬੀਆਂ ਦੀਆਂ ਜਾਨਾਂ ਬਚ ਜਾਣਗੀਆਂ 😅😅😅😅

    • @GurdevSingh-vd5ie
      @GurdevSingh-vd5ie 27 วันที่ผ่านมา +6

      ਨਾ ਜਾਉ ਰੱਬ ਨੂੰ ਵੀ ਐਹੀ ਮੰਨਜ਼ੂਰ ਹੈ 😅ਬਾੜ ਆਈ ਪਈ ਹੈ।। ਚਟਾਨਾਂ ਪਹਾੜ ਡਿੱਗ ਰਹੇ ਹਨ 😢😢😢😢

    • @kartargrewal8638
      @kartargrewal8638 26 วันที่ผ่านมา

      ehna da legal solution kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

    • @azaad_singh1163
      @azaad_singh1163 23 วันที่ผ่านมา

      @@AmarjitSingh-eq3rl ,Bhand sarkar taa 75% Punjab deeya naukriya Himachalia tay hora nu dayi baithi aa

  • @SukhjeetKaur-kj7fm
    @SukhjeetKaur-kj7fm 28 วันที่ผ่านมา +38

    ਜਾਣਾਂ ਬੰਦ ਕਰੋ

    • @panchamlal8591
      @panchamlal8591 24 วันที่ผ่านมา +1

      Koi chahta bi nahin ki tum himachal aao

    • @bainsyt2684
      @bainsyt2684 23 วันที่ผ่านมา

      Tu fad la othe jo fadna 😅​@@panchamlal8591

    • @khushigaming6844
      @khushigaming6844 21 วันที่ผ่านมา

      Himachal boycott kro
      ​@@panchamlal8591

  • @SukhjeetKaur-kj7fm
    @SukhjeetKaur-kj7fm 28 วันที่ผ่านมา +50

    ਹਿਮਾਚਲ ਜਾਣਾ ਬੰਦ ਕਰ ਦਿਓ ਕਿਉਂ ਛਿੱਤਰ ਪਰੇਡ ਕਰਾਉਂਦੇ ਉਹਨਾਂ ਤੋਂ ਨਾਂ ਜਾਉ

    • @alisterjohn1652
      @alisterjohn1652 27 วันที่ผ่านมา +3

      Kisne bulaya h 😂 ham to chahta h na aao

    • @V.kumaar
      @V.kumaar 27 วันที่ผ่านมา +4

      Koi chhittar prade nhin kuchh galat ansar dono side mahoul kharaab karde han

    • @kamalsingh-dc1vs
      @kamalsingh-dc1vs 26 วันที่ผ่านมา

      ​@@alisterjohn1652ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਹੈ ਸਬਰ ਕਰੋ ਭੁੱਖੇ ਨੰਗੇ ਲੋਕੋਂ

    • @kartargrewal8638
      @kartargrewal8638 26 วันที่ผ่านมา +5

      ​@@alisterjohn1652himachali gandgi ko bhi leke jao yahan punjab se. ehsanframosh kom

    • @kartargrewal8638
      @kartargrewal8638 26 วันที่ผ่านมา +4

      kaur ji, ehna da legal solution ha ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @msshergill1112
    @msshergill1112 25 วันที่ผ่านมา +17

    ਹਿਮਾਚਲ ਦਾ ਮੁਕੰਮਲ ਬਾਈਕਾਟ ਕਰੋ

  • @gaganss8459
    @gaganss8459 29 วันที่ผ่านมา +20

    ਤੁਸ਼ੀਂ ਵੀਰੇ ਹਿਮਾਚਲ ਮਤ ਜਾਂਣਾ ਿੲਹ ਸਾਲੇ ਭੁਖੇ ਮਰ ਜਾਣ ਗੇ ਮੈਂ ਵੀ ਹਿਮਾਚਲ ਗਿਅਾ ਸ਼ੀ ਸ਼ਾਨੂੰ ਧਕੇ ਨਾਲ ਸੇਬਾਂ ਦੀ ਪੇਟੀ ਮੁਲ ਦਿਁਤੀ ਕਹਿੰਦੇ ਜ਼ੇ ਸ਼ੇਬਾਂ ਦੀ ਪੇਟੀ ਨਾਂ ਲੲੀ ਤਾਂ ਤੁਵਾਡੀ ਗਡੀ ਤੋੜ ਦੇਵਾਂ ਗੇ ਮਤ ਜ਼ਾਓ

    • @ParamjitKaur-bp4de
      @ParamjitKaur-bp4de 23 วันที่ผ่านมา +1

      Ihna bhukhmaryan di inni gundagardi .

