ਇਤਿਹਾਸ ਬਾਬਾ ਜੀਵਨ ਸਿੰਘ ਜੀ | BABA JIWAN SINGH JI | DHADI SATNAM SINGH LALU GHUMAN | AZAD WEB TV

แชร์
ฝัง
  • เผยแพร่เมื่อ 20 ม.ค. 2025

ความคิดเห็น • 14

  • @BhinderSingh-n2d
    @BhinderSingh-n2d หลายเดือนก่อน +6

    ਬੜੇ ਉੱਚੇ ਤੇ ਸੁੱਚੇ ਸੀ ਬਾਬਾ ਬਾਬਾ ਜੀਵਨ ਸਿੰਘ ਜੀ ਕਲਗੀ ਤੋੜੇ ਪੋਸ਼ਾਕਾਂ ਦੀ ਬਖਸ਼ ਇਹਨਾਂ ਨੂੰ ਹੋਈ ਸੀ ਪਰ ਕੁਝ ਸਮੇਂ ਦੇ ਗਰੀਬ ਕਹਿ ਕੇ ਹੀ ਸਾਰ ਦਿੱਤਾ

  • @panjabmixtv-vq1vc
    @panjabmixtv-vq1vc 13 วันที่ผ่านมา +1

    ਬਹੁਤ ਵਧੀਆ ਇਤਹਾਸ ਸੁਣਾਇਆ ਬਾਬਾ ਜੀ

  • @premsinhg-u3i
    @premsinhg-u3i หลายเดือนก่อน +5

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੈਠੇ ਮਜਬੀ ਸਿੱਖ ਜੀ 🦁🦁🦁🦁🦁🦁⚔️⚔️⚔️⚔️🙏🙏🙏🙏

  • @DilbagSingh-k9w
    @DilbagSingh-k9w หลายเดือนก่อน +8

    ਸਾਡਾ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਉਹੋ ਬੰਦੇ ਗੁਰੂ ਘਰ ਉਹੋ ਬੰਦੇ ਮਾਤਾ ਦੇ ਉਹੋ ਬੰਦੇ ਸਾਈ ਜੀ

  • @amritpalsingh6664
    @amritpalsingh6664 หลายเดือนก่อน +3

    ਵਾਹਿਗੁਰੂ ਜੀ ਹਮੇਸ਼ਾ ਹੀ ਸਾਡੇ ਨਗਰ ਝੰਜੋਟੀ,ਅਤੇ ਸਾਰੇ ਸੇਵਾਦਾਰਾਂ ਤੇ ਮੇਹਰ ਭਰਿਆ ਹੱਥ ਰੱਖੇ ਜੀ ਅਤੇ ਏਕੇ ਦੀ ਭਾਵਨਾ ਬਖਸ਼ਣ ਜੀ,,ਬਾਕੀ ਲਾਲੂ ਘੁੰਮਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ,,

  • @avtaraujla4700
    @avtaraujla4700 2 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amansandhusandhu6500
    @amansandhusandhu6500 หลายเดือนก่อน +1

    ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਸ਼ਹੀਦ,।

  • @DilbagSingh-k9w
    @DilbagSingh-k9w หลายเดือนก่อน +2

    ਤੇਰੀਆਂ ਗੱਲਾਂ ਬਹੁਤ ਵਧੀਆ ਤੇਰਾ ਧੰਨਵਾਦ

  • @BhinderSingh-n2d
    @BhinderSingh-n2d หลายเดือนก่อน +1

    🙏🙏♥️

  • @BhinderSingh-n2d
    @BhinderSingh-n2d หลายเดือนก่อน +2

    🙏🙏🙏🙏🌹🌹

  • @LovepreetSingh-l1y
    @LovepreetSingh-l1y 27 วันที่ผ่านมา

    ਬਾਬਾ ਜੀ
    ਵੱਡੇ ਵੱਡੇ ਮਗਰਮੱਛ ਗਰੀਬ ਲੋਕ ਨਈਂ ਤਕੜੇ ਲੋਕ ਨੇ ਜਮੀਨਾਂ ਵਾਲੇ ਨੇ ਦਸਾਂ ਹੁਣ ਰਾਮ ਰਹੀਮ, ਬਿਆਸ ਵਾਲਾ ਬਾਬਾ, ਪਾਸਟਰ ਦਿਓਲ, ਹੋਰ ਕਿੰਨੇ ਨੇ ਇਹ ਲੋਕ ਨੇ ਬੇਸਮਝ ਨੇ ਜਿਹੜੇ ਇਹਨਾਂ ਦੇ ਮੰਗਰ ਲਗ ਕੇ ਪਾਗਲ ਆਪਣਾ ਵਿਰਸਾ ਭੁੱਲੀ ਜਾ ਰਹੇ ਨੇ ਆਪਣੇ ਘਰ ਓਹਨਾ ਭਰ ਲਏ ਇਹ ਵੀ ਗਰੀਬ ਦੇ ਗਰੀਬ 😔😔 ਦੋਵੇਂ ਪੱਖ ਬੋਲੋ ਇਕ ਪੱਖ ਨਈਂ ਇਹਨਾਂ ਨੂੰ ਮੰਗਰ ਕੌਣ ਲਾ ਰਿਹਾ
    ਵੱਡੇ ਗੁਰੂ ਘਰਾਂ ਚ ਇਹ ਨਈਂ ਲੰਗਰ ਪੱਕਾ ਸਕਦੇ ਅੰਮ੍ਰਿਤ ਦੇ ਬਾਟੇ ਦੋ ਇਹਨਾਂ ਦੇ ਕਰਨ ਕੀ ਇਹ ਗਰੀਬ

  • @BhinderSingh-n2d
    @BhinderSingh-n2d หลายเดือนก่อน +2

    ਇਸੇ ਕਰਕੇ ਤਾਂ ਸਿੱਖ ਕੌਮ ਦਾ ਬਟਵਾਰਾ ਹੋ ਗਿਆ ਨਹੀਂ ਤਾਂ ਸਿੰਘ ਸਾਹਿਬ ਇਹਨਾਂ ਅੱਗੇ ਤੁਰਕ ਮੁਗਲਾਂ ਨਹੀਂ ਰੁਕ ਸਕਦੀ ਜਦੋਂ ਕਿਤੇ ਮਜਬੀ ਸਿੱਖ ਦਾ ਨਾਂ ਲਿਆ ਜਾਂਦਾ ਸੀ ਤੇ ਦਸ ਦਸ ਹਜ਼ਾਰ ਫੌਜ ਨੂੰ ਭਾਜੜਾਂ ਪੈ ਜਾਂਦੀਆਂ ਸੀ ਪਤਾ ਨੀ ਕੀ ਹੋ ਗਿਆ ਇਸ ਕੌਮ ਨੂ

  • @bhagtjitv2406
    @bhagtjitv2406 หลายเดือนก่อน +3

    ਬਾਬਾ ਲੋਕ ਪੁੱਠੇ ਪਾਸੇ ਜਾਂਦੇ ਕਿਓ ਆ ਪਾ ਹਾ ਮਾੜਾ ਜਿਹਾ ਚਾਨਣਾ ਜਦੋ ਗੁਰੂ ਘਰਾਂ ਵਿੱਚ ਵਿਤਕਰੇ ਹੋਣੇ ਲੋਕਾ ਨੇ ਡੇਰਿਆਂ ਤੇ ਜਾਣਾ ਈ ਆ

  • @HarpreetSingh-qx9in
    @HarpreetSingh-qx9in หลายเดือนก่อน +4

    ਭਾਈ ਗੁਰਪ੍ਰਤਾਪ ਸਿੰਘ huna nal ਸਾਥੀ ਸਿੰਘ ਬਦਲਿਆ ਲੱਗਦਾ