Baba kirnpreet singer Balkar dodewala7814588633

แชร์
ฝัง
  • เผยแพร่เมื่อ 8 ม.ค. 2025

ความคิดเห็น • 915

  • @BalwinderSingh-ug9fe
    @BalwinderSingh-ug9fe 2 ปีที่แล้ว +4

    ਇਹੋ ਜਿਹਾ ਪੰਜਾਬ ਤਾਂ ਸਾਡਾ ਹੈ ਨਹੀਂ ਸੀ?ਹੁਣ ਤਾਂ ਰਬ ਹੀ ਬਚਾ ਸੱਕਦਾ ਪੰਜਾਬ ਨੂੰ ।

  • @nothirdchance4563
    @nothirdchance4563 ปีที่แล้ว +4

    ਦਿਮਾਗੀ upset ਕਰਕੇ ਏ ਸਬ ਹੁੰਦਾ , ਧੋਣ ਹਿਲਾਏ ਬਿਨਾ ਬਾਬਾ ਕਿਉੰ ਨਹੀਂ aunda

    • @officialbinderrai2889
      @officialbinderrai2889 5 หลายเดือนก่อน

      ਮੈਨੂੰ ਤੇਰਾ ਦਿਮਾਗ upset lgda ਹੈ ਪਹਿਲਾ ਏਨਾ sadha ਪੀਰਾ ਦੀ history ਦੇਖ ਇਹ ਕਿਉਂ ਸਿਰ ਮਾਰਦੇ ਹੈ

  • @ranjitbrar2449
    @ranjitbrar2449 3 ปีที่แล้ว +7

    ਕੀ ਪੀਰ ਫਕੀਰ ਔਰਤਾਂ ਵਿੱਚ ਹੀ ਆਉਂਦੇ ਹਨ ਬੰਦਿਆ ਤੋ ਡਰਦੇ ਹਨ ਮਸੀਤਾਂ ਵਿੱਚ ਔਰਤਾਂ ਜਾ ਨਹੀਂ ਸਕਦੀਆਂ ਇਹ ਕਿਉ ਵਾਹਿਗੁਰੂ ਇਹਨਾਂ ਲੋਕਾਂ ਨੂੰ ਸੁਮਤ ਬਖਸ਼ੋ

  • @sagardravid897
    @sagardravid897 2 ปีที่แล้ว +1

    ਆ ਪਹੁੰਚਾਉਣਗੇ ਪੰਜਾਬ ਨੂੰ ਬੁਲੰਦੀਆਂ ਤੇ

  • @satwantsingh5187
    @satwantsingh5187 3 ปีที่แล้ว +73

    ਸਾਰੇ ਜਹਾਨ ਦੇ ਸੁਲਫੱਈਆਂ ਨੇ ਪੰਜਾਬ ਚ ਈ ਆਉਣਾ ਸੀ ,

    • @lovemehra5368
      @lovemehra5368 3 ปีที่แล้ว +2

      oda ta sala nasha milda ni punjab vich

    • @komalsinghkomu8300
      @komalsinghkomu8300 2 ปีที่แล้ว

      U sir ghuma ke dekh lag ju pta

    • @komalsinghkomu8300
      @komalsinghkomu8300 2 ปีที่แล้ว +1

      Normar banda 2 min to ute sir ni ghuma sakda

    • @santokhsingh1112
      @santokhsingh1112 2 ปีที่แล้ว

      ਸਾਲਿਆਂ ਨੇ ਗੰਦ ਪਾਇਆ ਪੰਜਾਬ ਚ
      ਥਾਂ ਥਾਂ ਸਾਈਂ ਤੇ ਪੀਰ ਬਾਬੇ ਦੇ ਨਵੇਂ ਡੇਰੇ ਖੁਲਗੇ
      ਜੋ ਸੁਲਫੇ ਸੂਟੇ ਵਾਲੇ ਇਹਨਾ ਦੇ ਚੇਲੇ, ਨਾ ਬੰਦੇ ,ਨਾ ਜਨਾਨੀ,ਨਾ ਇਹ ਹਿੰਦੂ ਸਿੱਖ ਨਾ ਮੁਸਲਮਾਨ, ਨਵੀ ਵਰਾਇਟੀ ਪੈਦਾ ਹੋ ਗਈ।

    • @gagandeepsingh9362
      @gagandeepsingh9362 2 ปีที่แล้ว

      Hahaha

  • @anjubala6705
    @anjubala6705 3 ปีที่แล้ว +2

    ਜੈ ਪੀਰਾਂ ਦੀ।

  • @nirmalghumaan9597
    @nirmalghumaan9597 2 ปีที่แล้ว +4

    ਪਤਾ ਨਹੀਂ ਇਨ੍ਹਾਂ ਨੂੰ ਅਕੱਲ ਕਦੋਂ ਆਵੇਗੀ ਮੂਰਖ ਲੋਕ ਆਪਣੀਆਂ ਜਨਾਨੀਆਂ ਨੂੰ ਇਥੇ ਭੇਜਦੇ ਹਨ 😘😘

    • @samjhtobaher9016
      @samjhtobaher9016 2 ปีที่แล้ว

      Tu aawdi kiraye te bheji a fer chaj di tha

    • @nirmalghumaan9597
      @nirmalghumaan9597 2 ปีที่แล้ว

      ਸੱਚੀ ਗੱਲ ਹਮੇਸ਼ਾ ਕਾਉੜੀ ਲਗਦੀ ਹੈ ਇਹ ਬਾਬੇ ਤੁਹਾਨੂੰ ਮੁਬਾਰਕ। ਸਾਨੂੰ ਪਤਾ ਹੈ ਅਸੀਂ ਕਿਥੇ ਜਾਣਾ ਹੈ।