  • @mankiratsingh-mp1iq
    @mankiratsingh-mp1iq 28 วันที่ผ่านมา +17

    ਬਹੁਤ ਵਧੀਆ ਕਿਉਂ ਜਾਂਦੇ

  • @jaswinderjassa2637
    @jaswinderjassa2637 26 วันที่ผ่านมา +8

    ਹਿਮਾਚਲ ਅਤੇ ਪੰਜਾਬ ਦੇ ਟੈਕਸੀ ਚਾਲਕ ਇੱਕ ਦੁਜੇ ਨੂੰ ਅਪਣਾ ਸਹਾਇਤਾ ਨੰਬਰ ਦੇ ਦੋ , ਜੇ ਕੋਈ ਸ਼ਰਾਰਤੀ ਅਨਸਰ ਹਿਮਾਚਲ ਜਾ ਪੰਜਾਬ ਚ ਟੈਕਸੀ ਨੂੰ ਨੁਕਸਾਨ ਕਰਦਾ ਤਾਂ ਓਸਤੇ ਮਿਲਕੇ ਕਾਰਵਾਈ ਕਰਵਾਓ

  • @BinduMavi-rq8zh
    @BinduMavi-rq8zh 24 วันที่ผ่านมา +4

    ਸਬਜ਼ੀ ਮੰਡੀਆਂ ਵਿੱਚ ਹਿਮਾਚਲ ਦੀ ਸਬਜ਼ੀ ਖਰੀਦਣੀ ਗੱਡੀਆਂ ਆਪਣੀਆਂ ਬੰਦ ਕਰੋ

  • @BalkaranSingh-uq8qs
    @BalkaranSingh-uq8qs 24 วันที่ผ่านมา +3

    i stand with my Punjab❤

  • @kamalsingh-dc1vs
    @kamalsingh-dc1vs 26 วันที่ผ่านมา +12

    ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ

  • @Allriteyeah12
    @Allriteyeah12 29 วันที่ผ่านมา +12

    2023 vich flood aaye si punjab vich sikhan ne tractor trucka te ration vandeya si…on other hand PAHADI CITIES jive ki Haldwwani te shimla vich pahadi 200₹ di pani di botal bech rahe si jis di videso youtube te search krke miljaangia…es naal farak pta lagda hai

    • @ParamjitKaur-bp4de
      @ParamjitKaur-bp4de 23 วันที่ผ่านมา

      ਹੁਣ ਨਾ ਵੰਡਿਓ । ਇਹ ਪਹਾੜੀਏ ਅਹਿਸਾਨ ਫਰਾਮੋਸ਼ ਹੁੰਦੇ ਹਨ।

  • @NarvailSingh-qr3dg
    @NarvailSingh-qr3dg 29 วันที่ผ่านมา +14

    ਹੋਰ। ਲਗਰ। ਖਵਾਉ।

  • @gsingh5617
    @gsingh5617 23 วันที่ผ่านมา +2

    Kharar/Kurali vich plot khareed rahe ne himachali nu vi Punjab sarkar rok laa dave, te himachal vang #permission di load honi chaidi eh.

  • @ajaibsingh3873
    @ajaibsingh3873 26 วันที่ผ่านมา +5

    ਤੁਹਾਡੇ ਹੱਥ ਟੁੱਟੇ ਨੇ, ਉਹ ਤੁਹਾਨੂੰ ਕੁੱਟਦੇ ਨੇ ਤੇ ਤੁਸੀਂ?

