Mashhoori youtube wale apne ap add kar dinde han. Je tusi bina advertisement to sunna chahunde ho ta youtube premium purchase kro youtube walian to, fir add nhi avegi
Eh Sare shabad ehna di awaaz ch bachpan ch sundi hundi c school bus ch, I was 8-9 yrs old back then. Eh bht hi purane shabad ne, ehna di awaaz ch, eh hun just remix krke vidoe bnai gai hai, ustime te bs cassettes aundian c... Jhde bhi kh rhe ne mashoori na krn, this is just a remix album... Real album is very very old😊. But aj bhi unne hi soothing and hearttouching🙏🙏🙏🙏
Waheguru Jiiii Sab Te Mehar Kre...🙏💞💞 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ DHAN GURU NANAK....❤DHAN GURU NANAK.....❤DHAN GURU NANAK...❤DHAN GURU NANAK...❤DHAN GURU NANAK..❤❤❤ Waheguru Jiiii Please Bless Our Punjab..🙏🙏❤
pls don't tag any shabad as dislike.you may not like the voice of the person but putting dislike tag to a shabad means showing disrespect to gurbani. Pls don't do that.
For more soothing videos @ th-cam.com/video/qFAGFnTyyxU/w-d-xo.html.
Waheguru
@@sakattarsinghdhillon2416 don’t sell gurbani do watere you like I have no com
Oo0l
Llollolololollllllllllloloolllolololl
Llloloooolooolooolooooololo
@@SurjitSingh-zo8qm looo
ਬਿਲਕੁਲ ਠੀਕ ਹੈ ਜੀ।ਗੁਰਬਾਣੀ ਦਾ ਆਨੰਦ ਬਣਿਆ ਹੋਇਆ ਟੁਟਦਾ ਹੈ।ਮਸਹੂਰੀਆਂ ਨਦਿਤੀਆਂ ਜਾਣ ।ਵਾਹਿਗੁਰੂ ਜੀ।
ਬਹੁਤ ਈ ਮਨਮੋਹਕ ਅਤੇ ਰਸਭਿੰਨਾ ਕੀਰਤਨ ਕਰ ਰਹੇ ਹਨ ਭਾਈ ਅਨੂਪ ਸਿੰਘ ਜੀ। ਆਵਾਜ਼ ਵਿਚ ਕੁਦਰਤ ਨੇ ਜਿਵੇਂ ਅੰਮ੍ਰਿਤ ਘੋਲਿਆ ਹੁੰਦਾ ਹੈ।
ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲਿਆਂ ਦੀ ਰਸੀਲੀ ਰਸਨਾ ਤੋਂ ਸ਼ਬਦ ਕੀਰਤਨ ਬਹੁਤ ਅਨੰਦਮਈ ਕੀਰਤਨ ਕੀਤਾ ਹੈ ਜੀ।।
ਗੁਰਬਾਣੀ ਕੀਰਤਨ ਵਿੱਚ ਮਸਹੂਰੀ ਆਉਣੀ ਬਹੁਤ ਬੁਰੀ ਗੱਲ ਹੈ
ਗੁਰਬਾਣੀ ਕੀਰਤਨ ਵਿੱਚ ਮਸਹੂਰੀ ਆਉਣੀ ਬਹੁਤ ਬੁਰੀ ਗੱਲ ਹੈ। ਇਹ ਗੁਰਬਾਣੀ ਦਾ ਨਿਰਾਦਰ ਹੈ ਜੀ।
What has fame got to do with this...?
SUuch a beautiful voice...' He is a blessed person...'