  • @gsbhatiya7643
    @gsbhatiya7643 2 ปีที่แล้ว

    Satguru kabir ji sabb nu budhii bakshoo... Wmk

  • @LakhwinderSingh-pv1qi
    @LakhwinderSingh-pv1qi 3 ปีที่แล้ว +6

    ਜੈ ਪੀਰਾਂ ਦੀ

  • @SurinderKaur-hv4py
    @SurinderKaur-hv4py 2 ปีที่แล้ว +1

    ਸੁਮਿਤ ਬਖਸ਼ ਵਾਹਿਗੁਰੁ ਜੀ

  • @deepchand6605
    @deepchand6605 2 ปีที่แล้ว +3

    ਸਰਕਾਰ ਨੂੰ ਬੇਨਤੀ ਹੈ ਕੇ ਸਕੂਲਾਂ ਦੀ ਪੜਾਈ ਵੱਲ ਵੱਧ ਤੋਂ ਵੱਧ ਖਿਆਲ ਦਿਤਾ ਜਾਵੇ। ਨਸ਼ੇ ਹਟਾਓ,
    ਪੜਾਈ ਕਰਾਓ।

  • @jagjitsingh2116
    @jagjitsingh2116 3 ปีที่แล้ว +7

    ਆਹ ਕੀ
    1 ਗੱਲ ਸਮਝੋ
    ਕਿ ਬੀਬੀ ਵਿੱਚ ਕੋਈ ਭੂਤ ਆ ਗਿਆ ਪਰ ਇਸ ਨੂੰ ਤਾਂ ਸੁੱਧ ਬੁੱਧ ਨਹੀਂ ਹੋਣੀ ਚਾਹੀਦੀ
    ਪਰ ਇਸ ਦਾ ਧਿਆਨ ਆਪਣੀ ਕਮੀਜ਼ ਵਿੱਚ ਪੂਰਾ ਕਿ ਮੇਰਾ ਕਿਤੇ ਸਰੀਰ ਤਾਂ ਨੰਗਾ ਨਹੀਂ ਹੋ ਰਿਹਾ
    ਬਾਰ ਬਾਰ ਪਿਛੇ ਹੱਥ ਮਾਰ ਰਹੀ
    ਹੱਦ ਹੋ ਗਈ ਯਾਰ

    • @beimaankang1577
      @beimaankang1577 3 ปีที่แล้ว +1

      Phra ehda Sare hi krde jo bande khed de oh v krde koi v hove edda hi krda dekhya main

    • @beimaankang1577
      @beimaankang1577 3 ปีที่แล้ว

      Baki veer je tainu lagda k eh jhoth aa ta 5 mint lga taar sar ghuma k dikha de video paa di mainu bina ruke 5 mint ta mann ju main k eh sab jhooth aa

