America Jaan D Tyaari😎||Amritsar Ch Rickshaw sewa ||Gurvi Shergill ||0300 Ale

แชร์
ฝัง
  • เผยแพร่เมื่อ 3 ก.พ. 2025

ความคิดเห็น • 561

  • @khush1231
    @khush1231 2 ปีที่แล้ว +3

    2-3 lokki jaanan lag jaan ta hawa ch udd painde bhaale ,
    Sabb kujj ditaa rabb ne fer v down to earth 0300 aale !! ❤️❤️

  • @ArshdeepSingh-ov1nr
    @ArshdeepSingh-ov1nr 2 ปีที่แล้ว +2

    Endless bro ❤️♥️♥️♥️♥️♥️♥️♥️

  • @arsh5410
    @arsh5410 2 ปีที่แล้ว +3

    🙏🏼ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ🙏🏼 ਵਾਹਿਗੁਰੂ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ❤️

  • @karangill1234
    @karangill1234 2 ปีที่แล้ว +7

    Gurvi ਪਾਜੀ ਬਲੌਗ ਰੋਜ ਪਾਇਆ ਕਰੋ ਤੁਹਾਡੀ ਕੌਮੇਡੀ ਦੇ ਬਹੁਤ fan ਆ ਦਿਲੋ respect ਪਾਜੀ 💓

  • @ਅੰਮ੍ਰਿਤਪਾਲਸਿੰਘ-ਸ1ਗ
    @ਅੰਮ੍ਰਿਤਪਾਲਸਿੰਘ-ਸ1ਗ 2 ปีที่แล้ว +10

    ਬਹੁਤ ਸੋਹਣਾ vlog ਸੀ ਰਿਕਸ਼ਾ ਬਹੁਤ ਵਧੀਆ ਚਲਾਇਆ ਸਦਾ ਚੜਦੀਕਲਾ ਵਿੱਚ ਰਵੋ ਸਾਡੀ ਇਹ ਅਰਦਾਸ।
    ਬਾਪੂ ਜਲਦੀ ਜਲਦੀ ਤੰਦਰੁਸਤ ਹੋਵੇ ਆਪ ਜੀ ਦੇ ਗੁਰੁ ਰਾਮ ਦਾਸ ਕਿਰਪਾ ਕਰਨ
    🙏🙏🙏

  • @amandeepsyan
    @amandeepsyan 2 ปีที่แล้ว +1

    ਗਰਮੀ ਬਹੁਤ ਆ ਜੀ ਸਬੀਲਾ ਦੇ ਨਾਲ ਨਾਲ ਪੌਦਿਆਂ ਦਾ ਲੰਗਰ ਵੀ ਲਗਾਉ ਬੇਨਤੀ ਆ ਜੀ ਸਭ ਨੂੰ 🕊 immortal Sidhu Mossewala

  • @harmanmaan3890
    @harmanmaan3890 2 ปีที่แล้ว +13

    ਇਹ ਹੁੰਦੀ ਇਨਸਾਨੀਅਤ god bless you veer ਜਮਾ ਹੰਕਾਰ ਨੀ ਦਿੱਤਾ ਰੱਬ ਨੇ waheguru ਚੜਦੀ ਕਲ੍ਹਾ ਚ ਰੱਖੇ ਵੀਰੇ

  • @ManjotSingh-wt4wr
    @ManjotSingh-wt4wr 2 ปีที่แล้ว +1

    Gurvi bai ji att 🔥🔥🔥🔥

  • @official-tc6uq
    @official-tc6uq 2 ปีที่แล้ว +19

    ਵੀਰੇ ਤੁਹਾਨੂੰ ਵੀ ਬਹੁਤ ਪਿਆਰ ਅਤੇ ਆਰਵੀ ਵੀਰੇ ਨੂੰ ਵੀ ਬਹੁਤ ਪਿਆਰ ।। ਵਾਹਿਗੁਰੂ ਜੀ ਮੇਹਰ ਰੱਖਣ।।

  • @gurjitsingh7962
    @gurjitsingh7962 2 ปีที่แล้ว +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸ਼ੇਰ ਗਿੱਲ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

  • @sunilsihag3190
    @sunilsihag3190 2 ปีที่แล้ว +2

    Love you brother from Germany 🇩🇪

  • @jassdhanoa9006
    @jassdhanoa9006 2 ปีที่แล้ว +1

    veer rabb thono ta thodi sari family no tandrosti a baksha thodi sari family no taraki a baksha ❤️❤️🙏🏻🙏🏻

