Sahi gall bhai teri pta ni ki milda ena nu Jatt Jatt kr k hai tan insan he o v kehda rabb aa je Jatt aa jaat paat nu ni chadna waise keh reha ki soch badi rakheya kro te khud jaat paat ch he uljeya firda
None of the 10 Gurus was Jatt, Banda Bahadur, Hari Nalwa, Ranjit Singh were no Jatts. Real Jatt: - KPS Gill, Beant Singh Baki taan sare, police aagi bhajo hi ne..
Bhai ji tuhade channel de duban da main karan tuhadi suki fukri t cmt vich apne subscribra nal ladna h..ik youtuber nu success hon lai calm te apne subscribra nu pyar dikhana jruri h chahe oh nagtiv cmt hi kyo na krn oh negative cmt tuhada vlog dekhan to bad krde jo ki tuhde lai 1 viewer h tuhadi kmai da sadan.
Jdo sidhu mossewale de death hoi tu ek video ni payi ohde upper ,,canada canada kri gya ..sare vlogger ne koi vlogs ne paye one week tk ekla tu lgya reha canada canada krn
Tu ki lena Delhi wale to ohdi rees nhi honi bhra tere to level aa kuch ohda ,jine k bhra tenu 4,5 month ch views ohnde ne ,une k ohde 1 ghnte ch aa jnde aa .
India te pakistan de match vich ta tu fsea baitha galla tu crore crore dia karda pehla mohali vich bangla lea hun defender le lo ga fer rail gadi fer road roller fer hwai jhaaj fer eh mangel greh te jake set ho jawega
Ki Jatt Jatt layi hoyi aa kyu jaat paat d aisi tesi kri jande tusi kyu lokan vich ladayi krayi jande tusi khud d soch ghatiya te dujeya nu bol reha soch uchi rkho
phji jatt prabhjot india ch moto vlogger vicho 3 number te aa ayunda koi mada mota youTuber nyi keh sakde ohnu... te phji.. phji oh vase ohde dad Ludiana rehn wale c hun oh delhi rehnde aa ta krke oh wase jatt aa... sachi
Paji tusi mere favourite ho par paji jaruri nhi k chaadra bann k jaa kheta ch hall jotan wala he Jatt nhi hunda ajj sadde Jatt veer bhot uche uche leavel te aa
Sardar hai prabjot uske vlog dekho gr vale tu uske Bal de brabar b nhi or Bina kuch information de kisi de bare galat bolna nhi chahiye tu toh Jai jmablimr
Oh rich man tere kol ta crora rupees hai je defender leni hai ta thar nu apne munde nu de de amir loka nu koi fark ni painda ja fir pani vich hi mdani ridak reha baki sab pta lagju ga ki lena ke vlog hi bnoune ne
ਵੀਰ ਬਾਕੀ ਸਬ ਤਾਂ ਠੀਕ ਆ ਪਰ ਜੋ ਪ੍ਰਭਜੋਤ ਬਾਰੇ ਗੱਲਾਂ ਕੀਤੀਆ ਉਹ ਸਹੀ ਨਹੀਂ ਸੀ,ਬਹੁਤ wadia ਇਨਸਾਨ ਆ ਉਹ,down to earth..ਰਹੀ ਗੱਲ ਕੇ ਜੱਟ ਆ ਆ ਨਹੀਂ,ਕੀ ਰੱਖਿਆ ਇਹਨਾ ਗਲਾਂ ਚ
Sahi gall bhai teri pta ni ki milda ena nu Jatt Jatt kr k hai tan insan he o v kehda rabb aa je Jatt aa jaat paat nu ni chadna waise keh reha ki soch badi rakheya kro te khud jaat paat ch he uljeya firda
ਦਿੱਲੀ ਦੇ ਜਿਸ ਜੱਟ prabjot ਦਾ ਤੁ ਜਿਕਰ ਕਿਤਾ ਹੇ ਉਹ ਮੇਰੇ ਜੀਜਾਜੀ ਦਾ ਭਤੀਜਾ ਹੇਗਾ ਹੇ ਜਿਸ ਨੇ deepender lai ji. ਉਹ ਜੱਟ nahi ਪੰਜਾਬੀ ਸਿੱਖ ਹੇ ਦੂਜੇ ਨੁ ਵੇਖ ਕੇ sari ਦਾ nahi ਹੁੰਦਾ ਸਰ ਨਾ ਰੀਸ ਕਰ ਜਬਲੀਆ ਜਿੰਦਾ ਦੇ ਤੇਰੇ ਕਮ ਨੇ ਲੱਗਦਾ ਤੁ ਵੀ ਜੱਟ ਨਹੀ 😂😂😂😂😂
@@DavinderSingh-ys7vlona ne bhut mehnat kiti aa apni recovery to bahr aake v har nhi mani bhut incident hoye phir v piche nhi hte
ਕੀ down to earth ਆ ਓਹ ਬੰਦਾ, ਕਈਆਂ ਨੇ ਕਿਹਾ ਓਸਨੂੰ ਕਿ ਦਿੱਲੀ ਅੰਦੋਲਨ ਚ ਜਾ ਕੇ ਇੱਕ ਵਲੋਗ ਆਪਣੇ ਪੇਜ ਤੇ ਪਾ, ਪਰ ਓਸ ਮਾਂ ਦੇ ਪੁੱਤ ਨੇ ਇੱਕ ਵੀ ਵੀਡੀਓ ਅੰਦੋਲਨ ਦੇ ਹੱਕ ਵਿੱਚ ਆਪਣੇ ਪੇਜ ਤੇ ਨਈ ਪਾਈ। ਫੇਰ ਕਿੱਧਰੋਂ ਜੱਟ ਹੋਗਿਆ ਓਹ। ਭਾਪਾ ਓਹ
@@pb39videos56 Jatt ch ki fark aa te bhape ch ki fark aa khoon da rang kala ik da???
