Kala Mann Dhanula || ਦਾਸਤਾਨ ਏ ਕਾਲਾ ਮਾਨ ਧਨੌਲਾ || Full Interview || Kaimzo Media

แชร์
ฝัง
  • เผยแพร่เมื่อ 28 ก.ย. 2024
  • ਦਾਸਤਾਨ ਏ ਕਾਲਾ ਮਾਨ ਧਨੌਲਾ || Full Interview || Kaimzo Media || @kala Mann
    Anchor - Goldy Khiva
    Interview - kala Maan Dhanola
    Camera _ Deep KHiva
    Spcl Thx - Sunney Gill , Honey Khiva , Willy Sidhu
    #kalaMaan #Inetrview # kaimzomedia #inconter

ความคิดเห็น • 67

  • @KaimzomediaRecords
    @KaimzomediaRecords  3 ปีที่แล้ว +10

    Thonu saddi eh kosish kidan laggi cmnt krke zrur dsieo

    • @kinderrampura
      @kinderrampura 3 ปีที่แล้ว +2

      ਵੀਰ ਜੋਧਾ ਕੋਠਾ ਗੁਰੂ ਦੇ ਪਰਿਵਾਰ ਨੂੰ ਮਿਲੋ ਵੀਰ ਦੀ ਵੀ acidant ਚ deaht ਹੋ ਗਈ ਸੀ ਥੋਡਾ no send krdo

    • @technicalyaar7461
      @technicalyaar7461 3 ปีที่แล้ว +1

      vdia kheeve bro keep it up goldy kheeva

    • @KaimzomediaRecords
      @KaimzomediaRecords  3 ปีที่แล้ว

      9646937502

  • @ChetSingh-e7k
    @ChetSingh-e7k 7 หลายเดือนก่อน +12

    1994 ਦੀ ਗੱਲ ਆ ਗਾਂਧੀ ਆਰੀਆ ਸਕੂਲ ਚ ਕਾਲਾ ਇਸ ਮਾੜੇ ਦੌਰ ਵੱਲ ਕਦਮ ਧਰ ਰਿਹਾ ਸੀ ਉਸ ਸਮੇਂ ਮੈਂ +2 ਸੀ ਤੇ ਕਾਲਾ +1 ਚ ਉਸ ਸਮੇਂ ਜੋਗਰਾਜ, ਗੱਗੂ ਗਿੱਲ ਦੀਆਂ ਫਿਲਮਾਂ ਦਾ ਦੌਰ ਸੀ । ਕੱਦ ਕਾਠ ਤੋਂ ਤਕੜਾ ਸੀ ਤੇ ਇਹ ਹਾਸੇ ਹਾਸੇ ਚ ਯੋਗਰਾਜ ਦੀ ਤਰ੍ਹਾਂ ਕੁੜੀਆਂ ਨੂੰ ਡਰਾਉਂਦਾ ਹੁੰਦਾ ਸੀ , ਨੀ ਕੁੜੀਓ ਟਿਕਕੇ ਬੈਠ ਜਾਓ । ਵਸ ਉਸ ਸਮੇਂ ਇਹ ਚੌੜ, ਚੌੜ ਚ ਪੁੱਠੇ ਪਾਸੇ ਤੁਰ ਗਿਆ ਤੇ ਅੰਤ ਮਾੜਾ ਹੋਇਆ।

  • @resputin8012
    @resputin8012 ปีที่แล้ว +7

    ਮੈਨੂੰ ਕਦੀ ਪੁਰਾਣਾ ਬਦਮਾਸ਼ ਸਮਝਾਉਂਦਾ ਹੁੰਦਾ ਸੀ ਕਿ ਇਸ ਕੰਮ ਚ ਕੁਝ ਨਹੀਂ ਰੱਖਿਆ ਛੱਡ ਦੇ ਇਹ ਸਭ, ਤਾਂ ਮੇਂ ਸੋਚਦਾ ਹੁੰਦਾ ਸੀ ਕਿ ਆਪ ਇਹਨੇ ਮਜੇ ਮੁਜੇ ਕਰ ਲਏ ਨੇ ਤੇ ਅਪਣਾ ਨਾਮ ਬਣਾ ਲਿਆ ਤੇ ਸਨੁ ਕੇਹਂਦਾ ਤੁਸੀ ਨਾ ਕਰੋ। ਅਸੀ ਤਾਂ ਕਰਾਂਗੇ। ਪਰ ਇਹ ਮੈਨੂੰ ਅੱਜ ਸਮਝ ਚ ਆਉਂਦਾ ਕਿ ਕਾਸ਼ ਓਸ ਵੇਲੇ ਓਹਨਾ ਦੀ ਗੱਲ ਮੰਨ ਲਈ ਹੁੰਦੀ, ਕਸ਼ ਘਰਦਿਆਂ ਦੀ ਗੱਲ ਮੰਨ ਲਈ ਹੁੰਦੀ, ਤੇ ਅੱਜ ਜਿੰਦਗੀ ਕੁਝ ਹੋਰ ਹੁੰਦੀ। ਚਲੋ ਭਾਵੇਂ ਲੇਟ ਘਰ ਵਾਪਿਸ ਆਏ ਪਰ ਆ ਤਾਂ ਗਏ ।