  • @soulofgod1721
    @soulofgod1721 28 วันที่ผ่านมา +7

    Punjabo ekta Rakho

  • @harindersingh1740
    @harindersingh1740 27 วันที่ผ่านมา +5

    EH SAREY ORDER HIMACHAL PARDESH DE CM DE NE KI PUNJAB DI KOI VI TAXI HIMACHAL PARDESH VICH ENTER NAHIN HONI CHAHIDI OR POLICE VI PUNJAB DIYA TAXIAN NU HIMACHAL VICH ENTER NAHIN HON DEVEYGI TE PUNJAB SARKAR NU VI ISI TARAH DA ACTION LAIANA CHAHIDA HAI JO KHUD HJ PUNJABIAN DI KATTER DUSHMAN HAI TE PATA NAHIN IH KADON HIMACHAL WALEYAN DE KHILAF ACYION LAVEYGI

  • @SurinderSingh-wz7sm
    @SurinderSingh-wz7sm 28 วันที่ผ่านมา +21

    ਤੁਸੀਂ ਬਸ ਭਾਸ਼ਣ ਦੇਣ ਜੋਗੇ ਹੋ

  • @sxndhumehreen
    @sxndhumehreen 23 วันที่ผ่านมา

    ਟੈਕਸੀ ਡਰਾਈਵਰ ਪ੍ਰਧਾਨ ਜੀ ਤੁਸੀਂ ਆਪਣੇ ਫੈਸਲੇ ਬਿਲਕੁਲ ਠੀਕ ਲੈ ਰਹੇ ਹੋ

  • @gurchetansingh710
    @gurchetansingh710 25 วันที่ผ่านมา +15

    ਇਹਨਾਂ ਪਹਾੜੀ ਲੋਕਾਂ ਗੁਰੂਆਂ ਨਾਲ ਧੋਖਾ ਕੀਤਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫਰੇਬ ਕੀਤਾ ਇਹ ਕਿਸੇ ਦੇ ਮਿਤ ਨਹੀਂ ਹੈ।

    • @vijaysrivastav8268
      @vijaysrivastav8268 23 วันที่ผ่านมา +1

      Zafarnama aur sunnat wale guru😂

  • @sweetbaby658
    @sweetbaby658 29 วันที่ผ่านมา +7

    Wow Himachal doing very well ਪਾਪੀ ਲੋਕ ਪਹਾੜ ਦੇ ਪੱਥਰ ਇਨ੍ਹਾਂ ਦੇ ਚਿੱਤ

    • @samarkanwar595
      @samarkanwar595 29 วันที่ผ่านมา +1

      ​@@Allriteyeah12acha beta cdg dur ni h nal hi pahadiye bsde aa g tud tuwadi

  • @jasvirsingh477
    @jasvirsingh477 24 วันที่ผ่านมา +1

    ਹਮਾਚਲ ਵਿੱਚ ਕਿਉ ਨਹੀ ਜਾਣਾ ਬੰਦ ਕਰਦੇ ਕਿਉ ਰੋਜ ਰੋਜ ਪੰਜਾਬੀਆ ਦੀ ਬੇਜਤੀ ਕਰਵਾਉਦੇ ਹੋ ਟਲਜੋ ਟਲਜੋ

  • @bobbiecheema4833
    @bobbiecheema4833 24 วันที่ผ่านมา +1

    Then we should stop all from other states to come to Punjab. It’s time to be united. Waheguru ji mehar karan.

  • @RajindeSingh-bl9hv
    @RajindeSingh-bl9hv 24 วันที่ผ่านมา +1

    good job singh shab

  • @musichuttv7800
    @musichuttv7800 24 วันที่ผ่านมา +1

    ਤੁਸੀਂ ਹਿਮਾਚਲ ਦੀਆਂ ਗੱਡੀਆਂ ਕਿਉਂ ਵੜਨ ਨਾਂ ਦੇਵੋ

  • @jaspreetkaur1097
    @jaspreetkaur1097 27 วันที่ผ่านมา +1

    Yes right.