Thore jea paise apne tea la badam kha akall ave eve sla lundu
ਦਿੱਲੀ ਦੇ ਜਿਸ ਜੱਟ prabjot ਦਾ ਤੁ ਜਿਕਰ ਕਿਤਾ ਹੇ ਉਹ ਮੇਰੇ ਜੀਜਾਜੀ ਦਾ ਭਾਣਜਾ ਹੇਗਾ ਹੇ ਜਿਸ ਨੇ deepender lai ji. ਉਹ ਜੱਟ nahi ਪੰਜਾਬੀ ਸਿੱਖ ਹੇ ਦੂਜੇ ਨੁ ਵੇਖ ਕੇ sari ਦਾ nahi ਹੁੰਦਾ ਸਰ ਨਾ ਰੀਸ ਕਰ ਜਬਲੀਆ ਜੀਦਾ ਦੇ ਤੇਰੇ ਕਮ ਨੇ ਲੱਗਦਾ ਤੁ ਵੀ ਜੱਟ ਨਹੀ 😂😂😂😂😂😂
ਥਾਰ ਤੇਰੀ ਹੁਣ ਦੀ ਨਹੀਂ ਪਹਿਲਾਂ ਦੀ ਹੀ ਵਿਕਾਊ ਆ ਇਸਨੂੰ ਇਹ ਪੁੱਛੋ ਵੀ ਸਾਲ ਵਿੱਚ ਹੁਣ ਤੱਕ ਚਲਾਈ ਕਿੰਨੀ ਆ ।ਬਾਕੀ ਦੂਜੀ ਗੱਲ ਜੱਟ ਪ੍ਰਭਜੋਤ ਨੂੰ ਪੰਜਾਬੀ ਘੱਟ ਹੋਰ ਸਟੇਟ ਵਾਲੇ ਜ਼ਿਆਦਾ ਦੇਖਦੇ ਤੇ ਉਹ ਇੰਟਰਨੈਸ਼ਨਲ ਯੂ ਟਿਊਬਰ ਆ
🌶️🌶️🌶️
tu osh di sari history pata 😂😂😂😂
@@JaanMahalvideo ਮੈਨੂੰ ਉਸਦੇ ਵਲੌਗ ਦੇਖਦੇ ਨੂੰ 4/ਸਾਲ ਹੋ ਗਏ ਆ । ਮੈਂ ਉਸਦੇ ਸਾਰੇ ਪਰਿਵਾਰ ਨੂੰ ਜਾਣਦਾ ਆ । ਜੱਟ ਪ੍ਰਭਜੋਤ ਦੀ ਭੈਣ ਤੇ ਜੀਜੇ ਨਾਲ ਹੁਣ ਵੀ ਗੱਲ ਹੁੰਦੀ ਆ ।ਤੇ ਜਦ ਕਦੇ ਵੀ ਦਿੱਲੀ ਜਾਇਦਾ ਆ ਮਿਲ ਕੇ ਆਈਂ ਦਾ । ਜੇ ਤੂੰ ਇੱਕ ਵਾਰ ਵੀ ਮਿਲ ਲਿਆ ਜੱਟ ਪ੍ਰਭਜੋਤ ਨੂੰ ਤਾਂ ਤੇਰੇ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ
@@JaanMahalvideo ਬਾਕੀ ਬਾਈ ਜੱਟ ਪ੍ਰਭਜੋਤ ਦਾ ਸਾਰਾ ਪਰਿਵਾਰ ਪਹਿਲਾਂ ਪੰਜਾਬੀ ਬਾਗ ਚ ਰਹਿੰਦਾ ਸੀ ।ਜਿਹੜੇ ਦਿੱਲੀ ਵਿੱਚ ਦੰਗੇ ਹੋਏ ਸੀ । ਉਹ ਦੰਗਿਆਂ ਵਿੱਚ ਇਸ ਦੇ ਪਰਿਵਾਰ ਨੇ ਉਹ ਦਰਦ ਆਪਣੇ ਪਿੰਡੇ ਤੇ ਹੰਢਾਇਆ ਆ।ਬਾਕੀ ਜਦ ਵੀ ਤੁਸੀਂ ਦਿੱਲੀ ਜਾਣ ਹੋਵੇ ਤਾਂ ਤੁਹਾਨੂੰ ਉੱਥੇ ਗੁਰਦੁਆਰਾ ਰਕਾਬ ਗੰਜ ਵਿੱਚ ਕਮਰਾ ਆਸਾਨੀ ਨਾਲ ਜਾਵੇਂਗਾ ਕਿਉਂ ਜਿਹੜਾ ਉਸ ਗੁਰੂ ਘਰ ਦਾ ਚੇਅਰਮੈਨ ਆ ਉਹ ਜੱਟ ਪ੍ਰਭਜੋਤ ਦੀ ਭੈਣ ਪ੍ਰੀਤੀ ਦੇ ਸਹੁਰਾ ਸਾਹਿਬ ਆ । ਉਹ ਦਿੱਲੀ ਦੇ ਐਮਐਲਏ ਵੀ ਆ
👍👍
ਸਾਰਾ ਕੁਝ ਤੇਰਾ ਈ ਵਧੀਆ ਗਾ ਲੋਕਾ ਦੇ ਸੰਦ ਵੇਕਾਰ ਨੇ