  • @g_lucifer-f1g
    @g_lucifer-f1g ปีที่แล้ว +3

    Vadda y🔥💓🦅

  • @bsshergill9014
    @bsshergill9014 3 ปีที่แล้ว +2

    Good

  • @sukhsanghera9845
    @sukhsanghera9845 3 ปีที่แล้ว +1

    Good y

  • @nvdeep.s
    @nvdeep.s ปีที่แล้ว +1

    koi yaar dost ni ... aj de duniya ch

  • @sidhusarpanch1121
    @sidhusarpanch1121 3 ปีที่แล้ว

    👌👌👌

  • @satnamsidhuproduction4886
    @satnamsidhuproduction4886 3 ปีที่แล้ว

    👍👍👍👍

  • @mandeepsidhu6633
    @mandeepsidhu6633 3 ปีที่แล้ว

    good effort...carry on👍👍

  • @Ashwanikumar-py7zx
    @Ashwanikumar-py7zx ปีที่แล้ว

    YAARA DA YAAR

  • @jiuansinghgill4373
    @jiuansinghgill4373 7 หลายเดือนก่อน +1

    ਜਿਸ ਕਤਲ ਪਿੱਛੋਂ ਇਸ ਬੰਦੇ ਦਾ ਜੀਵਨ ਤਬਾਹ ਹੋ ਗਿਆ ਉਹ ਕਤਲ ਇਸਨੇ ਜਿਹੜੇ ਜਿਗਰੀ ਯਾਰ ਖਾਤਰ ਕੀਤਾ ਸੀ ਉਹ ਬੰਦਾ ਸਭਤੋਂ ਬੜਾ ਧੋਖੇਬਾਜ਼ ਨਿੱਕਲਿਆ

    • @kulwinderbrar2537
      @kulwinderbrar2537 7 หลายเดือนก่อน

      ​@Preet_jass3336Instalakho kalabula

  • @User-ujodsu
    @User-ujodsu 7 หลายเดือนก่อน

    Good job police

  • @pargatsingh2649
    @pargatsingh2649 7 หลายเดือนก่อน +1

    Kale nal mada kita police ne es nu mar tan appne parone basnoi nu sabal ke rakhdi hai