  • @4tracker88
    @4tracker88 26 วันที่ผ่านมา +1

    Bahut badiya hai

  • @DhanwantSingh-qx9pm
    @DhanwantSingh-qx9pm 29 วันที่ผ่านมา +5

    Himachal Aliya da baicot karo

  • @rajwantsingh2523
    @rajwantsingh2523 25 วันที่ผ่านมา

    ਠੀਕ ਹੈ

  • @jaswinderkaur8558
    @jaswinderkaur8558 26 วันที่ผ่านมา +3

    Tuc chandigarh panjab vich himachli na warran deyo

  • @SukhwinderSingh-ut4nc
    @SukhwinderSingh-ut4nc 24 วันที่ผ่านมา +1

    ਇਹ ਤਾਂ ਕੋਈ ਸਬਜ਼ੀ ਵੇਚਣ ਲਈ ਜਾਂਦਾ ਉਸ ਨੂੰ ਵੀ ਡੱਕਦੇ ਨੇ ਹੁਣ 80/90ਰੁੰਪੲਏ ਕਿਲੋ ਹਰ ਚੀਜ਼ ਖਰੀਦਣ ਗੇ

  • @molrisumit1828
    @molrisumit1828 29 วันที่ผ่านมา +1

    Good jib brother 👍👍👍👍👍👍👍💯💯💯

  • @tirathsingh2352
    @tirathsingh2352 26 วันที่ผ่านมา +2

    ਪੰਜਾਬ ਵਾਲੇਓ ਹਿਮਾਚਲ ਜਣਾ ਬੰਦ ਕਰੋ ਕਿਉਂ ਜੁੱਤੀਆ ਖਾਣ ਜਾਂਦੇ ਥੌੜੀ ਸ਼ਰਮ ਕਰੋ ਪੰਜਾਬ ਵਾਲੇਓ ਹਿਮਾਚਲ ਕਿਉਂ ਜੁੱਤੀਆਂ ਖਾਣ ਜਾਂਦੇ ਮੁੜ ਮੁੜ ਕੇ

  • @rsingh3453
    @rsingh3453 22 วันที่ผ่านมา +1

    That's good Lessons to punjabi's

  • @parmeetkaur6487
    @parmeetkaur6487 26 วันที่ผ่านมา +1

    Very good

  • @karanbaraich2300
    @karanbaraich2300 23 วันที่ผ่านมา

    Good bai ji

  • @Jaspal_singh_Archary
    @Jaspal_singh_Archary 10 วันที่ผ่านมา

    Sahi keha sardar ji

  • @rahulpawar3061
    @rahulpawar3061 23 วันที่ผ่านมา

    Very Good Sahi Bhaji

  • @RanjeetNaher_pb31
    @RanjeetNaher_pb31 23 วันที่ผ่านมา

    Very good vai ji 🙏👍👍👍👍

  • @sukhpalsingh4928
    @sukhpalsingh4928 24 วันที่ผ่านมา

    True

  • @GoldyCheema-y8i
    @GoldyCheema-y8i 24 วันที่ผ่านมา

    👍👍👍

  • @RakeshKumar-fo5cl
    @RakeshKumar-fo5cl 24 วันที่ผ่านมา

    Sahi a veer

  • @jaimalsingh36
    @jaimalsingh36 25 วันที่ผ่านมา +1

    ਭਾਈ ਜੇ ਹਿਮਾਚਲ ਵਾਲੇ ਪੰਜਾਬ ਦੀਆਂ ਟੈਕਸੀਆਂ ਉਥੇ ਨਹੀਂ ਵੜਨ ਦਿੰਦੇ, ਫਿਰ ਤੁਸੀਂ ਜਬਦਸਤੀ ਕਿਉਂ ਕਰਦੇ ਹੋ । ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਕੇ ਓਹਨਾ ਦੀਆਂ ਗੱਡੀਆਂ ਵੀ ਪੰਜਾਬ ਚ ਨਾ ਵੜਨ ਦਿਓ, ਫਿਰ ਪਹਾੜੀਆਂ ਦਾ ਦਿਮਾਗ ਦਰੁਸਤ ਹੋਵੇਗਾ, ਐਮੇ ਇਸ ਤਰਾਂ ਰੋਣ ਦਾ ਕੋਈ ਫ਼ਾਇਦਾ ਨਹੀਂ ਹੋਣਾ ।