ਮਾਲੀ ਦਾ ਕਮ ਪਾਣੀ ਲਾਉਣਾ ਭਰ ਭਰ ਮੁਸ਼ਕਾਂ ਪਾਵੇ
ਮਾਲਕ ਦਾ ਕਮ ਫਲ ਫੁੱਲ ਲਾਉਣਾ ਲਾਵੇ ਜਾ ਨਾਂ ਲਾਵੇ
Addi Koi Gal bat Ne tere vich v Jatt Wali Rahi Gal Jatt Prabhjot Wali Aggle Kol Teri Thar de Rate De Tain Boot Paunda
ਤੇਰਾ ਥਾਰ ਤੇ ਬੂਲਟ ਕੰਪਨੀ ਨੇ ਸਪੈਸ਼ਲ ਬਣਾਈਆ
😂
Teri thar di jini price a ohne de helmet a jatt prabhjot kol top da youtuber a
None of the 10 Gurus was Jatt, Banda Bahadur, Hari Nalwa, Ranjit Singh were no Jatts.
Real Jatt: - KPS Gill, Beant Singh
Baki taan sare, police aagi bhajo hi ne..
ਕਈਆਂ ਤੋਂ ਥਾਰ ਚ ਤੇਲ ਪੈਂਦਾ ਨਹੀਂ ਤੇ ਸੁਪਨੇ ਉੱਚੇ ਉੱਚੇ ਸੋਚ ਵੱਡੀ ਵੱਡੀ
@@sukh5957 ਸ਼ੀਸ਼ੇ ਵਿੱਚ ਤਾਂ ਗੋਲੀ ਲੱਗੀ ਹੋਈ ਆ ਨਿਸ਼ਾਨੀ ਆ ਬਈ 22 ਸਿਧੂ ਨਾਲੋਂ ਘੱਟ ਨਹੀਂ ਐਵੇਂ ਨਾ ਇੰਨੀ ਬੇਇਜ਼ਤੀ ਕਰਿਆ ਕਰੋ
Wjea ta pathar hi c per eh jhooth bolda c ke kise ne goli mari meri thar de sise vich
@@sukh5957ਸੀਸੇ ਪਵਾਉਣ ਵਾਰੇ ਕਮੈਟ ਕਰੇ ਸੀ ਵੀ ਮੋਰੀਡੇ ਜਿਹੜੀ ਮੰਰਜੀ ਗੱਡੀ ਦਾ ਸੀਸਾਂ ਲੈ ਲਾ ਪਰ ਇਹ ਕਮੈਟ ਹੀ ਕੰਟ ਗਿਆ ਹੁਣ ਇਸ ਨੂੰ ਸਲਾਹ ਦੇਣ ਦਾ ਤੇ ਕਮੈਟ ਕਰਨ ਦਾ ਵੀ ਨੀ ਕੋਈ ਫਾਈਦਾ ਮੈ ਤਾ ਕਮੈਟ ਪੜਨ ਆਉਣਾ ਅੱਗੇ ਤੋ ਇਸ ਦੀ ਵਿਡੀਉ ਚ ਚੰਗਾ ਨਾ ਮਾੜਾ ਨੀ ਕਹਿਣਾ ਇਸ ਨੂੰ ਕੁੱਝ
@@sukh5957 Tenu pata nahin ਸੀਗਾ ਸੁੱਖ
@@sukh5957 ਦੇਖ ਹੈਡ ਲਾਈਨ ਲਾਈ ਹੋਈਏ 20 ਕੁ ਦਿਨ ਪਹਿਲੀ ਗੱਲ ਆ
22 yarr tu eve kar tu app ae sale ho ja hofu sla tempu
ਬਹੁਤ ਵਧੀਆ ਜੀ
You dont look like a jatt. You look like farmhand from Bihar.
