ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਰਾਗੁ ਗਉੜੀ ਪੂਰਬੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥ ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥ ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥ ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥ ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥ {Ang 204}ਪਦ ਅਰਥ: ਪ੍ਰਾਨਪਤਿ = ਜਿੰਦ ਦਾ ਮਾਲਕ ਪ੍ਰਭੂ। ਮਿਲਉ = ਮਿਲਉਂ, ਮੈਂ ਮਿਲਾਂ। ਮਾਈ = ਹੇ ਮਾਂ!।1। ਰਹਾਉ।ਹੀਨ = ਖ਼ਾਲੀ। ਬੁਧਿ ਹੀਨੀ = ਅਕਲ ਤੋਂ ਖ਼ਾਲੀ। ਮੋਹਿ = ਮੈਂ। ਦੂਰ ਤੇ = ਦੂਰ ਤੋਂ, ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ।1।ਨਾਹਿਨ = ਨਹੀਂ। ਦਰਬੁ = ਧਨ। ਜੋਬਨ = ਜਵਾਨੀ। ਮਾਤੀ = ਮੱਤੀ ਹੋਈ, ਮਸਤ। ਸਮਾਈ = ਲੀਨਤਾ। ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ।2।ਬੈਰਾਗਨਿ = ਵੈਰਾਗਵਾਨ। ਕਉ = ਨੂੰ, ਵਾਸਤੇ। ਤਿਸਾਈ = ਤਿਹਾਈ।3।ਜਲਨਿ = ਸੜਨ, ਵਿਛੋੜੇ ਦੀ ਸੜਨ। ਸਾਧ ਸੰਗਿ = ਸਾਧ ਸੰਗਤਿ ਨੇ। ਸੰਗਿ = ਸੰਗ ਨੇ।4।
Made my morning and evening on repeat What a feel Waheguru chardi kala bakshe 🙏🏻🙏🏻❤️❤️
Anand hi anand ..🥰😍🥰😍🥰😇😇😇😇
Best singer 👩🎤 🎤 bahut sunder sweet voice heart ❤️ 💖 💗 ❤️ touching classical music bahajan melodious lovely and nice like 👍 👌 ❤️ very much with respect 🙏 and regards thanks 🙏 ❤️
Thanks for listening 😊
Boht khubsurat bandish hai jii 🙏💐
Wahji 🙏🙏🙏
ਵਾਹਿਗੁਰੂ ਜੀ।
Bhut vadiya vr ji
Divine voice
Ati Sundar. Waheguru Waheguru Waheguru.
Boht khoob ustad ji .💓💯😇🙏
kya baat haiii ...... 👌👌🙏
❤
❤️❤️
Which raag veer ji?
Kirwani most probably
Raag Gauri
@@gurkiratsengh This has Kalingra ang. Same notes as Bhairav yet different chalan.
Raag Basant Mukhari. Excellent composition. Divine singing.
amazing brother!! Could anyone tell me what Raag is it?
I think it might be kirwani
Basant mukhari
It is kalingra
Does anybody know what raag is this?
Gauri
is bhai samund singh compostion bhai sahib ji
Yes I've heard it too in Bhai Samund Singh Ji recodings
I'm unsure if it is his or an old composition, but he has sung it in his inimitable style!
@@BhaiManbirSingh Absolutely beautiful composition. Well done :)
Bhai sabIts ragi ajay singh pakistanMay I your num plz
Wismad wismad wismadit Anand
ਰਾਗੁ ਗਉੜੀ ਪੂਰਬੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥ ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥ ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥ ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥ ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥ {Ang 204}
ਪਦ ਅਰਥ: ਪ੍ਰਾਨਪਤਿ = ਜਿੰਦ ਦਾ ਮਾਲਕ ਪ੍ਰਭੂ। ਮਿਲਉ = ਮਿਲਉਂ, ਮੈਂ ਮਿਲਾਂ। ਮਾਈ = ਹੇ ਮਾਂ!।1। ਰਹਾਉ।
ਹੀਨ = ਖ਼ਾਲੀ। ਬੁਧਿ ਹੀਨੀ = ਅਕਲ ਤੋਂ ਖ਼ਾਲੀ। ਮੋਹਿ = ਮੈਂ। ਦੂਰ ਤੇ = ਦੂਰ ਤੋਂ, ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ।1।
ਨਾਹਿਨ = ਨਹੀਂ। ਦਰਬੁ = ਧਨ। ਜੋਬਨ = ਜਵਾਨੀ। ਮਾਤੀ = ਮੱਤੀ ਹੋਈ, ਮਸਤ। ਸਮਾਈ = ਲੀਨਤਾ। ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ।2।
ਬੈਰਾਗਨਿ = ਵੈਰਾਗਵਾਨ। ਕਉ = ਨੂੰ, ਵਾਸਤੇ। ਤਿਸਾਈ = ਤਿਹਾਈ।3।
ਜਲਨਿ = ਸੜਨ, ਵਿਛੋੜੇ ਦੀ ਸੜਨ। ਸਾਧ ਸੰਗਿ = ਸਾਧ ਸੰਗਤਿ ਨੇ। ਸੰਗਿ = ਸੰਗ ਨੇ।4।
Made my morning and evening on repeat
What a feel
Waheguru chardi kala bakshe 🙏🏻🙏🏻❤️❤️
Anand hi anand ..🥰😍🥰😍🥰😇😇😇😇
Best singer 👩🎤 🎤 bahut sunder sweet voice heart ❤️ 💖 💗 ❤️ touching classical music bahajan melodious lovely and nice like 👍 👌 ❤️ very much with respect 🙏 and regards thanks 🙏 ❤️
Thanks for listening 😊
Boht khubsurat bandish hai jii 🙏💐
Wahji 🙏🙏🙏
ਵਾਹਿਗੁਰੂ ਜੀ।
Bhut vadiya vr ji
Divine voice
Ati Sundar. Waheguru Waheguru Waheguru.
Boht khoob ustad ji .💓💯😇🙏
kya baat haiii ...... 👌👌🙏
❤
❤️❤️
Which raag veer ji?
Kirwani most probably
Raag Gauri
@@gurkiratsengh This has Kalingra ang. Same notes as Bhairav yet different chalan.
Raag Basant Mukhari. Excellent composition. Divine singing.
amazing brother!! Could anyone tell me what Raag is it?
I think it might be kirwani
Basant mukhari
It is kalingra
Does anybody know what raag is this?
Gauri
is bhai samund singh compostion bhai sahib ji
Yes I've heard it too in Bhai Samund Singh Ji recodings
I'm unsure if it is his or an old composition, but he has sung it in his inimitable style!
@@BhaiManbirSingh Absolutely beautiful composition. Well done :)
Bhai sab
Its ragi ajay singh pakistan
May I your num plz
Wismad wismad wismadit Anand
Divine voice