ਡਿੰਪੀ ਢਿੱਲੋਂ ਦਾ ਦਫਤਰ ਘੇਰ ਲਿਆ Dimpy Dhillon ਦੇ ਸਮਰਥਕਾਂ ਨੂੰ ਮੂੰਹ ਤੇ ਹੀ ਸੁਣਾ ਦਿੱਤੀਆਂ ਖਰੀਆਂ Giddarbaha

แชร์
ฝัง

ความคิดเห็น • 38

  • @sukhpreetpsu808
    @sukhpreetpsu808 18 ชั่วโมงที่ผ่านมา +15

    ਪੰਜਾਬ ਸਟੂਡੈਂਟਸ ਯੂਨੀਅਨ ਜਿੰਦਾਬਾਦ

  • @meetmallan307
    @meetmallan307 5 ชั่วโมงที่ผ่านมา +1

    ਬਹੁਤ ਵਧੀਆ ਭਾਸ਼ਨ ਦਿੱਤਾ ਭੈਣ ਨੇ ਦਿਲੋ ਸਲੂਟ ਆ

  • @khushwindersingh164
    @khushwindersingh164 13 ชั่วโมงที่ผ่านมา +3

    ਪੰਜਾਬ ਸਟੂਡੈਂਟਸ ਯੂਨੀਅਨ ਜ਼ਿੰਦਾਬਾਦ

  • @vikramjitsingh7710
    @vikramjitsingh7710 15 ชั่วโมงที่ผ่านมา +4

    ਜੋ ਗੱਲਾਂ ਕੈਮਰੇ ਦੇ ਮੋਹਰੇ ਏਨਾ ਵੀਰਾ ਨੇ ਕਿਤੀਆਂ ਉਹ ਬਿਲਕੁਲ ਸਹੀ ਯਾ ਤੇ ਸੱਚ ਯਾ. ਸਾਰੇ ਪੰਜਾਬੀਆਂ ਨੂੰ ਗਲੀਆਂ ਨਾਲੀਆਂ ਸ਼ਾਦ ਆਪਣੇ ਬਚਿਆਂ ਦੇ ਵਵਿਕ ਬਾਰੇ ਭੀ ਸੋਚਣਾ ਚਾਹੀਦਾ. ਬਚੇ ਚੰਗੇ ਪੜੇ ਹੋਣ ਚੰਗੀ ਨੌਕਰੀ ਹੋਵੇ ਤਾ ਕਿਸੇ ਨੂੰ ਲੱਖਾਂ ਦਾ ਕਰਜ਼ਾ ਲੈ ਬਾਹਰ ਨਾ ਜਾਣਾ ਪਵੇ. ਨਸੇ ਤੇ ਲੜਾਈਆਂ ਨੂੰ ਭੀ ਡਾਲ ਪਊ.

  • @balwantsingh6251
    @balwantsingh6251 14 ชั่วโมงที่ผ่านมา +2

    ਫਲੈਕਸ ਵਾਲੇ ਵੀਰਾਂ ਨੂੰ ਭਗਵੰਤ ਸਿੰਘ ਮਾਨ ਨੇ ਬਹੁਤ ਪੈਸਾ ਬਣਵਾਇਆ ਹੈ ਮਾਨ ਸਾਬ ਦੇ ਬੰਦਿਆਂ ਦੀ ਦੁਕਾਨ ਹੋਣੀ ਹੈ