Jatt Prabhjot Di juti varga vi nhi
Bro Jatt koi khas hunde ki???🤔🤔🤔🤔🤔
Manas ki Jat ek pehchanbo.
....guru gobind singh
Bhai ji tuhade channel de duban da main karan tuhadi suki fukri t cmt vich apne subscribra nal ladna h..ik youtuber nu success hon lai calm te apne subscribra nu pyar dikhana jruri h chahe oh nagtiv cmt hi kyo na krn oh negative cmt tuhada vlog dekhan to bad krde jo ki tuhde lai 1 viewer h tuhadi kmai da sadan.
He is not jatt .School vich iss nu jatt Kehde. Si
Jatt jutt kujj ni hunde bai soch bdloo.. 🙌👍
Sahi gall veer menu bahut changa laga ki tusi khud is cast naal belong krde te fer v aa gall kahi bahut badiya veer
Jdo sidhu mossewale de death hoi tu ek video ni payi ohde upper ,,canada canada kri gya ..sare vlogger ne koi vlogs ne paye one week tk ekla tu lgya reha canada canada krn
ਦਿੱਲੀ ਦੇ ਜਿਸ ਜੱਟ prabjot ਦਾ ਤੁ ਜਿਕਰ ਕਿਤਾ ਹੇ ਉਹ ਮੇਰੇ ਜੀਜਾਜੀ ਦਾ ਭਾਣਜਾ ਹੇਗਾ ਹੇ ਜਿਸ ਨੇ deepender lai ji. ਉਹ ਜੱਟ nahi ਪੰਜਾਬੀ ਸਿੱਖ ਹੇ ਦੂਜੇ ਨੁ ਵੇਖ ਕੇ sari ਦਾ nahi ਹੁੰਦਾ ਸਰ ਨਾ ਰੀਸ ਕਰ ਜਬਲੀਆ ਜੀਦਾ ਦੇ ਤੇਰੇ ਕਮ ਨੇ ਲੱਗਦਾ ਤੁ ਵੀ ਜੱਟ ਨਹੀ 😂😂😂😂😂😂
Bullet vechnA? 22 g
Bai oh iphone de paise tn de dene c
ਜਿਸ ਦੀ ਰਿਪੇਅਰ ਕਰਾਈ ਸੀ ਦਿੱਤੇ ਨੀ ਹਜੇ ਬਾਈ ਸਫਾਈ ਕਰਾ ਲਾ ਦੁਕਾਨ ਦੀ ਪੈਸਿਆਂ ਦਾ ਔਖਾ ਆ 😅😅😅
Ni pra , barhi purani gal, me bahut purana subscriber eda, jasvir te menu e pta bas
Jasveer g jaat paat wich ki rkhya o international youtuber ha so kise nu mnda na bolo
Well done good job keep going through the world 🌎 explore wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
Jatt Prabhjot da tere nal ki link a tu apna kamm kr oh apda krda badu pange lyna
Jatt prabjot kithe a te tu hle kithe a
22 Jatt prabjot ko apne sath compare mat kro hira banda hai 22 apna
Bdi soch nu bdhaian advance bich ...Sanu bhi Huta De Dena veer
ਰੈਟ ਸਹੀ ਕਰਲਾ ਗੱਡੀ ਲੈਲਾਗੇ।
