Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ

แชร์
ฝัง
  • เผยแพร่เมื่อ 17 พ.ย. 2024

ความคิดเห็น • 83

  • @ranthirsingh760
    @ranthirsingh760 4 หลายเดือนก่อน +3

    ਟੋਨੀ ਇਹੋ ਜਿਹੀਆਂ ਵੀਡੀਓ ਨਾ ਬਣਾਇਆ ਕਰੋ ਜੇ ਤਾਂ ਤੁਸੀਂ ਨਾ ਨਹੀਂ ਦੱਸਣਾ ਡਰੈਸ ਨਹੀਂ ਦੱਸਾ ਕਿੱਥੇ ਬੰਦਾ ਜਾਊਗਾ ਕਿੱਥੇ ਪੁੱਛੂਗਾ ਇਹ ਗਲਤ ਆ ਵੀਡੀਓ ਤੁਹਾਡੀ

  • @baljit8759
    @baljit8759 2 ปีที่แล้ว +6

    ਪੰਜਾਬੀ ਜੁੱਤੀ ਗੱਲ ਵੱਖਰੀ ਟੋਹਰ ਵੱਖਰੀ ਰੋਹਬ ਬਣ ਜਾਂਦਾ ਪੰਜਾਬੀਆਂ ਦਾ 👍

  • @karamjits1614
    @karamjits1614 3 ปีที่แล้ว +12

    ਧੰਨਵਾਦ ਦੋ ਪੰਜਾਬੀ ਸੱਭਿਆਚਾਰ ਸਵਾਲਿਆ ਹੈ 🙏

  • @er.gurinderrandhawa7276
    @er.gurinderrandhawa7276 3 ปีที่แล้ว +12

    ਮੇਰੀ ਸਦਾ ਦੀ ਪਸੰਦ ਪੰਜਾਬੀ ਜੁੱਤੀ.. ਆਪਾ ਹਮੇਸ਼ਾ ਇਹੀ ਖਰੀਦ ਦੇ ਤੇ ਪਹਿਨਦੇ ਆ

  • @GurwinderSingh-guri
    @GurwinderSingh-guri 3 ปีที่แล้ว +9

    ਜਰੂਰ ਖਰੀਦਣੀਆਂ ਚਾਹੀਦੀਆਂ ਨੇ ਅਜਿਹੀਆਂ ਚੀਜਾਂ ਤਾਂ ਕਿ ਸੱਭਿਆਚਾਰ ਅਤੇ ਕਿਰਤ ਨੂੰ ਜਿਉਂਦਾ ਰੱਖਿਆ ਜਾ ਸਕੇ।

  • @rgill01
    @rgill01 2 ปีที่แล้ว +2

    ਬਹੁਤ ਸੋਹਣੀਆਂ ਜੁੱਤੀਆਂ ਨੇ

  • @samralamusicstudio550chann9
    @samralamusicstudio550chann9 3 ปีที่แล้ว +9

    ਮੈਂ ਤਾਂ ਸਿਆਲਾਂ ਵਿਚ ਜਲਸਾ/ਖੁੱਸਾ ਬਹੁਤ ਘਸਾਉਦਾ ਹਾਂ, ਆਰਾਮਦਾਇਕ ਬਹੁਤ ਐ ਜੁੱਤੀ ਪੰਜਾਬੀ

  • @harpreetmailmogayes8422
    @harpreetmailmogayes8422 3 ปีที่แล้ว +10

    ਪਿੰਡ ਰਾਜਿਆਣਾ ਤਹਿ:ਬਾਘਾ ਪੁਰਾਣਾ ਜਿਲਾ ਮੋਗਾ
    ਕੋਟਕਪੂਰਾ ਮੋਗਾ ਰੋਡ ਉਪਰ ਹਨ ਇਹ ਦੁਕਾਨਾ

    • @Takhar83
      @Takhar83 ปีที่แล้ว

      Eh kam interviewer da si, ohnu pata hi ni chal ki riha ! 😊

  • @alonsochamorro9224
    @alonsochamorro9224 3 หลายเดือนก่อน

    Saludos. Colegas. Desde PANAMÁ. Bonitos. Zapatos .