Rasna te parmatma da nivas hai...>_()_
Right
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਰੂਹਾਨੀ ਸ਼ਬਦ ਲੱਗ ਭੱਗ 26 ਸਾਲ ਤੋਂ ਸੁਣਦਾ ਆ ਰਿਹਾ ਹਾ ਜੀ !🙏
ਸਤਿਨਾਮੁ ਵਾਹਿਗੁਰੂ ਹਰਿ ਸੋਹੰ ਸੋਹੰ ਸਤਿਨਾਮੁ ਵਾਹਿਗੁਰੂ ਜੀ
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🍁 ਜਪੁ ਮਨ ਸਤਿਨਾਮ ਸਦਾ ਸਤਿਨਾਮ 🍁
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਗੁਰਬਾਣੀ ਦੇ ਸ਼ਬਦਾਂ ਦੇ ਗਾਇਨ ਵਿਚ ਮਸ਼ਹੂਰੀ ਬਿਲਕੁਲ ਵੀ ਚੰਗੀ ਨਹੀਂ ਲਗਦੀ। ਕਿਰਪਾ ਕਰਕੇ ਮਸ਼ਹੂਰੀ ਨਾ ਦਿੱਤੀ ਜਾਵੇ। ਬੇਨਤੀ ਹੈ ਜੀ।
ਸ਼ਬਦ ਚ ਸੁਰਤ ਜੁੜਦੀ ਤਾਂ ਇਹ adveticement ਕੰਮ ਖਰਾਬ ਕਰ ਦਿੰਦੀ
Gurbani de shabad kirtan karde sundy ad nhi aane chahiye
Add kalyug toh v jyada lagta hai
Mashhoori youtube wale apne ap add kar dinde han. Je tusi bina advertisement to sunna chahunde ho ta youtube premium purchase kro youtube walian to, fir add nhi avegi
Then you can subscribe channel no advertising
ਅਨੰਦ ਮਾਈ ਕੀਰਤਨ
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Eh Sare shabad ehna di awaaz ch bachpan ch sundi hundi c school bus ch, I was 8-9 yrs old back then. Eh bht hi purane shabad ne, ehna di awaaz ch, eh hun just remix krke vidoe bnai gai hai, ustime te bs cassettes aundian c... Jhde bhi kh rhe ne mashoori na krn, this is just a remix album... Real album is very very old😊. But aj bhi unne hi soothing and hearttouching🙏🙏🙏🙏
Ah shabad cassettes lga k bahut sunde c bahut hi pyari awaz bhai saheb ji di
Is tarah de sant virle hi milde han
Very inspiring shabad ....i want listen these again n again ......waheguru ...waheguru g chardikla bkshna
Wahaguru ji ka khalsa waheguru ji ki Fatah oh logh nasamaj hn jo Gurbani nu dislike karde hn waheguru ji unha nu samat devan guru rakha
सतनाम श्री वाहेगेरू जी सच्चे बादशाह जी दया करके अमृतवेला बक्श दीजिये हम सभी को
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏
ਮਨ ਨੂੰ ਸਕੂਨ ਮਿਲਦਾ ਹੈ ਸ਼ਬਦ ਸੁਣ ਕੇ 🙏🙏🙏🙏🙏
ਅਸੀਂ ਇਹ ਸ਼ਬਦ ਬਹੁਤ ਦੇਰ ਪਹਿਲਾਂ ਸੁਣਦੇ ਸੀ ਕੈਸਟ ਤੇ ਇੱਕ ਭਾਈ ਸਾਹਿਬ ਹਰਜਿੰਦਰ ਸਿੰਘ ਜੀ, ਉਹਨਾਂ ਦੀਆਂ 3,4 ਕੈਸਟ ਆ ਗਈਆਂ ਸਨ ਇਹਨਾਂ ਦੀ ਵੀ ਨਵੀਂ ਆਈ ਸੀ ਇਹ ਵਾਲ਼ੀ ਕੈਸਟ, ਸ਼ਯੇਦ ਸਾਲ਼ 2000 ਤੋਂ ਪਹਿਲਾਂ ਦੀ ਗੱਲ ਹੈ ਅੱਜ ਸੁਣੇ ਸ਼ਬਦ ਤਾਂ ਯਾਦਾਂ ਤੇ ਉਹ ਟਾਇਮ ਯਾਦ ਆ ਗਿਆ। ਸਾਡੇ ਵੱਡੇ ਭਾਈ ਜੀ ਬਹੁਤ ਪ੍ਰੇਮੀ ਹਨ ਸ਼ਬਦ ਸੁਨਣ ਦੇ ਉਹ ਕੈਸਟਾਂ ਲਿਆਉਂਦੇ ਸਨ ਤੇ ਅਸੀਂ ਵੀ ਸੁਣਦੇ ਸੀ ਸਾਡਾ ਵੀ ਬਾਣੀ ਨਾਲ਼ ਪਿਆਰ ਵਧਿਆ।