  • @gurbakshsingh7193
    @gurbakshsingh7193 19 วันที่ผ่านมา

    Very good ji

  • @HarwinderSingh-st7zk
    @HarwinderSingh-st7zk 28 วันที่ผ่านมา +3

    Punjab vich himachel walean de dang fero Punjab vich himachel taxi v naa onn dewo

  • @kartargrewal8638
    @kartargrewal8638 26 วันที่ผ่านมา +3

    yaar legal solution ha ehna da ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

    • @inderjitsingh9187
      @inderjitsingh9187 26 วันที่ผ่านมา

      Rt ji

    • @nihalbhandari5736
      @nihalbhandari5736 24 วันที่ผ่านมา +1

      Uttrakhand ke on ke khe rha ki doosri State ke log land nhi le skte bhai ji itni bhar ke log land le rhe h yaha

  • @karanbaraich2300
    @karanbaraich2300 23 วันที่ผ่านมา

    Shi keha bai ji

  • @harjinderdhaliwal9399
    @harjinderdhaliwal9399 25 วันที่ผ่านมา

    Good 👍

  • @randhirwalter9011
    @randhirwalter9011 24 วันที่ผ่านมา

    Good decision Veer ji

  • @gurdevsingh7446
    @gurdevsingh7446 26 วันที่ผ่านมา +1

    Tussi vi rokko pl bhai sabb apne apne ste te ch hi challan

  • @KhushwantSingh-ht5qe
    @KhushwantSingh-ht5qe 27 วันที่ผ่านมา +2

    ਕਿਓ ਜਾਂਦੇ ਓ

  • @dd5822
    @dd5822 27 วันที่ผ่านมา +1

    border seal hone chahiye dono states mein

  • @Lolzzzvlog
    @Lolzzzvlog 24 วันที่ผ่านมา

    Mere punjabi veero hun kuch krke b dikhao yar 🙏🏻

  • @HarmeetSinghMEET
    @HarmeetSinghMEET 27 วันที่ผ่านมา +4

    All Punjabi just say no to Himachal. You have many other options.

    • @skuser-zg5xc7mv8o
      @skuser-zg5xc7mv8o 22 วันที่ผ่านมา

      Punjabi khalistani have no need to come to Himachal other can come.

  • @BalvirSingh-wt6lq
    @BalvirSingh-wt6lq 28 วันที่ผ่านมา +10

    Himachal desh ugrawadi Desh

    • @kartargrewal8638
      @kartargrewal8638 26 วันที่ผ่านมา +2

      veerji ehna nu v jamen deni band kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @rajurj6829
    @rajurj6829 23 วันที่ผ่านมา

    sab ton dukh di gl eh hai, panjab srkar, panjab police kde panjabi aa da sath ni dindi

  • @dycmmsignal2928
    @dycmmsignal2928 27 วันที่ผ่านมา +1

    Be alert, haryana elections are near, and communal forces may be behind.

  • @Sonivibez
    @Sonivibez 29 วันที่ผ่านมา

    28 rupees kilo meter aa jhooth bolda… koi price ni c 5-7 saal pehla..
    Aa price c in 1998 -1999

  • @malkitkaur527
    @malkitkaur527 27 วันที่ผ่านมา +1

    Punjab sra himchal barya paya,,,,,sab loka nu roti khan dwo ,,,,,

  • @parneetsingh389
    @parneetsingh389 27 วันที่ผ่านมา +1

    Mai Chandigarh to an Mai thode nal aa Mai koi bravere ni pr taka ni hon deya gae apne punjabi prawa nal