  • @ranthirsingh760
    @ranthirsingh760 4 หลายเดือนก่อน +1

    ਟੋਨੀ ਜਗ੍ਹਾ ਤੇ ਤੂੰ ਦੱਸੀ ਨਹੀਂ ਵੀ ਕਿਹੜੀ ਜਗ੍ਹਾ ਤੇ ਦੁਕਾਨ ਆ ਕਿਹੜੇ ਸ਼ਹਿਰ ਚ ਆ ਕਿਹੜੇ ਜਿਲੇ ਦੇ ਵਿੱਚ ਨਾ ਤੋਂ ਇਹਨਾਂ ਦਾ ਕੋਈ ਮੋਬਾਇਲ ਨੰਬਰ ਦੱਸਿਆ ਬਸ ਵੀਡੀਓ ਬਣਾਉਣ ਲਈ ਤੇਰਾ ਵਾਸਤਾ ਸੀ ਵੀ ਵੀਡੀਓ ਬਣਾਉਣੀ ਆਪਾਂ

  • @antieuntie8724
    @antieuntie8724 3 ปีที่แล้ว +4

    We should support this people who doing great job give them good price there shoes

  • @jassidhaliwal5879
    @jassidhaliwal5879 3 ปีที่แล้ว +4

  • @virsasingh6859
    @virsasingh6859 2 ปีที่แล้ว +1

    Bahoot sohnya jutiya

  • @singhgurman9921
    @singhgurman9921 3 ปีที่แล้ว +3

    I love it

  • @singhgurman9921
    @singhgurman9921 3 ปีที่แล้ว +3

    I like very much

  • @jagtarbaidwan3018
    @jagtarbaidwan3018 11 หลายเดือนก่อน

    Very nice

  • @lavisharma4716
    @lavisharma4716 3 ปีที่แล้ว +3

    Waheguru ji mehar kri

  • @singhgurman9921
    @singhgurman9921 3 ปีที่แล้ว +2

    Very very nice

  • @MunishKumar-bc5py
    @MunishKumar-bc5py 3 ปีที่แล้ว +7

    Dhan guru ravidaas g mharaj

  • @BaazChannelHarKhabarteNazar
    @BaazChannelHarKhabarteNazar 3 ปีที่แล้ว +10

    ਕੋਈ ਮਾਈ ਦਾ ਲਾਲ, ਪੰਜਾਬੀ ਜੁੱਤੀ ਨੂੰ ਨਹੀ ਖਤਮ ਕਰ ਸਕਦਾ 👍👍 ਸਾਰੀ ਦੁਨੀਆਂ ਵਿੱਚ ਫੇਮਸ ਜੁੱਤੀ😁😂😁 BJP ਨੁੰ ਪੁਸੋ 😂😁

  • @amanvirsinghtoor9143
    @amanvirsinghtoor9143 2 หลายเดือนก่อน

    ❤❤❤

  • @easycookvlogswithpunia
    @easycookvlogswithpunia 3 ปีที่แล้ว +1

    👍👍👌👌nice sharing

  • @hirasingh3298
    @hirasingh3298 3 ปีที่แล้ว +3

    👌👌👌👌👌👌

  • @jagdevsinghgill5873
    @jagdevsinghgill5873 3 ปีที่แล้ว +5

    ਬਾਈ ਇਹ ਕਿਹੜੇ ਪਿੰਡ/ਸ਼ਹਿਰ ਦਾ ਬਜ਼ਾਰ ਆ, ਪਲੀਜ਼, ਜ਼ਰੂਰ reply ਕਰਨਾਂ Bro । ਬਹੁਤ ਵਧੀਆ , ਲੰਘਿਆ ਸਮਾਂ ਸਾਹਮਣੇ ਆ ਗਿਆ। ਏਸੇ ਤਰ੍ਹਾਂ ਦੀਆਂ videos ਜ਼ਰੂਰ ਦਿਖਾਇਆ ਕਰੋ। ਬਹੁਤ ਵਧੀਆ ਹੰਭਲਾ। ਧੰਨਵਾਦ।
    ਲੋਕੇਸ਼ਨ ਜ਼ਰੂਰ ਦੱਸਣਾ।