  • @HansRaj-zg7hb
    @HansRaj-zg7hb 2 ปีที่แล้ว +7

    ਵਾਹਿਗੁਰੂ ਸਮੱਤ ਬਖਸ਼ੋ,

    • @kulwantsingh8048
      @kulwantsingh8048 9 หลายเดือนก่อน

      ​@@GSSS-l8l3:25 n 😅😅😅😅😅😅p e b n HOMMKPPP😊

  • @DavinderSingh-pd6wj
    @DavinderSingh-pd6wj 2 ปีที่แล้ว +1

    ਛਿੱਤਰਾਂ ਘਾਟ ਹੇ ਗਸਤੀ ਜ਼ਨਾਨੀ ਨੂੰ

  • @Love-qw8mb
    @Love-qw8mb 2 ปีที่แล้ว +32

    ਅੱਜ ਤੋਂ ਤਕਰੀਬਨ 10- 15 ਸਾਲ ਪਹਿਲਾਂ ਦੀ ਗੱਲ ਆ ਮੈਂ ਰਿਸ਼ਤੇਦਾਰੀ ਚ ਚੌਂਕੀ ਦੇਖਣ ਗਿਆ ਸੀ ਜਿਹਦੇ ਚ ਹਵਾ ਆਈ ਸੀ ਜਿਹਨੂੰ ਇਹ ਪੌਣ ਆ ਗਈ ਮਾਤਾ ਆ ਗਈ ਪੀਰ ਆ ਗਿਆ ਫਲਾਣਾ ਬੰਦਾ ਖੇਲਣ ਲੱਗ ਪਿਆ,, ਕਹਿੰਦੇ ਨੇ ਇੱਕ ਬੰਦਾ ਲੱਗ ਗਿਆ ਵਾਲ ਖਿੰਡਾ ਕੇ ਇਹ ਸਬ ਕਰਨ ਕੁਦਰਤੀ ਦੋ ਲੰਡਰ ਜੇ ਕੁੱਤੇ ਲੜਨ ਲੱਗ ਪਏ ਆਪਸ ਚ ਇੱਕ ਕੁੱਤਾ ਭਜਦਾ ਆਇਆ ਤੇ ਜਿਹਦੇ ਚ ਹਵਾ ਆਈ ਸੀ ਓਹਦੇ ਕੋਲ ਆਕੇ ਖੜ ਗਿਆ ਓਹਨੇ ਧਿਆਨ ਨੀ ਕਰੇਆ ਓਹ ਆਪਣਾ ਸਿਰ ਹਿਲਾਈ ਗਿਆ ਜਦ ਦੂਜਾ ਕੁੱਤਾ ਓਹਦੇ ਕੋਲ ਆਇਆ ਓਹਨੇ ਪਹਿਲਾਂ ਦੋ ਤਿੰਨ ਵਾਰ ਭੌਂਕਿਆ ਤੇ ਦੂਜੇ ਕੁੱਤੇ ਨੂੰ ਝਪਟ ਮਾਰੀ ਅਚਾਨਕ ਜਿਹਦੇ ਚ ਹਵਾ ਆਈ ਸੀ ਭੱਜਕੇ ਸਾਈਡ ਹੋ ਗਿਆ ਜਮਾ ਨੌਰਮਲ ਹੋ ਗਿਆ ਤੇ ਲੋਕਾਂ ਨੇ ਕੁੱਤੇ ਭਜਾਤੇ ਕੁੱਤੇ ਹਾਲੇ 2 ਫੁੱਟ ਮਸਾਂ ਦੂਰ ਗਏ ਹੋਣੇ ਅਚਾਨਕ ਫੇਰ ਤੋਂ ਹਵਾ ਆ ਗਈ ਓਹਦੇ ਚ 🤣🤣 ਉਸ ਦਿਨ ਤੋਂ ਪਤਾ ਲੱਗ ਗਿਆ ਕਿਉਂ ਭਾਰਤ ਦੇ ਲੋਕਾਂ ਨੂੰ ਦੁਨੀਆਂ ਫੁਦੂ ਸਮਜਦੀ ਆ ਕਿਉਂ ਭਾਰਤ ਏਹਨੇ ਸਾਲ ਗਿਣਤੀ ਦੇ ਬਾਹਰਲੇ ਹਮਲਾਵਰਾਂ ਤੋਂ ਜੁਤੀਆਂ ਖਾਂਦਾ ਰਿਹਾ ਤੇ ਭੈਣਾਂ ਚੁਕਵਾਂਦਾ ਰਿਹਾ ਆਪਣੀਆਂ ਐਡੀ ਆਬਾਦੀ ਹੁੰਦੇ ਹੋਇਆ ਵੀ ਅੰਤ ਚ ਇਹ ਵੀ ਸਮਜ ਆ ਗਈ ਕੇ ਇਹ ਦੇਸ਼ ਘੁਸੇ ਲੋਕਾਂ ਦਾ ਏ ਵਿਚ (ਪੰਜਾਬ ਵੀ ਸ਼ਾਮਿਲ ਆ ਕਿਤੇ ਕੋਈ ਭੁਲੇਖਾ ਨਾ ਰੱਖਿਓ ਕੇ ਪੰਜਾਬ ਸਹੀ ਆ) ਕੁਲ ਮਿਲਾ ਕੇ ਸਮਜ ਆ ਗਈ ਕੇ ਕਿਉਂ ਲੋਕ ਇਹਨੂੰ ਛੱਡਕੇ ਗੋਰਿਆਂ ਦੇ ਦੇਸ਼ ਜਾਣਾ ਚਾਉਂਦੇ ਆ ਆਖਿਰ ਚ ਇਹ ਗੱਲ ਮੈਂ ਨੈੱਟ ਤੇ ਜਰੂਰ ਲਿਖਤੀ ਪਰ ਲੋਕਾਂ ਸਾਮ੍ਹਣੇ ਨੀ ਕਰ ਸਕਦਾ ਨਾ ਆਪਣੇ ਪਿੰਡ ਵਾਲਿਆਂ ਸਾਮਣੇ ਅਕਸਰ ਨੂੰ ਭਾਵਨਾ ਤੇ ਸੱਟ ਮਾਰਨ ਵਾਲੀ ਗੱਲ ਆ ਓਹਨਾਂ ਦੀ ਤੇ ਨਾ ਮੈਨੂੰ ਓਹਨਾਂ ਨੇ ਇਹ ਗੱਲ ਕਰਨ ਦੇਣੀ ਆ ਹੋ ਸਕਦਾ ਗੱਲ ਡਾਂਗ ਸੋਟੇ ਤੇ ਆਜੇ ਇਸ ਕਰਕੇ ਏਹਨਾਂ ਘੁਸੇ ਲੋਕਾਂ ਤੇ ਸਿਰਫ ਹੱਸ ਹੀ ਸਕਦੇ ਆ ਤੇ ਹੋਰਾਂ ਦਾ ਪਤਾ ਨੀ ਪਰ ਮੈਂ ਆਪਣੇ ਜੁਆਕਾਂ ਨੂੰ ਫੁਦੂ ਕੰਮਾਂ ਤੋਂ ਦੂਰ ਰੱਖਿਆ 👍

    • @jarnailsingh1216
      @jarnailsingh1216 2 ปีที่แล้ว

      ਵਾਹਿਗੁਰੂ ਜੀ ਤੁਸੀਂ ਦਰੁਸਤ ਕਿਹਾ ਕੋਈ ਸ਼ੱਕ ਨਹੀਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