  • @user-mg2vi6te1r
    @user-mg2vi6te1r 24 วันที่ผ่านมา

    Pa ji sall vch 2month kam milda himachal nu

  • @vaidhprakast573
    @vaidhprakast573 25 วันที่ผ่านมา

    सभी को नमस्ते कोई भी राज्य अपने में परिपूर्ण नहीं है सभी को दूसरे राज्यों से गुजरना पड़ता है हिमाचल एक पहाड़ी इलाका है ज्यादातर हिमाचल के लोग पूरे देश में काम करने आते हैं सभी को मान सम्मान दिया जाता है अगर बाहर से लोग ना आए तू हिमाचल भी भूखा मर जाएगा इसलिए प्यार प्रेम को बनाकर रखते हुए आगे बढ़े क्योंकि मैंने एक वीडियो दिखा अयोध्या में राम मंदिर लोग जाते हैं वहां के दुकानदारों से प्रसाद नहीं लेते कहीं ऐसा ही ना हो जाए हिमाचल के लोगों से लोग दूर होने लगे तुम मैदान में भी पहाड़ टूट जाएगा दुखों का इसलिए प्यार प्रेम बनाई रखें और काम कर खाएं इन मामलों में राजनीति न करें आम आदमी जय हिंद जय भारत जय जवान जय किसान भारत माता की जय

  • @jagroopmann2606
    @jagroopmann2606 25 วันที่ผ่านมา

    Punjab vich kine himachal wale government job karde han.....check karao....

  • @JaswantSingh-pd6bt
    @JaswantSingh-pd6bt 24 วันที่ผ่านมา

    Himachal kuch bare hi Kora bolde

  • @simarbahia4566
    @simarbahia4566 24 วันที่ผ่านมา

    Punjab nu har tran jleel kita ja har pakh to😊😊😊

  • @Gur-eo6bx
    @Gur-eo6bx 23 วันที่ผ่านมา

    J punjab vicho himachal de loka vlo layia jmina cancel kr deve ta adda Hoshiarpur khali ho hana

  • @rajanarora9525
    @rajanarora9525 23 วันที่ผ่านมา +2

    Main v taxi chlauna te main es var himachal jan wale sare tourist nu jo himachal holiday ch jana chahunde c ohna nu himachal to mna krke kashmir nu jan lyi insist kitta te oh mann v gye te kise nu himachal nhi jan ditta. Katthe hoke eka kro ehna di akal thikaane aa jau pahadiya di..

    • @ParamjitKaur-bp4de
      @ParamjitKaur-bp4de 23 วันที่ผ่านมา +1

      ਕਸ਼ਮੀਰ ਬਹੁਤ ਸੋਹਣਾ ਹਿਮਾਚਲ ਤੋਂ ਨਾਲੇ ਲੋਕ ਵੀ ਬੜੇ ਪਿਆਰ ਵਾਲੇ ।

    • @rajanarora9525
      @rajanarora9525 23 วันที่ผ่านมา

      @ParamjitKaur-bp4de hanji.. pta nhii saade panjab waleya nu kyun smjh nhi aa rhi k jithe tuhadi izzat nhi hundi othe jana hi kyun.. himachal di economy panjab, Haryana and delhi te depend hai.. agr eh 3 states ne 1 season himachal jana bnd krta ta ohna himachal aaleya di akal thikane aa Jau.

    • @vijaysrivastav8268
      @vijaysrivastav8268 23 วันที่ผ่านมา

      Delhi up aur hindu support karega himachal ki tum kashmir jao ya Pakistan

    • @rajanarora9525
      @rajanarora9525 23 วันที่ผ่านมา

      @@vijaysrivastav8268 ja fir kha jutte jo tum logo ko aadat hai khane ki 😄

  • @paramjeetsingh9333
    @paramjeetsingh9333 23 วันที่ผ่านมา +1

    ਪੰਜਾਬੀਓ, ਤੁਸੀਂ ਸਬ ਸਿਰਫ ਬੋਲੀ ਜਾਓ. ਤੇ ਹਿਮਾਚਲ ਵਾਲੇ ਬਿਨਾਂ ਬੋਲੇ ਤੁੜਾ ਨਾਸ ਕਰੀ ਜਾ ਰਹੇ ਨੇ। ਤੁਸੀਂ ਵੀ ਬੋਲੋ ਨਾ ਬੱਸ ਕਰਵਾਹੀ ਕਰੋ