  • @official-tc6uq
    @official-tc6uq 2 ปีที่แล้ว +5

    ਬਾਬਾ ਜੀ ਭਲੀ ਕਰਨ ।। ਚੜਦੀਕਲਾ ਵਿੱਚ ਰੱਖਣ।।ਵੀਰੇ ਨੂੰ ਅਤੇ ਪਰਿਵਾਰ ਨੂੰ ।।

  • @malkitsinghsidhu3598
    @malkitsinghsidhu3598 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @nehagill4372
    @nehagill4372 2 ปีที่แล้ว +1

    7:00 best time very funny🤣🤣🤣🤣🤣

  • @yuvi135
    @yuvi135 2 ปีที่แล้ว +1

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਪਰਿਆ ਹੱਥ ਰੱਖਣ🙏🙏

  • @navmanaulakh9578
    @navmanaulakh9578 2 ปีที่แล้ว +2

    Proud of you my brother waheguru mere veereya di lambi Umar kre nazar na lagge🧿🧿🧿

  • @karangill1234
    @karangill1234 2 ปีที่แล้ว +2

    ਪਾਜੀ ਤੁਹਾਡੇ ਬੋਲਣ ਦਾ ਤਰੀਕਾ ਬਹੁਤ ਵਧੀਆ ਆ ਬਹੁਤ ਰੌਣਕੀ ਬੰਦਾ ਵੀਰ ਤੂੰ

  • @InderjitSingh-tf3cy
    @InderjitSingh-tf3cy 2 ปีที่แล้ว +1

    🙏🙏🙏 great job ❤️❤️❤️❤️

  • @arshmahal73
    @arshmahal73 2 ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ‌ 🙏🙏
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
    ਪਰਿਵਾਰ ਤੇ ਮੇਹਰ ਭਰਿਆ ਹੱਥ ਰਖਣ🙏🙏
    ਦਿਲੋਂ ❤️ਪਿਆਰ ਆ ਭਰਾਵਾ ਨੂੰ

  • @mohitsahdra4993
    @mohitsahdra4993 2 ปีที่แล้ว +2

    Shabash for riding the riksha and hope nana and nanee reached safely to USA well done for making me smile 😊 🙏wmk

  • @legend6985
    @legend6985 2 ปีที่แล้ว +3

    ਵੀਰੇ ਤੁਸੀਂ ਸ਼ਰਾਬ ਵਾਲੀ ਗੱਲ ਬਿਲਕੁਲ ਸਹੀ ਕੀਤੀ ਸ਼ਕੰਜਵੀ ਦੀ ਜਗਾ ਲੋਕ BEER ਪੀ ਰਹੇ ਨੇ👍🏻

  • @Gangsta_chobber
    @Gangsta_chobber 2 ปีที่แล้ว +1

    0300 ale Ghanit bande luv dona veerea nu eda he jodi veerea di bani rawye 💯💯💯

  • @suniare4440
    @suniare4440 2 ปีที่แล้ว +1

    ਉਸਤਾਦ ਗੀਤ ਬਹੁਤ ਸੋਹਣਾ ਸੋਡਾ ਉਸ ਨੂੰ ਪੂਰਾ ralize ਕਰਿਓ 🙏

  • @sunnymadahar5
    @sunnymadahar5 2 ปีที่แล้ว +6

    Waheguru tandrusti bakshe sab te

  • @mantajgill108
    @mantajgill108 2 ปีที่แล้ว +1

    ਵਾਹਿਗੁਰੂ ਮੇਹਰ ਰੱਖੇ ਸਾਰੇ ਪਰਿਵਾਰ ਤੇ

  • @Delhidikudi123
    @Delhidikudi123 2 ปีที่แล้ว +1

    You r very down to earth person upload your vlogs on daily basis..

  • @sudhirchoudhary5676
    @sudhirchoudhary5676 2 ปีที่แล้ว +3

    Rabb thuanu tay thuadi Sari family nu hamesa chardikla ch tay khus Rakhn ❤
    Satnam Sri waheguru 🙏🙏❤❤❤❤