Jaat prabhjot de muquable tu bacha aa
ਦਿੱਲੀ ਦੇ ਜਿਸ ਜੱਟ prabjot ਦਾ ਤੁ ਜਿਕਰ ਕਿਤਾ ਹੇ ਉਹ ਮੇਰੇ ਜੀਜਾਜੀ ਦਾ ਭਾਣਜਾ ਹੇਗਾ ਹੇ ਜਿਸ ਨੇ deepender lai ji. ਉਹ ਜੱਟ nahi ਪੰਜਾਬੀ ਸਿੱਖ ਹੇ ਦੂਜੇ ਨੁ ਵੇਖ ਕੇ sari ਦਾ nahi ਹੁੰਦਾ ਸਰ ਨਾ ਰੀਸ ਕਰ ਜਬਲੀਆ ਜੀਦਾ ਦੇ ਤੇਰੇ ਕਮ ਨੇ ਲੱਗਦਾ ਤੁ ਵੀ ਜੱਟ ਨਹੀ 😂😂😂😂😂😂
Vr g tuhada Beta kithe gya
ਸਹੀ ਗੱਲ ਆ ਜੱਟ ਦਾ ਤਾਂ ਗੱਲਾਂ ਤੋਂ ਪਤਾ ਲੱਗ ਜਾਂਦਾ ਉਹ ਜਾਅਲੀ ਜੱਟ ਭਾਪਾ
Bai 2 thele birla putty de bhej reha krwali
bai g defender di average dekhi agla defender le k pta nai kina ku ghum ayea ohde kol te biks hi crora de aa ohdi rees nai kar dakda har koi
Chal bai tu loka nu judge karda appa tenu v kar lea hune unsubscribe kar ta
😂😂😂😂😂🙏🙏🙏🙏
BHAPA HAI OH SHENTY BHAPA
Tu ki lena Delhi wale to ohdi rees nhi honi bhra tere to level aa kuch ohda ,jine k bhra tenu 4,5 month ch views ohnde ne ,une k ohde 1 ghnte ch aa jnde aa .
Dekho sale de kidi wadi soch aw
Oh jatt ne lagda, galla dekho ehdiya
ਦਿੱਲੀ ਦੇ ਜਿਸ ਜੱਟ prabjot ਦਾ ਤੁ ਜਿਕਰ ਕਿਤਾ ਹੇ ਉਹ ਮੇਰੇ ਜੀਜਾਜੀ ਦਾ ਭਾਣਜਾ ਹੇਗਾ ਹੇ ਜਿਸ ਨੇ deepender lai ji. ਉਹ ਜੱਟ nahi ਪੰਜਾਬੀ ਸਿੱਖ ਹੇ ਦੂਜੇ ਨੁ ਵੇਖ ਕੇ sari ਦਾ nahi ਹੁੰਦਾ ਸਰ ਨਾ ਰੀਸ ਕਰ ਜਬਲੀਆ ਜੀਦਾ ਦੇ ਤੇਰੇ ਕਮ ਨੇ ਲੱਗਦਾ ਤੁ ਵੀ ਜੱਟ ਨਹੀ 😂😂😂😂😂😂
Jatt parbhjot Bht Vdia video hundi a second I never accept this from you don’t talk shit about others try to improve yourself
ਹਾਹਾਹਾਹਾਹ, ਬਾਈ ਭਾਪਾ ਓਹ, ਸ਼ੈਂਪੀ। ਜੱਟ ਨੀ ਹੈ ਪ੍ਰਭਜੋਤ
ਸ਼ੈਂਪੀ ਲੂਨਾਂ ਤੋ ਲੈਡ ਰੋਵਰ ਤੇ ਪਹੁੰਚ ਗਿਆ
@@sukh5957 hahah
Prabhjot bhapa hai
@@sukh5957 ਮੈ ਸੁਣਿਆ ਦਰਸ਼ਨ ਫੌਜੀ ਸਾਧ ਬੰਦਾ ਆ। 🤣
@@samrindersingh6696😂😂😂😂 ਜਸਵੀਰ ਲਿਓਨੀ ਨੂੰ ਪੁੱਛੋਂ
India te pakistan de match vich ta tu fsea baitha galla tu crore crore dia karda pehla mohali vich bangla lea hun defender le lo ga fer rail gadi fer road roller fer hwai jhaaj fer eh mangel greh te jake set ho jawega
Galla galla vch fudu bol he janda tu bai. Enna wadda hogyea apna dmag (brain) v wadda kr .
