Sukh Dhaliwal ਵੱਲੋਂ ਬਾਰਬੀਕਿਊ ਦਾ ਆਯੋਜਨ । PM Justin Trudeau ਨੇ ਕੀਤੀ ਸ਼ਿਰਕਤ

แชร์
ฝัง
  • เผยแพร่เมื่อ 21 ต.ค. 2024
  • #sukhdhaliwal #JustinTrudeau #canadalife #barbeque #surreynews #punajbinews #election2025 #bkaurtv #plustvcanada

ความคิดเห็น • 7

  • @yadvindersohal2633
    @yadvindersohal2633 25 วันที่ผ่านมา +1

    I love Mr Trudo.

  • @Dhillonamerica
    @Dhillonamerica 25 วันที่ผ่านมา +1

    Rabb hi rakha ha canada da

  • @ManjitsinghSingh-x5y
    @ManjitsinghSingh-x5y 26 วันที่ผ่านมา

    Waheguru chardikala ch rakhe sare Canada 🇨🇦🌹 waleya nu

  • @daljitsingh5390
    @daljitsingh5390 24 วันที่ผ่านมา

    ਪੰਜਾਬੀ ਦੇ ਨਾਟਕਕਾਰ ਬਲਵੰਤ ਗਾਰਗੀ ਨੇ ਇਕ ਵਾਰ ਕਿਹਾ ਸੀ ਕਿ ਜੇ ਕਿਤੇ ਭਿਆਨਕ ਦਲਦਲ ਹੋਵੇ ,ਉਸ ਦੇ ਅੱਗੇ ਇਕ ਘਣਾ ਜੰਗਲ ਹੋਵੇ ਤੇ ਉਸ ਤੋਂ ਪਾਰ ਇਕ ਵਿਸ਼ਾਲ ਸਮੁੰਦਰ ਹੋਵੇ ਜਿਸ ਦੇ ਪਾਰ ਇਕ ਪਾਰਟੀ ਚਲ ਰਹੀ ਹੋਵੇ ਜਿਥੇ ਮੁਫਤ ਵਿੱਚ ਮੁਰਗਾ ਉਪਲੱਬਧ ਹੋਵੇ ਤਾਂ ਆਪਣੇ ਲੋਕ ਉਥੇ ਬਿਨਾਂ ਕਿਸੇ ਯਾਤਾਯਾਤ ਦਾ ਸਾਧਨ ਵਰਤਿਆਂ ਮਿੰਟਾਂ ਸਕਿੰਟਾਂ ਵਿੱਚ ਪਹੁੰਚ ਜਾਣਗੇ। ਭਾਵੇਂ ਇਹ ਕਨੇਡਾ ਹੈ ਪਰ ਦੇਖੋ ਪਾਰਟੀ ਵਿੱਚ ਕਿਵੇਂ ਆਪਣੇ ਲੋਕ ਮੁਰਗੇ ਤੇ ਟੁੱਟ ਕੇ ਪਏ ਹਨ।

  • @lionsingh1740
    @lionsingh1740 25 วันที่ผ่านมา

    No Trudeau. No Jagmeet

  • @Dhillonamerica
    @Dhillonamerica 25 วันที่ผ่านมา

    Bs hun eh kam hi reh gya baki ta sabkuj khatam hoya v ha

  • @KulwinderGill-t1w
    @KulwinderGill-t1w 26 วันที่ผ่านมา

    No support for liberal no Trudeau