  • @official-tc6uq
    @official-tc6uq 2 ปีที่แล้ว +3

    ਵੀਰੇ ਬਹੁਤ ਜਾਦਾ ਪਿਆਰ ਸਾਰੇ ਪਰਿਵਾਰ ਨੂੰ ਵੀਰੇ ਹੱਸਦੇ ਵੱਸਦੇ ਰਹੋ ।।

  • @Mavi8180
    @Mavi8180 2 ปีที่แล้ว +2

    Bhut vadea nature a vere thada waheguru hamesha khush rakhe thanu

  • @sartajbajwa2450
    @sartajbajwa2450 2 ปีที่แล้ว +3

    waheguru tohanu te tohade parivaar nu khush rakhe 🙏🙏

  • @MukeeProductions
    @MukeeProductions 2 ปีที่แล้ว +1

    Rikshaw chla ke bhut sohna kita brother agle da maan rakhya

  • @prabhjagdeo
    @prabhjagdeo 2 ปีที่แล้ว

    Ajj kal loki kehnde ne ke es duniya te sab baimaan aa kise da dil saaf nahi sab matlbi ne main uhna nu kehna chauhna ke bhai ik war arvi veer gurvi veer naal milo jake pata lag jao saaf dil wale kida de honday ne love you veero sara parivar he end gal baat aa

  • @SahilSingh-tx5yh
    @SahilSingh-tx5yh 2 ปีที่แล้ว +3

    ਬਾਬਾ ਜੀ ਅੱਤ ਕਰਾ ਦਿੱਤੀ ❣️
    ਐਨੇ ਟਾਈਮ ਬਾਅਦ ਕੋਚ ਸਾਹਿਬ ਆਪ ਹੋਏ ਅੱਗੇ ❣️
    Luv u Paji ❣️

  • @jashan655
    @jashan655 2 ปีที่แล้ว +3

    ਬਹੁਤ ਸਾਰਾ ਪਿਆਰ ਵੀਰ ਜੀ ਅਜੂਨੀ ਜ਼ੋਰਾਵਰ ਤੇ ਸਾਰੇ ਪਰਿਵਾਰ ਨੂੰ🫀❤️❣️

  • @jagpreetsingh504
    @jagpreetsingh504 2 ปีที่แล้ว

    Oyeeeee aaaaaaa gyaaaaa oyeeeee🤩🤩🤩🤩🤩🤩🤩🤩🤩

  • @official-tc6uq
    @official-tc6uq 2 ปีที่แล้ว +3

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਹਮੇਸ਼ਾ ਜੀ ਸਾਰੇ ਪਰਿਵਾਰ ਨੂੰ।।

  • @official-tc6uq
    @official-tc6uq 2 ปีที่แล้ว +4

    ਵਾਹਿਗੁਰੂ ਜੀ ਪਰੀਵਰ ਤੇ ਮੇਹਰ ਭਰਿਆ ਹੱਥ ਰੱਖੋ ।।

  • @eemvee_16
    @eemvee_16 2 ปีที่แล้ว +1

    ਵਾਹ ਜੀ ਵਾਹ ਵੀਰੇ। Down to earth 🌍 ਵੀਰਾ ਜਮਾ..... ❤️❤️❤️❤️❤️

  • @atwalsaab4898
    @atwalsaab4898 2 ปีที่แล้ว

    Binda bhaji ne ta sirrrrrrrrrrrrrrraaaaaaaa karta 👌👌👌👌

  • @akashdeepdeep1803
    @akashdeepdeep1803 2 ปีที่แล้ว +2

    ਸਤਿ ਸੀ੍ ਅਕਾਲ ਵੀਰ ਜੀ
    ਦਿਲੋਂ ਪਿਆਰ ਅਤੇ ਸਤਿਕਾਰ ਵੀਰ ਲਈ
    ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ਣ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ god bless you brø 🙏🙏🙏

  • @gillsaab2824
    @gillsaab2824 2 ปีที่แล้ว +2

    God bless you 🙏🙏

  • @gagan777
    @gagan777 2 ปีที่แล้ว +1

    Wese baba ji jo tuc kita enu kehnde insaniyat. Proud of u brother

  • @yaadcheema1771
    @yaadcheema1771 2 ปีที่แล้ว +2

    Down to earth । Gurvi ਭਰਾ ਅਪਣਾ
    ਬਾਈ ਨੇ ਸਿਰਾ ਲਾਤਾ rickshaw ਚਲਾ ਕੇ
    ਇਕ ਗੱਲ ਹੈ ਦੋਨੋ ਭਰਾਵਾ ਦੀ Gurvi ਤੇ Arvi ਭਰਾ ਦੋਨੋ real ਰਹਿੰਦੇ ਨੇ vlogs ch vi

