Parkash Singh Badal Exclusive Interview | Statement on Alliance With BJP | Punjab Election 2022

แชร์
ฝัง
  • เผยแพร่เมื่อ 28 ก.ย. 2024
  • Parkash Singh Badal ਦੀ ਧਮਾਕੇਦਾਰ ਇੰਟਰਵਿਊ !
    BJP ਨਾਲ ਗੱਠਜੋੜ 'ਤੇ ਕੀ ਬੋਲੇ ਪ੍ਰਕਾਸ਼ ਬਾਦਲ ?
    ਕੇਜਰੀਵਾਲ, ਕੈਪਟਨ ਤੇ ਚੰਨੀ ਬਾਰੇ ਆਖ ਗਏ ਵੱਡੀਆਂ ਗੱਲਾਂ!
    #ParkashSinghBadal #ShiromaniAkaliDal #PunjabPolitics #ProPunjabTv #ProPunjabLive #LatestNews #PunjabNews #NewsLive
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 87

  • @SatpalVerma000
    @SatpalVerma000 2 ปีที่แล้ว +55

    ਸਿਆਸਤ ਦੇ ਬਾਬਾ ਬੋਹੜ, ਬੇਸ਼ਰਮੀ ਦੇ ਪੁੰਜ, ਪ੍ਰਕਾਸ਼ ਚੰਦ ਬਾਦਲ ਸਾਹਿਬ ਨੂੰ ਸਮੂਹ ਸਿੱਖ ਸੰਗਤ ਵਲੋ ਲੱਖ ਲੱਖ ਲਾਹਣਤਾਂ 🙏🙏🙏

    • @warriorlife5101
      @warriorlife5101 2 ปีที่แล้ว +4

      Waahh g waahhhh kya pehchaan krayi tuc singh saab ji jeeonde rho 🙏🙏🙏

    • @ekam7612
      @ekam7612 2 ปีที่แล้ว +2

      😂😂😂

    • @Punjabi.Pandit.Secular
      @Punjabi.Pandit.Secular 2 ปีที่แล้ว

      ਸਿਆਸਤ ਨੂੰ ਐਡੀਟ ਕਰੋ “ ਗੰਦੀ ਸਿਆਸਤ”

  • @balwinderSingh-wp6qy
    @balwinderSingh-wp6qy 2 ปีที่แล้ว +4

    is to vadiya ta nitushatran Vale di intervio
    karlende

  • @HarpreetSingh-oq2is
    @HarpreetSingh-oq2is 2 ปีที่แล้ว +4

    Eh hega ajje? 🤔

  • @balwinderSingh-wp6qy
    @balwinderSingh-wp6qy 2 ปีที่แล้ว +4

    kise chajde bande di intervio karia karo ji

  • @LuckySingh-hz7kg
    @LuckySingh-hz7kg 2 ปีที่แล้ว +1

    Lambi too Khuddian saab winner 🏆

  • @pehalsingh4945
    @pehalsingh4945 2 ปีที่แล้ว +2

    B J P Akali Dal 1ne

  • @hsgill9454
    @hsgill9454 2 ปีที่แล้ว

    Yadwinder ji word vari hai not Pari .?

  • @karnailheer1054
    @karnailheer1054 2 ปีที่แล้ว +3

    Very good yadwinder sir

  • @Bajwa_sahib
    @Bajwa_sahib 2 ปีที่แล้ว +3

    Dafa kar yaar ehna nu , kiyo apna time waste karde , hor kise di interview kar la

  • @gurpyarkhokhar4481
    @gurpyarkhokhar4481 2 ปีที่แล้ว

    Hai koi hor 🙄🙄

  • @parmindergadri1566
    @parmindergadri1566 2 ปีที่แล้ว +1

    Dharitrashter sahib ney puttar moh ch Guru Granth sahib and Guru Panth nal gadaari kiti and Kisani nal V gadaari kiti

  • @happyjatttv6619
    @happyjatttv6619 2 ปีที่แล้ว

    ਹੁਣ ਤਾਂ ਸਰਮ ਕਰ ਲਾ
    ਪਹਿਲਾਂ ਖੇਤੀ ਕਾਨੂੰਨਾਂ ਨੂੰ ਪਾਸ ਕਰਵਾਉਣ ਲਈ ਵੋਟਾਂ ਪਾਈਆਂ ਫਿਰ ਉਸ ਨੂੰ ਚੰਗੇ ਦੱਸਦੇ ਰਹੇ
    ਹੁਣ ਅਸੂਲ ਯਾਦ ਆ ਗਏ👞👞👞👞👞👞👞👞👞👞