  • @GaggiGiil
    @GaggiGiil ปีที่แล้ว +2

    ਇਸ ਕੁਤੇ ਇਨਸਾਨ ਨੂੰ ਇਹ ਵੀ ਪੁਸ ਕਿ ਇਸ ਭੈਣ ਚੋਦ ਨੇ ਲੋਕਾਂ ਦੇ ਕਿਨੇ ਜਵਾਕ ਇਸ ਦਲਦਲ ਵਿਚ ਫਸਾ ਕੇ ਮੜ ਕੇ ਉਨ੍ਹਾਂ ਦੀ ਸਾਰ ਨੀ ਲਈ ਹੁਣ ਇਹ ਬਨਦਾ ਵਿਦਵਾਨ ਵਡਾ ਇਹ ਸਿਰੇ ਦਾ ਖਚ ਬੰਦਾ ਲੋਕਾਂ ਨੂ ਆਪੀਲ ਆ ਵੀ ਆਵੇਦੇ ਜਵਾਕਾ ਨੂੰ ਇਸ ਤੋ ਬਚਾ ਕੇ ਰਖੋ ਇਹ ਇਡਾ ਭੈਣ ਦਾ ਯਾਰ ਆ ਉਨਾ ਨੂੰ ਆਪਦੇ ਮਗਰ ਲਾ ਕੇ ਉਨਾ ਤੇ ਪਰਚੇ ਕਰਾ ਕੇ ਬਾਦ ਚ ਉਨਾ ਨੂੰ ਪਸਦਾ ਨੀ ਮਤਲਬ ਕਡ ਕੇ ਇਸ ਦਾ ਗਰੁੱਪ ਬਹਤ ਵਡਾ ਸੀ ਆਜ ਉਨਾ ਚ ਇਕ ਵੀ ਪੁਰਨਾ ਬੰਦਾ ਇਸ ਨਾਲ ਨੀ ਜਿਸ ਨੇ ਵੀ ਇਦੀ ਹਿਸਟਰੀ ਜਨਨੀ ਆ ਪਰਣੇ ਨਾਲ ਰਹਿੰਦੇ ਬਦਿਆ ਤੋ ਪਤਾ ਕਰੋ ਹਣ ਇਹ ਮਰਦਾ ਗੱਲਾਂ ਸਾਲਾ ਲੋਕਾਂ ਦੇ ਘਰ ਪਟੇ ਗਾ ਸਡਨਾ ਤੈਨੂੰ ਵੀ ਨੀ ਕਿਸੇ ਨੇ ਇਸ ਦੀਆਂ ਗਲਾ ਚ ਨਾ ਆਉ ਇਹ ਗਪੀ ਆ ਸਰੇ ਦਾ ਲੋਕਾਂ ਦੇ ਜਵਾਕ ਖਰਾਬ ਕਰਦਾ ਅਲੜ ਉਮਰ ਦੇ ਇਸ ਨੇ ਆਜ ਤਕ ਆਪਦਾ ਨਾਮ ਚਲਾਉਣ ਲਈ ਲੋਕਾਂ ਦੇ ਪੁਤ ਮਰਵਾਏ ਆ

    • @sandeepSingh-ob4up
      @sandeepSingh-ob4up 11 หลายเดือนก่อน

      Ehnu v kise ne use kita Jo badmash bnda oh badmashi hi krda log sewa ta nhi
      Ehne apna wiev rakhta te tu v
      Ho sakda Kal nu ihnu koi paar bulade but
      Collage dia pardhangia band ho jan

    • @NirmalSingh-bz3si
      @NirmalSingh-bz3si 7 หลายเดือนก่อน

      ​@@sandeepSingh-ob4upਹੁਣ ਖਤਮ ਹੋ ਗਿਆ ਇਹ ਕਾਲਾ ਸਾਲਾ ???