  • @g.boparai8835
    @g.boparai8835 16 ชั่วโมงที่ผ่านมา +5

    ਇਸ ਸਰਕਾਰ ਨੇ ਪੰਜਾਬ ਬਰਬਾਦ ਕੀਤਾ

  • @AmandeepSingh-bu4wn
    @AmandeepSingh-bu4wn 12 ชั่วโมงที่ผ่านมา +2

    ਫੇਲ ਸਰਕਾਰ ਏ

  • @gurdeepchattha1336
    @gurdeepchattha1336 17 ชั่วโมงที่ผ่านมา +3

    Right👍

  • @sonukang1560
    @sonukang1560 17 ชั่วโมงที่ผ่านมา +3

    Very good 👍

  • @JaswinderKaur-b7o
    @JaswinderKaur-b7o 8 ชั่วโมงที่ผ่านมา

  • @makhanbuttar6686
    @makhanbuttar6686 16 ชั่วโมงที่ผ่านมา +1

    Verygood

  • @jagannath7801
    @jagannath7801 16 ชั่วโมงที่ผ่านมา +4

    ਛਿਤਰਾਂ ਦਾ ਹਾਰ ਬਣਾ ਕੇ ਰੱਖੋ ਸਾਰੇ ਪੰਜਾਬ ਵਾਸੀ ਮੁੱਖ ਮੰਤਰੀ ਦੇ ਗਲੇ ਵਿੱਚ ਪਾਉਣ ਲਈ ਖੁੱਲੇ ਮੈਦਾਨ ਵਿੱਚ ਕਿਉਂ ਨੀ ਕੌਨਫੈਂਰਸ ਕਰਦਾ ਪਤਾ ਲੋਕਾਂ ਨੇ ਛਿੱਤਰ ਫੇਰਨਾ ਮੇਰੇ ਇਸੇ ਕਰਕੇ ਮੈਰਜ ਪੈਲਿਸਾਂ ਵਿੱਚ ਆਮ ਆਦਮੀ ਪਾਰਟੀ ਦੇ 100 -200 ਬੰਦੇ ਬੁਲਾ ਕੇ ਝੂਠ ਬੋਲਣ ਤੇ ਜੋਰ ਦੇ ਰਖਿਆ ਹੁੰਦਾ ਹੈ ਉਹੀ ਬੰਦੇ ਦੰਦ ਕੱਢਕੇ ਹਸ - ਹਸ ਤਾਂੜੀਆਂ ਮਾਰਕੇ ਨਾਹਰੇ ਲਾਉਂਦੇ ਹੁੰਦੇ ਨੇ ਬਾਹਰ ਆਕੇ ਤਾਂ ਬੋਲੇ ਪਤਾ ਲੱਗ ਜਾਊ ਕੀ ਭਾਅ ਵਿਕਦੀ ਹੈ
    ਪੜਨ ਸੁਣਨ ਵਾਲਿਆਂ ਭੈਣ ਭਰਾਵਾਂਨੂੰ ਸਤਿ ਸ੍ਰੀ ਅਕਾਲ ਜੀ

  • @jagseersinghwahsgurukjibra9890
    @jagseersinghwahsgurukjibra9890 4 ชั่วโมงที่ผ่านมา

    ਹੁਣ ਤੱਕ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜੱਟ ਮੰਡੀਆ ਵਿੱਚ ਰੁਲ ਗਿਆ ਬੀਬੀਆ ਇੱਕ ਹਜ਼ਾਰ ਰੁਪਏ ਦੀ ਉਡੀਕ ਰਹੀਆਂ ਹਨ ਜੀ ਮੁਲਾਜ਼ਮਾ ਦੀਆਂ ਮੰਗਾ ਨਹੀਂ ਮੰਨਦਾ ਜੀ

  • @PARMINDER-e5c
    @PARMINDER-e5c 4 ชั่วโมงที่ผ่านมา

    ਆਮ ਆਦਮੀ ਫਲੈਕਸ ਯੂ ਟਿਉਬਰ ਜੁਮਲਾ ਪਾਰਟੀ ਦੀ ਸਰਕਾਰ ਹੈ। ਧੂੰਆਂ ਕਰਕੇ ਉਪਰ ਚਾਹ ਰੱਖੀ ਏ ਮਾਨ ਸਰਕਾਰ ਨੇ

  • @iqbalsingh7628
    @iqbalsingh7628 5 ชั่วโมงที่ผ่านมา

    ਇਹਨਾਂ ਵਿਚੋਂ ਚੰਗਾ ਕੌਨ ਹੈ ਉਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ

  • @ginnibhangu2666
    @ginnibhangu2666 13 ชั่วโมงที่ผ่านมา

    ਬਾਈ ਯਾਰ ਸਿੱਖਿਆ ਨੀਤੀ ਬਾਰੇ ਲੱਖਾ ਸਿੰਘ ਸਧਾਣਾ ਕਾਫ਼ੀ ਟਾਇਮ ਤੋਂ ਇਹਦੇ ਬਾਰੇ ਗੱਲ ਕਰਦਾ ਪਰ ਕਿਸੇ ਦੇ ਜੂ ਨੀ ਸ਼ਰਕਦੀ ਸੀ ਪਰ ਭਗਵੰਤ ਕੇਂਦਰ ਦੇ ਹੱਥਾਂ ਪੂਰਾ ਖੇਡਦਾ ਕੇਂਦਰ ਕਦੇ ਵੀ ਘੇਰਿਆ ਨਾ ਜੀਰੀ ਚੱਕਣ ਸੰਬੰਧੀ ਸੱਪ ਹੀ ਸੁੱਗ ਗਿਆ ਬਿਲਕੁੱਲ ਬਾਈ ਅਮਿਤ ਸ਼ਾਹ ਦੇ ਹੱਥਾਂ ਪੂਰੀ ਤਰਾਂ ਖੇਡਦਾ ਕੇਂਦਰ ਕੋਈ ਬਿਆਨ ਕਦੇ ਵੀ ਨੀ ਦਿੱਤਾ ਕਮਾਲ ਆ ਯਾਰ ਕਿਸੇ ਹੋਰ ਰਾਜ ਨੇ ਇਹ ਲਾਗੂ ਨਹੀ ਕੀਤਾ ਪਰ ਯਾਰ ਕਿੰਨੇ ਬੇਈਮਾਨ ਨੇ ਪਹਿਲਾ ਹੀ ਸਿੱਖਿਆ ਨੀਤੀ ਲਾਗੂ ਕਰਤੀ ਵਾਹ ਓਏ ਸ਼ੇਰੋ 🙏🙏🙏