  • @anxbhav5911
    @anxbhav5911 2 ปีที่แล้ว +1

    ♥️PAJI AJJ DEKH KE BOHOT VADIYAA LAGGYA K TUC BUJURG BANDA DEKHKE AAP E RIKSHA CHLAA LYA.....EH CHEEJ DSDI AW K TUC EK DOWN TO EARTH BNDE HAIGE O.....NAI TAAN AJJ KALL LOK 4 PAISE KI KMAA LAIN TE AMBRAAN TE CHAD JANDE AW ♥️♥️💯

  • @hemantwadehra6282
    @hemantwadehra6282 2 ปีที่แล้ว +1

    Nyc video

  • @ramangujjar6710
    @ramangujjar6710 2 ปีที่แล้ว

    O dil da ni madda tera gurvi shergill fuldiaala love you veere

  • @zaikhan5755
    @zaikhan5755 2 ปีที่แล้ว

    Amritsar di galyaa vi saday Lahore vargi naa. Love you bro frm Punjab Pakistan 💕

  • @ishkdadwal758
    @ishkdadwal758 2 ปีที่แล้ว

    Gurvi paji Waheguru ji rab tahnu khush rakhea ❤️❤️❤️❤️❤️❤️❤️❤️❤️❤️❤️❤️❤️❤️❤️❤️

  • @parmindersingh140
    @parmindersingh140 2 ปีที่แล้ว +1

    Veer rab app ji di lambi umar kre

  • @amanmohem8394
    @amanmohem8394 2 ปีที่แล้ว +6

    ਖਿੱਚ ਕੇ ਰੱਖੋ ਕੰਮ ਨੂੰ ਵੀਰ ਵੇਟ ਹੀ ਕਰਨ ਦੲ ਸੀ ਬਲਾਗ ਦੀ ਲਵ ਯੂ ਵੀਰ। ।

  • @dilpreetsingh5371
    @dilpreetsingh5371 2 ปีที่แล้ว

    Wha ji wha dil hi jit lya bhaji🥰🥰🥰❤️

  • @official-tc6uq
    @official-tc6uq 2 ปีที่แล้ว

    ਮੰਮੀ ਪਾਪਾ ਨੂੰ ਵੀ ਬਹੁਤ ਪਿਆਰ ਵੀਰੇ ਅਜੂਣੀ ਭੈਣ ਨੂੰ ਅਤੇ ਜੋਰਾਵਰ ਨੂੰ ਵੀ ਬਹੁਤ ਪਿਆਰ ਵੀਰੇ ।।luv you❤️💎

  • @mehakchahal92
    @mehakchahal92 2 ปีที่แล้ว

    ਸਤਿ ਸੀ ਅਕਾਲ ਬਾਈ ਜੀ ਬਹੁਤ ਬਹੁਤ ਸੋਹਣੇ ਬਲੋਗ ਹੁੰਦੇ ਆ ਜੀ ਜੋ ਅਸੀ ਸਾਰੀ ਫੈਮਿਲੀ ਇੱਕਠੇ ਬੈਠਕੇ ਵੇਖਦੇ ਹਾ ਵਹਿਗੂਰ ਤੁਹਾਨੂੰ ਅਤੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਅਤੇ ਤੁਹਾਡੇ ਬਲੋਗ ਦੇਖਕੇ ਸਾਨੂੰ ਸਿੱਖਣ ਨੂੰ ਮਿਲਦਾ ਰਹੇ~~ਸਤਿ ਸੀ ਅਕਾਲ ਜੀ

  • @heeraheeraghuman6928
    @heeraheeraghuman6928 2 ปีที่แล้ว +3

    22g tuhade vlog v siraa he hunde ne love u jatta waheguru mehar kare tere priwaar te

  • @official-tc6uq
    @official-tc6uq 2 ปีที่แล้ว +1

    ਬਹੁਤ ਜਾਦਾ ਪਿਆਰ ਵੀਰੇ ਹੱਸਦੇ ਵੱਸਦੇ ਰਹੋ ਹਮੇਸ਼ਾ।।luv you vrre ❤️🫀

  • @jashan655
    @jashan655 2 ปีที่แล้ว +4

    Veere ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਆ ਬਾਕੀ ਤੁਸੀਂ ਦਿਲ ਦੇ ਸਾਫ ਬੰਦੇ ਓ ਹਰ ਗੱਲ ਸਾਡੇ ਨਾਲ ਸ਼ੇਅਰ ਕਰਦੇ ਓ ਦੂਜੇ bloggera ਵਾਂਗੂ ਐਵੇਂ ਫੂੱਕਰੀਆ ਨੀ ਮਾਰਦੇ.... Love u bro❤️❤️❤️