  • @GagandeepSingh-xx3uq
    @GagandeepSingh-xx3uq 3 ปีที่แล้ว +22

    ਪਰਧਾਨਗੀ ਬੰਦ ਹੋਣ ਵਾਲੀ ਗੱਲ ਵੀਰ ਦੀ ਬਿਲਕੁਲ ਠੀਕ ਆ

  • @deepkhiwa2389
    @deepkhiwa2389 3 ปีที่แล้ว

    👌👌

  • @resputin8012
    @resputin8012 ปีที่แล้ว +13

    100 ਪਰਸੈਂਟ ਸੱਚ ਹੈ ਕਿ ਜਦੋਂ ਤੁਸੀ ਯਾਰਾ ਪੀਛੇ ਲੜਾਈ ਕਰਕੇ ਜੇਲ ਜਾਂਦੇ ਹੋ ਤਾਂ ਤੋਹਾਡੇ ਪੀਛੇ ਜੇਲ ਚ ਮਿਲਣ ਕੋਈ ਇਕ ਅੱਧਾ ਯਾਰ ਹੀ ਆਉਂਦਾ, ਪਰ ਪਰਿਵਾਰ ਸਾਥ ਨਹੀਂ ਛੱਡ ਦਾ, ਅਸੀ ਪਰਿਵਾਰ ਖਿਲਾਫ਼ ਜਾਕੇ ਯਾਰਾ ਦੀਆ ਲੜਾਈਆ ਲੜਦੇ ਹਾ, ਤੇ ਪਰਿਵਾਰ ਦੀ ਗੱਲ ਨਹੀਂ ਸੁਣਦੇ, ਪਰ ਪਰਿਵਾਰ ਹੀ ਅਖੀਰ ਤੇ ਖੜਾ ਮਿਲਦਾ ਤੋਹਾਨੂ ਕਚਹਿਰੀਆਂ ਦੇ ਬਾਹਰ । ਮੇਂ ਵੀ ਯਾਰਾ ਪੀਛੇ ਜਿੰਦਗੀ ਖਰਾਬ ਕਰ ਲਈ, ਜੇਲਾਂ ਕਟੀਆ, ਤੇ ਅੱਜ ਮੇਰੇ ਸਾਰੇ ਓਹ ਯਾਰ ਜਿੰਨਾ ਪੀਛੇ ਮੇਂ ਲੋਕਾ ਨਾਲ ਦੁਸ਼ਮਣੀਆਂ ਪਾਉਂਦਾ ਰਿਹਾ ਓਹ ਸਾਰੇ ਯਾਰ ਸੈੱਟ ਨੇ ਆਪਣੀ ਜਿੰਦਗੀ ਚ, ਬੱਸ ਇਕ ਮੇਂ ਹੀ ਰਹਿ ਗਿਆ ਧੱਕੇ ਖਾਣ ਨੂੰ, ਸਹੀ ਕਿਹਾ ਵੀਰ ਨੇ ਕਿ ਜਦੋਂ ਕੋਈ ਸਾਨੂੰ ਅਕੇ ਕੇਹਂਦਾ ਕਿ ਵੀਰ ਤੇਰਾ ਬਹੁਤ ਨਾਮ ਬਨ ਗਿਆ ,ਤਾਂ ਸਾਡੀ ਝੁਕੀ ਹੋਈ ਗਰਦਨ ਇਕ ਦਮ ਆਕੜ ਕੇ ਸੀਧੀ ਹੋ ਜਾਂਦੀ ਤੇ ਬੜਾ ਮਾਣ ਮਹਿਸੂਸ ਹੁੰਦਾ, ਇਕ ਗੱਲ ਸੱਚੀ ਦਸਣ ਲੱਗਾ ਕਿ ਜਿਹੜਾ ਬੰਦਾ ਦਿਲੇਰ ਹੁੰਦਾ, ਓਹ ਦਿਲ ਦਾ ਬਹੁਤ ਕੱਚਾ ਹੁੰਦਾ, ਉਸਦਾ ਕੋਈ ਵੀ ਚਾਰ ਕੂ ਮਿੱਠੀਆ ਗੱਲਾ ਕਰਕੇ ਫਾਇਦਾ ਚੁੱਕ ਸਕਦਾ। ਦਿਲੇਰ ਬੰਦੇ ਦਾ ਦਿਲ ਸਾਫ ਹੁੰਦਾ । ਪਰ ਫੇਰ ਦਿਲ ਟੁੱਟਦਾ ਵੀ ਬਹੁਤ ਬੁਰਾ। ਵੀਰੋ ਜਿੰਦਗੀ ਚ ਤਰੱਕੀ ਕਰੋ, ਅਪਣਾ ਨਾਮ ਉੱਚਾ ਕਰੋ, ਆਪਣੇ ਮਾਂ ਬਾਪ ਦਾਦੇ ਦਾਦੀ ਦਾ ਨਾਮ ਉੱਚਾ ਕਰੋ । ਪੈਸਾ ਕਮਾਉ ,ਕਿਉਕਿ ਪੈਸਾ ਹੈ ਤਾਂ ਤੁਸੀ ਕੁਝ ਵੀ ਕਰ ਸਕਦੇ ਹੋ, ਚੰਗੀ ਜਿੰਦਗੀ ਗੁਜਾਰ ਸਕਦੇ ਹੋ, ਤੇ ਜੇ ਬਦਮਾਸ਼ੀ ਚ ਪੈ ਗਏ ਤਾਂ ਮੇਰੇ ਕੋਲੋ ਲਿਖਵਾ ਕੇ ਲੇ ਲਵੋ ਕਿ ਜਦੋਂ ਤੁਹਾਡੀ ਉਮਰ 40 ਸਾਲ ਦੇ ਕਰੀਬ ਹੋ ਗਈ ਤਾਂ ਤੁਸੀ ਲੰਘ ਚੁੱਕੇ ਵਖਤ ਨੂੰ ਯਾਦ ਕਰਕੇ ਬਹੁਤ ਪਛਤਾਉਗੇ ਕਿ ਕਾਸ਼ ਮੈਂ ਇਸ ਗੰਦਗੀ ਚ ਨਾ ਪਿਆ ਹੁੰਦਾ ਤੇ ਇਕ ਗੱਲ ਹੋਰ, ਤੁਸੀ ਬਦਮਾਸ਼ੀ ਛੱਡ ਦਵੋਗੇ ,ਪਰ ਬਦਮਾਸ਼ੀ ਤੇ ਬਦਮਾਸ਼ ਤੁਹਾਡੀ ਜਿੰਦਗੀ ਚੋ ਕਦੀ ਨਹੀਂ ਜਾਣਗੇ। ਤੋਹਾਡੇ ਦੁਸ਼ਮਣ ਜਿੰਨਾ ਦਾ ਤੁਸੀ ਕਦੀ ਨੁਕਸਾਨ ਕੀਤਾ ਹੋਵੇਗਾ ਤੇ ਅੱਜ ਭਾਵੇਂ ਸਭ ਛੱਡ ਚੁੱਕੇ ਹੋਵੋਗੇ, ਪਰ ਜਿੰਨਾ ਦੁਸ਼ਮਣਾ ਦਾ ਨੁਕਸਾਨ ਤੁਸੀ ਕਦੀ ਕੀਤਾ ਕਰ ਓਹ ਕਦੀ ਨਹੀਂ ਭੁੱਲਣਗੇ, ਹੋ ਸਕਦਾ ਮੌਕਾ ਮਿਲੇ ਤਾਂ ਹਮਲਾ ਕਰ ਸਕਦੇ ਨੇ। ਤੇ ਸ਼ਾਇਦ ਤੋਹਾਡਾ ਨੁਕਸਾਨ ਵੀ ਓਹ ਕਰ ਦੇਣ , ਸੋ ਇਸ ਨਾਲੋ ਚੰਗਾ ਇਸ ਗੰਦਗੀ ਚ ਕਦੇ ਪਵੋ ਹੀ ਨਾ। ਤੇ ਜੌ ਪਿਆ ਹੈ ਉਸਨੂੰ ਵੀ ਸਮਝਾਓ ਕਿ ਇਸ ਗੰਦੀ ਜਿੰਦਗੀ ਨੂੰ ਛੱਡ ਕੇ ਸਹੀ ਰਸਤੇ ਤੇ ਚਲਣ ਦੀ ਕੋਸ਼ਿਸ਼ ਕਰੇ ।