Ninetees d best shabad gurbani with Bhai Harjinder singh sri nagar waleyan d gali jog naa hove...❤
heart touching voice , full of soul ---------- waheguru ji waheguru ji
Sharma ji beas
ਭਾਈ ਅਨੂਪ ਸਿੰਘ ਜੀ ਦੇ ਇਹ ਸ਼ਬਦ ਸਰਬ ਸਾਂਝੀ ਗੁਰਬਾਣੀ ਪ੍ਰੋਗਰਾਮ ਵਿੱਚ 85-86 ਸੰਨ ਵਿਚ ਸੁਣੇ ਕਰਦੇ ਸੀ। ਅੱਜ ਉਨ੍ਹਾਂ ਦਿਨਾਂ ਦੀ ਯਾਦ ਆ ਗਈ।
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji 3
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
ਮਿਹਰ ਕਰੋ ਸਾਹਿਬ ਜੀ
ਰਸ ਭਿਨਾ ਕੀਰਤਨ 🙏🙏
ਬਹੁਤ ਹੀ ਅਨੰਦਮਈ ਤੇ ਰਸਭਿਨਾ ਕੀਰਤਨ ਹੈ ਜੀ
vaheguru tera sukhar hai
So hart touching waheguru meher kare
Nice Shabd ji
wahe guru ji aap ji di gur bani sun mmen nirmel hogayaa sat naam waheguru ji
ਸਤਿਨਾਮ ਸਿਰੀ ਵਾਹਿਗੁਰੂ ਸਹਿਬ ਜੀਓ ਤੇਰਾ ਸ਼ੁਕਰ ਹਮੇਸ਼ਾਂ ਬਰਕਰਾਰ ਰਹੇ .....
ਹਰ ਜਨ ਕੇ ਵਡ ਭਾਗ ਵਡੇਰੇ ਜਿਨ
ਹਰਿ ਹਰਿ ਸਰਧਾ ਹਰਿ ਪਿਆਸ ।।
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ
lnternational(ਮੈਦਾਨ- ਦੀਵਾਨ-ਮੈਦਾਨ)
ਫਤਹਿ
S S MAAN BSF
Vaheguruji.
Waheguru Jiiii Sab Te Mehar Kre...🙏💞💞
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
DHAN GURU NANAK....❤DHAN GURU NANAK.....❤DHAN GURU NANAK...❤DHAN GURU NANAK...❤DHAN GURU NANAK..❤❤❤
Waheguru Jiiii Please Bless Our Punjab..🙏🙏❤
ਆਤਮਿਕ ਸ਼ਾਂਤ ਮਿਲਦੀ ਹੈ ਵਾਹਿਗੁਰੂ ਵਾਹਿਗੁਰੂ ਜੀਓ।
ਬਹੁਤ ਕਿਰਪਾ ਹੈ ਭਾਈ ਸਾਹਿਬ ਤੇ । ਸੰਤ ਅਨੂਪ ਸਿਘੰ ਜੀ ਦਾ ਕੀਰਤਨ ਕਰਨ ਦਾ ਅਲਗ ਹੀ ਢੰਗ ਹੈ ਆਨੰਦ ਮਈ ਕੀਰਤਨ ਕਰਦੇ ਹਨ।
ਬਹੁਤ ਵਧੀਆ ਸ਼ਬਦ ਵਾਹਿਗੁਰੂ ਵਾਹਿਗੁਰੂ ਜੀ
Waheguru Ji ka khalsa Waheguru Ji ke Fateh Anand hee Anand Bhai Sahib
Thnx god for this day you give me to listen these auspicous shabhads
Very soothing and holy voice. Guruji blessed Ragiji.very soulful voice 🙏🙏🙏🙏🙏jai Guruji Shukrana mere Guruji Shukrana Aapka Guruji Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Waheguru chardicla ch rakhe Bhai Sahib nu meri bhee amur lag jaye
Santji give me blessing hamesha yeh shabad aakhri saas tak kannada mein yeh ras bhara shabad goonjta rahe xxxxxxxx
WaheGuruJi,
Very Decency of Qurbani Shabad Kirtans Will Changed Someone's Life Instantly.