  • @dharmindersingh753
    @dharmindersingh753 2 ปีที่แล้ว

    tuhanu v bhut pyar te arvi vere nu v bhut pyar .God bless you

  • @sunnymadahar5
    @sunnymadahar5 2 ปีที่แล้ว +7

    ਵੀਰਾ ਅਤੇ ਭੈਣਾ ਨੂੰ ਬੇਨਤੀ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।

  • @jasmandabwali
    @jasmandabwali 2 ปีที่แล้ว

    Bahut down to earth bnde aa 0300 ale Puri jaijaikaar kraonde aa baabe

  • @DamanGrover_fdk
    @DamanGrover_fdk 2 ปีที่แล้ว

    WaheGuru Ji ka Khalsa WaheGuru Ji ki Fateh Bhai thonu dalh k bouth moti wate milda bhai aap k dad saab te mehar rakhan main uncle lye guru ghar ja k ardas karda ji main

  • @official-tc6uq
    @official-tc6uq 2 ปีที่แล้ว +1

    ਬਹੁਤ ਜਾਦਾ ਪਿਆਰ ਵੀਰੇ ਹੱਸਦੇ ਵੱਸਦੇ ਰਹੋ ਹਮੇਸ਼ਾ।।

  • @ramgarhia6660
    @ramgarhia6660 2 ปีที่แล้ว

    Oooeeeee hoooeeeee hoooooeeee bhinde bhaji 😂❤️🔥

  • @bawamannan2507
    @bawamannan2507 2 ปีที่แล้ว +1

    GurV veeer enddd bnda

  • @official-tc6uq
    @official-tc6uq 2 ปีที่แล้ว +4

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਸਾਰੇ ਪਰਿਵਾਰ ਨੂੰ।।

  • @vaneetkumar9279
    @vaneetkumar9279 2 ปีที่แล้ว

    Gurvi veer ji tusi comedy te gala batta bhout vdia krde oo kaint 👌👌👌👌

  • @diljitboss156
    @diljitboss156 2 ปีที่แล้ว +14

    Legend never die 💔

  • @TarshSony
    @TarshSony 2 ปีที่แล้ว +1

    Bahut vdia vlog cc bhaji.. bilkul down to earth te rickshaw wale baba ji de muh te vv alag hi Khushi cc.. bahut vdia vlog bhaji.. jldi jldi vlog paya kro bhaji

  • @gagan777
    @gagan777 2 ปีที่แล้ว

    Baba ji ene time baad. Jai jai kaar kraai pyi baba ji

  • @kalukalu3066
    @kalukalu3066 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🙏🏻🌺

  • @Jattdxx
    @Jattdxx 2 ปีที่แล้ว +2

    Respect💯❤️

  • @official_jitbajwa
    @official_jitbajwa 2 ปีที่แล้ว

    end gal batt veere ih riska chla gy dsta tusi kmmm koi marra chnga nhi hunda dilo chnga huna chahida bnda ( dilo respect bro )

  • @HarpreetSingh-nf9sh
    @HarpreetSingh-nf9sh 2 ปีที่แล้ว

    Sira bai ji.. love you jatta ❤️🥰🥰❤️🥰❤️🥰🥰😘🥰🥰❤️🥰🥰🎂❤️❤️❤️😘🥰❤️😘❤️😘😍🥰😍🥰😍🥰😍🥰😘🥰😘🥰😘🥰😘🥰😍🥰😍😍🥰😍🥰😍🥰😍🥰😍🥰🥰😍

  • @lovesidhu2292
    @lovesidhu2292 2 ปีที่แล้ว +1

    Love you paji❤️

  • @agamshergill7266
    @agamshergill7266 2 ปีที่แล้ว +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰਖੇ

  • @harmanpreetsingh891
    @harmanpreetsingh891 2 ปีที่แล้ว

    ਸ਼ਰਾਬ ਆਲੇ ਵਿਚਾਰ ਅੱਤ ਸੀ ਵੀਰੇ। ਸਹੀ ਕਿਹਾ ਨਸ਼ੇ ਨੂੰ ਖੁੱਲ ਦੇ ਦਿੱਤੀ

  • @happy-mi6dx
    @happy-mi6dx 2 ปีที่แล้ว

    ਬਾਬੇ ਅੱਤ ਪੂਰੀ ,, ਆਪਾ ਭੋਗਪੁਰ ਤੋ 🔥🔥🔥🔥

  • @anmolbhinder__0040
    @anmolbhinder__0040 2 ปีที่แล้ว +3

    Bai mza aya jnda thodi gla sun k y din full khnt lang da Baki family di umar lambi krn thode te love u y ❤️