    • @ManjeetdhillonJeji-y8f
      @ManjeetdhillonJeji-y8f 7 หลายเดือนก่อน

      ਪੁਲਸ-ਰਾਜਨੈਤਕ ਪਹਿਲਾ ਗਲਤ ਕੰਮ ਕਰਵਾਉਣੀ ਹੈ।ਸ਼ਬਾਸ ਦਿੰਦੀ ਹੈ।ਗੈੰਗਸਟਰ ਬਣਾਉਦੀ ਹੈ

  • @anssimarjatt6335
    @anssimarjatt6335 ปีที่แล้ว +4

    Poore punjab ch naam c kala dhanola da punjab da sab ton takda group c kala da hor kisse da odo aina naa ni c

  • @jiuansinghgill4373
    @jiuansinghgill4373 7 หลายเดือนก่อน +2

    ਕਾਲੇ ਤੂੰ ਸਿੱਧਾ ਉਸ ਫਾਰਚੂਨਰਾ ਵਾਲਿਆਂ ਦਾ ਨਾਮ ਨਹੀਂ ਕਿਉਂ ਨਹੀਂ ਲਿਆ ਬਹੁਤ ਮਾੜੀ ਗੱਲ ਕੀਤੀ ਕਿਉਂਕਿ ਉਹ ਫਾਰਚੂਨਰ ਵਾਲੇ ਅੱਜ ਕੱਲ੍ਹ ਪੰਜਾਬ ਬਚਾਉਣ ਵਾਲੇ ਆਪਣੇ ਆਪ ਨੂੰ ਬਹੁਤ ਦੁੱਖ ਧੋਤੇ ਸਮਝਦੇ ਹਨ

  • @sandeepSingh-ob4up
    @sandeepSingh-ob4up 11 หลายเดือนก่อน +3

    Kale ne nasha ni vechya kudia nu nhi chedya ha badmashi katal kite eh sach bhoot munde kale nal jud k marey gaye
    Te barvaad v hoge
    Kale to vada badmash nhi hoya eh sach aw

  • @GaggiGiil
    @GaggiGiil ปีที่แล้ว +3

    ਕੋਈ ਲਡੀ ਬਚੀ ਨੀ ਲੈਬਰ ਸਿਧਵਾ ਜੋਧਾ ਕੋਠਾ ਗੁਰੂ ਰਕੀ ਆਜਨੋਦ ਹੋਰ ਵੀ ਸੀ ਇਦੀ ਬੁਡ ਕੁਟੀ ਸੀ ਪੂਰੀ ਇਸ ਤੋ ਬਦਲਾ ਨੀ ਲੇ ਗਿਆ ਆਜ ਤਕ ਨਾ ਇਦੀ ਬੁਡ ਦਮ ਆ ਵੀ ਲੇ ਲੇ ਲੋਡਾ ਸੇਰੇ ਦਾ