    • @nimratkaur4802
      @nimratkaur4802 2 ปีที่แล้ว

      Bilkul sahi hai ji 👍👍👍👍👍👍

    • @Harjit0364
      @Harjit0364 2 ปีที่แล้ว

      ਤੁਹਾਡੀ ਗੱਲ ਠੀਕ ਹੈ ਜੀ। ਪਰ ਪੰਜਾਬ ਸੂਬਾ ਅੱਜ ਵੀ ਬਹੁਤਾਤ ਕਿਰਤੀਆਂ ਦਾ ਹੈ ਜੀ। ਇਹ ਲੌਕ ਬਹੁਤ ਘੱਟ ਨੇ। ਜੈ ਪੰਜਾਬ ਜੀ 🇮🇳 ਜੈ ਭਾਰਤ ਜੀ 🇮🇳

    • @kulwindersingh725
      @kulwindersingh725 ปีที่แล้ว

      😂😂👍

    • @lachhmansingh6392
      @lachhmansingh6392 ปีที่แล้ว +10

      ਮੈਂ ਵੀ ਪੀਰਾਂ ਨਾਲ ਤੇਰੇ vngu ਮਸਕਰੀਆ ਕਰਦਾ ਸੀ ਪੁੱਤ ਜਦੋਂ ਵਕਤ ਪੈਂਦਾ ਫਰ ਪਤਾ ਲਗਦਾ ਤਨੂ ਵੀ ਪਤਾ lgju ਪੀਰ ਫਕੀਰ ਕੌਣ ਸੀ❤

  • @manpreetsharma2789
    @manpreetsharma2789 3 ปีที่แล้ว

    ਬਲਕਾਰ ਸਿੰਘ ਜ਼ਨਾਨੀ ਤੇ ਭੈਰੋਂ ਜਤੀ ਖੇਡਦਾ ਏ

  • @robanbuttar4353
    @robanbuttar4353 2 ปีที่แล้ว +5

    ਸੋਅ ਮਾਰ ਕੇ ਇੱਕ ਗਿਣੇ

  • @littlenightmare6456
    @littlenightmare6456 3 ปีที่แล้ว +2

    ਜਿਹੜੀਆਂ ਮਾਵਾਂ ਨੇ ਜ਼ਿੰਦਾ ਸੁੱਖਾ ਜਮਨਾ ਸੀ ਉਹ ਸਦਾ ਦੇ ਡੇਰੇ ਤੇ ਚੌਂਕੀ.........

  • @vijaykamboj3464
    @vijaykamboj3464 3 ปีที่แล้ว +13

    Yae Panjab ch ene bhoot kithon aa gye

  • @kulwinderkaur5649
    @kulwinderkaur5649 3 ปีที่แล้ว +1

    ਡਾਂਸ ਅਕੈਡਮੀ 🙈👌 good job

  • @jagdevkaur3144
    @jagdevkaur3144 3 ปีที่แล้ว +60

    ਵਾਹਿਗੁਰੂ ਜੀ ਇਹਨਾਂ ਨੂੰ ਸੁਮੱਤ ਬਖਸ਼ੇ

  • @Veer296
    @Veer296 2 ปีที่แล้ว +1

    Waah kyaa drramma krdi aa

  • @nursingtreasure9877
    @nursingtreasure9877 3 ปีที่แล้ว +20

    waheguru ehna nu smat baks

  • @amarjitheyer2118
    @amarjitheyer2118 3 ปีที่แล้ว +2

    ਜੁੱਤੀਆਂ ਦੀ ਘਾਟ ਆ।

  • @Lovenature-nt8zm
    @Lovenature-nt8zm 2 ปีที่แล้ว +18

    ਵਾਹਿਗੁਰੂ ਜੀ ਸੁਮਿੱਤ ਬਖ਼ਸ਼ੇ 🙏

  • @SohanLal-kq4yk
    @SohanLal-kq4yk 5 หลายเดือนก่อน

    Jai peera di jai gohs.
    Pak.. sarkar ki jai ho

  • @rajeshbhatt8586
    @rajeshbhatt8586 2 ปีที่แล้ว +3

    मां बगलामुखी आप पर आशीर्वाद बनाए रखें

  • @lakhvirsingh2451
    @lakhvirsingh2451 2 ปีที่แล้ว

    ਇੰਡੀਆ ਹੀ ਇਕ ਅਜਿਹਾ ਦੇਸ਼ ਹੈ।ਜਿਸ ਜਗ੍ਹਾ ਭੂਤ ਆਉਂਦੇ ਤੇ ਇਹੋ ਜਿਹੇ ਡੇਰਿਆ ਵਿਚ ਆ ਕੇ ਭਜ ਜਾਂਦੇ ਆ 😂😂

  • @j.krecord8524
    @j.krecord8524 ปีที่แล้ว +7

    Jai peera di 🇦🇺🇨🇵🇦🇲🇵🇹🇬🇧✈️❤️🤲🙏

  • @SandeepSingh-gj5gr
    @SandeepSingh-gj5gr 2 ปีที่แล้ว +1

    Hay waheguru ...ehna nu Matt baksh

    • @sukhdevKhokar
      @sukhdevKhokar 10 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤bhdhhdb

  • @lovepreetsekhon786
    @lovepreetsekhon786 4 ปีที่แล้ว +7

    very nice veer

  • @totlegaming605
    @totlegaming605 3 ปีที่แล้ว

    ਬਾਬਾ।ਜੀ। ਜਨਨੀ।ਕਾਂ।ਤੋਂ।ਆਉਂਦਾ।ਪੰਖਡ।ਕਰਦੀ।ਐ

  • @BaljinderSingh-jm5kj
    @BaljinderSingh-jm5kj 3 ปีที่แล้ว +7

    Ja ravidas maharaj ji ke

    • @kawaljitkaur1589
      @kawaljitkaur1589 3 ปีที่แล้ว +1

      Lttggggt GB p HRgggfgtbg HTC etcgffnnbb be fpccpdtppvttt

  • @happylakhotra4030
    @happylakhotra4030 ปีที่แล้ว

    Jassi bohat dekhe pr aa jaasi sira la gya

  • @SurinderKumar-jn9mh
    @SurinderKumar-jn9mh 3 ปีที่แล้ว +3

    हर बीट पर अच्छे स्टैप लेकर डांस कर रही है

  • @rajeshbhatt8586
    @rajeshbhatt8586 2 ปีที่แล้ว +1

    मां बगलामुखी का आप पर आशीर्वाद बना रहे

  • @SarbjeetSingh-yn9eh
    @SarbjeetSingh-yn9eh 3 ปีที่แล้ว +3

    ਵਾਹਿਗੁਰੂ ਜੀ

  • @SatnaamSingh-r7s
    @SatnaamSingh-r7s 8 หลายเดือนก่อน

    ਇਸ ਔਰਤ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਹਵਾ ਨਹੀਂ ਆਉਂਦੀ ਇਹ ਸਭ ਡਰਾਮਾ ਕਰਕੇ ਲੋਕਾਂ ਨੂੰ ਦਿਖਾ ਰਹੀ ਹੈ।

  • @soniasonia3192
    @soniasonia3192 3 ปีที่แล้ว +10

    Chapel Laika Jata Hai Mandir Mein

  • @BaljinderSingh-gr9ck
    @BaljinderSingh-gr9ck 2 ปีที่แล้ว

    ਇਹ ਜਨਾਨੀ ਖੇਡਾਂ ਤੇ ਜਾਣੀ ਚਾਹੀਦੀ ਸੀ ਇਸ ਦਾ ਗੋਲਡ ਮੈਡਲ ਪੱਕਾ ਸੀ ।

  • @ManpreetSingh-nd8fd
    @ManpreetSingh-nd8fd 3 ปีที่แล้ว +3

    Kya baat hai

  • @ranjitsandhu6387
    @ranjitsandhu6387 3 ปีที่แล้ว +2

    duni aa kidr nu chl phi aah yr

  • @arshgill3787
    @arshgill3787 3 ปีที่แล้ว +17

    jutita di kasar wa sada

  • @sunnykhatrisunnykhatri4886
    @sunnykhatrisunnykhatri4886 ปีที่แล้ว

    Jai Maha kaal hor koi nahi dunia banoon Wala ty metoon Wala sirf ek he aa mere bhole baba NY jagat banayea hai kan kan Mei vohi samayea hai mere bhole baba Tino Lok mei tu he tu