  • @ProGaming-yq7fe
    @ProGaming-yq7fe 2 ปีที่แล้ว +2

    Badal.chor.palti

  • @ProGaming-yq7fe
    @ProGaming-yq7fe 2 ปีที่แล้ว +1

    Next.cm.Baghwant.maan

  • @James-Prinsep
    @James-Prinsep 2 ปีที่แล้ว

    Jagdev Singh khudhia da katal kehney kita
    Dass dey eh bhi

  • @RanjitSingh-yk1mp
    @RanjitSingh-yk1mp 2 ปีที่แล้ว

    ਬਾਦਲ ਸਾਬ ਜੀ ਰਾਜਨੀਤੀ ਪਾਰਟੀਆ ਨੁੰ ਪੁਤਰ ਮੋਹ ਨੇ ਖਤਮ ਕੀਤਾ ਪਹਿਲਾ ਕਾਗਰਸ ਹੁਣ ਵੇਖੋ ਕਿਸਦਾ ਨੰਬਰ ਤੁਹਾਡੀ ਪਾਰਟੀ ਚ ਵੀ ਪਰੀਵਾਰ ਤੋ ਇਲਾਵਾ ਅੱਜ ਤੱਕ ਕੋਈ ਪਰਧਾਨ ਜਾ ਉਪ ਮੁੱਖ ਮੰਤਰੀ ਬਣਨ ਲਾਈਕ ਨਹੀ ਬਣਿਆ