more video like this
Ab khud k channel pe views nahi ate toh kisi ka name use karna start waaaa 😂😂
Bilkul sister
ਲੋਕ ਬੁਹਤ ਸਿਆਣੇ ਹੁਣ ਸਕੂਟਰਾਂ ਹੋਰ ਕੱਢ ਗਾਲ਼ਾਂ ਜੇ ਕੋਈ ਸਲਾਹ ਦੇਂਦਾ ਤੇਨੂੰ. ਹੁਣ ਪਤਾ ਲੱਗੀ subscribers ਦੀ ਤਾਕਤ. ਕੁਛ ਦਿਨਾਂ ਚ ਜਮੀਨ ਦੀ ਸੈਰ ਕਰਾ ਤੀ 😅😅😅😅. ਬਸ ਉਹ ਦਿਨ ਦੂਰ ਨੀ ਜਦੋ unsubscribe ਕਰਨਗੇ ty mute ਕਰਨਗੇ 😂😂😂😂😂
@@sukh5957 ਜੇ ਸਾਡੇ ਹੋਸ਼ਿਆਰਪੂਰ ਦੈ ਕੋਲ ਦਾ ਹੁੰਦਾ ਇਹ ਜਿਸ ਦਿਨ ਇਸ ਨੈ ਗਲਤ ਬੋਲਿਆ ਸੀ ਓਦਣ ਹੀ ਚੱਕ ਕੇ ਮੋਟਰ ty ਲਿਆ ਕੇ ਪਹਿਲਾ pechiyo ਸਰਵਿਸ ਕਰਨੀ ਸੀ ਇਸਦੀ ਫਿਰ ਸ਼ਿਤਰ ਪਰੇਟ ਕਰਨੀ ਸੀ. ਰੋਪੜ ਸਾਡੇ ਏਰੀਆ tu ਦੂਰ ਬੁਹਤ ਆ ਨਹੀਂ ਬੰਦਾ ਬਣਾ ਦਿੰਦੇ ਇਸਨੂੰ. ਕੋਈ ਨੀ ਕਦੀ ਤਾਂ ਮਿਲੋ ਇਹ. ਹੁਣ ਏਦੇ ਸਾਰ ਲੈਂਦੇ ਆ commenta ਚ
Khet ch swaraj te sadak te thar ,,,chlon baste jigra chahida .......
Good info
😂😂😂😂😂😂😂😂😂😂😂😂
Bhapa Prabhjot bahut vada fukra hai
shampy daku prabhjot
ਪਿਆਰ ਭਰੀ ਸਤਿ ਸ੍ਰੀ ਆਕਾਲ ਵੀਰ ਜੀ ਹੋਰ ਦੱਸੋ ਜੀ ਘਰ ਪਰਿਵਾਰ ਸਾਰੇ ਠੀਕ ਨੇ ਜੀ ਜੱਟ ਪ੍ਰਵਜੋਤ ਮੈਨੂੰ ਜਾਣਦਾ ਹੈ ਜੀ ਮੈਂ ਦੋ ਵਾਰ ਉਸਨੂੰ ਮਿਲਿਆ ਹਾਂ ਜੀ ਗੁੜਗਾਓਂ ਵਿੱਚ ਰਹਿੰਦਾ ਹੈ ਤੁਹਾਡੇ ਵਾਂਗੂ ਬਹੁਤ ਵਧੀਆ ਸੁਭਾਅ ਹੈ ਉਸਦਾ ਜੱਟਾਂ ਦਾ ਮੁੰਡਾ ਹੈ ਉਹ
Ki Jatt Jatt layi hoyi aa kyu jaat paat d aisi tesi kri jande tusi kyu lokan vich ladayi krayi jande tusi khud d soch ghatiya te dujeya nu bol reha soch uchi rkho
Paaji aap video banaya Karo maje se koi kya bolta hai bolne do mast raho aap ❤❤❤
Views ਵੀ ਦੋ ਓਹਨੂੰ 😅😅😅
Defender ...hahaha
phji jatt prabhjot india ch moto vlogger vicho 3 number te aa ayunda koi mada mota youTuber nyi keh sakde ohnu... te phji.. phji oh vase ohde dad Ludiana rehn wale c hun oh delhi rehnde aa ta krke oh wase jatt aa... sachi