  • @balkarsingh5941
    @balkarsingh5941 3 ปีที่แล้ว +6

    Guru gubend ji tu kede kami. Rehgi 😢😢😢

  • @bhupinderkaur5848
    @bhupinderkaur5848 3 ปีที่แล้ว +1

    ਜਨਾਨੀ ਵਿਚ ਕਦੀ ਵਿ ਪੀਰ ਦੀ ਹਵਾ ਨਹੀ ਆਉਦੀ ਨਾ ਕਿਸੇ ਬਾਬੇ ਦੀ ਇਹ ਦੇ ਚ ਭੂਤ ਵੜੀਆਂ ਲਗਦਾ

  • @reenarani1158
    @reenarani1158 3 ปีที่แล้ว +4

    Jai ho peer de🙏🙏🙏

  • @lakhimandergharu5673
    @lakhimandergharu5673 3 ปีที่แล้ว +2

    Awaz bhut sohni aa. Nale music ta sirra la rekheya 🥰

  • @dalipkumar1300
    @dalipkumar1300 3 ปีที่แล้ว +9

    Bai aa pind doda koani muktser sahib da h

  • @deepakraaj637
    @deepakraaj637 3 ปีที่แล้ว +1

    जय हो पीर इलाही बख्श बाबा पक्के पुल वाले की

  • @Sukh1145
    @Sukh1145 2 ปีที่แล้ว

    ਪਖੰਡ ਫੜਿਆ ਹੋਇਆ, ਡਾਂਗ ਵਰਾਈ ਹੋਵੇ ਫੇਰ ਵੇਖੋ ਖੜਦਾ ਬਾਬਾ

  • @gurdhiansingh1398
    @gurdhiansingh1398 3 ปีที่แล้ว +5

    Jai Sayian Ji Mehar Kro Ji 🙏❤️🙏🌹

  • @NareshSharma-iu8kx
    @NareshSharma-iu8kx 2 ปีที่แล้ว

    Ba ji chak Kay rakh

  • @sukhpreetkour100
    @sukhpreetkour100 4 ปีที่แล้ว +10

    Jai peer ji

  • @tejpalchopra1738
    @tejpalchopra1738 2 ปีที่แล้ว

    ਸਰੇਆਮ CD📀 ਲਾਕੇ ਗਾਈ ਜਾਦੈ 😇😇😇🤣🤣😌

  • @rajangill1730
    @rajangill1730 3 ปีที่แล้ว +6

    Nice 👌👌👌👌 Arjun NooR

    • @jyotirani245
      @jyotirani245 3 ปีที่แล้ว

      Nice jaho baba pero nath 🙏🙏

  • @AacharyaRajaram
    @AacharyaRajaram ปีที่แล้ว +1

    Panjaab ke andar paakhand ki kami nahi hai

  • @SahilSharma-bt5ct
    @SahilSharma-bt5ct 3 ปีที่แล้ว +4

    Jai sai ji di 🙏🙇🤲❤️🌹
    Jai peera di🙏🙇🤲❤️🌹
    Jai baba murad Shah ji di🙏🙇🤲❤️🌹
    Jai baba lakh deta ji di🙏🙇🤲❤️🌹
    Jai masta di 🙏🙇🤲❤️🌹

  • @manmohamsingh3775
    @manmohamsingh3775 7 หลายเดือนก่อน

    Mere ਨੱਚਦੀ ਦੇ ਖੁਲ ਗਏ ਵਾਲ ਵੇ ਬਾਬਾ ਮੇਰੀ ਗੁਤ ਕਰ ਦੇ

  • @akaur4533
    @akaur4533 2 ปีที่แล้ว +5

    ਪੰਜਾਬ ਅਨਪੜ ਹੈ
    ਮਹਾਂਮੂਰਖ ਹੈ ਸਾਰੀ ਦੁਨੀਆਂ ਵਿੱਚ🙈😭

    • @Harjit0364
      @Harjit0364 2 ปีที่แล้ว +1

      ਭਾਈ ਸਾਰੇ ਪੰਜਾਬ ਨੂੰ ਨਾ ਲਪੇਟੇ ਵਿੱਚ ਲਿਆ ਕਰੋ ਇਥੇ ਕਿਰਤੀ ਕੌਮ ਜਿਆਦਾ ਹੈ ਇਹ ਲੋਕ ਬਹੁਤ ਘੱਟ ਗਿਣਤੀ ਨੇ। ਪ੍ਰਮਾਤਮਾ ਚੜਦੀ ਕਲਾ ਰੱਖੇ ।ਜੈ ਪੰਜਾਬ ਜੀ ਜੈ ਭਾਰਤ ਜੀ 🇮🇳

    • @Guri_5911G
      @Guri_5911G ปีที่แล้ว +1

      Galt gal aa thodi eva nhi khi da

    • @gopysaab6475
      @gopysaab6475 ปีที่แล้ว

      Tu lgda salya

    • @KaranveersinghKaranveer-p5f
      @KaranveersinghKaranveer-p5f ปีที่แล้ว

      Sab tu wady murk ta tusi oo😅😅😅😅

    • @Love-qw8mb
      @Love-qw8mb ปีที่แล้ว

      ​@@KaranveersinghKaranveer-p5fਆਹੋ ਸਿਆਣੇ ਤਾਂ ਤੁਸੀਂ ਓ ਜੇਹੜੇ ਇਹਨਾਂ ਚਵਲਾਂ ਨੂੰ ਰੱਬ ਮੰਨੀ ਬੈਠੇ ਓ ਓਹ ਵੀ ਸਿੱਖ ਹੋਕੇ ਪਿਉ ਇੱਕ ਨੂੰ ਮੰਨੀਦਾ ਜਾਂ ਗੁਰੂ ਨੂੰ ਮੰਨ ਲਓ ਜਾਂ ਇਹਨਾਂ ਚਵਲਾਂ ਨੂੰ ਮਰਜ਼ੀ ਥੋਡੀ ਆ ਭਰਾਵਾ

  • @manmohamsingh3775
    @manmohamsingh3775 7 หลายเดือนก่อน

    ਬੀਬੀ ਛੇਤੀ promote hoke ਆਪਣਾ ਹੀ ਆਰਕੈਸਟਰਾਂ ਗਰੁੱਪ ਬਣਾਏਗੀ

  • @VickyKumar-wt3kt
    @VickyKumar-wt3kt 4 ปีที่แล้ว +15

    Very nice 🙏

  • @Lifestruggle847
    @Lifestruggle847 3 ปีที่แล้ว

    ਇਹ ਜਾਗਰਣ ਕਿਸ ਥਾਂ ਤੇ ਸੀ ਜੀ ਇਸ ਮਾਤਾ ਜੀ ਦਾ ਨਾਮ ਕੀ ਹੈ

  • @iqbalsingh5308
    @iqbalsingh5308 3 ปีที่แล้ว +6

    ਗੁਰੂਘਰ ਜਾਓੁ ਿੲਹ ਨੇ ਕੁਸ ਨੀ ਦੇਣਾ

  • @majorsingh420
    @majorsingh420 3 ปีที่แล้ว +1

    ਜੈ ਸਾਂਈਆਂ ਦੀ

  • @BalwinderSingh-iz7ru
    @BalwinderSingh-iz7ru 3 ปีที่แล้ว +5

    Kya baat aa tere musician di y

  • @BHUPINDERSINGH-pw2de
    @BHUPINDERSINGH-pw2de 2 ปีที่แล้ว

    ਉਡਤਾ ਪੰਜਾਬ

  • @ershyam2499
    @ershyam2499 3 ปีที่แล้ว +8

    Eh sab ek bni bnai ghtna hai ... Note this lady work .. inko apna piche pallu khyal b hai khi upar na chla jayee 😊😊 maata k naam par dhong kiya ja raha hai. Manoranjan k leye taaki log rahe