  • @gursharanvirk2515
    @gursharanvirk2515 2 ปีที่แล้ว

    Nyc veerr ji🥰🥰🥰💖💖💖💖💖

  • @gurteebsingh849
    @gurteebsingh849 2 ปีที่แล้ว

    ਚੜ੍ਹਦੀ ਕਲਾ ਵਿੱਚ ਰਹੇ ਸਾਡਾ ਭਰਾ

  • @chandanKumar-ku7ld
    @chandanKumar-ku7ld 2 ปีที่แล้ว

    Baba ji tusi ta end hi kronde oo nai ressa 😂 sira londe oo yr❤️

  • @navichaunda4271
    @navichaunda4271 2 ปีที่แล้ว

    kehnde a gya oye a gya a gya kehnde kaun a gya kehnde munda att kronda kehnde kaun a gya oye jinu loki Aaj kal sira kehnde ne munda o kronda a love you a bro dilo pyar thenu dono bhrva nu

  • @gurindersingh7844
    @gurindersingh7844 2 ปีที่แล้ว

    U r dialogue jai jai kaar very much ghaint

  • @singhsukhpinder7553
    @singhsukhpinder7553 2 ปีที่แล้ว +1

    Love from gaganager rajsthan

  • @heheboiii4973
    @heheboiii4973 2 ปีที่แล้ว +1

    Sira❤️

  • @jashan655
    @jashan655 2 ปีที่แล้ว +2

    ਵੀਰੇ ਦਬ ਕੇ ਰੱਖ ਕੰਮ ਪਰਮਾਤਮਾ ਤੁਹਾਨੂੰ ਖੁਸ਼ ਰੱਖੇ

  • @abhiwaves2879
    @abhiwaves2879 2 ปีที่แล้ว

    Bai rickshaw🛺 boht vdia kita chla ke boht bujurg sige uncle🙏🏻🙏🏻❤❤

  • @jobansandhu4595
    @jobansandhu4595 2 ปีที่แล้ว

    Down to earth banda| Gurvi shergill

  • @jashan655
    @jashan655 2 ปีที่แล้ว +7

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻

  • @Funny_duniya008
    @Funny_duniya008 2 ปีที่แล้ว

    Kaint pra gurvishergill ❤️❤️

  • @amancheema6018
    @amancheema6018 2 ปีที่แล้ว

    Satnam Shri Waheguru Ji Sarbat da Bhalla

  • @jashan655
    @jashan655 2 ปีที่แล้ว +4

    ਬਹੁਤ ਸੋਹਣੇ vlog ਰੱਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ , ਵਾਹਿਗੁਰੂ ਤੁਹਾਨੂੰ ਹੋਰ ਤਰੱਕਿਆ ਬਕਸੇ 💐💐💐👍🙏

  • @abhiwaves2879
    @abhiwaves2879 2 ปีที่แล้ว

    Bai dilo pyaar❤🙏🏻❤

  • @kavrenderpunia
    @kavrenderpunia 2 ปีที่แล้ว +1

    Paji Mundra badiya kaint lagdia☘️

  • @Mahre652
    @Mahre652 2 ปีที่แล้ว

    Ajuni nu 💞💓

  • @pindadiawaazpunjabiblogs7428
    @pindadiawaazpunjabiblogs7428 2 ปีที่แล้ว

    Very nice video bai 👌👍👍👍👍🙏🙏🙏🙏🙏🙏🙏🙏👌👌👌👌👌👌👍

  • @jassilatala7933
    @jassilatala7933 2 ปีที่แล้ว +1

    Ki hale a babe. Chamak chanan g satsriakal🙏. Thode vich chamak chanan ni aunda hun.

  • @Jattwaddale
    @Jattwaddale 2 ปีที่แล้ว

    Siiiirrrraaa bhhhhrrrraaa 💞💕💕

  • @luciferr420
    @luciferr420 2 ปีที่แล้ว

    rickshaw wali taan att kra shadi paaji ❤️

  • @sukhmanpreetsingh5325
    @sukhmanpreetsingh5325 2 ปีที่แล้ว

    Veer appa nu eh dekhna chaida v apa nu shrab kini mehngi mildi c lok Chandigarh jande c shrb sasti aw baki veer banda tu sirra❤️❤️