Om 🕉 The Truths
Proud on una waleya te
Good
I like. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ.ਧੰਨਵਾਦ ਜੀਓ
waheguru waheguru waheguru waheguru waheguru waheguru waheguru waheguru waheguru waheguru waheguru waheguru waheguru
noorañ sister
Narendra Yadav
Waheguru Waheguru Waheguru Waheguru Waheguru Waheguru ji
Satgur. Sikh. Ke. Karey.pratpal.❤
Savak. Ko. Guru. Sda. Dayal. ❤
ਭਾਈ ਸਾਹਿਬ ਭਾਈ ਅਨੂਪ ਸਿੰਘ ਜੀ ਦੀ ਰਸਨਾ ਵਿਚ ਗੁਰਬਾਣੀ ਦੇ ਫੁੱਲ ਕਿਰਦੇ ਹਨ। ਸਾਡੇ ਪਿੰਡ ਟਾਹਲੀ ਵਾਲਾ ਆਉਂਦੇ ਰਹਿੰਦੇ ਹਨ।
Bachpan bahut sunde hunde c bhai sahib de shabad bahut sakoon mida
Sahi baat
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
Waheguru waheguru ji sare bolo pyar nal satnam satnam waheguru waheguru ji
☬ ਵਾਹਿਗੁਰੂ ਜੀ ਕਾ ਖਾਲਸਾ ☬ ਵਾਹਿਗੁਰੂ ਜੀ ਕੀ ਫ਼ਤਿਹ ਜੀ
Waheguru ji,Waheguru ji,Waheguru Waheguru ji, Waheguru ji, WAHEGURU,WAHEGURU JI
Thanks for loading I was always looking for these shabads, first heard them when I went to india in 1990.
Abdul Abbas c
Abdul Abbas shabadwhichhellistenedinindia
+harman singh happy
Navneet Kaur j
Abdul Abbas thanks veer
Waheguru ji bhut ras bhini awaz te sare hee shabad bhut he achey han god bless you
Really hearts touching & peace of mind
waheguru ak tera hy sahara sucy soch rakhy jot sb mn jugay har mn my tu wesy .suchy rahy dekhay....
pls don't tag any shabad as dislike.you may not like the voice of the person but putting dislike tag to a shabad means showing disrespect to gurbani. Pls don't do that.
Sant ji de shabad strongly heart and mind touching.I like every time.
I like shahbads of Sant Anoop Singh Ji. His voice is very sweet.
panth da uch koti kirtania
Bahut rasbhina kirtan hai g
Thank you Guruji ❤❤❤
Anoop singh ji nice voice hh
God BlessYou
aap ji de gae shabad aatma tak ponch ke mann nu shant kar dende ne
Surinder Kaur dfffffffddfdeecdccv
@@arditi8555 mju
Always my favorite..first Cassette to be heard in the car while driving...thank you so much for uploading.
Pummyy Sobti inafewweeksago,runnin
Rasna te sarsvati ..._()_💞💞💞
A Blessed soul to have voice like this...._()_💞💞💞
God Bless him....'💞💞💞
Really enjoyed this kirtan..._()_💞💞💞
Satya Siri Akaal . Waheguru .
satnaam shri waheguru ji guru granth nu manu ohna de raah chalo
Gurubani is itself god. Bani guru guru h bani
Bhai sahib ji gifted by guru maharaj melodious voice mere waheguru ji apni mehr always krn te Sanu papiya nu gurbani sunn dagolden moments milde rhn.
🙏🙏🙏🙏
ੴ ਸਤਿਗੁਰ ਪ੍ਰਸਾਦਿ ।।
Sant anoop singh ji sat sri akal ji
Wah gwah yeh shabad 90 main aaya seaap ne yad kra diyag❤😂🎉😢😮😅😊
Texla compny phir yaad aa gai amrit mai awaz thanks
Best of shabad gurbani by Bhai Anoop Singh of Unawale are are very Sweet and Exellant.
waheguru Dan wahgru anil kumar karachi
BaBa. ji. You. are. a Great. from India. so. Sweet. Stand good job
Also god. one.
satnam
Sent baba Anoop Singh Ji has expression
When he saying gurbani and it is very relaxing
So heart touching my life in canada with him thanks
waheguru ji
MEGA SUPER ITS THE BEST!
Waheguru ji chardi kalla ch rakhan
anoop singh ji di awaz bhut rass bhri hai. shabad sun k bhut shanti mili. waheguru ji
Sat naam shree waheguru ji🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏sat naam shree guru govind singh ji🌹🌹🌹🌹🌹🌹🌹🌹🌹🙏🙏
ਸਤਨਾਮ ਸ੍ਰੀ ਵਹਿਗੁਰੂ ਜੀ,
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
ਵਾਹਿਗੁਰੂ ਜੀ !!!
Swaan aaya hay saki
Beautiful shabads... Waheguru ji... 🙏🙏🙏🙏🙏🙏🙏😇
waheguruji
Waheguru Ji 🙏🏼 !
waheguru waheguru waheguru waheguru waheguru waheguru