  • @kheeraasd1918
    @kheeraasd1918 3 ปีที่แล้ว +1

    Mata jnani kala ilm khead ni sakdi

  • @gillattari4889
    @gillattari4889 3 ปีที่แล้ว +8

    Dhan dahn Baba khetarpal ji 🌹🌹🌹🌹🙏🙏🕉️

    • @criminalff8384
      @criminalff8384 3 ปีที่แล้ว

      Jai baba khetarpal ji🙏🏻🙏🏻🙏🏻

    • @meerajitherose9390
      @meerajitherose9390 3 ปีที่แล้ว

      th-cam.com/video/fyvjV_xoCjY/w-d-xo.html

  • @gurdeepsinghrai4150
    @gurdeepsinghrai4150 ปีที่แล้ว

    Jai peera di ❤️❤️🤲🤲

  • @rajvinderrajvinder1472
    @rajvinderrajvinder1472 3 ปีที่แล้ว +13

    Jia peer baba di

    • @alfdeendeen2826
      @alfdeendeen2826 3 ปีที่แล้ว

      🥰

    • @ppbbb6246
      @ppbbb6246 3 ปีที่แล้ว

      @@alfdeendeen2826 ki eh kaam karde aa jo ve karvauna howe

    • @raghuveersinghraghuverrsin652
      @raghuveersinghraghuverrsin652 3 ปีที่แล้ว

      Jy. Edii.. Pen kehyddii. Ty ehy ey. Aendda. Herketta. Kerdda...... Ku

  • @ishantbhardwajmusicalgroup4179
    @ishantbhardwajmusicalgroup4179 3 ปีที่แล้ว +2

    Oooo ho. Ji. Jai. Per baba ji. Ki.

  • @manngurry543
    @manngurry543 3 ปีที่แล้ว +6

    ਯਾਰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜੇ ਕਿਸੇ ਪੀਰ/ਦੇਵਤੇ ਦੀ ਸਵਾਰੀ ਸੱਚਮੁੱਚ ਆਉਂਦੀ ਹੈ , ਫਿਰ ਤਾਂ ਆਪਣੇ ਸਰੀਰ ਦਾ ਬੋਧ ਨਹੀਂ ਰਹਿੰਦਾ ਹੋਵੇਗਾ ਪਰ ਇਹ ਜਨਾਨੀ ਸਿਰ ਘਮਾਉਂਦੀ ਘਮਾਉਂਦੀ ਆਪਣੇ ਕੱਪੜੇ ਵੀ ਸੈੱਟ ਕਰੀ ਜਾਂਦੀ ਆ .....ਕਮਾਲ ਆ ਯਾਰ

    • @jagjeetsingh6049
      @jagjeetsingh6049 3 ปีที่แล้ว +2

      ਬਾੲੀ ਜੀ ਪਖੰਡ ਅਾ

  • @RMission133
    @RMission133 3 ปีที่แล้ว +1

    सतनाम जी

  • @darbabpeerbabalakhdataji6912
    @darbabpeerbabalakhdataji6912 2 ปีที่แล้ว

    baba ji nach end aaw😜😜😜😜😜

  • @soniamehra4643
    @soniamehra4643 3 ปีที่แล้ว +6

    jai baba ji mahr krna baba ji 🙏

  • @santokhsingh1112
    @santokhsingh1112 2 ปีที่แล้ว

    ਜਿਵੇ ਵੱਡੇ ਲੋਕ ਫੈਮਲੀ ਡਾਕਟਰ ਰੱਖਦੇ
    ਇਹ ਫੈਮਲੀ ਬਾਬਾ ਰੱਖਦੇ।
    ਅਨਪੜ੍ਹ ਤਾ ਇਹ ਡਫਾਂਗ ਕਰਦੇ ਹੀ ਨੇ
    ਪਰ ਪੜੇ ਲਿਖੇ ਵੀ ਬਹੁਤ ਨੇ ।
    ਘਰ ਵਾਲੇ ਵਿਚ ਦਮ ਹੋਵੇ ,ਕਦੇ ਵੀ ਤੀਵੀਂ ਚ ਬਾਬਾ ਜਾ ਹਵਾ ਨੀ ਆਉਂਦੀ । 🤣🤣🤣🤣😂😂😜😜😝🤭🤭

  • @devilal6047
    @devilal6047 3 ปีที่แล้ว +6

    Jài peera di

  • @Lifestruggle847
    @Lifestruggle847 3 ปีที่แล้ว

    Balkar ji ਇਹ ਬਾਬਾ ਜੀ ਕਿੱਥੋ ਦੇ ਨੇ ਜਿਨਾਂ ਵਿਚ ਪੌਣ ਆ ਰਹੀ ਆ ਤੇ ਇਹ ਬਾਬਾ ਜੀ ਦਾ ਨਾਮ ਕੀ ਆ?