    • @sandeepSingh-ob4up
      @sandeepSingh-ob4up 11 หลายเดือนก่อน

      Ehde jihda badmash ni hoya pura Punjab. Kala dhanula dhanula krda
      Jihna di ehne bhud kuti on a ne v ki kar lya

  • @harpreetdhailwal4405
    @harpreetdhailwal4405 2 หลายเดือนก่อน +1

    Miss u. 22

  • @amardeepsingh-ul4zw
    @amardeepsingh-ul4zw 11 หลายเดือนก่อน +3

    Bilkul thek kheya ver ne pardargiya bnd honiya chahediya ne

  • @RashpalSingh-y9i
    @RashpalSingh-y9i 7 หลายเดือนก่อน +3

    Justice ⚖️ kala man dhnola

  • @jasdeepsingh5659
    @jasdeepsingh5659 ปีที่แล้ว +1

    ਜ਼ੋ ਅੱਜ ਫਾਰਚੂਨਰ ਲਈ ਫਿਰਦਾ ਉਸ ਨੇ ਕਮਾਈ ਏਨ੍ਹੀ ਕੀਤੀ ਹੋਈ ਹੈ ਉਹ ਕੇਵਲ ਦੋ ਪ੍ਰਤੀਸ਼ਤ ਹੀ ਦਿਖਾਵਾ ਕਰਦਾ ਉਸ ਦੀ ਕਮਾਈ ਦੇ ਕੋਲ ਸੋਚ ਵੀ ਨਹੀਂ ਸਕਦੇ

  • @ranbirsinghsandhu1838
    @ranbirsinghsandhu1838 2 ปีที่แล้ว +4

    ਯਾਰਾ ਦਾ ਯਾਰ ਕਾਲਾ ਵੀਰ wmk

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 7 หลายเดือนก่อน +1

    ਯਾਰ ਜੱਟਵਾਦ ਦਾ ਸ਼ਿਕਾਰ ਹੋ ਗਏ ਨੇ ਇਹ ਲੋਕ।

    • @SukhpalSingh-cl2di
      @SukhpalSingh-cl2di 7 หลายเดือนก่อน +1

      ਬਿਨਾਂ ਜੱਟਵਾਦ ਵਾਲੇ ਬਹੁਤ ਨੇ ਜੇਲ੍ਹ ਵਿੱਚ ਵੀਰ!

  • @lovybhullar7758
    @lovybhullar7758 7 หลายเดือนก่อน

    ਗ਼ਲਤ ਰਸਤਾ ਚੁਣ ਹੋ ਜਾਂਦਾ ਵਕਤ ਨਾਲ ਅਹਿਸਾਸ ਹੋ ਬੀ ਜਾਂਦਾ ਪਰ ਸਾਡਾ ਸਮਾਜ ਤੇ ਸਾਡਾ ਕਾਨੂੰਨ ਸੁਧਰਨ ਦਾ ਮੌਕਾ ਨਹੀਂ ਦਿੰਦਾ ਜਦੋਂ ਕੋਈ ਸਹੀ ਰਾਹ ਤੇ ਆ ਵੀ ਜਾਂਦਾ ਉਹਨੂੰ ਲੋਕ ਉਸ ਹੀ ਨਜ਼ਰ ਨਾਲ ਵੇਖਦੇ ਤੇ ਜਦੋਂ ਜੇਲ ਵਿੱਚ ਚਲੇ ਜਾਂਦੇ ਫਿਰ ਪੁਲਸ ਇਹਨਾ ਤੇ ਇਨੇ ਕੇਸ ਪਾਂ ਦਿੰਦੀ ਕੇ ਗੈਂਗਸਟਰ ਦਾ ਨਾ ਦੇ ਕੇ ਜੇਲ੍ਹ ਚੋਂ ਕੱਢਦੇ,ਫਿਰ ਅਖੀਰ ਨੂੰ ਜਦੋਂ ਸਹੀ ਹੋ ਕੇ ਜੀਣਾ ਚੋਂਦੇ ਇਨਕਾਉਂਟਰ ਕਰ ਦਿੰਦੇ, ਜਿਸਦਾ ਇਨਕਾਉਂਟਰ ਕਰਨਾ ਹੁੰਦਾ ਉਹਨੂੰ ਸਿਆਸਤ ਵਿੱਚ ਬੀ ਸ਼ਾਮਿਲ ਕਰ ਲੈਂਦੇ