Jatt prabjot represent Sikhism
Jatt parvjot very nic parshan
Paji tusi mere favourite ho par paji jaruri nhi k chaadra bann k jaa kheta ch hall jotan wala he Jatt nhi hunda ajj sadde Jatt veer bhot uche uche leavel te aa
Defender no 1 now in India
Bhara😂 tu kuch nahi lena galla da kadah jina😂mrji😂bana le
tere li pai video tu comment kare 😂
Eh fukra sire da banda hai sharb de add kar reha youth nu ki den hai ehdi kadi nashe bare nahi bolya ehnu patta sab kuch
@@bepositive9662ਲੋਕਾਂ ਨੈ ਬਣਾਇਆ ਇਹਨੂੰ ਹੁਣ ਓਹਨਾ ਨੂੰ ਗਾਲ਼ਾਂ ਕੱਢਦਾ ਕਰੋ unsubscribe ਸਾਰੇ
jaat prabjot ਜਟ ਪਰਾਵਜੋਤ ਵਧੀਆ ਬੰਦਾ ਭਾਪਾ ਨਸਲ ਚੋ ਆ , ਇਹ ਨਰਮ ਸੁਭਾ ਦੇ ਹੁੰਦੇ ਜਲਦੀ ਡਰ ਜਾਂਦੇ , ਦੂਜੇ ਪਾਸੇ ਦੇ ਅਪਣੇ ਪਿੰਡਾਂ ਆਲੇ ਜੱਟਾ ਦੀ ਗੱਲ ਕਰੀਏ ਪਾਰਾ ਹਾਈ ਰਹਿੰਦਾ 😂 , ਇਸ prabjot ਦਾ ਨੇਪਾਲ ਐਕਸੀਡੈਂਟ ਹੋ ਗਿਆ ਸੀ , ,ਮੈਂ ਇਸ ਦਾ ਚੈਨਲ ਸਬਸਕ੍ਰਾਈਬ ਕੀਤਾ ਮੈਂ ਸੋਚਿਆ ਦੇਖਦੇ ਆ ਕਿੰਨੀ ਸਜ਼ਾ ਹੋਊ😂 ਪਰ ਸਜ਼ਾ ਈ ਨੀ ਹੋਈ ,ਪੈਸੇ ਦੇ ਕੇ ਬਚ ਗਿਆ 😂😂 ,ਵੈਸੇ ਜਦੋਂ jaat prabjot ਟੂਰ ਤੇ ਜਾਂਦਾ ਮੈਂ ਵੀ ਵੀਡੀਓ ਦੇਖਦਾ ਓਦੋ , ਨੇਪਾਲ ਐਕਸੀਡੈਂਟ ਕਰਵਾ , ਇਸ ਦਾ ਤਲਾਕ ਇਸ ਗੱਲੋਂ ਹੋ ਗਿਆ ਘਰ ਵਾਲੀ ਕਹਿੰਦੀ ਸੀ ਤੇਜ਼ ਸਪੀਡ ਮੋਟਰਸਾਈਕਲ ਨਾ ਚਲਾਏ ਕਰ ,
real entertainment!! Thank you :) 🙏
Sat shri akal bhaji very beautiful video from Germany
Every one know you're reality 😂
ਪਿੰਡ ਵਾਲੇ ਪਹਿਲਾ ਜਾਣਦੇ ਸੀ reality ਇਸ ਦੀ ਹੁਣ ਲੋਕ ਜਾਨਣ ਲੱਗ ਗਏ ਜਦੋ unsubscribe ਕਰਨਗੈ ਫਿਰ ਪਤਾ lggy ਇਸ ਨੂੰ.