  • @surjeejkaur7811
    @surjeejkaur7811 4 ปีที่แล้ว +14

    Wa ji wa

  • @laddide1602
    @laddide1602 2 ปีที่แล้ว +1

    ਪਹਿਲਾ ਪਖੰਡੀ ਬਾਬਿਆਂ ਦੇ ਜਾਕੇ ਸਿਰ ਘੁੰਮਾਦੀਆ ਫੇਰ ਬੋਲਦੀਆ ਬਾਬੇ ਨੇ ਸਾਡੇ ਨੇ ਗਲਤ ਨਿਗ੍ਹਾ ਰਖੀ ਫੇਰ ਬੋਲਦੀਆ ਬਾਬੇ ਨੇ ਸਾਡੀ ਬਾਹ ਫੜ ਲਈ ਬਾਬੇ ਨੇ ਸਾਡਾ ਬਲਤਕਾਰ ਕਰਤਾ ਪਹਿਲਾਂ ਏਨਾ ਨੂੰ ਕੋਈ ਪੁੱਛੇ ਤੁਸੀ ਜਾਂਦੀਆਂ ਲਨ ਫੜਨ ਉ

  • @MandeepSingh-bp4ng
    @MandeepSingh-bp4ng 3 ปีที่แล้ว +3

    जय,गुगा,महाराज,दीं,जय

  • @prabhsailbrah3658
    @prabhsailbrah3658 3 ปีที่แล้ว +2

    Kehra baba kehnda c main bnde ch bolia kru

  • @gurdeepsinghrai4150
    @gurdeepsinghrai4150 ปีที่แล้ว

    My favourite jas❤

  • @peerandejass786balkar
    @peerandejass786balkar 3 ปีที่แล้ว +7

    Jai guru murshad di

  • @kamardeepgill3161
    @kamardeepgill3161 3 ปีที่แล้ว +31

    Perfect drama 👌👌

    • @jotkaur8674
      @jotkaur8674 3 ปีที่แล้ว +1

      Ehda hunda va g

    • @kamardeepgill3161
      @kamardeepgill3161 3 ปีที่แล้ว +10

      @@jotkaur8674 Mai bhot khedan khed ke chad dittiyan par sach baad ch pta lga ki os waheguru ton uppar kuch nhi.

    • @innocentsamshku6497
      @innocentsamshku6497 3 ปีที่แล้ว +1

      Drama ka meaning kya h

    • @jotkaur8674
      @jotkaur8674 3 ปีที่แล้ว

      Okey

    • @jotkaur8674
      @jotkaur8674 3 ปีที่แล้ว +1

      Tuhada area ferojpur de near va shikku us side bolde ne

  • @pigeonsloverparis2189
    @pigeonsloverparis2189 3 ปีที่แล้ว +1

    Veer ji India vich hi kiyo aa babe aa veer ji aasi kahine aan k panjub vich verugari aa nahi veer ji verugari nalo babe jada veer ji baki hun ki kahiye

  • @patiala.horselover361
    @patiala.horselover361 3 ปีที่แล้ว +3

    Jai ho baba ji

  • @KAVITADEVI-no4vs
    @KAVITADEVI-no4vs 3 ปีที่แล้ว +4

    Jay Peera De ❤️🌹🌹🌹🌹🌹

  • @kumarshayamat
    @kumarshayamat 2 ปีที่แล้ว

    Faduu काम

  • @chanderchjaan3369
    @chanderchjaan3369 3 ปีที่แล้ว +10

    Jai guru dev ravidas Ji ki

  • @anjod-l1i
    @anjod-l1i 3 ปีที่แล้ว

    ਲਓ ਜੀ ਦੇਖ ਲਓ ਇਹਨੂੰ ਬਾਬਾ ਜੀ ਨੂੰ।ਸਵੇਰੇ ਉਠਿਆ ਵੀ ਨੀ ਜਾਣਾ ਵੱਡੇ ਬਾਬੇ ਤੋਂ 😂🤣😂🤣😂🤣

  • @sawroop8825
    @sawroop8825 4 ปีที่แล้ว +12

    Jai peeran di

  • @JeevanKumar-zl4mt
    @JeevanKumar-zl4mt 3 ปีที่แล้ว

    Namaskar sabji Mein chicken district Thakur aap ki video dekh raha hun Kyunki wali bahut hi jyada mere ko share karna bhejna Bhar sakti

  • @ranithakur1291
    @ranithakur1291 3 ปีที่แล้ว +10

    Jai babe di 🙏😍🥰🤩

  • @sagarbhagatjichawriya
    @sagarbhagatjichawriya 3 ปีที่แล้ว +2

    Ye kon sa baba aa rha he bhgt ji in mai 🙏🏻🙏🏻🙏🏻

  • @knowledgeguruknowledge5646
    @knowledgeguruknowledge5646 3 ปีที่แล้ว +5

    JaI lakh DaTa peer di

  • @bladevsingh734
    @bladevsingh734 4 หลายเดือนก่อน

    Exercise srwaykl is v good

  • @jagmeetdoda4113
    @jagmeetdoda4113 3 ปีที่แล้ว +4

    Nice