ਬੰਦਾ ਭਾਵੇਂ ਹਫਤਾ ਟਰੈਕਟਰ ਵਰਤ ਕੇ ਬਾਅਦ ਚ ਪੈਸੇ ਦੇ ਦਵੇ । ਸਾਰੇ ਪੰਜਾਬ ਨੰਬਰ ਟਰੈਕਟਰ । ਜਾਣੋ ਰੇਟ ।kissan tractor

แชร์
ฝัง
  • เผยแพร่เมื่อ 25 ต.ค. 2024

ความคิดเห็น • 36

  • @randeepsingh7315
    @randeepsingh7315 7 หลายเดือนก่อน +2

    ਓਹ ਇਹਦਾ ਰੱਸਾ ਕੀਹਨੇ ਖੋਲ ਤਾ

  • @gursidhu895
    @gursidhu895 5 หลายเดือนก่อน +1

    ਬਾਈ ਵੀਡਿਓ ਬਣਾਉਣ ਵਿੱਚ ਜਮ੍ਹਾ ਸਵਾਦ ਨੀ ਆਇਆ , ਡੀਲਰ ਨੂੰ ਤਾ ਬੋਲਣ ਹੀ ਨਹੀਂ ਦਿੱਤਾ ਦੂਜੇ ਬੰਦੇ ਨੇ , ਕਿੰਨੇ ਟਰੈਕਟਰਾਂ ਦੇ ਰੇਟ ਦੱਸਣ ਤੋਂ ਰਹਿ ਗਏ ,

  • @gursidhu895
    @gursidhu895 5 หลายเดือนก่อน +1

    ਦੁਬਾਰਾ ਵੀਡਿਓ ਬਣਾਓ ਬਾਈ ਜੀ

  • @khushisekhon7991
    @khushisekhon7991 8 หลายเดือนก่อน +6

    Ooo ਭਰਾਵਾ ਟ੍ਰੈਕਟਰ ਡੀਲਰ ਨੂੰ ਵੀ ਬੋਲ ਰਹਿਣ ਦੇ

    • @jagdeepsandhu9465
      @jagdeepsandhu9465 8 หลายเดือนก่อน

      😂😂

    • @satnamsinghButter151
      @satnamsinghButter151 7 หลายเดือนก่อน

      I love you ❤️❤️❤️ very good look beautiful

    • @satnamsinghButter151
      @satnamsinghButter151 7 หลายเดือนก่อน

      Very good look beautiful I love you ❤️❤️❤️

    • @khushisekhon7991
      @khushisekhon7991 7 หลายเดือนก่อน

      @@satnamsinghButter151 bas kar angreja 😂😂

    • @jattghuman7443
      @jattghuman7443 7 หลายเดือนก่อน +1

      ਭੋਗਦਾ ਬਹੁਤ ਰੇਟ ਨੀ ਸੁਣਨ ਦਿੰਦਾ

  • @satwantsingh9551
    @satwantsingh9551 7 หลายเดือนก่อน +1

    ਡੀਲਰ ਨੁੰ ਵੀ ਬੋਲ ਲੈਣ ਦੇ ਆਪ ਈ ਬੋਲੀ ਜਾਨ

  • @Swarn-s9y
    @Swarn-s9y 7 หลายเดือนก่อน +2

    ਆਹ ਟਾਇਰਾਂ ਵਾਲੇ ਘੂਸੇ ਨੂ ਕਹੋ ਭੌਂਕਣਾ ਬੰਦ ਕਰੇ

  • @mann-kg4pg
    @mann-kg4pg 8 หลายเดือนก่อน +2

    ਲਗਦਾ ਵੀਰ ਦਾ ਚਿਮਚਾ ਬਾਹਲਾ ਲੱਗਾ,,ਕਿਲਦਾ ਬਾਹਲਾ,,

  • @jassjagtar
    @jassjagtar 5 หลายเดือนก่อน

    ਵੀਰ ਇਹ ਲਾਲ ਪੱਗ ਵਾਲਾ ਜਿਸਨੇ ਮਾਇਕ ਫੜਿਆ ਇਸ ਦੀ ਜ਼ਰੂਰਤ ਨਹੀਂ ਸੀ ਵੀਡੀਓ ਚ ਬੋਲਣ ਦੀ ,

  • @randeepsingh7315
    @randeepsingh7315 7 หลายเดือนก่อน +1

    ਆਪਣੇ ਰੌਲੇ ਚ ਕਿੰਨੇ ਟਰੈਕਟਰਾ ਦਾ ਰੇਟ ਨੀ ਦੱਸਿਆ ਵੀਰ ਦੁਬਾਰਾ ਵੀਡੀਓ ਬਣਾਓ ਜਦੋ ਓਹ ਟਾਇਰਾ ਵਾਲਾ ਨਾਲ ਨਾ ਹੋਵੇ