  • @Lolzzzvlog
    @Lolzzzvlog 24 วันที่ผ่านมา

    Sahi keha taddh na check kro punjabian di himachal waleyo

  • @amardeepsingh8809
    @amardeepsingh8809 25 วันที่ผ่านมา

    'Pahadi bhai kiske... Bhaat khaye khiske' eh kahavat evin nahi bani 🙏🙏🙏

  • @fojiram730
    @fojiram730 25 วันที่ผ่านมา

    😂😂😂😂😂😂 ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਜ਼ਮੀਰ ਜਾਗਦੀ ਹੈ

  • @virsasingh6859
    @virsasingh6859 26 วันที่ผ่านมา

    ਪੰਜਾਬ ਵਾਲਿਆ ਨੂੰ ਹਿਮਾਚਲ ਵਿੱਚ ਕਟਿਆ ਗਿਆ ਪਰ ਮਾਨ ਸਾਹਿਬ ਬੋਲੇ ਤੱਕ ਨਹੀ

  • @thetruthseeker0007
    @thetruthseeker0007 24 วันที่ผ่านมา

    Himachal nu manali shimla etc. sirf 2 sseason lai bycot kardo khaas karke Delhi wale because sab ton jada season or off season delhi de lok hi jande a.. eh cheez Himachali punjab, chandigarh de loka nu saaf bolde a ki delhi sab ton vad kam milda a..😮😮

  • @MandeepSingh-gn9wn
    @MandeepSingh-gn9wn 25 วันที่ผ่านมา

    Galti appdi aa pic drop sestem band kro hun moka kyu gahak nu shulat deni up down hi chalo

  • @bhanuchugava662
    @bhanuchugava662 24 วันที่ผ่านมา

    ASLE LARAE HUN SAMJ CH AAE EH LARAE TUR AND TARAVLS DE HY

  • @HarpreetSingh-cc1xn
    @HarpreetSingh-cc1xn 25 วันที่ผ่านมา

    Hun oh lok Kithe ne Jina ne jameen vechi Chandigarh ch jyada paise lai Aahi hona c mitro

  • @user-ew1uy6sv7x
    @user-ew1uy6sv7x 25 วันที่ผ่านมา

    bilkul theek jeha up down de paise layo

  • @inderjitsingh9187
    @inderjitsingh9187 26 วันที่ผ่านมา

    Punjsb vich van karo hemachal vich roko taxi nu mohali vich fir ron ge vir

  • @sajanrapper5167
    @sajanrapper5167 20 วันที่ผ่านมา

    Bnd kro Himachal de sare raste jehde punjab nu lgde

    • @himachaltak.
      @himachaltak. 4 วันที่ผ่านมา

      Jaa kr aa tuu jakee 😂

  • @anandvir9970
    @anandvir9970 23 วันที่ผ่านมา

    Fake news mat failao ,sekdan texi s Himachal pb no chd no hr no dyan ja rahian ne , kise hor vaja kar ke koi gal hoi Hove gi , til da tad nahin banauna chahi da,sare masle baith ke hall ho sakde ne, eh kuch shrarti ansran kar ke ho riha hai,private no walyaan texis walyaan te nath pao

  • @azaad_singh1163
    @azaad_singh1163 26 วันที่ผ่านมา

    Barisha vich kaun jaanda himachal val nu ??