  • @wahegurujiwaheguruji4306
    @wahegurujiwaheguruji4306 2 ปีที่แล้ว +3

    *ਸਿੱਖਾਂ ਦੀਆਂ 4 ਸਰਬ-ਉੱਚ ਸੰਸਥਾਵਾਂ ਹਨ! ਜਿਹਡੀਆਂ ਏਜੰਸੀਆਂ ਤੇ ਭਾਰਤ ਸਟੇਟ ਦੇ ਹੱਥਟੋਕੇ ਬਣੇ ਬਾਦਲਕਿਆਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਹੁਤਾਂਤ ਲੋਕਾਂ ਦੀਆਂ ਨਜ਼ਰਾਂ ਵਿੱਚ ਹਾਸ਼ੀਏ ਤੇ ਆ ਗਈਆਂ ਹਨ*
    *1. ਸਾਡੀ ਸੱਭ ਤੋਂ ਸੁਪਰੀਮ ਪਾਵਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ:- ਜਿਸ ਨੂੰ ਇਹਨਾਂ ਦੁਸ਼ਟਾ ਨੇ ਵੋਟ ਬੈਂਕ ਲਈ ਆਪਣੇ ਜੱਫੇਮਾਰਾ ਥਰੂ ਸਰਸੇ ਵਾਲੇ ਸਾਧ ਨੂੰ ਝੂਠੀ ਮਾਫੀ ਦਵਾ ਕੇ ਏਨੀ ਕੁ ਢਾਅ ਲਾਈ ਕਿ ਅੱਜ ਜਣਾ ਖਣਾ ਹੀ ਓਥੋਂ ਜ਼ਾਰੀ ਹੋਏ ਹੁਕਮ ਨੂੰ ਮੰਨਣ ਤੋਂ ਆਕੀ ਹੋ ਗਿਆ ਹੈ, ਨਹੀਂ ਤਾਂ ਢੱਡਰੀਆਂ ਵਾਲੇ ਵਰਗੇ ਦੀ ਕੀ ਜੁਰਅਤ ਸੀ ਕਿ ਉਹ ਇੱਕ ਬੁਲਾਵੇ ਤੇ ਓਥੇ ਨਾਂ ਜਾਂਦਾ!*
    *2. ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ:- ਜਿਸ ਵਿੱਚ ਬਾਦਲ ਵਲੋਂ RSS ਤੇ ਆਪਣੇ ਵਰਗੇ ਮਸੰਦ ਬਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾਉਣਾ ਅਤੇ ਆਪਣੇ ਨਿੱਜੀ ਹਿੱਤਾਂ ਲਈ RSS ਦੇ ਕੋਹਲੀ ਵਰਗੇ CA ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਭੇਟ ਕੀਤੇ ਸੰਗਤਾਂ ਦੇ ਦਸਵੰਧ ਵਿੱਚੋਂ ਸਾਲਾਨਾ 1 ਕਰੋੜ ਤਨਖਾਹ ਦੇ ਕੇ ਆਪਣੇ ਨਿੱਜੀ ਹਿੱਤਾਂ ਲਈ ਪੈਸੇ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਰਿਕਾਰਡ ਵਿੱਚ ਸਹੀ ਦਿਖਾਉਣਾ ਤੇ ਸਾਡੇ ਗੁਰੂ ਸਹਿਬਾਨਾਂ ਦਾ ਤੇ ਸਾਹਿਬਜ਼ਾਦਿਆ ਦਾ ਗਲਤ ਇਤਿਹਾਸ ਛਪਵਾ ਕੇ ਵੰਡਣਾ ਤੇ SGPC ਦੇ ਸਟਾਫ ਤੇ ਮੈਂਬਰਾਂ ਵਲੋਂ ਮਸੰਦਾਂ ਵਾਲੀਆਂ ਕਰਤੂਤਾਂ ਕਰਨ ਕਰਕੇ ਲੋਕਾਂ ਦੇ ਮਨਾਂ ਵਿੱਚ SGPC ਨੂੰ ਰੋਲ ਕੇ ਰੱਖ ਦੇਣਾ ਆਦਿ ਦਾ ਸੇਹਰਾ ਵੀ ਇਹਨਾਂ ਬਾਦਲਕਿਆ ਸਿਰ ਹੀ ਬੱਜਦਾ ਹੈ!*
    *3. ਕਲਗੀਧਰ ਪਿਤਾ ਜੀ ਵਲੋਂ ਥਾਪੀ ਦਮਦਮੀ ਟਕਸਾਲ:- ਇਹਨਾਂ ਵਲੋਂ ਟਕਸਾਲ ਦੇ ਮੁੱਖੀ ਨੂੰ ਸਰਕਾਰੀ ਸੰਤ ਤੇ ਬਾਦਲਾਂ ਦੇ ਟੱਟੂ ਦਾ ਖਿਤਾਬ ਦਵਾਉਣਾ! ਜਦੋਂ 2015 ਵਿੱਚ ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਦਾ ਭਾਰੀ ਵਿਰੋਧ ਹੋਣ ਕਾਰਨ ਉਹਦੇ ਚੇਲਿਆਂ ਵਲੋਂ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਕਰਕੇ ਪੋਸਟਰ ਲਾ ਕੇ ਚੈਲੰਜ਼ ਕਰਕੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਸਾਹਿਬ ਜੀ ਦੀ ਬੇਅਦਵੀ ਕੀਤੀ ਗਈ ਤੇ ਇਹਨਾਂ ਦੁਸ਼ਟ ਬਾਦਲਕਿਆਂ ਵਲੋਂ ਬਰਗਾੜੀ ਇਨਸਾਫ਼ ਲਈ ਬੈਠੇ 2 ਸਿੰਘ ਸ਼ਹੀਦ ਕਰ ਦੇਣ ਉਪਰੰਤ ਵੀ ਧੁੰਮੇ ਬਾਬੇ ਦਾ ਇਹਨਾਂ ਦੇ ਹੱਕ ਵਿੱਚ ਭੁਗਤਣਾ ਤੇ ਚੱਬੇ ਸਰਬੱਤ ਖਾਲਸੇ ਵਿੱਚ ਨਾਂ ਸ਼ਾਮਿਲ ਹੋ ਕੇ ਸਰਕਾਰੀ ਸੰਤ ਹੋਣਾ ਜੱਗ ਜ਼ਾਹਰ ਕਰਨਾ ਤੇ 2017 ਦੀ ਇਲੈਕਸ਼ਨ ਤੋਂ ਕੁੱਝ ਦਿਨ ਪਹਿਲਾਂ ਇਹਨਾਂ ਦੀਆਂ ਸਿਫਤਾਂ ਦੇ ਸੋਹਲੇ ਗਾਉਣੇ ਤੇ ਬਾਦਲਾਂ ਦੀ ਰੋਜ਼ਾਨਾ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਹਰੇਕ ਸਿੱਖ ਨੂੰ ਕਹਿ ਕੇ ਬਾਦਲਾਂ ਦਾ ਟੱਟੂ ਹੋਣਾ ਸਾਬਤ ਕਰਨਾ ਵੀ ਇਹਨਾਂ ਦੁਸ਼ਟ ਬਾਦਲਕਿਆ ਦੇ ਹੀ ਹਿੱਸੇ ਆਉਂਦਾ ਹੈ! ਹਰੇਕ ਸਿੱਖ ਟਕਸਾਲ ਤੇ ਉਹਦੇ ਮੁੱਖੀ ਦਾ ਬਹੁਤ ਸਤਿਕਾਰ ਕਰਦਾ ਸੀ, ਪਰ ਹੁਣ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਕਿਵੇਂ 2020 ਵਿੱਚ ਕਿਸਾਨੀ ਸੰਘਰਸ਼ ਸਮੇਂ ਜੰਡਿਆਲਾ ਗੁਰੂ ਵਿਖੇ ਰੇਲਾਂ ਰੋਕਣ ਸਮੇਂ ਬਾਬੇ ਧੁੰਮੇ ਦੇ ਓਥੇ ਪਹੁੰਚਣ ਤੇ ਉਹਦੇ ਮੂੰਹ ਤੇ ਹੀ ਜਾਗਦੀ ਜ਼ਮੀਰ ਵਾਲਿਆਂ ਵਲੋਂ ਸਰਕਾਰੀ ਸੰਤ ਹੋਏ ਹੋਏ, ਬਾਦਲਾਂ ਦਾ ਟੱਟੂ ਹੋਏ ਹੋਏ ਦੀ ਨਾਅਰੇਬਾਜ਼ੀ ਕਰਨੀ ਇਹ ਸਾਬਤ ਕਰਦੀ ਹੈ ਕਿ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਮਨਾਂ ਵਿੱਚ ਟਕਸਾਲ ਦੇ ਮੁੱਖੀ ਦਾ ਕਿੰਨਾ ਸਤਿਕਾਰ ਹੈ!*
    *4. ਸਿੱਖਾਂ ਦੀ 100 ਸਾਲ ਪੁਰਾਣੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ:- ਸ਼੍ਰੋਮਣੀ ਅਕਾਲੀ ਦਲ ਸਿੱਖਾਂ ਵਲੋਂ ਬਹੁਤ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਸੀ ਪਰ ਅੱਜ ਇਹਨਾਂ ਦੁਸ਼ਟਾ ਦੀਆਂ ਮਾੜੀਆਂ ਕਰਤੂਤਾਂ ਨੇ ਇਹ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ! ਇਹਨਾਂ ਦੁਸ਼ਟਾ ਕਰਕੇ ਸਿੱਖਾਂ ਦੀ ਆਪਦੀ ਅਕਾਲੀ ਦਲ ਦੀ ਪਾਰਟੀ ਦਾ ਰਾਜ ਹੁੰਦਿਆਂ ਵੀ ਸਾਨੂੰ ਸ਼੍ਰੀ ਗੁਰੂ ਸਾਹਿਬ ਜੀ ਦੀਆਂ ਬੇਅਦਵੀਆਂ ਦਾ ਇਨਸਾਫ਼ ਨਹੀਂ ਮਿਲਿਆ ਤਾਂ ਕਾਂਗਰਸ ਨੇ ਤਾਂ ਕੀ ਦੇਣਾ ਹੈ! ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਕੇ ਬਾਦਲਾਂ ਵਲੋਂ ਆਪਣੇ ਵਰਗੇ ਲੁਟੇਰੇ ਕਾਬਜ਼ ਕਰਵਾ ਕੇ ਸਿੱਖਾਂ ਦਾ ਘਾਣ ਕਰਨਾ ਤੇ ਸਿੱਖੀ ਦਾ ਘਾਣ ਕਰਨ ਵਾਲੇ ਸੁਮੇਧ ਸੈਣੀ, ਅਜ਼ਹਾਰ ਆਲਮ ਵਰਗਿਆਂ ਕਈਆਂ ਨੂੰ ਬਾਦਲਾਂ ਵਲੋਂ ਆਪਣੀ ਸਰਕਾਰ ਤੇ ਆਪਣੀ ਪਾਰਟੀ ਵਿੱਚ ਉਚਿਆਂ ਅਹੁਦਿਆਂ ਤੇ ਨਿਵਾਜਣਾ ਅਤੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਹੋਣ ਉਪਰੰਤ ਵੀ ਨਾਂ ਛੱਡਣ ਕਾਰਨ ਅੱਜ ਜੋ ਅਕਾਲੀ ਦਲ ਦੀ ਹਾਲਤ ਹੈ ਉਹ ਆਪਾਂ ਸਾਰੇ ਜਾਣਦੇ ਹੀ ਹਾਂ ਤੇ ਇਸਦੇ ਕਸੂਰਵਾਰ ਇਹ ਦੁਸ਼ਟ ਬਾਦਲਕੇ ਹੀ ਹਨ!*
    *ਪੰਜਾਬੀਓ ਤੇ ਖਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਸਿੱਖੋ ਜੇਕਰ ਅਜੇ ਵੀ ਇਸ ਦੁਸ਼ਟ ਬਾਦਲ ਦਲ ਵਾਲੇ ਅਕਾਲੀ ਦਲ ਦੀ ਜਾਂ ਕਾਂਗਰਸ ਦੀ ਸਪੋਰਟ ਕਰੋਗੇ ਜਾਂ ਇਹਨਾਂ ਨੂੰ ਵੋਟਾਂ ਪਾਓਗੇ ਤਾਂ ਤੁਸੀਂ ਵੀ ਬਰਾਬਰ ਦੇ ਦੋਸ਼ੀ ਹੋਵੋਗੇ ਤੇ ਅਕਾਲ ਪੁਰਖ ਪ੍ਰਮਾਤਮਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਵੀਆਂ ਦਾ ਇਨਸਾਫ਼ ਨਾਂ ਦੇਣ ਕਾਰਨ, ਪੰਜਾਬ ਦਾ ਕੁਦਰਤੀ ਸੋਮਾ ਪਾਣੀ ਆਪਣੇ ਨਿੱਜੀ ਹਿੱਤਾਂ ਲਈ ਦੂਜੇ ਰਾਜਾਂ ਨੂੰ ਫ੍ਰੀ ਲੁੱਟਵਾਉਣ ਕਾਰਨ, ਪੰਜਾਬ ਨੂੰ ਲੁੱਟ ਲੁੱਟ ਕੇ 3 ਲੱਖ ਕਰੋੜ ਦਾ ਕਰਜ਼ਾ ਚਾੜਨ ਵਿੱਚ ਕਾਂਗਰਸ ਸਮੇਤ ਬਰਾਬਰ ਦੇ ਹਿਸੇਦਾਰ ਬਣਨ ਕਾਰਨ, ਘਰ ਘਰ ਵਿੱਚ ਨਸ਼ਾ ਵਾੜਨ, ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਖਤਮ ਕਰਨ, ਕਿਸਾਨਾਂ ਤੇ ਮਜ਼ਦੂਰਾਂ ਨੂੰ 3 ਕਾਲੇ ਕਾਨੂੰਨਾਂ ਖਿਲਾਫ਼ ਸਵਾ ਸਾਲ ਸੜਕਾਂ ਤੇ ਰੋਲਣ ਵਿੱਚ ਅਹਿਮ ਰੋਲ ਨਿਭਾਉਣ ਕਾਰਨ ਅਤੇ ਸਿੱਖ ਕੌਮ ਦਾ ਰੱਜ ਕੇ ਘਾਣ ਕਰਨ ਵਾਲੇ ਅਕਾਲੀ ਦਲ ਬਾਦਲ ਤੇ ਕਾਂਗਰਸੀਆਂ ਦੇ ਨਾਲ ਨਾਲ ਤੁਹਾਨੂੰ ਵੀ ਕਦੇ ਮਾਫ਼ ਨਹੀਂ ਕਰਨਗੇ! ਅੱਖਾਂ ਤੋਂ ਚਮਚਾਗਿਰੀ ਦਾ ਤੇ ਅੰਨ੍ਹੇ ਭਗਤਾਂ ਵਾਲਾ ਚਸ਼ਮਾ ਉਤਾਰ ਕੇ ਠੰਡੇ ਦਿਮਾਗ ਨਾਲ ਸੋਚਿਓ ਜ਼ਰੂਰ......*
    *(ਇੱਕ ਸਿੱਖ ਹੋਣ ਦੇ ਨਾਤੇ ਇਹ ਪੋਸਟ ਲਿਖ ਕੇ ਤੁਹਾਨੂੰ ਸਾਰਿਆਂ ਨੂੰ ਸੁਚੇਤ ਕਰਨ ਵਾਲਾ*
    *ਗੁਰੂ ਕਾ ਗੁਲਾਮ ਕੈਨੇਡਾ 🇨🇦 ਤੋਂ)*