  • @bunty4429
    @bunty4429 6 หลายเดือนก่อน

    Waheguru ji

  • @Gurwinderbangawali
    @Gurwinderbangawali 3 ปีที่แล้ว +3

    ਘੈਂਟ ਇਨਸਾਨ ਵੀਰ ਜੀ ਕਾਲਾ ਵੀਰ ਜੀ

    • @NirmalSingh-bz3si
      @NirmalSingh-bz3si 7 หลายเดือนก่อน

      ਗੋਲੀ ਬੁੰਡ ਚ ਮਾਰਤੀ ਘੈਂਟ ਦੇ ???😂😂😂

  • @User-ujodsu
    @User-ujodsu 7 หลายเดือนก่อน +1

    ਵਧੀਆ ਹੋ ਗਿਆ ਸੋਧ ਦਿਤਾ

    • @bachitersandhu8295
      @bachitersandhu8295 7 หลายเดือนก่อน +2

      ਵਾਹਿਗੁਰੂ ਤੋ ਡਰ ਕਦੇ A ਦਿਨ ਤੇਰੇ ਤੇ ਵੀ ਅਾ ਸਕਦਾ

  • @GagandeepSingh-qy9tp
    @GagandeepSingh-qy9tp 3 ปีที่แล้ว +3

    👍👌

  • @bunty4429
    @bunty4429 6 หลายเดือนก่อน

    😢😢😢😢

  • @HarwinderSingh-iy8fd
    @HarwinderSingh-iy8fd 3 ปีที่แล้ว +2

    Very nice secip

  • @RimpyKang-p7m
    @RimpyKang-p7m ปีที่แล้ว +1

    Sada kala Maan veer dhanule

  • @mandeephareri3972
    @mandeephareri3972 3 ปีที่แล้ว +1

    Nyc

  • @Kulver-wx8pi
    @Kulver-wx8pi 7 หลายเดือนก่อน

    Mis,you,kala,bro

  • @khivatv
    @khivatv 3 ปีที่แล้ว

    Greatfull bro

  • @balwindersinghsingh8510
    @balwindersinghsingh8510 3 ปีที่แล้ว +4

    ਗੈਂਗਸਟਰੀ ਦਾ ਭੂਤ ਉੱਤਰ ਗਿਆ

    • @kalamanndhanaula4231
      @kalamanndhanaula4231 3 ปีที่แล้ว +1

      Aaj tak yaari dosi khater hi ladiya sada y.osda aap kde koy rola ni pya.