ਤੁਸੀਂ ਜੀ ਇਸ ਨੂੰ ਹੁਣ subscribe ਕੀਤਾ ਆ ਜਾ ਨਹੀਂ
2 sal ke milni hai book kraya Jake pahla fir milni hai yve judh marn lg janda hai
achasa 👀
@@sukh5957ਫ਼ੌਜੀ ਦੀ ਕਹਾਣੀ ਵੀ ਦੱਸ ਦੇ ਬਾਈ
bhapa hai oh
He is one one person between hindi vlogger who is sardhar
ਦਿੱਲੀ ਦੇ ਜਿਸ ਜੱਟ prabjot ਦਾ ਤੁ ਜਿਕਰ ਕਿਤਾ ਹੇ ਉਹ ਮੇਰੇ ਜੀਜਾਜੀ ਦਾ ਭਾਣਜਾ ਹੇਗਾ ਹੇ ਜਿਸ ਨੇ deepender lai ji. ਉਹ ਜੱਟ nahi ਪੰਜਾਬੀ ਸਿੱਖ ਹੇ ਦੂਜੇ ਨੁ ਵੇਖ ਕੇ sari ਦਾ nahi ਹੁੰਦਾ ਸਰ ਨਾ ਰੀਸ ਕਰ ਜਬਲੀਆ ਜੀਦਾ ਦੇ ਤੇਰੇ ਕਮ ਨੇ ਲੱਗਦਾ ਤੁ ਵੀ ਜੱਟ ਨਹੀ 😂😂😂😂😂😂
Pammu end bandha 😂😂
❤❤❤❤❤❤❤
Sardar hai prabjot uske vlog dekho gr vale tu uske Bal de brabar b nhi or Bina kuch information de kisi de bare galat bolna nhi chahiye tu toh Jai jmablimr
ਦਿੱਲੀ ਦੇ ਜਿਸ ਜੱਟ prabjot ਦਾ ਤੁ ਜਿਕਰ ਕਿਤਾ ਹੇ ਉਹ ਮੇਰੇ ਜੀਜਾਜੀ ਦਾ ਭਾਣਜਾ ਹੇਗਾ ਹੇ ਜਿਸ ਨੇ deepender lai ji. ਉਹ ਜੱਟ nahi ਪੰਜਾਬੀ ਸਿੱਖ ਹੇ ਦੂਜੇ ਨੁ ਵੇਖ ਕੇ sari ਦਾ nahi ਹੁੰਦਾ ਸਰ ਨਾ ਰੀਸ ਕਰ ਜਬਲੀਆ ਜੀਦਾ ਦੇ ਤੇਰੇ ਕਮ ਨੇ ਲੱਗਦਾ ਤੁ ਵੀ ਜੱਟ ਨਹੀ 😂😂😂😂😂😂
Bhai sada vadda veer g.
ਹਰ ਵਾਰ ਇਹੀ comment ਹੁੰਦਾ. Vadhey ਵੀਰ dy ਹਾਰ ਕਿਦਾ ਪੈਂਦੇ ਉਹ ਵੀ ਦੇਖੋ ਰੋਜ਼. ਕਰੋ support ਹਾਰ ਬੁਹਤ ਆ. ਵੱਡੇ ਵੀਰ ਨੈ ਕਦੀ ਰਿਪਲਏ ta ਕੀਤਾ ਨੀ ਤੁਹਾਨੂੰ. 😂😂😂
Paji taraki karo tusi
jatt hunda te punjabi bolda o Hindi Mardi aa😂😂
bhaji asi tuhade pind aye c ji
Oh rich man tere kol ta crora rupees hai je defender leni hai ta thar nu apne munde nu de de amir loka nu koi fark ni painda ja fir pani vich hi mdani ridak reha baki sab pta lagju ga ki lena ke vlog hi bnoune ne
ਮੁੰਡੇ ਆਪਣੇ ਨੂੰ ਸਰਵਿਸ ਸਟੇਸ਼ਨ ਖੋਲ ਕੇ ਦੇਣਾ ਇਸਨੇ
Jaldi lo bhai bahut kushi honi punjabi youtuber ne leyi kisa ne defender
@@sukh5957ਪਹਿਲਾ ਵੀ ਏਦੇ ਪੜਵਾਈ ਥਾਰ ਵਾਰੀ ਗਲ ਪੈ ਗਈ ਇਹਦੇ
👍 👍 👍
Hor video bhaa pabee naal hyeee swaadh
Jatt keda sale kise hor duniya tu aunde
Sahi gall bs ena ne apni aukat dikhani hundi aa Jatt Jatt kr
Nice 22 🎉🎉🎉🎉🎉🎉🎉🎉🎉🎉
Ghaintt aw kmm vire 🎉😊
Buht vadia y g...rabb tuhanu taraki bakhse❤❤
Phji russia e visa te chale aa
Very good
Jatt parbjot ne kerla to leti c
House 🏡 Lelo jaan Mahal defender badh vich leli
o leliya veer moov hona bus
Darsan kon a y
Nice 👍
Dekhn nu tu v bai hor he kuch lgda
22 ji tusi kaint o.
Att karai jana y. Defender lai bro. y comment sab karde ne y good or bad. But tu comments read kar k galat na bolaya kar. Tu vlog paa bas.
Apni gadi di kde kami ni kd da jd sele krni hundi aa 😅
👍👍👍👍👍
Pagi jatprabjot se meetup karo
@@sukh5957😂😂😂😂
Osm ❤❤❤😊😊
Gud luck bro ❤️💝🌹🎉
🙏😊👍👍👍👌👌
Very nice 👍🙏
Very nice👍👍
🙏🙏
Nice
Jatt parabjot elvish yadav da right hand ae onnu pata hona chahida ae ke elvish ne kishan protest baare kinna Galt boliya c
Elvish BJP da pithu hai
😅
Nice vlog veere
Nimma y ketha ha