    • @baljindersingh5925
      @baljindersingh5925 2 ปีที่แล้ว +1

      ਸੁਆਦ ਆ ਗਿਆ ਭਰਾਵਾ। 100 ਪਰਸੈਂਟ ਸੱਚ ਹੈ। ਹੁਣ ਤਾਂ ਲੋਕਾਂ ਦੇ ਉੱਤੇ ਹੈ

  • @saroopbajwa6345
    @saroopbajwa6345 2 ปีที่แล้ว +1

    Chor sala🙏🙏🙏

  • @kirtansingh7124
    @kirtansingh7124 2 ปีที่แล้ว

    ਇਸ ਵਾਰ ਕੁੱਤੇ ਤੇ ਲੁੱਚੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਹੋਣਗੇ

  • @BaljinderSingh-wz5ed
    @BaljinderSingh-wz5ed 2 ปีที่แล้ว

    ਇੰਟਰਵਿਊ ਕਰਨ ਲਗਾ ਪੱਤਰਕਾਰ ਡਰੀ ਜਾਂਦਾ ਬਾਦਲ ਤੋ ਆ ਕੋਈ ਪੱਤਰਕਾਰ ਆ

  • @balwinderSingh-wp6qy
    @balwinderSingh-wp6qy 2 ปีที่แล้ว

    party ina de gar di a

  • @amritmaan4469
    @amritmaan4469 2 ปีที่แล้ว

    Jadh dee gal na karo Badal Shab Punjab dee jadh ta tuse putnee 1990 91 ch Ratara shab dy kehan ty tuse Sromanee Comatee ta Sikh Ithas jo Student nu padya ja rehy kina Ganda writen kar dita ky Dasdeya nu sar ohndee aa ky tuse 1977 to hu tak com nu kiwy end kar tee tu jina margee kush kar ly Sukhbir kady majya leader nee ban sakda tyre wara oh rolly wala hee aa Rajne ty sirf tan hee ondè a jy koi bolda ja com ch sir kada ta ohnu kwy handal karna oh pualty Sukhbir ch kdy v nee ohne jina kuch margee kar lo captan nu v tuse kudhy laya

  • @BhupinderSingh-ut4wv
    @BhupinderSingh-ut4wv 2 ปีที่แล้ว

    Eh kalank Pata ni kaum de galo lithu

  • @gagansandhu8798
    @gagansandhu8798 2 ปีที่แล้ว +10

    ਦੋ ਸਿੱਖ ਸ਼ਹੀਦ ਕਰਵਾਏ ਸਰਸੇ ਵਾਲੇ ਸਾਧ ਦੀ ਫਿਲਮ ਚਲਾਈ ਮੇਰੀ ਸਰਕਾਰ ਬਣਾਉਣ ਲਈ ਸਿੱਖਾਂ ਤੇ ਜੋ ਵੀ ਜ਼ੁਲਮ ਕਰਨੇ ਪੈਣਗੇ ਤਾਂ ਅਸੀਂ ਹਰ ਵਕਤ ਤਿਆਰ ਹਾ ਸਰਕਾਰ ਬਨਣੀ ਚਾਹੀਦੀ ਹੈ