    • @beantsinghsidhuz
      @beantsinghsidhuz 2 ปีที่แล้ว +2

      ਅਵਦੇ ਲਾਲਚ ਲਈ ਹੀ ਬਦਮਾਸ਼ੀ ਕਰੀਆ ਇਹਨੇ ਤਾਂ ਖੱਟਿਆ ਵੀ ਬਹੁਤ ਆ

    • @JobFarming
      @JobFarming ปีที่แล้ว +1

      ਜਿੰਨੇ ਮੂੰਹ ਓਨੀਆਂ ਗੱਲਾਂ ਹੁੰਦੀਆਂ।।ਜਦੋਂ ਬੰਦਾ ਕਾਲਜ ਪੜ੍ਹਨ ਲਗਦਾ। ਕਿਤੇ ਨਾ ਕਿਤੇ ਓਹਦੇ ਮਨ ਅੰਦਰ ਹੁੰਦਾ ਵੀ ਓਹ ਵੀ ਕਾਲਜ ਦਾ ਪ੍ਰਧਾਨ ਹੋਵੇ। ਏਵੇਂ ਨੀ ਹੁੰਦਾ ਵੀ ਕਿਸੇ ਦੇ ਮਨ ਚ ਨਾ ਹੋਵੇ। ਹਾਂ ਗਰੀਬੀ ਕਰਕੇ,ਅੱਗੇ ਹੋਣ ਲਈ ਜਿਗਰੇ ਦੇ ਨਾ ਹੋਣ ਕਰਕੇ ਤੇ ਹੋਰਨਾਂ ਕਾਰਨਾਂ ਕਰਕੇ ਹਰ ਕੋਈ ਪ੍ਰਧਾਨ ਨਹੀਂ ਬਣ ਸਕਦਾ।।
      ਓਹੀ ਪ੍ਰਧਾਨਗੀ ਆਲਾ ਸ਼ੌਂਕ ਕਾਲੇ ਨੂੰ ਵੀ ਹੋਊ।।ਬੰਦਾ ਪ੍ਰਧਾਨ ਬਣ ਜਰੂਰ ਜਾਂਦਾ ਪਰ ਅਗਰ ਬੰਦਾ ਕਿਸੇ ਦੀ ਕੀਤੀ ਯਾਦ ਰੱਖਣ ਵਾਲਾ ਹੁੰਦਾ ਓਹ ਹਮੇਸ਼ਾ ਲਈ ਯਾਰਾਂ ਦੋਸਤਾਂ ਲਈ ਬੰਨ੍ਹਿਆ ਜਾਂਦਾ।।ਓਹਨੂੰ ਨਾ ਚਾਹੁੰਦੇ ਹੋਏ ਵੀ ਲੋਕਾਂ ਪਿੱਛੇ ਖੜਨਾ ਪੈਂਦਾ।।
      ਓਹੀ ਪ੍ਰਧਾਨਗੀ ਇਹ ਰਾਹ ਤੇ ਲੈ ਜਾਂਦੀ ਆ।।
      ਮੇਰਾ ਚਾਚਾ ਅੱਜ ਤੋਂ 23 ਸਾਲ ਪਹਿਲਾਂ ਰੋਪੜ ਕਾਲਜ ਦਾ ਪ੍ਰਧਾਨ ਸੀ।।ਹਜੇ ਵੀ ਉਸ ਪ੍ਰਧਾਨਗੀ ਕਰਕੇ ਖੱਟੀ ਲੜਾਈਆਂ ਦੀ ਤਰੀਕਾਂ ਭੋਗ ਰਿਹਾ।। ਜਿਹਨਾਂ ਵਿੱਚੋ ਬਹੁਤੀਆਂ ਤਾਂ ਓਹ ਭੁੱਲ ਵੀ ਗੇਆ ਕਿਸ ਕਰਕੇ ਤੇ ਕਿਉੰ ਲੜੇ ਸੀ।।ਬੱਸ ਏਨਾ ਸ਼ੁਕਰ ਆ ਭਲਾ ਟਾਈਮ ਸੀ ਅੱਜ ਦੇ ਮੁਕਾਬਲੇ ਲੜਾਈ ਆਮ ਲੜਾਈ ਸੀ।।ਜਿਆਦਾ ਤੋ ਜਿਆਦਾ ਸਿਰ ਪਾੜ ਦਿੰਦੇ ਸੀ। ਅੱਜ ਤਾਂ ਖੰਗ ਜਾਵੇ ਬੰਦਾ ਟੰਗ ਦਿੰਦੇ

  • @chahalproduction4084
    @chahalproduction4084 3 ปีที่แล้ว

    Carry on bro

  • @rajsingh1616
    @rajsingh1616 3 ปีที่แล้ว

    👌👌

  • @NirmalSingh-bz3si
    @NirmalSingh-bz3si 7 หลายเดือนก่อน +1

    ਪਤਰਕਾਰਾ ਗਾਂਡ ਨਾ ਕੁਟਵਾਈ ਕਰਵਾਲੀ ਪੰਜਾਬ ਪੁਲਸ ਤੋਂ ???

  • @GaggiGiil
    @GaggiGiil ปีที่แล้ว +1

    ਗਪੀ ਆ ਇਦਾ ਟਾਇਮ ਗਿਆ ਹੁਣ

  • @seepakaur4680
    @seepakaur4680 2 ปีที่แล้ว

    Hello

  • @NirmalSingh-bz3si
    @NirmalSingh-bz3si 7 หลายเดือนก่อน +7

    ਹੁਣ ਭੁਲੇਖਾ ਨਿਕਲ ਗਿਆ??😂😂

    • @bachitersandhu8295
      @bachitersandhu8295 7 หลายเดือนก่อน +1

      ਤੇਰਾ ਵੀ ਨਿਕਲ ਸਕਦਾ ਵਾਹਿਗੁਰੂ ਤੋ ਡਰ

    • @Hacsukh
      @Hacsukh 7 หลายเดือนก่อน

      Bhain choda agla yaara dosta piche e ladya. Tu kutte de danda ni marya hona.

    • @lovybhullar7758
      @lovybhullar7758 7 หลายเดือนก่อน +1

      ਡਰ ਵਕਤ ਤੋ

  • @neenusehgal9067
    @neenusehgal9067 7 หลายเดือนก่อน +1

    Yara Da Yar C Lok Darde C Kale Man To