  • @ParveenKaur-w2v
    @ParveenKaur-w2v 17 ชั่วโมงที่ผ่านมา +1

    Very good p k sirsa

  • @makhanbuttar6686
    @makhanbuttar6686 16 ชั่วโมงที่ผ่านมา

    Veeygood

  • @KewalAulakh-y4m
    @KewalAulakh-y4m 14 ชั่วโมงที่ผ่านมา

    पजाब स्टुडेंट्स जूनईअन जिन्दाबाद

  • @princemohan6693
    @princemohan6693 9 ชั่วโมงที่ผ่านมา

    Ask these leaders, who will issue notification of NOC?Do aware of false commitments.Janta is being looted.

  • @jaggabrar6319
    @jaggabrar6319 16 ชั่วโมงที่ผ่านมา

    🎉🎉🎉🎉🎉

  • @Ramachandra380
    @Ramachandra380 3 ชั่วโมงที่ผ่านมา

    Mulazam /Pensioners da dushman hai punjab Sarkar .

  • @baljindersandhu1702
    @baljindersandhu1702 12 ชั่วโมงที่ผ่านมา

    1158 ve poori nahe hoyi. Haje 411 languages te librarians bahar ne

  • @ajaybatra2024
    @ajaybatra2024 10 ชั่วโมงที่ผ่านมา

    Punjab di youth videsh nu muh kar firde hai pichle 30-40 Saal toh Economy da bedagark ho rakhya

  • @ajaybatra2024
    @ajaybatra2024 9 ชั่วโมงที่ผ่านมา

    Rolla pounde firde koi farak nahi penda Navjot Singh Sidhu DSP Sekhon Sab thande ho ke baith gaye Kunwar Vijay Partap nu neutral kar ditta Gu

  • @brar6290
    @brar6290 11 ชั่วโมงที่ผ่านมา

    Mai dimpy da samarthk nhi ha,prr eh sare bdnam krn ly ay aa,i

  • @ManpreetKaur-u1i4r
    @ManpreetKaur-u1i4r 17 ชั่วโมงที่ผ่านมา +2

    Raja wring zinadabaad

    • @gurpreetmaan2094
      @gurpreetmaan2094 17 ชั่วโมงที่ผ่านมา

      ਰਾਜਾ ਕਿਹੜਾ ਭਲਾ ਮਾਨਸ ਆ ਬੀਬਾ
      ਸਾਰੇ ਇੱਕੋ ਥਾਲੀ ਦੇ ਚੱਟੇ ਆ

    • @Manpreetjattii
      @Manpreetjattii 12 ชั่วโมงที่ผ่านมา

      😢😂

  • @herjeetdhaliwal2170
    @herjeetdhaliwal2170 18 ชั่วโมงที่ผ่านมา +1

    ਡਿੰਪੀ ਢਿੱਲੋਂ ਬੰਦਾ ਚੰਗਾ ਐਵੇ ਬਦਨਾਮ ਨਹੀ ਕਰੀ ਦਾ ਹੁੰਦਾ

    • @vikramjitsingh7710
      @vikramjitsingh7710 15 ชั่วโมงที่ผ่านมา +1

      ਵੀਰ ਧਰਨੇ ਡਿਮਪੀ ਦੇ ਖਿਲਾਫ ਨਹੀਂ ਪਾਰਟੀ ਤੇ ਮਾਣ ਦੇ ਕਰਕੇ ਯਾ. ਰੌਲਾ ਮਾਣ ਤੇ ਕੇਜਰੀਵਾਲ ਦੀਆ ਕਹਿਆ ਗੱਲਾਂ ਦਯਾ ਨਾਕੀ ਡਿਮਪੀ ਦਾ. ਆਟੇ ਵਿਚ ਕੁਨ ਪੀਸ ਜਾਂਦਾ ਓਦਾਂ ਆਪ ਕਰਕੇ ਡਿਮਪੀ ਬਦਨਾਮ ਹੋ ਰਿਹਾ

  • @RandhirSingh-t6o6y
    @RandhirSingh-t6o6y 6 ชั่วโมงที่ผ่านมา

    Sarab. Peke. Duta rahada. Sahada.