KAVAN MILAVAE JI | GURBANI KIRTAN | DIWAN |BABA SHINDA JI NAMDHARI |

แชร์
ฝัง
  • เผยแพร่เมื่อ 30 พ.ย. 2024

ความคิดเห็น • 15

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਬ੍ਰਹਮ ਗਿਆਨੀ ਸੰਤ ਬਾਬਾ ਛਿੰਦਾ ਸਿੰਘ ਜੀ ਮਹਾਵੇ ਵਾਲੇ ਧੰਨ ਧੰਨ ਧਰਮ ਦੀ ਧੂਜਾ ਬ੍ਰਹਮ ਗਿਆਨੀ ਸੰਤ ਕੇਸਰ ਸਿੰਘ ਜੀ ਦੇ ਪੁੱਤਰੇ ਧੰਨ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਜਾਦ ਵਿਚ ਹੋਏ ਬੈਰਾਗੀ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ਤੇਰੇ ਚਰਣਾ ਤੇਰੇ ਚਰਣ ਧੂਤ੍ਰਿ ਵਡਭਾਗੀ ਪਾਵਾ ਰਾਮ ਹਰਿ ਧੂਤ੍ਰੀ ਨਾਈਐ ਮੈਲੁ ਗਵਾਈਐ ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ਜੋ ਜੀਅ ਤੁਝਹਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ

  • @DARSHANSINGH-ez9gg
    @DARSHANSINGH-ez9gg 11 หลายเดือนก่อน +1

    Dhan Dhan satguru Ram singh ji maharaj and satguru Arjun Dav ji and satguru Dalip singh ji maharaj 🌹🌹🌹🌹🌹

  • @jasmeetkaur7204
    @jasmeetkaur7204 11 หลายเดือนก่อน +2

    🙏🙏🙏🙏🙏

  • @pavandeepkaur5385
    @pavandeepkaur5385 11 หลายเดือนก่อน +2

    🙏🙏🙏🙏

  • @SukhwinderSingh-dp4on
    @SukhwinderSingh-dp4on 10 หลายเดือนก่อน +1

    🙏Dhan dhan baba shinda ji 🙏

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਨਾਨਕ ਆਖੇ ਰੁਕਨਦੀਨ ਸਿੰਘ ਕਰੇਗੇ ਰਾਜ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਿੱਲੀ ਤਖਤ ਪਰ ਬੈਹੇਗੀ ਆਪ ਗੁਰੂ ਕੀ ਫੌਜ ਸੰਤਰ ਝੁਲੇਗਾ ਸੀਸ ਪਰ ਬਤ੍ਰੀ ਕਰਗੇ ਮੌਜ ਖੰਡਾ ਜਾ ਕੇ ਹਾਥ ਮੇ ਕਲਗੀ ਸੋਹੇ ਸੀਸ ਸੋ ਹਮਰੀ ਰੱਖਿਆ ਕਰੇ ਕਲਗੀਧਰ ਜਗਦੀਸ ਰਾਮ ਸਿੰਘ ਹੋਇ ਮੇਰੋ ਨਾਮਾ ਬਾਢੀ ਸੁਤ ਭੈਣੀ ਕੋ ਧਾਮ ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @sarpreetlehrisingh-ri3xj
    @sarpreetlehrisingh-ri3xj 11 หลายเดือนก่อน

    Dhan dhan sant Baba shinda Singh ji Maharaj 🙏🏻🙏🏻

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਇਕੋ ਭਾਈ ਸੰਜਨਾ ਇਕੋ ਭਾਈ ਮੀਤ ਇਕੋ ਦੀ ਸਮਗਰੀ ਇਕੋ ਦੀ ਹੈ ਰੀਤ ਇਕ ਸਸੇ ਮੰਨ ਮਾਨੀਆ ਤਾ ਹੋਏਆ ਨਿਹਚੰਲ ਚੀਤ ਧੰਨ ਧੰਨ ਅਕਾਲ ਪੁਰਖ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਰੂਪ ਧਾਰੀਆਂ ਸ੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦਾ ਆਪਣਾ ਬਚਨ ਪੁਰਾ ਕਰਨਾ ਕਲਜੁਗ ਮੇੰ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @derababathakurji572
    @derababathakurji572 11 หลายเดือนก่อน +1

    🙏🏻🙏🏻🙏🏻🌹🌹

  • @jugrajsingh4270
    @jugrajsingh4270 3 หลายเดือนก่อน

    🙏🙏