    • @jaspreetbhutta4442
      @jaspreetbhutta4442 3 ปีที่แล้ว

      Rajiana jala moga

    • @Letsstartmaths14
      @Letsstartmaths14 3 ปีที่แล้ว

      ਪਿੰਡ ਰਾਜੇਆਣਾ ਬਾਘਾਪੁਰਾਣਾ ਤੋਂ 3ਕੁ ਕਿਲੋਮੀਟਰ ਕੋਟਕਪੂਰਾ ਰੋਡ ਤੇ

    • @jagdevsinghgill5873
      @jagdevsinghgill5873 3 ปีที่แล้ว +1

      @@Letsstartmaths14 ਬਹੁਤ ਧੰਨਵਾਦ ਭਰਾ ।

    • @virsasingh6859
      @virsasingh6859 2 ปีที่แล้ว

      Very good juti sabash

  • @karamjits1614
    @karamjits1614 3 ปีที่แล้ว +4

    ਪੰਜਾਬੀ ਜੂਤੀ ਬਹੁਤ ਪਸੰਦ ਕਰਦੇ ਹਨ

  • @curtispaulsingh5351
    @curtispaulsingh5351 3 ปีที่แล้ว +2

    Main kaday Punjabi Jutti naii paii par hun video vekh k lagda paunii chahidii aaa... 🙏

  • @sukhagandiwindia6343
    @sukhagandiwindia6343 3 ปีที่แล้ว +1

    3:50 ਤੇ ਵੀਡੀਓ ਵਿੱਚ ਨੰਬਰ ਆ

  • @Prabhu_1313
    @Prabhu_1313 3 ปีที่แล้ว +1

    ਵੀਰ ਜੀ ਇਹ ਕਿਥੋਂ ਦੀ ਸ਼ੂਟਿੰਗ ਹੈ ਜੀ। ਕਿਰਪਾ ਕਰਕੇ ਦੱਸੋ ਜੀ।

  • @ਕੜਵੇਬੋਲ
    @ਕੜਵੇਬੋਲ ปีที่แล้ว

    ਏ ਦੁਕਾਨ ਹੈ ਕਿੱਥੇ

  • @jinderpalsingh7501
    @jinderpalsingh7501 ปีที่แล้ว

    🙏🏻🙏🏻

  • @sukdevgillgill2231
    @sukdevgillgill2231 ปีที่แล้ว

    👍

  • @ARSHDEEPSINGH-sb6yn
    @ARSHDEEPSINGH-sb6yn หลายเดือนก่อน

    Je tusi shope da address mention krr dinde taa kujj ghass janaa c??

  • @harrykharoud8975
    @harrykharoud8975 3 ปีที่แล้ว +1

    Mari favrat a punjabi jutti

  • @premmachhral8434
    @premmachhral8434 3 ปีที่แล้ว +2

    👌👌👌👌👌👍👍

  • @deepjagraon74
    @deepjagraon74 3 ปีที่แล้ว +1

    👍👍👍👍👍

  • @ArshdeepSingh-bd8dg
    @ArshdeepSingh-bd8dg 7 หลายเดือนก่อน

    BBC nu documentary banuni chaidi aa

  • @parminderkaur8357
    @parminderkaur8357 2 ปีที่แล้ว +2

    Assi ganga nager ot aa k lake jane aa veerji ena de jutti bot wdia h

  • @amanvirsinghtoor9143
    @amanvirsinghtoor9143 2 หลายเดือนก่อน

    ਨੰਬਰ ਨਹੀ ਦੇਣਾ ਕੀ ਫਾਇਦਾ

  • @manpreetdhillon1565
    @manpreetdhillon1565 3 ปีที่แล้ว +3

    Address

  • @Sardarmughal2742
    @Sardarmughal2742 5 หลายเดือนก่อน

    Cantact aur online order kasa hogi

  • @akaalbeyondtimeandspace9941
    @akaalbeyondtimeandspace9941 ปีที่แล้ว +1

    Address ki hai

  • @sagarmenwal282
    @sagarmenwal282 ปีที่แล้ว

    Machine 2 ghante me bana jaroor deti ha majbooti nahi hoti haatho ki majbooti kuch jyada ha 🙏🙏🙏🙏🙏🙏🙏

