Apne mom dad Philippines 🇵🇭 Manila ne 27 year to.. me my wife 2 beti nd bro canada 🇨🇦 mein kde kise da Mada nhi kita prr mere nl life ch bht yaara ne dhoka kita ਖਾਧਾ menu.... apa kuj krna chone life ch tare veer sara kuj paisa nhi hunda ona nu dsna v life ch ek vari 😓😓
Ashapall te tarapal limited edition a rabne 2he bna k factory band karti sundi kyuni marti jad b paunda engine rpm bna k vlog dhilona da munda hila dinda dhati ,❤️👌🏻👌🏻
Tarapaal sirapaal endpaal julmpaal lovepaal ghaintpaal ❤❤ all world de star mr.tarapaal waheguru tuhanu duniya di hr khushi den teri smile jatta mainu fan bnodi aw dilo respect 🙏
ਅਸਲੀ ਪੰਜਾਬੀ ਜੀਵਨ ਦੀ ਝਲਕ... ਸਾਫ ਸੁਥਰੀ ਕਾਮੇਡੀ...ਬਹੁਤ ਹੀ ਵਧੀਆ...ਜਿਹੜੇ ਆਮ ਲੋਕ ਆਉਂਦੇ ਆ ਵਿੱਚ ਬਹੁਤ ਈ ਵਧੀਆ 🌹
56
ਇਕ ਤਾਂ ਬਾਈ ਤੇਰੇ ਚਾਚੇ ਬਾਹਲੇ ਐ । ਪਤੰਦਰਾ ਕੀ ਖਾਂਦਾ ਹੈ ਤੂੰ ਜਿਹੜੀ ਐਨੀ ਮਸਤੀ ਚੜ੍ਹੀ ਰਹਿੰਦੀ ਹੈ । ਉੱਚੇ ਲੈਵਲ ਦੀ ਗਲਬਾਤ ਲਗਦੀ ਐ । 🤗🤗🤗🤗🤗
ਬਾਈ ਤੇਰੀਆਂ ਗੱਲਾਂ ਬਹੁਤ ਹੀ ਵਧੀਆ ਲੱਗਦੀਆ ਹਨ ਅਸੀਂ ਵੀ ਇਹ ਕੰਮ ਹੀ ਕਰਦੇ ਹਾਂ ਰੇਸ਼ਮ ਗਿਆਨੇ ਆਲ਼ਾ ਸਾਡਾ ਚੈਨਲ ਹੈ ਜੱਸਾ ਕਣਕਵਾਲੀਆ
Y yr m kde bhi ni sunya c tenu yr ajj 5 to 6 blog dekhle bhut khush hoya veere khush krn lyi thnku soooo much bro
Veere saachi bhut vdya lgda tuhanu vekh k
Bhut vdiaa veer
ਭੋਲੇ ਨੇ 22 ਖਰੇ ਖਾਦੇ ਆ ਤਾਂ ਬੱਸੋ ਬਾਹਰ ਹੋਇਆ ਆ ਬਹੁਤ ਹੀ ਵਧੀਆ ਸਪੀਚ ਕੀਤੀ ਗਈ ਹੈ ਮੇਰੇ ਵੀਰ ਆਲ ਵਰਲਡ ਦੀ ਗੱਲ ਬਾਤ ਹੈ 👌👍🥰🥰🥰🤲🤲🤲🙏🙏🙏🙏
0:31 ਕਿਸ ਕਿਸ ਬਸ ਇਸ ਵੀਡੀਓ ਤੋਂ ਪਤਾ ਲੱਗਾ ਕਿ ਬਾਈ ਦੀ ਗੋਤ ਢਿੱਲੋਂ ਆ...ਕਰੋ ਢਿੱਲੋਂ ਆ ਦੇ ਮੁੰਡੇ ਲਾਈਕ..!