  • @Rakshitthakur-of7jv
    @Rakshitthakur-of7jv 26 วันที่ผ่านมา

    😊😊😊😊😊😊😊😊😊🎉🎉🎉🎉🎉🎉

  • @jattmandeep5943
    @jattmandeep5943 25 วันที่ผ่านมา +1

    Punjabio krde ki oh pahadia nu pahada te chadao

  • @balrajdeepsingh615
    @balrajdeepsingh615 23 วันที่ผ่านมา

    ਤੂਸੀ ਵੀ ਉਹਨਾਂ ਨੂੰ ਨਾ ਵੜਨ ਦਿਓ ਹੁਣ ਛਿਤਰ ਥੋੜਾ ਖਾਈ ਜਾਣੇ

  • @RANJITSingh-nv9fq
    @RANJITSingh-nv9fq 24 วันที่ผ่านมา

    ਨਾ ਜਾਓ ਹਿਮਾਚਲ , ਹਿਮਾਚਲ ਹੀ ਤੂਹਾਨੂੰ ਰੋਟੀ ਨਹੀ ਦਿੰਦਾ , ਬਾਈਕਾਟ ਕਰਦੋ . ਗੁਰੂ ਗੋਬਿੰਦ ਸਿੰਘ ਦੀ ਉਲਾਦ ਹੋ ਹਿਮਾਚਲ ਤੋ ਬਿੰਨਾ ਭੁੱਖੇ ਨੀ ਮਰਦੇ ਕਿਓ ਹਰ ਰੋਜ਼ ਬੇਇੱਜ਼ਤੀ ਕਰਾਉਂਦੇ ਹੋ ਵਾਹਿਗੁਰੂ ਭਲਾ ਕਰਨ

  • @BalvirSingh-ig7lx
    @BalvirSingh-ig7lx 27 วันที่ผ่านมา +1

    Panjab texi himachal jana Band kro.

  • @Narinder-Singh95
    @Narinder-Singh95 27 วันที่ผ่านมา +1

    Punjabio jaag jao Himachal ch sab kuj band krdo pehjna edro sare road close krdo....

  • @ShankarSingh-zs2ed
    @ShankarSingh-zs2ed 25 วันที่ผ่านมา

    Dang to Bina koi Hal nhi..Sarkaran dhian denn.

  • @panchamlal8591
    @panchamlal8591 24 วันที่ผ่านมา

    Taxi union di ladai nu himachal punjab di ladai na banao

    • @gagansehgal6995
      @gagansehgal6995 24 วันที่ผ่านมา

      starting himachal aale ne hi kri aa...fer end ta krna e paina 😂😂

  • @ranveergamingyt1143
    @ranveergamingyt1143 28 วันที่ผ่านมา

    jhnde ne kde saath ni dena tuhada

  • @powarpola8126
    @powarpola8126 27 วันที่ผ่านมา

    punjab da sara border seel kar dyo na koe ava na koe java gall khatam

  • @BharatBhushan-tv6cm
    @BharatBhushan-tv6cm 24 วันที่ผ่านมา

    Koi.Hovay.Galt.Kartuta.Band.
    Hon.ji.Klayping.In.2.Hayinds
    Nuksan.Taxe.Da.😮😮😮😮
    Starting.Kado.Hun.Inam.Valay.
    Hun.Uksaun.Valaya.Nu.Blao
    🇮🇳🤔🤔🤔🤔🤔🤔🙏🙏

  • @user-fi6cb1ps5g
    @user-fi6cb1ps5g 26 วันที่ผ่านมา

    Na jau na au himachal ch kadu bahar punjab tu hohit aa ludhiana jalandhar ch ch cho kado

  • @JasbirKaur-bt7zk
    @JasbirKaur-bt7zk 24 วันที่ผ่านมา

    Punjab to vi kado himchlya nu jdo oh tuhanu h p vich nhi waad rahe ehna nu punjab warn na dewo

  • @RajbirGill-c8z
    @RajbirGill-c8z 22 วันที่ผ่านมา

    Himachali jine vi ehna nu punjab vi jagah na purchase karan ditti jave

  • @jatindersinghgurpreetsingh6587
    @jatindersinghgurpreetsingh6587 26 วันที่ผ่านมา +1

    ਤੁਸੀਂ ਮੋਹਾਲੀ ਰੋਕੋ

  • @jarnailsingh6276
    @jarnailsingh6276 23 วันที่ผ่านมา

    ਜਿੱਦਨਾਲਮਸਲੇਵਿਗੜਜਾਂਦੇਨੇਰਜਾਬੰਦੀਕਰਲੋਨਿਬੜਜਾਂਦੇਨੇ

  • @rakeshsyag1448
    @rakeshsyag1448 23 วันที่ผ่านมา

    Himachal mai mere frnd gye waha punjab ki taxi mai nahi bethne diya,kaha humari gaadi safe hai union hai office hai yaha se book krni padegi