  • @jsjaanlaadu5202
    @jsjaanlaadu5202 5 หลายเดือนก่อน

    On line v bhejde ho

  • @rbindurani2420
    @rbindurani2420 9 หลายเดือนก่อน

    Bhaji app shoes pa ke aaye aa

  • @onkarsingh-jw4oz
    @onkarsingh-jw4oz 2 หลายเดือนก่อน

    22 g j order krna hoe kiwe kriye, mere papa bht demand krde aa and mni v bot psand aa

  • @Shivansh...ve6dh
    @Shivansh...ve6dh ปีที่แล้ว

    Ye konsi City hai

  • @JagtarSingh-rl4tm
    @JagtarSingh-rl4tm 3 ปีที่แล้ว +5

    Yr ek juti Punjabi sabh nu kharidni chahi di a ,, nhi ta ,,Punjabi juti da virsa khatam hoju ,,

  • @aakashmandloi1736
    @aakashmandloi1736 2 ปีที่แล้ว +1

    Which place is this??

  • @ravindersingh64
    @ravindersingh64 3 หลายเดือนก่อน

    Give adress of this shop

  • @kumarnarinder7999
    @kumarnarinder7999 ปีที่แล้ว

    Pajhi shoop Kithe A ,,

  • @aliurskabhaali8324
    @aliurskabhaali8324 3 ปีที่แล้ว +1

    Kha ha g ya dukan

  • @navdeeplovely7634
    @navdeeplovely7634 2 ปีที่แล้ว +1

    Shope da naam ki a

  • @shahbazsinghnandha9986
    @shahbazsinghnandha9986 3 ปีที่แล้ว +4

    Full Address das do bai ehna da

  • @BaljitChahal16
    @BaljitChahal16 3 ปีที่แล้ว +1

    Puma suma apni jagah ne pr punjabi juti di koi rees ni ji....

  • @HarpreetKaur-ov5qw
    @HarpreetKaur-ov5qw 3 ปีที่แล้ว +2

    Mtlb hi nhi j jutti da riwaj ghat ho jae.

    • @jaspreetbhutta4442
      @jaspreetbhutta4442 3 ปีที่แล้ว

      Hnji thxx ji 🙏🙏🙏

    • @punjabksg
      @punjabksg 2 ปีที่แล้ว

      Hnji jutti da rawaj nhi mukda hrk nu psand a laghbhag

  • @jatt4169
    @jatt4169 3 ปีที่แล้ว +1

    Hr ik nu eho jehiya cheeja khredniya chaidiya,,hathi bnaiya Punjabi jutiya Ni lbhniya pr mchini ta agge v mildiya rehniya

  • @bser73
    @bser73 2 ปีที่แล้ว +1

    Sarkari niti n Handcraft ko maar diya .....

  • @jivanjotsingh7940
    @jivanjotsingh7940 3 ปีที่แล้ว +1

    Address daso vr

    • @bkbs7916
      @bkbs7916 3 ปีที่แล้ว

      Village rajieyana jila moga nede baghapurana city to 3.4 kilomiter kotkapura road upar

    • @lovebhutta9947
      @lovebhutta9947 3 ปีที่แล้ว

      9781729003 rajiana jutti house

  • @RajSharma-mm9ou
    @RajSharma-mm9ou 9 หลายเดือนก่อน

    You cannot tell the difference between paper and leather What a u tuber

  • @sagarmenwal282
    @sagarmenwal282 ปีที่แล้ว

    Waao kya kuttu 🙏🙏🙏🙏🙏🙏🙏🙏🙏❣️❣️❣️❣️❣️❣️❣️❣️❣️❣️❣️❤️❤️❤️love you anckle

  • @GurpreetSingh-lc9hx
    @GurpreetSingh-lc9hx 3 ปีที่แล้ว +1

    Phone number daso sir ji

  • @munnasingh9486
    @munnasingh9486 2 ปีที่แล้ว +1

    Koi number dedo ina da oder karna

  • @SajanKumar-ez3pw
    @SajanKumar-ez3pw ปีที่แล้ว

    Paji number send kardo