  • @gss3007
    @gss3007 2 ปีที่แล้ว +6

    ਬਾਦਲ ਕੇਜਰੀ ਦੋਹੇ ਦੱਲੇ ਭਾਜਪਾ ਦੇ

  • @vowlogistic8845
    @vowlogistic8845 2 ปีที่แล้ว +9

    ਪੱਤਰਕਾਰ ਨੂੰ ਸਵਾਲ ਨੀ ਪੁਛਣੇ ਆਏ ਲੱਗਦਾ ਫੰਡ ਜਿਆਦਾ ਮਿਲ ਗਿਆ

  • @Platform_agri_information
    @Platform_agri_information 2 ปีที่แล้ว +7

    Badal de Gala baata wali raajneeti, Es war "AAP"

  • @ramneetkaur2775
    @ramneetkaur2775 2 ปีที่แล้ว +4

    1980 ਤੋਂ ਬਾਅਦ ਪੰਜਾਬ ਨੂੰ ਦੋਵੇਂ ਪਾਰਟੀਅਾਂ ਨੇ
    ਰੱਜ ਕੇ ਲੁੱਟਿਅਾ ।ਿਜਸ ਦੀ ਗਵਾਹੀ ਿੲਨਾਂ ਦੀਅਾਂ
    ਜਾੲਿਦਾਦ ਦਸ ਰਹੀ ਹੈ । ਕਾਨੂੰਨ ਨੂੰ ਨਿੱਜੀ ਿਹੱਤਾਂ
    ਲੲੀ ਵਰਤਣਾ ਸੁਰੂ ਕੀਤਾ ।

    • @jassavirk3870
      @jassavirk3870 2 ปีที่แล้ว

      bilkul sahi gal a ji tuhadi pr sade look hje b akali dal and congress kri jande na

  • @pardeepmakkar1739
    @pardeepmakkar1739 2 ปีที่แล้ว +3

    Last interview bapu di

  • @lavpreetsingh1813
    @lavpreetsingh1813 2 ปีที่แล้ว +1

    ਐਤਕੀਂ ਤਾਂ ਆਵਦੀ ਸੀਟ ਦਾ ਨੀ ਪਤਾ ਏਨੂੰ

  • @ProGaming-yq7fe
    @ProGaming-yq7fe 2 ปีที่แล้ว +1

    Amm.palti.jindabad

  • @RanjitSingh-vq1lt
    @RanjitSingh-vq1lt 2 ปีที่แล้ว +2

    AAP CM

  • @RanjitSingh-pl6rw
    @RanjitSingh-pl6rw 2 ปีที่แล้ว +1

    ਪੱਤਰਕਾਰ ਨੇ ਇਹ ਕਿਉ ਨੀ ਸਵਾਲ ਕੀਤਾ ਕਿ ਬਾਦਲ ਨੇ ਖੇਤੀ ਕਾਨੂਨੀ ਦੀ ਸ਼ਰੂ ਚ ਹਮਾਇਤ ਕਿਉ ਕੀਤੀ ਸੀ। ਸਾਰੇ ਮੀਡੀਆ ਵਾਲੇ ਦੱਲੇ ਨੇ

  • @hardialdhamoon8081
    @hardialdhamoon8081 2 ปีที่แล้ว +2

    After election Badals will definitely merge with BJP at last.

  • @James-Prinsep
    @James-Prinsep 2 ปีที่แล้ว +1

    Fail leader
    PUNJAB nu barbaad karn wala insaan

  • @MandeepSingh-pd5rb
    @MandeepSingh-pd5rb 2 ปีที่แล้ว +2

    Only.Aam Aadami Party Zindabad Bahgwant Maan Saab the great work and man Zindabad. you are right Sar 💯%✓✓✓✓✓✓™™

  • @meetbabbumaandafan6599
    @meetbabbumaandafan6599 2 ปีที่แล้ว

    👌👌⚖️⚖️⚖️⚖️❤️

  • @kirtansingh7124
    @kirtansingh7124 2 ปีที่แล้ว

    ਸਾਡੇ ਲਈ ਕੁੱਤੇ ਆਕਲੀ ਕੁੱਤੇ ਕਾਂਗਰਸੀ ਮੁੱਖ ਮੰਤਰੀ ਪੰਜਾਬ ਮੁਰਦਾਬਾਦ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏

  • @088surjit
    @088surjit 2 ปีที่แล้ว

    ਬਾਦਲ ਸਾਹਿਬ ਜਿਸ ਦਿਨ ਕਸ਼ਮੀਰ ਨੂੰ ਬੰਦੀ ਬਣਾ ਕੇ ਧਾਰਾ 370 ਤੋੜੀ ਸੀ ਤਾਂ ਉਸ ਟਾਈਮ ਅਸੂਲ ਕਿੱਥੇ ਗਏ ਸੀ ਤੁਹਾਡੇ ਤੇ ਬੀਬਾ ਜੀ ਦੇ ਜਾਂ ਤੁਹਾਡੀ ਪਾਰਟੀ ਦੇ ? ਤੁਸੀਂ ਤਾਂ ਕਹਿੰਦੇ ਸੀ ਕਨੂੰਨ ਅੱਛੇ ਹੀ ਬਹੁਤ ਨੇ ।
    ਬਾਦਲ ਸਾਹਿਬ ਤੁਹਾਡੇ ਸਮੇਂ ਦੌਰਾਨ ਪੰਜਾਬ ਸਿਰ ਕਰਜ਼ਾ ਕਿੰਨਾ ਚੜਿਆ ਤੇ ਤੁਹਾਡੀ ਤੇ ਤੁਹਾਡੇ ਸਾਥੀਆਂ ਦੀਆਂ ਜਾਇਦਾਦਾਂ ਵਿੱਚ ਕਿੰਨਾ ਵਾਧਾ ਹੋਇਆ ?

  • @088surjit
    @088surjit 2 ปีที่แล้ว

    ਯਾਦਵਿੰਦਰ ਤੁਸੀਂ ਕਿਤਾਬ ਵੀ ਲਿਖੀ ਪੰਜਾਬ ਤੇ। ਇੱਕ ਹੋਰ ਕੰਮ ਜਰੂਰ ਕਰੋ ਜਿਸ ਵਿੱਚ 1997 ਤੋਂ ਲੈ ਕੇ ਸਾਰੇ ਨੇਤਾ ਤੇ ਵੱਡੇ ਅਫਸਰਾਂ ਦੀਆਂ ਜਾਇਦਾਦਾਂ ਕਿਹੜੇ ਸਾਲ ਕਿੰਨੀਆਂ ਵਧੀਆਂ ਅਤੇ ਪੰਜਾਬ ਸਿਰ ਕਰਜ਼ਾ ਹਰ ਸਾਲ ਲੜੀਵਾਰ ਇਸ ਤਰ੍ਹਾਂ ਦੇ ਵੇਰਵੇ ਦੱਸੋ । ਸਰਕਾਰੀ ਅਧਾਰੇ ਕਦੋਂ ਤੇ ਕਿੰਨੇ ਵੇਚੇ ਤੁਹਾਡੇ ਕੋਲ ਸਾਧਨ ਹਨ ਇਹ ਸਭ ਹਾਸਲ ਕਰਨ ਲਈ ਜੇਕਰ ਤੁਸੀਂ ਨਾਂ ਕਰਨਾ ਚਾਹੁੰਦੇ ਹੋਵੇਂ ਤਾਂ ਗੱਲ ਵੱਖਰੀ ।

  • @mandeepsidhu4525
    @mandeepsidhu4525 2 ปีที่แล้ว +2

    Bhagwant maan zindabaad

  • @user-tu7zs8ol4t
    @user-tu7zs8ol4t 2 ปีที่แล้ว +1

    Baba bohad dig jao is war dekh lena
    ਆਰਾਮ ਕਰਨ ਦੀ ਉਮਰ ਬਿਚ ਇਲੈਕਸ਼ਨ ਲਦੀ ਜੰਦਾ
    ਕੀ ਲੈਣਾ ਇਹੋ ਜਿਹੇ mla toh jera 5 saal poore nhi kddda

  • @hardialdhamoon8081
    @hardialdhamoon8081 2 ปีที่แล้ว

    Ki big Badal faisley lainda or his son Sukha faisley lainda????????????

  • @pehalsingh4945
    @pehalsingh4945 2 ปีที่แล้ว +1

    Sukhbir majithia ne barbad Karta Akali Dal

  • @MandeepSingh-pd5rb
    @MandeepSingh-pd5rb 2 ปีที่แล้ว +1

    Aam Aadami Party..Gurpreet Singh. Khudiya. Saab the great work and man Zindabad you are right Sar 💯%✓✓✓✓✓™✓™™

  • @MandeepSingh-pd5rb
    @MandeepSingh-pd5rb 2 ปีที่แล้ว +1

    Akali Dal.Chor moradabad Craft Forward

  • @hardialdhamoon8081
    @hardialdhamoon8081 2 ปีที่แล้ว

    Badals ne Panjibis nal gadaari kar ke raj keeta hai. Umar de akhiley Dina Tak v jhooth bolan to baz nahi aundey. Agge agge dekho tuhadey time vich Akali party da pattan hoonda dekho ge. Gadaar sipahi.. Hoon te jhuthi bakwas karni bandh kar de.