  • @randeepsingh7315
    @randeepsingh7315 7 หลายเดือนก่อน +1

    ਵੀਰ ਟਰੈਕਟਰ ਦੀ ਸਾਈਡ ਵੀ ਦਿਖਾ ਦਿਆ ਕਰੋ ਜਿਵੇ ਜਾਨਡੀਅਰ ਕਹਿ ਦਿੱਨੇ ਓ ਅੱਗੇ ਦਸਦੇ ਨੀ ਕਿ ਕਿਹੜਾ ਹੈ 36-38-39-40-5204-5310 5050d-5050e-5305-5405ਸੌ ਤਰਾ ਦੇ ਨੇ ਕੀ ਪਤਾ ਲੱਗੂ। ਜਰਾ ਕੁ ਸਾਈਡ ਦਿਖਾ ਦਿਆ ਕਰੋ

  • @randeepsingh7315
    @randeepsingh7315 7 หลายเดือนก่อน +1

    ਪਾਗਲਾ ਵਾਗ ਬਿਨਾ ਮਤਲਬ ਬੋਲੀ ਜਾਦਾ

  • @paramjitsingh1186
    @paramjitsingh1186 7 หลายเดือนก่อน +1

    ਬਾਦਲਾਂ। ਘੂਸਾ। ਈਆ। ਡੀਲਰ। ਨੂੰ। ਗੱਲ। ਕਰਨ। ਦੇਦੇ

  • @lakhvirdhillon784
    @lakhvirdhillon784 8 หลายเดือนก่อน +4

    750 ਰੇਟ ਦੱਸਿਆ ਨਹੀਂ

  • @HarpreetSingh-lz2gx
    @HarpreetSingh-lz2gx 8 หลายเดือนก่อน +4

    ਬਾਈ ਜੀ ਸਵਰਾਜ ਟਰੈਕਟਰਾਂ ਦੇ ਰੇਟ ਦੱਸਿਆ ਹੀ ਨਹੀਂ

  • @mangjitsingh4606
    @mangjitsingh4606 8 หลายเดือนก่อน +3

    ਬਾਈ ਕਿਲਦਾ ਕਿਉਂ ਆ

  • @kulwinderks1056
    @kulwinderks1056 8 หลายเดือนก่อน +1

    Rate dasde kyu ni 60 da v ni dasaya na swaraj da

  • @gurshansingh1150
    @gurshansingh1150 8 หลายเดือนก่อน +1

    Tyre wala hi kan bohot khanda 😡😡😡

  • @aakilgujjar5402
    @aakilgujjar5402 8 หลายเดือนก่อน

    ओ वीर जी ओ मेनु 855 लेना है वह कौन सा जिला है यह किस जगह खड़ा है डासना वीर जी

  • @lakhmirsingh1842
    @lakhmirsingh1842 8 หลายเดือนก่อน

    Ok

  • @rummysaini7564
    @rummysaini7564 8 หลายเดือนก่อน +2

    Brother information diya kro bolya kat kro

  • @karupatil7556
    @karupatil7556 8 หลายเดือนก่อน

    5310green body last ret

  • @bikramdhillon6040
    @bikramdhillon6040 8 หลายเดือนก่อน

    Tractor di information thori dassi a rolla jada paii janda

  • @malakvirk9861
    @malakvirk9861 8 หลายเดือนก่อน

    Aur khane se thodi

  • @sukhasingh8565
    @sukhasingh8565 3 หลายเดือนก่อน

    😂

  • @amolakvirk7977
    @amolakvirk7977 8 หลายเดือนก่อน

    Motu veer tu tan bolda sidha ser vich vajde ghat khaea kar yrr

  • @BhagwantSinghAulakh
    @BhagwantSinghAulakh 7 หลายเดือนก่อน +1

    #mehntijattblog

    • @sawaranjitsingh7280
      @sawaranjitsingh7280 5 หลายเดือนก่อน

      ਪਹਿਲਾ।।ਰਾਸ਼ਜਸ਼ਧਾਨ।।ਚੋ।ਚੋਰੀ।ਆਉਦੇ।।ਫੁਦਾ