22 ਰੋਜ ਤਾਂ ਦਸਦਾ ਕੇ 855 ਮੂਹਰੇ ਢਿੱਲੋਂ ਲਿਖਿਆ
Boht good
ਨਿੱਕੀ ਤੇ ਨਿਮਾਣੀ ਜਿਹੀ ਜਿੰਦ ਨੂੰ ਨੀ ਧੱਕਾ ਲਾ ਕੇ ਧੱਕ ਲੈਨੇ ਆ👌👌👌👌👌
Bolan da tareeka bahut vadhia veer! Puri end gall baat👍✌
Nirmal Fojy Lakhmirwala walo bhut Sara pyar. Piend di jaad ago bro.cha ta pya de veer apne Fojy veera nu
Bhut waddiya veer ji🙏🏼🙏🏼🙏🏼👌👌👌
Tuhadiya videos very nice aa 22g
Panchayteeeeeeee tarapal the don of all utube underworld
Kam hi pooja hai hindi bolan wali attpal karta bai . KISAAN majdoor ekta zindabad
Nice veer g Waheguru Tuhanu hamesha khush rakhe
Bai siraa
Sirr gal bat bai 👍👍👍👍👍
dil khush kar denaa veer
Siraaaa Banda ❤️❤️❤️
Wah oe tare 22 siraa lata 👌👌
Fans kade cycles te toore firde hai
But tu bhai
Loving person,achi nature teri guru
Sab nu love kerda
Sirra bro 😘😘😘
Luv u vaddey Paaji
Jma ok kam sade alya jatta good luck veer
Sirraa bai
ਬਾਈ ਤੇਰੀਆਂ ਨਿੱਕੀਆ ਨਿੱਕੀਆ ਵੀਡੀਓ ਬਹੁਤ ਈ ਘੈਂਟ ਹੁੰਦੀਆਂ ਨੇ ਦੇਖ ਕੇ ਮਨ ਖੁਸ਼ ਹੋ ਜਾਂਦਾ ਬਾਈ ਮਾਲਕ ਅੱਗੇ ਅਰਦਾਸ ਕਰਦੇ ਆਂ ਮਾਲਕ ਤੇਰੀਆਂ ਖੁਸ਼ੀਆਂ ਨਾਲ ਐਨੀਆਂ ਝੋਲੀਆਂ ਭਰਦੇ ਬਾਈ ਕਦੇ ਤੂੰ ਸੋਚੇਆ ਬੀ ਨਾਂ ਹੋਵੇ ਜਿਉਂਦਾ ਵਸਦਾ ਰਹਿ
Julam da pappa tarapal😆😆
Niyayiiiii vali zameen ch cut diti colony tarapal ne kandh kad ke
Sirraaa ਪਾਲ
Apne mom dad Philippines 🇵🇭 Manila ne 27 year to.. me my wife 2 beti nd bro canada 🇨🇦 mein kde kise da Mada nhi kita prr mere nl life ch bht yaara ne dhoka kita ਖਾਧਾ menu.... apa kuj krna chone life ch tare veer sara kuj paisa nhi hunda ona nu dsna v life ch ek vari 😓😓
Sirra yara
Good work veer ji
Ashapall te tarapal limited edition a rabne 2he bna k factory band karti sundi kyuni marti jad b paunda engine rpm bna k vlog dhilona da munda hila dinda dhati ,❤️👌🏻👌🏻
ਸਿਰਾ ਗੱਲ ਬਾਤ 👌
End Haal paal
ਸਿਰਾ ਗੱਲ ਬਾਤ ਤਾਰਾਪਾਲ ਔਲ ਵਾਰਡ ਚ੍ ਮਸ਼ਹੂਰ ਢਿੱਲੋਂ ਸਾਬ੍ਹ।
Hashar de babbu maan wrga lgda bai
Nice ver from chandigarh
Kaim bro
Bhola 👌👌😂
Super bro ❤️❤️❤️🙏🙏👍😁😁😂😂👍🙏
Gud
👌👌👌😀
Aaha kand thodi c babe eh taa taari driver ne sitti c😂😂
ਹਾਹਾਹਾਹਾ ਸਿਰਾ ਬਾਈ
ਊਂ ਸ਼ਾਇਰੀ ਬਾਹਲੀ ਬ ਕਮਾਲ ਆ ਜਰ
ਅਖੇ ਕੰਧ ਟੱਪ ਕੇ ਨਾਲੀ ਦੇ ਕੋਲ ਆਜਾ
Agyaaa babeeeee krta subcribe
🔥🔥♥️♥️🤟🏻🤟🏻
Attt y g
tara ji salute a tuhnu....khush krti duniya..