  • @hardialdhamoon8081
    @hardialdhamoon8081 2 ปีที่แล้ว

    Big Badal : Sabh to luumbi Panjab naal gadaari da gadaar.
    Akali dal da vakaar dini din ghatiya .
    Budhey Badal Ghar baitho ,vapne aandar jhaat Maro aur apne gunah da pashchatap karo and waheguru karo karo . Sari umar vich bhairi gadaari kiti . Ghar layee sewa. Disploned kaum Da gadaar.

  • @hardialdhamoon8081
    @hardialdhamoon8081 2 ปีที่แล้ว

    Bakwas bandh karo. You were also remained dal badlu in the past.

  • @hardialdhamoon8081
    @hardialdhamoon8081 2 ปีที่แล้ว

    Badal is also a dal badlu. First ly he was congress then akali and further regime under BJP. ?????.

  • @turlochanmalhi3130
    @turlochanmalhi3130 2 ปีที่แล้ว +1

    Interview with Chief Robber of Punjab and Guru Ji Golek.

  • @hardialdhamoon8081
    @hardialdhamoon8081 2 ปีที่แล้ว

    Media nu hor koi vada gadaar nahi miliya.

  • @hardialdhamoon8081
    @hardialdhamoon8081 2 ปีที่แล้ว

    Dilon gadaari big Badal Di

  • @gagansidhugagan7183
    @gagansidhugagan7183 2 ปีที่แล้ว

    Haje v ni hatda sibya ch lata ne es war ta app di jit dekha hi maro

  • @hardialdhamoon8081
    @hardialdhamoon8081 2 ปีที่แล้ว

    Why media is not questions on the jhoothe fake answers of big gadaar.

  • @LakhwinderSingh-ig3oo
    @LakhwinderSingh-ig3oo 2 ปีที่แล้ว

    पीठ नही तु ता बोड वाखाई ह गडु

  • @AvtarSingh-in5mb
    @AvtarSingh-in5mb 2 ปีที่แล้ว +1

    Only aap

  • @hardialdhamoon8081
    @hardialdhamoon8081 2 ปีที่แล้ว

    It is surprise that media anchor has not highlighted his questions on the lie answers given by Big Badal?????? Every body knows where Badal has been speaking lie answers.
    Budey ware v jhooth bolan to nahi hatiya. Ki Banu ga is Badal da agle narak vich.

  • @manpreetchahal510
    @manpreetchahal510 2 ปีที่แล้ว

    Pro Punjab to eh umeed nhi C Es garbarr di interview nhi C karni chiddi C eh Banda Punjab nu barbaad kita

  • @ukrainianindian7625
    @ukrainianindian7625 2 ปีที่แล้ว

    ਹੁਣ ਤਾਂ ਇਹ ਲੋਕਾਂ ਦੇ ਕਛੇ ਵੀ ਤੋਯੰਗੇ। ਪਹਿਲਾ ਕਿਸੀ ਨੂੰ ਕੋਲ ਪਹੁੰਚਣ ਹੀ ਨੀ ਦੇਦੇ ਸੀ।ਹੁਣ ਇੰਟਰਵਿਊਵਾਂ ਦੇ ਰਹੇ ਨੇ।

  • @balbirsingh934
    @balbirsingh934 2 ปีที่แล้ว

    Cm.channi.good
    2022

  • @ManpreetSingh-qe7tq
    @ManpreetSingh-qe7tq 2 ปีที่แล้ว

    Tuc apne time ch ki kujh ni kita hun hall dekho badal saab apna

  • @malkeetsingh5779
    @malkeetsingh5779 2 ปีที่แล้ว

    ਬਾਦਲ ਪਰਵਾਰ ਨੇ ਪੰਜਾਬ ਨੂੰ ਲੁੱਟਿਆ

  • @mandeepsidhu4525
    @mandeepsidhu4525 2 ปีที่แล้ว

    Badal sab tusi kina jhoot bolde ho

  • @Grewalmada
    @Grewalmada 2 ปีที่แล้ว +5

    ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ

    • @kirtansingh7124
      @kirtansingh7124 2 ปีที่แล้ว

      ਕੁੱਤੇ ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਮੁਰਦਾਬਾਦ ਮਜ਼ਦੂਰ ਦਲਿਤ ਏਕਤਾ ਜਿੰਦਾਬਾਦ 🙏

    • @kirtansingh7124
      @kirtansingh7124 2 ปีที่แล้ว

      ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਹਾਰ ਪੱਕੀ ਹੈ ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏

  • @balwinderSingh-wp6qy
    @balwinderSingh-wp6qy 2 ปีที่แล้ว

    only app zindabad

  • @balwinderSingh-wp6qy
    @balwinderSingh-wp6qy 2 ปีที่แล้ว

    tuse ta chita hi vachiya

  • @RaviSingh-bi2nr
    @RaviSingh-bi2nr 2 ปีที่แล้ว

    Meesna bapu

  • @rajbirchahal6546
    @rajbirchahal6546 2 ปีที่แล้ว +2

    sat sri akal bapu ji