👍👏
👌👌👌👌
Very good brother. Upload blog everyday
"0p
👌🏻👌🏻👍👍👍
bai,apne phn ch wide cmre da option hunda wide cmre nl bnaya kro ik ta stable hojya kru video naale pooraa sirra bnju
ਪੀ ਬੀ 31 ਮਾਨਸਾ ਗੰਢੂ ਕਲਾ 🙏🌾🚜🌱🌳
👍
ਢੇਰ ਸਾਰਾ Love from los angels (USA) ਤੋਂ ਮਸਾਂ 13345 kilometers zira ਤੋਂ . Keep it up
Julm krta aidi dooro comment krke
Tarapaal sirapaal endpaal julmpaal lovepaal ghaintpaal ❤❤ all world de star mr.tarapaal waheguru tuhanu duniya di hr khushi den teri smile jatta mainu fan bnodi aw dilo respect 🙏
ਸੁੱਖੀ ਯਾਰ ਨਾਲ ਤਾਰਾਪਾਲ ਤੇ ਸਭ ਸ਼ੱਤ ਸੀ੍ ਆਕਾਲ🙏
ਸਭ ਨੂੰ ਸ਼ੱਤ ਸੀ੍ ਆਕਾਲ 🙏
❤️❤️❤️❤️🙏
👍👍👍
Nice 👍
👍👍
Nice 👌
😀😀veere jdo mood off hunda odo tuhadi video dekh laineyan...mood vadhia ho janda..gd bless u veere hmesha eda hi hasde rho
👍👍👍👍
Kulwinder dhillon vrga lgda tara
ਕਿਆਂ ਬਾਤਾਂ ਜੱਟਾਂ
ਵਧੀਆ
Siraaapaal 🔥
ਉਤਲਾ ਲੈਵਲ
ਸਿਰਾਪਾਲ
ਤਾਰੇ ਇੱਟਾਂ ਕੋਈ ਟਰਾਲੀ ਚ ਪਾ ਕੇ ਲੈਜੂ ਭੋਰਾ ਸਮਿੰਟ ਲਾ ਦੇ ਬਾਈ
Saudi Arabia to julmpal
😁😁😁😁
ਲੈ ਵੀ ਮਿਤਰਾ ਆਪਾ ਵੀ ਆ ਗਏ ਯੂ ਟੂਬ ਤੇ ਖਿਚੀ ਚੱਲ
Hahaha hahaha hahaha hahaha nice person
Bahut vdiaa Bai g
Delhi v aavo g vari vari
Kisan Mazdoor Ekta Zindabad 👍
Sukhi pyar di bhukhi
Good a g
Love you
Nyc
🤣🤣😂👌👌👌👍
😁😁
ਕੀ ਹਾਲ ਐ ਜੀ 🙏
Vr pind kehda tuhada?
7:12 shedkhaaniya
👍👍❤️
🔥🔥
Y pind kida app na y tarapal ji
lakha da vir
Bai kehda pind a
Keep it up bro 👏👏👏👏👏👏 Love from Darwin Australia
U from Australia bro
@@deepsungh1513 hanji
ਕੈਮ ਜੱਟਾ
@@MoharSingh-vr9er kuch puchana c number sand Kroge bro
@@deepsungh1513 pucho ki puchna
ਗਾਰਾ banon lag gya ta bai etha poora ho ja gya
ਲਵਪਾਲ
😆😆😆
ਆਸੇ ਰੱਖੀਆ ਪੱਠੀਆ ਨੂ ਤੇ ਨਾਲ ਸਵਰਾਜ ਬੱਲੀਏ।
ਜੱਟ ਗੀਤਾ ਚ ਮਾਰਦਾ ਏ ਬੜਕਾ ਮੁੜੇ ਨਾ ਵਿਆਜ ਬੱਲੀਏ
Shi gll aw y
😂😂😂
Bai dhilwan tapa ?